ਤਰਨਤਾਰਨ : 3 ਸਾਲਾਂ ਦੇ ਮਾਸੂਮ ਨੂੰ ਪਿਓ ਕੋਲੋਂ ਖੋਹ ਕੇ ਲੈ ਗਏ ਬਾਈਕ ਸਵਾਰ

0
1491

ਤਰਨਤਾਰਨ| ਤਰਨਤਾਰਨ ਤੋਂ ਇਕ ਬਹੁਤ ਹੀ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਪਿਓ ਕੋਲੋਂ ਉਸਦੇ 3 ਸਾਲਾਂ ਦੇ ਪੁੱਤ ਨੂੰ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਬਾਈਕ ਸਵਾਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।