Video : ਕਿਊਟ ਤੈਮੂਰ ਅਲੀ ਖਾਨ ਦਾ ਖੇਤੀ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

0
9579

ਨਵੀਂ ਦਿੱਲੀ. ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਣ ਦੇ ਬੇਟੇ ਤੈਮੂਰ ਅਲੀ ਖਾਨ ਬਾਲ ਇੰਡਸਟਰੀ ਵਿਚ ਸਭ ਤੋਂ ਮਸ਼ਹੂਰ ਸਟਾਰ ਕਿਡਜ਼ ਹਨ। ਇਹਨਾਂ ਦੀ ਫੋਟੋ ਅਤੇ ਵੀਡਿਓ ਆਏ ਦਿਨ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਅੱਜਕਲ ਇਹਨਾਂ ਦਾ ਜੈਵਿਕ ਖੇਤੀ ਕਰਦੇ ਹੋਏ ਵੀਡੀੳ ਕਾਫੀ ਵਾਇਰਲ ਹੋ ਰਿਹਾ ਹੈ।

ਛੋਟੀ-ਉਮਰ ਵਿੱਚ ਹੀ ਇਹਨਾਂ ਦੇ ਸੋਸ਼ਲ ਮੀਡੀਆ ਦੇ ਪੇਜ ‘ਤੇ ਕਈ ਫੈਨ ਬਣ ਚੁੱਕੇ ਹਨ। ਜਦੋਂ ਵੀ ਇਹ ਘਰੋਂ ਬਾਹਰ ਜਾਂਦੇ ਹਨ ਤਾਂ ਤਾਂ ਬਹੁਤ ਸਾਰੇ ਲੋਕ ਫੋਟੋ ਕਲਿਕ ਲਈ ਜਮਾ ਹੋ ਜਾਂਦੇ ਹਨ। ਹਾਲ ਹੀ ਵਿੱਚ, ਬੇਬੋ ਦੇ ਨਾਮ ਤੇ ਇੱਕ ਫੈਨ ਪੇਜ ਨੇ ਤੈਮੂਰ ਅਲੀ ਖਾਨ ਦਾ ਇਕ ਵੀਡੀਓ ਸਾਂਝਾ ਕੀਤਾ ਹੈ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੈਮੂਰ ਨੇ ਇੱਕ ਛੋਟਾ ਜਿਹਾ ਐਪ੍ਰਨ ਪਾਇਆ ਹੋਇਆ ਹੈ ਅਤੇ ਉਹ ऑਰਗੇਨਿਕ ਫਾਰਮਿੰਗ ਕਰਦੇ ਦਿਖ ਰਹੇ ਹਨ। ਖੇਤ ‘ਚੌਂ ਗਾਜਰ, ਮੂਲੀ, ਬੈਂਗਨ ਆਦਿ ਟੋਕਰੀ ਵਿਚ ਇੱਕਠੇ ਕਰਦੇ ਦਿਖ ਰਹੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।