Tag: punajbibulletin
ਲੁਧਿਆਣਾ ਤੋਂ ਹੁਣ ਰੋਜ਼ਾਨਾ 12 ਰੇਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ...
ਹਰੇਕ ਰੇਲ ਦੀ1600 ਹੋਵੇਗੀ ਸਮਰੱਥਾ-ਡੀਸੀ
ਲੁਧਿਆਣਾ . ਕੋਰੋਨਾ ਸੰਕਟ ਕਰਕੇ ਹੋਏ ਕਾਰੋਬਾਰ ਬੰਦ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਰਵਾਨਾ ਹੋ ਰਹੇ ਹਨ। ਇਹ ਸਿਲਸਿਲਾ...
ਜਾਣੋਂ – ਜਲੰਧਰ ਸ਼ਹਿਰ ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ
ਜਲੰਧਰ . ਚੌਥਾ ਲੌਕਡਾਊਨ ਅੱਜ ਤੋਂ 31 ਮਈ ਤਕ ਜਾਰੀ ਰਹੇਗਾ ਪਰ ਇਸ ਦੌਰਾਨ ਕਈ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਪਿਛਲੇ ਲੌਕਡਾਊਨ ਦੇ...
ਜਲੰਧਰ ਦੇ ਇਹ ਇਲਾਕੇ ਚੌਥੇ ਲੌਕਡਾਊਨ ‘ਚ ਵੀ ਪੂਰੀ ਤਰ੍ਹਾਂ ਰਹਿਣਗੇ...
ਜਲੰਧਰ . ਅੱਜ ਤੋਂ ਚੌਥਾ ਲੌਕਡਾਊਨ ਸ਼ੁਰੂ ਹੋ ਗਿਆ ਹੈ। ਇਸ ਲੌਕਡਾਊਨ ਵਿਚ ਕਾਫੀ ਹੱਦ ਤੱਕ ਰਾਹਤ ਦਿੱਤੀ ਗਈ ਹੈ ਪਰ ਜਲੰਧਰ ਦੇ ਕੁਝ...
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਨਵੇਂ ਦਾਖ਼ਲਿਆਂ ਲਈ ਸਕੂਲਾਂ ਦਾ ਲਿਆ ਜਾਇਜ਼ਾ
ਪਠਾਨਕੋਟ . ਕੋਰੋਨਾ ਵਾਈਰਸ ਕਾਰਨ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ। ਇਸ ਲਈ ਲਾਕਡਾਊਨ ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰ...
ਫਿਰੋਜ਼ਪੁਰ ‘ਚ ਪਰਾਲੀ ਦੀ ਫੈਕਟਰੀ ਨੂੰ ਲੱਗੀ ਅੱਗ, ਤਿੰਨ ਦਿਨ ਬੀਤ...
ਫ਼ਿਰੋਜ਼ਪੁਰ . ਪਿੰਡ ਭੜਾਨਾ ਪਰਾਲੀ ਵਾਲੀ ਫੈਕਟਰੀ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ। ਅੱਗ ਬੁਜਾਉਣ ਲਈ ਮੌਕੇ ਉੱਤੇ ਪਹੁੰਚੇ ਫ਼ਾਇਰਬਿਰਗੇਡ ਦੀਆ ਗੱਡੀਆਂ...
ਵੰਦੇ ਮਾਤਰਮ ਮਿਸ਼ਨ ਜ਼ਰੀਏ 121 ਭਾਰਤੀ ਵਤਨ ਪਰਤੇ
ਨਵੀਂ ਦਿੱਲੀ . ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ। ਕੋਰੋਨਾ ਦੀ ਲਾਗ ਦੇ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਲਾਗੂ...
ਗੁਰਦਾਸਪੁਰ ਦੇ ਇਹ ਪਿੰਡ ਕੰਟੋਨਮਿੰਟ ਜ਼ੋਨ ਤੋਂ ਹੋਏ ਬਾਹਰ
ਗੁਰਦਾਸਪੁਰ . ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿੰਡ ਭੈਣੀ ਪਸਵਾਲ, ਬਲਾਕ ਕਾਹਨੂੰਵਾਨ ਨੂੰ 14 ਅਪ੍ਰੈਲ 2020 ਨੂੰ ਕੰਟੋਨਮਿੰਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ ਤੇ...
ਲਾਲ ਸਿੰਘ ਦਿਲ ਦੀ ਕਵਿਤਾ
3. ਸ਼ਾਮ ਦਾ ਰੰਗ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈਜਾ ਰਹੇ ਨੇ ਬਸਤੀਆਂ ਨੂੰ ਫੁਟਪਾਥਜਾ ਰਹੀ ਝੀਲ ਕੋਈ ਦਫਤਰੋਂਨੌਕਰੀ ਤੋਂ ਲੈ ਜਵਾਬਪੀ ਰਹੀ ਏ ਝੀਲ...
ਬਾਬੇ ਦੇ ਸ਼ਹਿਰ ਸੁਲਤਾਨਪੁਰ ਨੂੰ ਸਿਜਦਾ
-ਈਬਲੀਸ
ਸੁਲਤਾਨਪੁਰ ਲੋਧੀ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦੀ ਸਾਜ਼ਿੰਦ ਕਹਿਕਸ਼ਾਂ ਹੈ, ਜਿਸ ਉੱਪਰ ਹਰ ਧਰਮ, ਮਜ਼ਹਬ ਅਤੇ ਫ਼ਿਰਕੇ ਦੇ ਲੋਕ ਫਖ਼ਰ ਕਰ ਸਕਦੇ ਹਨ। ਇਸ਼...
ਮਨੋਵਿਗਿਆਨਿਕ ਸੂਝ ਵਾਲੀਆਂ ਕਹਾਣੀਆਂ ‘ਮੈਂ ਤੇ ਉਹ” ਕਿਤਾਬ ਦੀਆਂ
'ਮੈਂ ਤੇ ਉਹ' ਸਿਮਰਨ ਅਕਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾ ਅਕਸ ਕਵਿਤਾ ਲਿਖਦੀ ਹੈ ਸਿਮਰਨ ਅਕਸ ਦੇ ਇਸ ਸੰਗ੍ਰਹਿ ਦੀਆਂ ਸਾਰੀਆਂ...