ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਕਿਸੇ ਦਲਿਤ ਨੂੰ ਬਣਾਵੇਗਾ ਡਿਪਟੀ ਸੀਐਮ

0
4925

ਜਲੰਧਰ | ਡਾ. ਬੀਆਰ ਅੰਬੇਡਕਰ ਦੇ 130ਵੇਂ ਜਨਮ ਦਿਹਾੜੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲਿਤਾਂ ਵਾਸਤੇ ਵੱਡਾ ਐਲਾਨ ਕੀਤਾ ਹੈ।

ਜਲੰਧਰ ਦੇ ਡਾ. ਅੰਬੇਡਕਰ ਚੌਕ ਵਿੱਚ ਡਾ. ਅੰਬੇਡਕਰ ਦੇ ਬੁੱਤ ਉੱਤੇ ਫੁੱਲ ਭੇਂਟ ਕਰਨ ਆਏ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਅਕਾਲੀ ਸਰਕਾਰ ਬਣਨ ‘ਤੇ ਦਲਿਤ ਨੂੰ ਡਿਪਟੀ ਸੀਐਮ ਬਣਾਇਆ ਜਾਵੇਗਾ।