ਜਲੰਧਰ . ਕੋਰੋਨਾ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ ਪੂਰੀ ਦੁਨੀਆਂ ਵਿਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉੱਥੇ ਭਾਰਤ ਵਿਚ ਵੀ ਹੁਣ ਤਕ ਕੋਰੋਨਾ ਨਾਲ 34 ਮੌਤਾਂ ਹੋ ਚੁੱਕੀਆਂ ਹਨ।
ਭਾਰਤ ਦੇ ਵੱਖ-ਵੱਖ ਰਾਜਾ ਵਿਚ ਹੋਈਆਂ ਮੌਤਾਂ ਦੇ ਅੰਕੜੇ
ਸਟੇਟ ਮੌਤਾਂ ਦੇ ਅੰਕੜੇ
9ਤੋਂ 15 ਮਾਰਚ- ਦਿੱਲੀ ਤੇ ਕਰਨਾਟਕ 2
16 ਤੋਂ 22 ਮਾਰਚ- ਮਹਾਰਾਸ਼ਟਰ,ਪੰਜਾਬ,ਬਿਹਾਰ,ਗੁਜਰਾਤ 5
23 ਮਾਰਚ-ਪੱਛਮੀ ਬੰਗਾਲ,ਹਿਮਾਚਲ 2
24 ਮਾਰਚ-ਮਹਾਰਾਸ਼ਟਰ 1
25 ਮਾਰਚ-ਤਾਮਿਲਲਾਡੂ,ਗੁਜਰਾਤ 3
26 ਮਾਰਚ-ਜੰਮੂ ਕਸ਼ਮੀਰ,ਮਹਾਰਾਸ਼ਟਰ,ਗੁਜਰਾਤ,ਰਾਜਸਥਾਨ, ਕਰਨਾਟਕ 7
27 ਮਾਰਚ-ਮਹਾਰਸ਼ਟਰ,ਕਰਨਾਟਕ 2
28 ਮਾਰਚ-ਕੇਰਲ,ਗੁਜਰਾਤ,ਮਹਾਰਾਸ਼ਟਰ,ਤੇਲਗੰਨ 4
29 ਮਾਰਚ-ਗੁਜਰਾਤ,ਜੰਮੂ ਕਸ਼ਮੀਰ,ਮਹਾਰਾਸ਼ਟਰ,ਪੰਜਾਬ 5
30 ਮਾਰਚ-ਪੱਛਮੀ ਬੰਗਾਲ,ਗੁਜਰਾਤ,ਮਹਾਰਾਸ਼ਟਰ 3
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ