ਪੂਰੇ ਪੰਜਾਬ ‘ਚ 7 ਫਰਵਰੀ ਤੋਂ ਖੁੱਲ੍ਹਣਗੇ ਸਕੂਲ, ਪੜ੍ਹੋ ਕਿਹੜੀ-ਕਿਹੜੀਆਂ ਕਲਾਸਾਂ ਲੱਗਣੀਆਂ

0
467

ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਚੋਣਾਂ ਵਿਚਾਲੇ ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। ਐਤਵਾਰ ਦੁਪਹਿਰ ਜਾਰੀ ਹੁਕਮਾਂ ਮੁਤਾਬਿਕ ਛੇਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਕੂਲ ਹੁਣ ਖੁੱਲ੍ਹ ਸਕਣਗੇ।

ਬੀਤੇ ਕੱਲ੍ਹ ਪੂਰੇ ਪੰਜਾਬ ਵਿੱਚ ਸੂਕਲ ਟੀਚਰਾਂ ਨੇ ਧਰਨਾ ਲਗਾ ਕੇ ਕਿਹਾ ਸੀ ਕਿ ਜੇਕਰ ਸਕੂਲ ਨਹੀਂ ਖੁੱਲ੍ਹਣਗੇ ਤਾਂ ਵੋਟ ਵੀ ਨਹੀਂ ਦਿੱਤੀ ਜਾਵੇਗੀ। ਟੀਚਰਾਂ ਦੇ ਫੈਸਲੇ ਤੋਂ ਡਰੀ ਸਰਕਾਰ ਨੇ ਹੁਣ ਸਕੂਲ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ।

ਸਕੂਲਾਂ ਤੋਂ ਇਲਾਵਾ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਘੱਟੋ-ਘੱਟ ਇੱਕ ਕੋਰੋਨਾ ਡੋਜ਼ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ।

ਪੜ੍ਹੋ ਸਰਕਾਰ ਦਾ ਪੂਰਾ ਫੈਸਲਾ

ਸਕੂਲ ਟੀਚਰਾਂ ਦਾ ਪ੍ਰਦਰਸ਼ਨ