ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਬਾਰੀ : ਸ੍ਰੀ ਅਖੰਡ ਪਾਠ ਕਰਵਾਉਣ ਨੂੰ ਲੈ ਕੇ 2 ਗੁੱਟਾਂ ‘ਚ ਟਕਰਾਅ
Admin - 0
ਫਰੀਦਕੋਟ | ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸੋਮਵਾਰ ਰਾਤ ਨੂੰ ਗੋਲੀਬਾਰੀ ਹੋਈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਜਸਵੰਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਉਸ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।
ਐਸਐਸਪੀ ਹਰਜੀਤ ਸਿੰਘ ਨੇ ਦੱਸਿਆ...
ਚੰਡੀਗੜ੍ਹ
ਪਟਿਆਲਾ ਬੱਸ ਅੱਡੇ ਦੇ ਉਦਘਾਟਨ ਮੌਕੇ ਪੁੱਜੇ CM ਮਾਨ, ਕਿਹਾ- ਇਕ ਸਾਲ ਤੋਂ ਵਿਕਾਸ ਕੰਮਾਂ ‘ਤੇ ਜ਼ੋਰ
Admin - 0
ਪਟਿਆਲਾ| ਪਟਿਆਲਾ ਦੇ ਨਵੇਂ ਬਣੇ ਬੱਸ ਅੱਡੇ ਦਾ ਉਦਘਾਟਨ ਸੀਐਮ ਮਾਨ ਨੇ ਅੱਜ ਕੀਤਾ। ਲੋਕਾਂ ਨੂੰ ਨਵਾਂ ਬੱਸ ਅੱਡਾ ਅਰਪਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਾਲ ਤੋਂ ਉਨ੍ਹਾਂ ਦਾ ਕੰਮ ਸਿਰਫ ਵਿਕਾਸ ਕੰਮਾਂ ਉਤੇ ਫੋਕਸ ਕਰਨਾ ਹੀ ਹੈ।
ਜਲੰਧਰ ਜ਼ਿਮਨੀ ਚੋਣਂ ਵਿਚ ਆਪ ਉਮੀਦਵਾਰ ਦੀ ਹੋਈ ਜਿੱਤ ਉਤੇ ਮਾਨ ਨੇ ਕਿਹਾ ਕਿ ਲੋਕਾਂ ਨੇ ਆਪ ਦੇ ਕੀਤੇ...
ਸਿੱਖਿਆ
Short term memory ਵਾਲੀ ਲੜਕੀ ਨੇ ਹਾਸਲ ਕੀਤੇ 90.4 ਫੀਸਦੀ ਅੰਕ, ਚੰਡੀਗੜ੍ਹ ਦੀ ਤੇਜ਼ਾਬ ਪੀੜਤ ਲੜਕੀ ਨੇ ਕੀਤਾ ਟਾਪ
Admin - 0
CBSE ਨਤੀਜਾ 2023: ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ, ਇੱਕ ਧੀ ਨੇ ਅਜਿਹਾ ਕਰਿਸ਼ਮਾ ਕਰ ਦਿਖਾਇਆ ਹੈ ਕਿ ਹਰ ਕੋਈ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਕੁਝ ਸਾਲ ਪਹਿਲਾਂ ਉਸ ਨੇ ਆਪਣੇ ਪਿਤਾ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੁਆ ਦਿੱਤਾ ਸੀ ਅਤੇ ਉਹ ਇੱਕ ਸਾਲ ਤੱਕ ਕੋਮਾ ਵਿੱਚ ਰਹੀ। ਬੇਸਹਾਰਾ ਮਾਂ ਨੂੰ ਆਪਣੇ ਪਤੀ ਦੀ ਮੌਤ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਟੌਫੀਆਂ ਦਾ ਲਾਲਚ ਦੇ ਕੇ 8 ਸਾਲ ਦੀ ਮਾਸੂਮ ਨੂੰ ਕੀਤਾ ਅਗਵਾ, ਰੌਲਾ ਪੈਣ ‘ਤੇ ਹੈਵਾਨੀਅਤ ਭਰਿਆ ਕਾਰਾ ਹੋਣ ਤੋਂ ਬਚਿਆ
Admin - 0
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਵਸ ਵਿਚ ਅੰਨ੍ਹੇ ਹੋਏ ਨੌਜਵਾਨ ਨੇ 8 ਸਾਲ ਦੀ ਮਾਸੂਮ ਨੂੰ ਟੋਫੀਆਂ ਦਿਵਾਉਣ ਦਾ ਲਾਲਚ ਦੇ ਕੇ ਅਗਵਾ ਕਰ ਲਿਆ ਅਤੇ ਵਿਰਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਕੋਲੋਂ ਲੰਘ ਰਹੇ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਮੁਲਜ਼ਮ ਦੀਆਂ ਹਰਕਤਾਂ 'ਤੇ ਨਜ਼ਰ ਰੱਖੀ ਅਤੇ...
ਨਵੀਂ ਦਿੱਲੀ | ਦਿੱਲੀ ਦੇ ਪੁਸ਼ਪ ਵਿਹਾਰ ਦੇ ਅੰਮ੍ਰਿਤਾ ਸਕੂਲ ਨੂੰ ਮੰਗਲਵਾਰ ਸਵੇਰੇ ਇਕ ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਪੂਰੇ ਸਕੂਲ ਵਿਚ ਹੜਕੰਪ ਮੱਚ ਗਿਆ।
ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਤੇ ਬੰਬ ਨਿਰੋਧਕ ਦਸਤਾ ਸਕੂਲ ਪਹੁੰਚ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਨੂੰ ਸਾਵਧਾਨੀ...
ਕ੍ਰਾਇਮ ਅਤੇ ਨਸ਼ਾ
ਚੰਡੀਗੜ੍ਹ : ਚਿਲਡਰਨ ਹੋਮ ਤੋਂ ਲਾਪਤਾ ਹੋਈਆਂ ਤਿੰਨ ਲੜਕੀਆਂ, ਮੈਨੇਜਮੈਂਟ ਕਹਿੰਦੀ ਆਪਣੀ ਮਰਜ਼ੀ ਨਾਲ ਗਈਆਂ
Admin - 0
ਚੰਡੀਗੜ੍ਹ| ਚੰਡੀਗੜ੍ਹ ਸੈਕਟਰ 15 ਸਥਿਤ ਆਸ਼ਿਆਨਾ (ਚਿਲਡਰਨ ਹੋਮ) ਤੋਂ ਤਿੰਨ ਅਡਲਟ ਲੜਕੀਆਂ ਅਚਾਨਕ ਗਾਇਬ ਹੋ ਗਈਆਂ। ਆਸ਼ਿਆਨਾ ਪ੍ਰਬੰਧਕਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕੋ ਸਮੇਂ ਤਿੰਨ ਲੜਕੀਆਂ ਦੇ ਲਾਪਤਾ ਹੋਣ ਦਾ ਪਤਾ ਲੱਗਾ। ਸਾਰੇ ਮੁਲਾਜ਼ਮ ਅਤੇ ਅਧਿਕਾਰੀ ਲੜਕੀਆਂ ਦੀ ਭਾਲ ਕਰਨ ਲੱਗੇ।ਲੜਕੀਆਂ ਦੇ ਗੁੰਮ ਹੋਣ ਦਾ ਪਤਾ 15 ਮਈ ਨੂੰ ਲੱਗਾ ਸੀ ਕਈ ਘੰਟਿਆਂ ਦੀ ਕੋਸ਼ਿਸ਼ ਤੋਂ...
ਕ੍ਰਾਇਮ ਅਤੇ ਨਸ਼ਾ
ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ ਕੈਨੇਡੀਅਨ ਵਿਅਕਤੀ ਨੂੰ 9 ਸਾਲ ਦੀ ਕੈਦ, 23 ਸਾਲਾ ਪ੍ਰਭਜੋਤ ਦੇ ਧੌਣ ‘ਚ ਮਾਰੇ ਸੀ ਚਾਕੂ
Admin - 0
ਟੋਰਾਂਟੋ | ਇੱਕ 21 ਸਾਲਾ ਕੈਨੇਡੀਅਨ ਵਿਅਕਤੀ ਨੂੰ 2021 ਵਿੱਚ ਨੋਵਾ ਸਕੋਸ਼ੀਆ (Nova Scotia) ਸੂਬੇ ਵਿੱਚ ਬਿਨਾਂ ਕਿਸੇ ਗੱਲ ਤੋਂ ਪੰਜਾਬੀ ਨੌਜਵਾਨ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਵਿੱਚ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਕ ਮੀਡੀਆ ਰਿਪੋਰਟ ਵੱਲੋਂ ਇਹ ਜਾਣਕਾਰੀ ਦਿੱਤੀ ਗਈ। 23 ਸਾਲਾ ਪ੍ਰਭਜੋਤ ਸਿੰਘ ਕੈਟਰੀ (Prabhjot Singh Cattery), ਜੋ ਕਿ 2017 ਵਿੱਚ ਭਾਰਤ ਤੋਂ ਨੋਵਾ...
ਕ੍ਰਾਇਮ ਅਤੇ ਨਸ਼ਾ
ਪਿਓ ਨਾਲ ਰਹਿੰਦੇ ਰਸੋਈਏ ਨੇ 5 ਸਾਲਾ ਬੇਟੀ ਨਾਲ ਕੀਤੀ ਛੇੜਛਾੜ, ਰੌਲ਼ਾ ਪਾਉਣ ‘ਤੇ ਮਾਰ ਕੇ ਖੇਤਾਂ ‘ਚ ਸੁੱਟਿਆ
Admin - 0
ਖੰਨਾ| ਜ਼ਿਲ੍ਹਾ ਲੁਧਿਆਣਾ ਦੇ ਖੰਨਾ ਦੇ ਮੰਡਿਆਲਾ ਕਲਾਂ ‘ਚ ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੇ ਅੰਨ੍ਹੇ ਕਤਲ ਦੀ ਗੁੱਥੀ ਖੰਨਾ ਪੁਲਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਈ ਹੈ। ਲੜਕੀ ਦਾ ਕਤਲ ਉਸ ਦੇ ਪਿਤਾ ਨਾਲ ਰਹਿੰਦੇ ਰਸੋਈਏ ਨੇ ਕੀਤਾ ਸੀ। ਰਸੋਈਏ ਨੇ ਲੜਕੀ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਸ...
ਕ੍ਰਾਇਮ ਅਤੇ ਨਸ਼ਾ
ਫਤਿਹਗੜ੍ਹ ਸਾਹਿਬ : ਇਕ ਏਕੜ ਜ਼ਮੀਨ ਦੇ ਲਾਲਚ ‘ਚ ਪੋਤੇ ਨੇ ਦਾਦੇ ਦਾ ਤਲਵਾਰ ਨਾਲ ਕੀਤਾ ਕਤਲ
Admin - 0
ਫਤਿਹਗੜ੍ਹ ਸਾਹਿਬ | ਜ਼ਿਲੇ ਦੇ ਪਿੰਡ ਰਸੂਲਪੁਰ 'ਚ ਜ਼ਮੀਨ ਲਈ 24 ਸਾਲਾ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਡੀਐਸਪੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਰਸੂਲਪੁਰ ਦੇ ਵਸਨੀਕ ਜਸਵੰਤ ਸਿੰਘ (62) ਦੇ ਕਤਲ ਦੀ ਸੂਚਨਾ ਮਿਲੀ ਸੀ। ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ...
ਐਸਏਐਸ ਨਗਰ/ਮੋਹਾਲੀ
ਹਾਈਕੋਰਟ ਤੋਂ ਸਾਬਕਾ ਮੰਤਰੀ ਗਿਲਜੀਆਂ ਨੂੰ ਮਿਲੀ ਵੱਡੀ ਰਾਹਤ, 4 ਜੁਲਾਈ ਤੱਕ ਗ੍ਰਿਫਤਾਰੀ ‘ਤੇ ਲੱਗੀ ਰੋਕ
Admin - 0
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਦਰਜ ਐਫਆਈਆਰ 'ਚ ਅਗਾਊਂ ਜ਼ਮਾਨਤ ਦੀ ਮੰਗ ’ਤੇ ਪਟੀਸ਼ਨਕਰਤਾ ਨੂੰ ਜਾਂਚ 'ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਹਨ। ਨਾਲ ਹੀ ਸਪੱਸ਼ਟ ਕੀਤਾ ਕਿ ਜੇਕਰ ਉਹ ਜਾਂਚ 'ਚ ਸਹਿਯੋਗ ਨਹੀਂ ਦਿੰਦੇ ਹਨ ਤਾਂ ਉਸ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ ਦਾ ਲਾਭ ਵਾਪਸ ਲੈ...










































