ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ ‘ਚ NIA ਟੀਮ ਨੂੰ ਵੱਡੀ ਸਫਲਤਾ : ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਦੇ ਘਰ ‘ਚ ਛਾਪੇਮਾਰੀ, 39.60 ਲੱਖ ਰੁਪਏ ਬਰਾਮਦ
Admin - 0
ਫ਼ਰੀਦਕੋਟ | ਇਥੇ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਬਰਾਮਦ ਹੋਈ ਹੈ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜ਼ਿਲ੍ਹੇ ਵਿਚ ਕੈਟਾਗਰੀ-ਏ ਦੇ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨਾਲ ਤਾਲਮੇਲ ਵਿਚ, ਐਨ.ਆਈ.ਏ. ਨੇ ਕੋਟਕਪੂਰਾ ਵਿਚ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰਾਂ ਬਹਿਬਲ, ਅਜੈ ਕੁਮਾਰ ਅਤੇ ਲਖਵਿੰਦਰ ਸਿੰਘ ਦੇ ਘਰਾਂ ਵਿਚ ਛਾਪਾ ਮਾਰਿਆ।
ਪੁਲਿਸ...
ਕ੍ਰਾਇਮ ਅਤੇ ਨਸ਼ਾ
ਫਿਰੋਜ਼ਪੁਰ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦਾ ਕ.ਤਲ, 7 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਸਹੁਰਾ ਪਰਿਵਾਰ ਦਿੰਦਾ ਸੀ ਧਮਕੀਆਂ
Admin - 0
ਫਿਰੋਜ਼ਪੁਰ| ਫਿਰੋਜ਼ਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਭੰਮਾ ਪਿੰਡ ਦੇ ਸੰਨੀ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ।
ਸੰਨੀ ਨੇ 7 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਸੰਨੀ ਦੇ ਘਰਦਿਆਂ ਦਾ ਕਹਿਣ ਹੈ ਕਿ ਉਸਦਾ ਸਹੁਰਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ।...
ਕ੍ਰਾਇਮ ਅਤੇ ਨਸ਼ਾ
ਮੋਗਾ ‘ਚ ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਨੇ ਮਾਂ ਨੂੰ ਕੁੱਟਿਆ, ਗੁੱਸੇ ‘ਚ ਭਰਾ ਨੇ ਕੀਤਾ ਕਤਲ
Admin - 0
ਮੋਗਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਲੋਹਗੜ੍ਹ ਵਿਚ ਵੀਰਵਾਰ ਸ਼ਾਮ ਨੂੰ ਇਕ ਨੌਜਵਾਨ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਨੌਜਵਾਨ ਨੇ ਆਪਣੇ ਭਰਾ ਨੂੰ ਤਲਵਾਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਾਢੇ 6 ਵਜੇ ਦੇ ਕਰੀਬ ਵਾਪਰੀ। ਪੁਲਿਸ ਨੇ ਮੁਲਜ਼ਮ ਨੂੰ...
ਜਲੰਧਰ| ਕਈ ਸਾਲ ਵਿਕਾਸ ਤੋਂ ਸੱਖਣੇ ਰਹੇ ਦੁਆਬੇ ਖਾਸ ਕਰ ਜਲੰਧਰ ਦੇ ਲੋਕਾਂ ਨੂੰ ਭਗਵੰਤ ਸਿੰਘ ਮਾਨ ਵਲੋਂ ਖਾਸ ਤੋਹਫੇ ਦਿੱਤੇ ਗਏ ਨੇ, ਜਿਸਦਾ ਲੋਕਾਂ ਵਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਜਲੰਧਰ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਵਲੋਂ ਕੀਤਾ ਗਿਆ।ਅੱਪਰਾ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਜਲੰਧਰ ਜ਼ਿਲ੍ਹੇ ਵੱਲ ਕਿਸੇ ਦਾ ਧਿਆਨ ਨਾ ਹੋਣ...
ਐਸਏਐਸ ਨਗਰ/ਮੋਹਾਲੀ
ਡੇਰਾਬੱਸੀ : ਕੈਮੀਕਲ ਫੈਕਟਰੀ ‘ਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ‘ਚ ਆ ਰਹੀ ਦਿੱਕਤ, ਦਹਿਸ਼ਤ ਦਾ ਮਾਹੌਲ
Admin - 0
ਡੇਰਾਬੱਸੀ | ਲੁਧਿਆਣਾ ਵਿਚ ਗੈਸ ਲੀਕ ਤੋਂ ਬਾਅਦ ਹੁਣ ਇਕ ਹੋਰ ਗੈਸ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਡੇਰਾਬੱਸੀ ਦੀ ਬਰਵਾਲਾ ਸੜਕ 'ਤੇ ਸਥਿਤ ਸੌਰਵ ਕੈਮੀਕਲ ਯੂਨੀਟ 1 ਵਿਚ ਰਾਤ ਕਰੀਬ ਗੈਸ ਲੀਕ ਹੋ ਗਈ। ਇਸ ਦੇ ਚਲਦੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਈ ਅਤੇ ਅੱਖਾਂ ਵਿਚ ਜਲਣ ਹੋਣ ਲੱਗੀ। ਗੈਸ ਲੀਕ ਹੋਣ ਕਰਕੇ ਜਿਥੇ...
ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਰਾਹੀਂ ਕਿਹਾ ਕਿ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੀ.ਐਮ ਮਾਨ ਨੇ ਲਿਖਿਆ, ”ਪੰਜਾਬ ਵਿੱਚ ਪੰਚਾਇਤੀ , ਸ਼ਾਮਲਾਟ, ਜੰਗਲਾਤ ਵਿਭਾਗ ਜਾਂ ਕੋਈ ਹੋਰ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਓਹਨਾਂ ਨੂੰ ਅਪੀਲ ਹੈ...
ਕ੍ਰਾਇਮ ਅਤੇ ਨਸ਼ਾ
ਖੰਨਾ : ਜ਼ਹਿਰੀਲੇ ਲੱਡੂ ਖਾਣ ਨਾਲ ਕੇਹਰ ਸਿੰਘ ਕਾਲੋਨੀ ‘ਚ 25 ਕੁੱਤਿਆਂ ਦੀ ਮੌਤ, ਪੁਲਿਸ ਖੰਗਾਲ ਰਹੀ CCTV ਫੁਟੇਜ
Admin - 0
ਖੰਨਾ| ਖੰਨਾ ਦੀ ਕੇਹਰ ਸਿੰਘ ਕਾਲੋਨੀ ਤੋਂ ਇਕ ਬਹੁਤ ਹੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਇਥੇ ਜ਼ਹਿਰੀਲੇ ਲੱਡੂ ਖਾਣ ਨਾਲ ਇਕੋ ਵੇਲੇ 25 ਕੁੱਤਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਕੁੱਤਿਆਂ ਨੂੰ ਕਿਸੇ ਅਣਪਛਾਤੇ ਬੰਦੇ ਨੇ ਜ਼ਹਿਰੀਲੇ ਲੱਡੂ ਖਿਲਾਏ, ਜਿਸ ਕਾਰਨ ਤੜਫ ਤੜਫ ਕੇ ਇਨ੍ਹਾਂ ਸਾਰੇ ਕੁੱਤਿਆਂ ਦੀ ਮੌਤ ਹੋ ਗਈ।
ਜਿਵੇਂ ਹੀ ਕੁੱਤੇ ਦੀ...
ਐਸਏਐਸ ਨਗਰ/ਮੋਹਾਲੀ
ਗਲਤ ਪੈਨਸ਼ਨ ਬਣੀ ਟੈਂਸ਼ਨ : ਧੋਖੇ ਨਾਲ ਲਈ ਗਈ ਬੁਢਾਪਾ ਪੈਨਸ਼ਨ ਦੀ ਵਸੂਲੀ ਬਣੀ ਗਲ਼ੇ ਦੀ ਹੱਡੀ, ਲੋਕ ਮਾਰ ਰਹੇ ਅਜੀਬੋ-ਗਰੀਬ ਬਹਾਨੇ
Admin - 0
ਚੰਡੀਗੜ੍ਹ| ਨਾਜਾਇਜ਼ ਤੌਰ 'ਤੇ ਬੁਢਾਪਾ ਪੈਨਸ਼ਨ ਲੈਣ ਵਾਲੇ 70,137 ਲੋਕਾਂ ਤੋਂ ਵਸੂਲੀ ਗਲ਼ੇ ਦੀ ਹੱਡੀ ਬਣ ਗਈ ਹੈ। ਸਾਲ 2017 ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਲਾਭਪਾਤਰੀਆਂ ਨੇ ਕਈ ਮਹੀਨਿਆਂ ਤੋਂ ਗਲਤ ਤਰੀਕੇ ਨਾਲ ਬੁਢਾਪਾ ਪੈਨਸ਼ਨ ਲੈ ਕੇ ਸਰਕਾਰ ਨਾਲ ਧੋਖਾ ਕੀਤਾ ਸੀ। ਕਈਆਂ ਨੇ 80 ਤੇ ਕਈਆਂ ਨੇ 53 ਮਹੀਨਿਆਂ ਦੀ ਨਾਜਾਇਜ਼ ਪੈਨਸ਼ਨ ਲੈ...
ਅੰਮ੍ਰਿਤਸਰ
ਅੰਮ੍ਰਿਤਸਰ : ਨਾਬਾਲਗ ਪੁੱਤ ਨੇ ਮਾਂ ਨੂੰ ਨਾਜਾਇਜ਼ ਸੰਬੰਧ ਬਣਾਉਂਦੇ ਦੇਖਿਆ, ਸ਼ਰਮ ਦੇ ਮਾਰੇ ਨੇ ਦਿੱਤੀ ਜਾਨ
Admin - 0
ਅੰਮ੍ਰਿਤਸਰ| ਗਿਲਵਾਲੀ ਗੇਟ 'ਚ ਇਕ ਨਾਬਾਲਗ ਨੌਜਵਾਨ ਦੀ ਲਾਸ਼ ਫਾਹੇ ਨਾਲ ਸ਼ੱਕੀ ਹਾਲਾਤਾਂ 'ਚ ਲਟਕਦੀ ਮਿਲੀ। ਨਾਬਾਲਗ ਨੌਜਵਾਨ ਦੇ ਪਿਤਾ ਦਾ ਗੰਭੀਰ ਦੋਸ਼ ਹੈ ਕਿ ਉਸ ਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਪਿਤਾ ਅਨੁਸਾਰ ਉਹ ਬੈਟਰੀ ਆਟੋ ਚਲਾਉਣ ਦਾ ਕੰਮ ਕਰਦਾ ਹੈ। ਜਦੋਂ ਉਹ ਆਟੋ ਚਲਾਉਣ ਜਾਂਦਾ ਸੀ ਤਾਂ ਬਾਅਦ ਵਿੱਚ ਉਹ ਵਿਅਕਤੀ ਉਸ ਦੇ ਘਰ...
ਚੰਡੀਗੜ੍ਹ| ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ (ਡੀਡੀਪੀਓ) ਨੂੰ ਹਦਾਇਤ ਕੀਤੀ ਹੈ ਕਿ ਸੂਬੇ ਭਰ ਵਿਚ ਸਰਕਾਰੀ ਪੰਚਾਇਤੀ ਜ਼ਮੀਨਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ 10 ਜੂਨ ਤੱਕ ਛੁਡਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਹਿਲੇ ਪੜਾਅ ਦੌਰਾਨ 9400 ਏਕੜ ਦੇ ਕਰੀਬ ਸਰਕਾਰੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ...








































