Home Blog Page 833
ਚੋਗਾਵਾਂ| ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੱਗੂਪੁਰ ਦੇ ਦੋ ਨੌਜਵਾਨਾਂ ਦੀ ਬੁੱਢੇ ਦਰਿਆ ’ਚ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡਿਆਵਾਲ ਤੇ ਭੱਗੁਪੁਰ ਬੇਟ ਦੇ ਡੇਰਿਆਂ ’ਤੇ ਰਹਿਣ ਵਾਲੇ ਦੋਵੇਂ ਨੌਜਵਾਨ ਗੁੁਰਜੰਟ ਸਿੰਘ ਤੇ ਸੁੱਖਾ ਸਿੰਘ ਕਿਸੇ ਕੰਮ ਮੌਹਲੇਕੇ ਜਾ ਰਹੇ ਸਨ। ਰਸਤੇ ’ਚ ਪੈਂਦੇ ਬੁੱਢੇ ਦਰਿਆ ਨੂੰ ਪਾਰ ਕਰਦਿਆਂ ਗੁਰਜੰਟ ਸਿੰਘ ਡੂੰਘੇ ਪਾਣੀ ’ਚ...
ਜ਼ੀਰਕਪੁਰ| ਰਾਤ ਕਰੀਬ 8 ਵਜੇ ਸ਼ਿਵਾਨੀ ਦਹੀਆ ਐਕਟਿਵਾ ’ਤੇ ਜਾ ਰਹੀ ਸੀ। ਨਾਲ ਹੀ 4 ਸਾਲ ਦਾ ਪੁੱਤਰ ਦੇਵੇਨ ਵੀ ਸੀ। ਅਚਾਨਕ ਦੋ ਮੋਟਰਸਾਈਕਲ ਸਵਾਰ ਪਿੱਛੇ ਤੋਂ ਆਏ ਤੇ ਸ਼ਿਵਾਨੀ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਸ਼ਿਵਾਨੀ ਦੇ ਕੋਲ ਕੋਈ ਮਦਦ ਕਰਨ ਵਾਲਾ ਨਹੀਂ ਸੀ ਤਾਂ ਬਿਨਾਂ ਡਰੇ ਸ਼ਿਵਾਨੀ ਖੁਦ ਹੀ ਲੁਟੇਰਿਆਂ ਦਾ...
ਜਲੰਧਰ| ਸ਼ਹਿਰ 'ਚ ਨਸ਼ੇੜੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਜਨਕ ਨਗਰ, ਜੋ ਕਿ ਝੁੱਗੀ-ਝੌਂਪੜੀ ਖੇਤਰ ਵਿੱਚ ਪੈਂਦਾ ਹੈ, ਵਿੱਚ ਕੁੱਤੇ ਨੂੰ ਸੈਰ ਕਰਵਾਉਣ ਨਿਕਲੀ ਇਕ ਲੜਕੀ ਨੂੰ ਕੁਝ ਨਸ਼ੇੜੀ ਕਿਸਮ ਦੇ ਨੌਜਵਾਨਾਂ ਨੇ ਫੜ ਲਿਆ ਅਤੇ ਉਸ ਨੂੰ ਜ਼ਬਰਦਸਤੀ ਨਸ਼ੇ ਦਾ ਟੀਕਾ ਲਗਾ ਦਿੱਤਾ। ਜਦੋਂ ਲੜਕੀ ਉਨ੍ਹਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਘਰ ਪਹੁੰਚੀ ਤਾਂ ਉਹ ਬਹੁਤ ਡਰੀ...
ਅੰਮ੍ਰਿਤਸਰ| ਛੇਹਰਟਾ ਅਧੀਨ ਆਉਂਦੇ ਇਲਾਕੇ ਦਾਣਾ ਮੰਡੀ ਨਾਰਾਇਣਗੜ੍ਹ ਨੇੜੇ ਤੇਜ਼ ਰਫ਼ਤਾਰ ਬਾਈਕ ਸਵਾਰ ਲੜਕੀ ਦਾ ਸਿਰ ਗਰਿੱਲ ਨਾਲ ਟਕਰਾ ਗਿਆ, ਜਿਸ ਨਾਲ ਸਿਰ ਧੜ ਨਾਲੋਂ ਵੱਖ ਹੋ ਗਿਆ। ਪਿੱਛੇ ਬੈਠਾ ਨੌਜਵਾਨ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਦੋਵੇਂ ਸ਼ਰਾਬ ਦੇ ਨਸ਼ੇ ’ਚ ਧੁੱਤ ਸਨ। ਲੜਕੀ ਹੀ ਬਾਈਕ ਚਲਾ ਕੇ ਸਟੰਟ ਕਰ ਰਹੀ ਸੀ। ਇਸੇ ਸਟੰਟ ਕਾਰਨ ਉਸ ਦੀ...
ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਖੜਾ ਡੈਮ ਵਿਚ ਪਾਣੀ ਦਾ ਲੈਵਲ ਵਧਣ ਦੀਆਂ ਖਬਰਾਂ ਵਿਚਾਲੇ ਲੋਕਾਂ ਨੂੰ ਦੱਸਿਆ ਕਿ ਭਾਖੜਾ ਡੈਮ ਤੋਂ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਖੜਾ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ। ਇਸ ਲਈ ਚਿੰਤਾ ਨਾ ਕਰੋ। ਸਰਕਾਰ ਨੂੰ ਲੋਕਾਂ ਦੀ ਫਿਕਰ ਹੈ। ਮੁੱਖ ਮੰਤਰੀ ਅੱਜ ਨੰਗਲ ਤੇ ਭਾਖੜਾ...
ਨਵੀਂ ਦਿੱਲੀ| ਕੇਂਦਰ ਸਰਕਾਰ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਸਰਕਾਰ ਨੇ ਅਧਿਕਾਰੀਆਂ ਨੂੰ ਕੰਮ ਲਈ 1.5 ਲੱਖ ਰੁਪਏ ਤੱਕ ਦੇ ਮੋਬਾਈਲ ਫ਼ੋਨ, ਲੈਪਟਾਪ ਜਾਂ ਹੋਰ ਸਾਮਾਨ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਧਿਕਾਰੀ ਇਨ੍ਹਾਂ ਨੂੰ ਚਾਰ ਸਾਲਾਂ ਲਈ ਨਿੱਜੀ ਵਰਤੋਂ ਲਈ ਵੀ ਵਰਤ ਸਕਣਗੇ। ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ ਇੱਕ ਮੈਮੋਰੰਡਮ ਰਾਹੀਂ ਇਸ...
ਅੰਮ੍ਰਿਤਸਰ| ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਪੈਂਦੇ ਦਾਣਾ ਮੰਡੀ ਨਰਾਇਣਗੜ੍ਹ ਵਿਖੇ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਇਥੇ ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਕੇ ਗਰਿੱਲ ਨਾਲ ਟਕਰਾ ਗਿਆ। ਇਸ ਹਾਦਸੇ 'ਚ ਲੜਕੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਅਤੇ ਗੰਭੀਰ ਜ਼ਖਮੀ ਲੜਕਾ ਪਿੰਡ...
ਗੋਇੰਦਵਾਲ ਸਾਹਿਬ| ਗੋਇੰਦਵਾਲ ਸਾਹਿਬ ਦੇ ਪਿੰਡ ਭੈਲ਼ ਢਾਏ ਵਾਲਾ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ 24 ਸਾਲਾ ਨੌਜਵਾਨ ਦੀ ਜੇਲ੍ਹ ਅੰਦਰ ਭੇਦਭਰੇ ਢੰਗ ਨਾਲ ਮੌਤ ਹੋ ਗਈ ਹੈ। ਮਰਨ ਵਾਲੇ ਨੌਜਵਾਨ ਦਾ ਨਾਂ ਜਗਰੂਪ ਸਿੰਘ ਸੀ ਤੇ ਉਹ ਨਸ਼ਾ ਕਰਨ ਦਾ ਆਦੀ ਸੀ। ਪੀੜਤ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਅੰਦਰ ਹੀ...
ਅੰਮ੍ਰਿਤਸਰ| ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਣ ਵਾਲੇ ਪ੍ਰਸਾਰਣ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਹੈ। ਹਾਲਾਂਕਿ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਉੱਤੇ ਹੋਣ ਵਾਲੇ ਪ੍ਰਸਾਰਣ ਦੇ ਅਧਿਕਾਰ ਪੀਟੀਸੀ ਚੈਨਲ ਨੂੰ ਹੀ ਦੇ ਦਿੱਤੇ ਹਨ ਪਰ ਹੁਣ ਜੋ ਗੁਰਬਾਣੀ ਦਾ ਪ੍ਰਸਾਰਣ ਯੂਟਿਊਬ ਰਾਹੀਂ ਹੋਵੇਗਾ, ਉਸ ਦਾ ਲਿੰਕ ਵੀ ਪੀਟੀਸੀ ਵੱਲੋਂ ਹੀ ਦਿੱਤਾ ਜਾਵੇਗਾ। ਇਸ ਗੱਲ ਦਾ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਜਨਰਲ...
ਲੁਧਿਆਣਾ| ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਏਕੋਟ ਦੇ ਨੇੜੇ ਪੈਂਦੇ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਨਵਵਿਆਹੁਤਾ ਨੇ ਸੁਸਾਈਡ ਕਰ ਲਿਆ ਹੈ। ਉਹ ਘਰ ਵਿਚ ਹੀ ਫਾਹੇ ਉਤੇ ਝੂਲਦੀ ਮਿਲੀ। ਮਹਿਲਾ ਦੇ ਪਰਿਵਾਰਕ ਮੈਂਂਬਰਾਂ ਨੇ ਸਹੁਰਾ ਪਰਿਵਾਰ 'ਤੇ ਉਸਨੂੰ ਮਾਰ ਕੇ ਲਟਕਾਉਣ ਦੇ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੀ ਕੁੜੀ ਨੂੰ ਦਾਜ ਲਈ ਪ੍ਰੇਸ਼ਾਨ ਕੀਤਾ...
- Advertisement -

MOST POPULAR