ਅੰਮ੍ਰਿਤਸਰ
ਦਰਸ਼ਨਾਂ ਲਈ ਮੁੜ ਖੁੱਲ੍ਹਿਆ ਕਰਤਾਰਪੁਰ ਸਾਹਿਬ ਦਾ ਲਾਂਘਾ, ਪੜ੍ਹੋ ਕਿਹੜੇ ਲੋਕ ਕਰ ਸਕਦੇ ਨੇ ਯਾਤਰਾ
Admin - 0
ਗੁਰਦਾਸਪੁਰ| ਅੱਜ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹ ਦਿੱਤਾ ਗਿਆ ਹੈ। ਤਾਜ਼ਾ ਹਦਾਇਤਾਂ ਅਨੁਸਾਰ ਸਿਹਤਯਾਬ ਅਤੇ ਵਿਦੇਸ਼ ਤੋਂ ਆਏ ਸ਼ਰਧਾਲੂ ਹੀ ਯਾਤਰਾ ਕਰ ਸਕਦੇ ਹਨ। ਭਾਰੀ ਮੀਂਹ ਮਗਰੋਂ ਭਾਰਤ-ਪਾਕਿਸਤਾਨ ਸਰਹੱਦ ਉਪਰ ਹੜ੍ਹ ਵਰਗੇ ਬਣੇ ਹਾਲਾਤ ਤੋਂ ਬਾਅਦ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਬੀਤੇ ਦਿਨ ਯਾਤਰਾ ਮੁਲਤਵੀ ਕਰ ਦਿਤੀ ਗਈ ਸੀ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ....
ਅੰਮ੍ਰਿਤਸਰ
ਪੰਜਾਬ ਨੂੰ ਹਾਲੇ ਤੱਕ ਕੇਂਦਰ ਨੇ ਨਹੀਂ ਐਲਾਨਿਆ ‘ਹੜ੍ਹ ਪ੍ਰਭਾਵਿਤ’ ਸੂਬਾ, 19 ਜ਼ਿਲ੍ਹਿਆਂ ਦੇ 1500 ਪਿੰਡ ਹੜ੍ਹਾਂ ਨੇ ਲਪੇਟੇ
Admin - 0
ਚੰਡੀਗੜ੍ਹ। ਪੰਜਾਬ ਨੂੰ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਕੇਂਦਰ ਸਰਕਾਰ ਦੀ ਸਹਾਇਤਾ ਤਹਿਤ 218 ਕਰੋੜ ਰੁਪਏ ਮਿਲੇ ਹਨ ਪਰ ਅਧਿਕਾਰਤ ਤੌਰ ‘ਤੇ ਹੜ੍ਹ ਪ੍ਰਭਾਵਿਤ ਸੂਬਾ ਐਲਾਨੇ ਨਾ ਜਾਣ ਕਾਰਨ ਕੇਂਦਰ ਤੋਂ ਵਾਧੂ ਮਦਦ ਮਿਲਣੀ ਸੰਭਵ ਨਹੀਂ ਹੈ। ਜਦਕਿ ਪੰਜਾਬ ਦੇ 19 ਜਿਲ੍ਹਿਆਂ ਦੇ ਕਰੀਬ 1500 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ, ਜਿਸ ਕਾਰਨ ਸੂਬੇ ਦਾ ਬਹੁਤ ਨੁਕਸਾਨ ਹੋਇਆ ਹੈ।
ਹਾਲੇ ਤੱਕ ਪੰਜਾਬ ਸਰਕਾਰ...
ਕਿਹਾ, ਪ੍ਰਧਾਨ ਮੰਤਰੀ ਨੂੰ ਖੁਦ ਇਸ ਮੁੱਦੇ 'ਤੇ ਸੰਸਦ 'ਚ ਜਵਾਬ ਦੇਣਾ ਚਾਹੀਦੈ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ
ਜਲੰਧਰ | ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਸੋਮਵਾਰ ਨੂੰ ਮਨੀਪੁਰ ਹਿੰਸਾ ਦੇ ਵਿਰੋਧ ਵਿੱਚ ਸੰਸਦ ਦੇ ਬਾਹਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਧਰਨੇ ਵਿੱਚ ਸ਼ਾਮਲ ਹੋਏ ਅਤੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ...
ਕ੍ਰਾਇਮ ਅਤੇ ਨਸ਼ਾ
ਹੈਦਰਾਬਾਦ : ਯੂਟਿਊਬ ਵੀਡੀਓ ਦੀ ਨਕਲ ਕਰਦਿਆਂ 11 ਸਾਲਾ ਮੁੰਡੇ ਨੇ ਲਿਆ ਫਾਹਾ, ਕਿੱਲ ਨਾਲ ਕੱਪੜਾ ਬੰਨ੍ਹ ਕੇ ਲਟਕਿਆ
Admin - 0
ਹੈਦਰਾਬਾਦ : ਤੇਲੰਗਾਨਾ ਦੇ ਰਾਜਨਾ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ 11 ਸਾਲ ਦੇ ਲੜਕੇ ਨੇ ਯੂਟਿਊਬ ਵੀਡੀਓ ਦੀ ਕਾਪੀ ਕਰਦੇ ਹੋਏ ਫਾਹਾ ਲਗਾ ਲਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਛੇਵੀਂ ਜਮਾਤ ਦੇ ਵਿਦਿਆਰਥੀ ਉਦੈ ਵਜੋਂ ਹੋਈ ਹੈ, ਜੋ ਯੇਲਾਰੇਡੀਪੇਟ ਮੰਡਲ ਦੇ ਕਿਸ਼ਤਨਾਇਕ ਟਾਂਡਾ ਵਿਖੇ ਆਪਣੇ ਘਰ ਦੇ ਇੱਕ ਕਮਰੇ ਵਿੱਚ...
ਅੰਮ੍ਰਿਤਸਰ
ਪਤੀ ਨੂੰ ਖੰਭੇ ਨਾਲ ਬੰਨ੍ਹ ਕੇ ਪਤਨੀ ਨਾਲ ਸਮੂਹਿਕ ਬਲਾਤਕਾਰ, ਚੀਕਾਂ ਸੁਣ ਕੇ ਪੁੱਜੇ ਪਿੰਡ ਦੇ ਲੋਕ
Admin - 0
ਬਿਹਾਰ| ਸ਼ਨਿੱਚਰਵਾਰ ਨੂੰ ਦੇਰ ਰਾਤ ਘਰ ਵਿਚ ਦਾਖਲ ਹੋ ਕੇ ਪਤੀ ਨੂੰ ਖੰਭੇ ਨਾਲ ਬੰਨ੍ਹ ਕੇ ਘਰਵਾਲੀ ਨਾਲ ਸਮੂਹਿਕ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।
ਪਤੀ ਪਤਨੀ ਦੀਆਂ ਚੀਕਾਂ ਸੁਣ ਕੇ ਪਹੁੰਚੇ ਪਿੰਡ ਵਾਲਿਆਂ ਨੇ ਇਕ ਬੰਦੇ ਨੂੰ ਫੜ ਕੇ ਉਸਦੀ ਚੰਗੀ ਛਿੱਤਰ ਪ੍ਰੇਡ ਕੀਤੀ। ਸੀ ਪੁਲਿਸ ਨੇ ਮੌਕੇ...
ਕ੍ਰਾਇਮ ਅਤੇ ਨਸ਼ਾ
ਫਿਲੌਰ : ਫਿਲਮੀ ਸਟਾਈਲ ‘ਚ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੇ 23.30 ਲੱਖ, ਇਲਾਕੇ ‘ਚ ਹਾਈ ਅਲਰਟ
Admin - 0
ਫਿਲੌਰ| ਫਿਲੌਰ 'ਚ ਦਿਨ ਦਿਹਾੜੇ ਵੱਡੀ ਲਾਰਦਾਤ ਵਾਪਰੀ ਹੈ। ਇਥੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁਟੇਰਿਆਂ ਨੇ 23.30 ਲੱਖ ਰੁਪਏ ਦੀ ਲੁੱਟ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲਾਡੋਵਾਲ ਟੋਲ ਪਲਾਜ਼ਾ ਦਾ ਮੈਨੇਜਰ ਆਪਣੀ ਬੋਲੈਰੋ ਗੱਡੀ ਵਿਚ ਸਵਾਰ ਹੋ ਕੇ ਫਿਲੌਰ ਵਿਖੇ ਬੱਸ ਸਟੈਂਡ ਨੇੜੇ ਪੰਜਾਬ ਨੈਸ਼ਨਲ ਬੈਂਕ ਵਿਚ ਨਕਦੀ ਜਮ੍ਹਾ ਕਰਵਾਉਣ ਜਾ ਰਿਹਾ ਸੀ ਕਿ ਰਸਤੇ 'ਚ ਲੁਟੇਰਿਆਂ...
ਅੰਮ੍ਰਿਤਸਰ
ਹੁਣ ਰਾਜਸਥਾਨ ਦੀ ਅੰਜੂ ਆਪਣੇ ਫੇਸਬੁੱਕੀ ਪਿਆਰ ਨੂੰ ਪਾਉਣ ਲਈ ਪੁੱਜੀ ਪਾਕਿਸਤਾਨ, ਪਾਕਿ ਸੁਰੱਖਿਆ ਏਜੰਸੀਆਂ ਜਾਂਚ ‘ਚ ਜੁਟੀਆਂ
Admin - 0
ਰਾਜਸਥਾਨ| ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਕਾਫੀ ਸੁਰਖ਼ੀਆਂ 'ਚ ਹੈ। ਹੁਣ ਭਾਰਤ ਤੋਂ ਪਾਕਿਸਤਾਨ ਪਹੁੰਚੀ ਇਕ ਲੜਕੀ ਦੀ ਤੁਲਨਾ ਸੀਮਾ ਹੈਦਰ ਨਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗਦਰ ਮੂਵੀ ਦੇ ਤਾਰਾ ਸਿੰਘ ਨਾਲ ਵੀ ਇਸ ਕੁੜੀ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਅੰਜੂ ਜੋ ਅੱਜਕਲ ਰਾਜਸਥਾਨ ਵਿਖੇ ਰਹਿ ਰਹੀ ਹੈ, ਅਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ...
ਜਲੰਧਰ- ਹੜ੍ਹਾਂ ਦੀ ਮਾਰ ਹੇਠ ਆਏ ਲੋਹੀਆਂ ਬਲਾਕ ਦੇ ਚਾਰ ਸਰਕਾਰੀ ਪ੍ਰਾਇਮਰੀ ਸਕੂਲ ਜੋ ਅੱਜ ਖੁਲ੍ਹਣੇ ਸਨ, ਉਹ ਹੁਣ 26 ਜੁਲਾਈ ਤੱਕ ਬੰਦ ਰਹਿਣਗੇ। ਬੰਦ ਰਹਿਣ ਵਾਲੇ ਸਕੂਲਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਸ.ਪ.ਸਕੂਲ ਮੁੰਡੀ ਸ਼ਹਿਰੀਆਂ, ਸ.ਪ ਸਕੂਲ ਗੱਟਾ ਮੁੰਡੀ ਕਾਸੂ ਤੇ ਸ. ਪ. ਸਕੂਲ ਧੱਕਾ ਬਸਤੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਵੱਲੋਂ ਬੰਦ ਰਹਿਣਦੇ ਹੁਕਮ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ...
ਕ੍ਰਾਇਮ ਅਤੇ ਨਸ਼ਾ
ਪਟਿਆਲਾ : ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ‘ਚ ਲੱਗੇ ਕਮਾਂਡੋ ਦੀ AK 47 ਦੀ ਗੋਲ਼ੀ ਨਾਲ ਮੌਤ, ਅਜੇ ਕੁਝ ਦਿਨ ਪਹਿਲਾਂ ਹੋਈ ਸੀ ਮੰਗਣੀ
Admin - 0
ਪਟਿਆਲਾ। ਸ਼ਹਿਰ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਵਿੱਚ ਤੈਨਾਤ ਅੱਤਵਾਦ ਵਿਰੋਧੀ ਦਸਤੇ ਦੇ ਕਮਾਂਡੋ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕਰਮਚਾਰੀ ਮੰਦਰ ਦੀ ਸੁਰੱਖਿਆ ‘ਚ ਤਾਇਨਾਤ ਸੀ। ਘਟਨਾ ਐਤਵਾਰ ਰਾਤ 10 ਵਜੇ ਤੋਂ ਬਾਅਦ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਮ੍ਰਿਤਕ ਮੁਲਾਜ਼ਮ ਦਾ ਨਾਂਅ ਜੱਗਾ ਸਿੰਘ...
ਅੰਮ੍ਰਿਤਸਰ
ਬੁੱਢੇ ਨਾਲੇ ‘ਚ ਡੁੱਬਣ ਨਾਲ ਦੋ ਦੋਸਤਾਂ ਦੀ ਮੌਤ, ਇਕ ਨੂੰ ਡੁੱਬਦਿਆਂ ਦੇਖ ਬਚਾਉਣ ਗਏ ਦੂਜੇ ਦੀ ਵੀ ਗਈ ਜਾਨ
Admin - 0
ਚੋਗਾਵਾਂ| ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੱਗੂਪੁਰ ਦੇ ਦੋ ਨੌਜਵਾਨਾਂ ਦੀ ਬੁੱਢੇ ਦਰਿਆ ’ਚ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡਿਆਵਾਲ ਤੇ ਭੱਗੁਪੁਰ ਬੇਟ ਦੇ ਡੇਰਿਆਂ ’ਤੇ ਰਹਿਣ ਵਾਲੇ ਦੋਵੇਂ ਨੌਜਵਾਨ ਗੁੁਰਜੰਟ ਸਿੰਘ ਤੇ ਸੁੱਖਾ ਸਿੰਘ ਕਿਸੇ ਕੰਮ ਮੌਹਲੇਕੇ ਜਾ ਰਹੇ ਸਨ।
ਰਸਤੇ ’ਚ ਪੈਂਦੇ ਬੁੱਢੇ ਦਰਿਆ ਨੂੰ ਪਾਰ ਕਰਦਿਆਂ ਗੁਰਜੰਟ ਸਿੰਘ ਡੂੰਘੇ ਪਾਣੀ ’ਚ...










































