ਅੰਮ੍ਰਿਤਸਰ
ਕੁੜੀ ਨੇ ਪਿਆਰ ਲਈ ਪਿਤਾ ਦੇ 2500 ਕਰੋੜ ਠੁਕਰਾਏ, ਲੋਕੀਂ ਕਹਿੰਦੇ- ਪਿਆਰ ਸੱਚੀਂ ਅੰਨ੍ਹਾ ਈ ਹੁੰਦਾ
Admin - 0
ਮਲੇਸ਼ੀਆ| ਪਿਆਰ ਅਤੇ ਰੋਮਾਂਸ ਦੀਆਂ ਕਹਾਣੀਆਂ ਲੋਕਾਂ ਨੂੰ ਆਕਰਸ਼ਤ ਕਰਦੀਆਂ ਹਨ। ਇਹ ਹੁਣ ਤੋਂ ਨਹੀਂ, ਸਦੀਆਂ ਤੋਂ ਹੈ, ਪਰ ਇਸ ਦੌਰਾਨ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਦਰਅਸਲ, ਇੱਕ ਅਮੀਰ ਕੁੜੀ ਨੇ ਆਪਣੇ ਪਿਆਰ ਲਈ 300 ਮਿਲੀਅਨ ਅਮਰੀਕੀ ਡਾਲਰ ਯਾਨੀ 2500 ਕਰੋੜ ਰੁਪਏ ਠੁਕਰਾ ਦਿੱਤੇ ਹਨ। ਇਸ ਤੋਂ ਬਾਅਦ ਉਸ ਨੇ...
ਚੰਡੀਗੜ੍ਹ| ਕੇਂਦਰ ਸਰਕਾਰ ਨੇ ਮਹਿਲਾਵਾਂ ਨੂੰ ਰੱਖੜੀ ਉਤੇ ਤੋਹਫਾ ਦਿੱਤਾ ਹੈ। ਸਰਕਾਰ ਨੇ ਗੈਸ ਦੀਆਂ ਕੀਮਤਾਂ ਵਿਚ 200 ਰੁਪਏ ਦੀ ਕਟੌਤੀ ਕੀਤੀ ਹੈ। ਲੋਕ ਇਸਨੂੰ ਰੱਖੜੀ ਉਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ ਮੰਨ ਰਹੇ ਹਨ।
ਚੰਡੀਗੜ੍ਹ| ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਮੋਗਾ ਤੋਂ ਸਾਬਕਾ ਵਿਧਾਇਕ ਹਰਜੋਤ ਕਮਲ ਨੂੰ ਪੰਜਾਬ ਵਿਜੀਲੈਂਸ ਵਲੋਂ ਸੰਮਨ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਵਲੋਂ ਭਲਕੇ ਉਨ੍ਹਾਂ ਕੋਲੋਂ ਪੁਰਾਣੇ ਫੰਡਾਂ ਦੀ ਜਾਂਚ ਦੇ ਮਾਮਲੇ ਵਿਚ ਪੁਛਗਿਛ ਕੀਤੀ ਜਾਵੇਗੀ।
ਅੰਮ੍ਰਿਤਸਰ
ਜਲੰਧਰ : ਅਬਾਦਪੁਰਾ ‘ਚ ਦਿਨ-ਦਿਹਾੜੇ ਔਰਤ ਦਾ ਕਤਲ : ਬੇਟਿਆਂ ‘ਤੇ ਲੱਗੇ ਦੋਸ਼, ਮੁਹੱਲੇ ਵਾਲਿਆਂ ਨੇ ਕਿਹਾ- ਕੱਪੜੇ ਲਾਹ ਕੇ ਮਾਂ ਮੂਹਰੇ ਹੋ ਜਾਂਦੇ ਸਨ ਖੜ੍ਹੇ
Admin - 0
ਜਲੰਧਰ| ਸ਼ਹਿਰ ਦੇ ਅਬਾਦਪੁਰਾ 'ਚ ਦਿਨ-ਦਿਹਾੜੇ ਇਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪੁੱਤਰਾਂ 'ਤੇ ਕਤਲ ਦਾ ਦੋਸ਼ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਔਰਤ ਅਬਾਦਪੁਰਾ ਦੀ ਗਲੀ ਨੰਬਰ 4 ਵਿਖੇ ਆਪਣੇ ਤਿੰਨ ਲੜਕਿਆਂ ਨਾਲ ਘਰ ਰਹਿੰਦੀ ਸੀ ਅਤੇ ਤਿੰਨੋਂ ਅਜੇ ਅਣਵਿਆਹੇ ਸਨ। ਔਰਤ ਦੇ ਪੁੱਤਰ ਅਕਸਰ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ...
ਸ੍ਰੀਨਗਰ| ਪਿਛਲੇ ਹਫ਼ਤੇ ਲਾਪਤਾ ਹੋਏ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਗੁਰਮੀਤ ਸਿੰਘ ਦੀ ਲਾਸ਼ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਜੇਹਲਮ ਨਦੀ ’ਚੋਂ ਮੰਗਲਵਾਰ ਨੂੰ ਮਿਲੀ।
ਪੁਲਿਸ ਨੇ ਦੱਸਿਆ ਕਿ ਲਾਪਤਾ ਸਹਾਇਕ ਕਾਰਜਕਾਰੀ ਇੰਜੀਨੀਅਰ (ਏ.ਈ.ਈ.), ਗੁਰਮੀਤ ਸਿੰਘ ਦੀ ਲਾਸ਼ ਗੈਂਟਮੁੱਲਾ ਬਾਰਾਮੂਲਾ ਜ਼ਿਲ੍ਹੇ ਦੇ ਲੋਅਰ ਜੇਹਲਮ ਹਾਈਡਲ ਪ੍ਰੋਜੈਕਟ (ਐੱਲ.ਜੇ.ਐੱਚ.ਪੀ.) ਦੇ ਇਕ ਬੈਰਾਜ ਤੋਂ ਚਾਰ ਦਿਨ ਬਾਅਦ ਮਿਲੀ ਹੈ।
ਏ.ਈ.ਈ. ਗੁਰਮੀਤ ਸਿੰਘ ਦੇ ਲਾਪਤਾ...
ਚੰਡੀਗੜ੍ਹ| ਪੰਜਾਬ ਹਰਿਆਣਾ ਹਾਈਕੋਰਟ ਨੇ ਪੰਚਾਇਤਾਂ ਨੂੰ ਭੰਗ ਕਰਨ ਲਈ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਵਿਚ ਅਕਾਲੀ ਆਗੂ ਗੁਰਜੀਤ ਸਿੰਘ ਤਲਵੰਡੀ ਵੱਲੋਂ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਹੋਈ ਹੈ।
ਚੀਫ਼ ਜਸਟਿਸ ਦੀ ਅਗਵਾਈ ਵਾਲੇ ਡਬਲ ਬੈਂਚ ਨੇ ਸਰਕਾਰ ਤੋਂ ਪੁੱਛਿਆ ਕਿ ਕੋਈ ਸਰਵੇ ਕਰਵਾਇਆ ਗਿਆ ਸੀ ਤੇ ਅਜਿਹਾ ਕੀ ਮਿਲਿਆ ਕਿ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ।...
ਫਿਰੋਜ਼ਪੁਰ| ਤਲਵੰਡੀ ਭਾਈ ਦੇ ਅਜੀਤ ਨਗਰ ’ਚ ਹੱਡਾਰੋੜੀ ਦੇ ਸਾਹਮਣੇ ਬੀਤੀ ਰਾਤ ਇਕ 22 ਸਾਲਾ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਰਣਜੀਤ ਪਾਸਵਾਨ ਪੁੱਤਰ ਸਵੋਦ ਪਾਸਵਾਨ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਛੋਟੇ ਭਰਾ ਸੈਂਟੂ ਉਮਰ 22 ਸਾਲ ਨੂੰ ਕਤਲ ਕਰ ਦਿੱਤਾ ਗਿਆ। ਜਿਸਦੀ ਲਾਸ਼ ਰੇਲਵੇ...
ਚੰਡੀਗੜ੍ਹ| ਪੰਜਾਬ ਵਿਚ ਇਕ ਵਾਰ ਫਿਰ ਸਰਕਾਰੀ ਸਕੂਲਾਂ ਤੇ ਦਫਤਰਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਪਰ ਇਸ ਵਾਰ ਇਹ ਸਮਾਂ ਰੱਖੜੀ ਦੇ ਤਿਓਹਾਰ ਨੂੰ ਲੈ ਕੇ ਬਦਲਿਆ ਗਿਆ ਹੈ।
ਭਲਕੇ ਇਸ ਤਿਓਹਾਰ ਕਾਰਨ ਸਾਰੇ ਸਕੂਲ ਤੇ ਦਫਤਰ 2 ਘੰਟੇ ਲੇਟ ਖੁੱਲ਼੍ਹਣਗੇ।
ਫਿਰੋਜ਼ਪੁਰ| ਵਿਦੇਸ਼ਾਂ ਵਿਚੋਂ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਨਿੱਤ ਦਿਨ ਖਬਰਾਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸਟੱਡੀ ਬੇਸ ਤੇ ਗਈਆਂ ਕੁੜੀਆਂ ਜਾਂ ਫਿਰ ਮੁੰਡਿਆਂ ਦੀਆਂ ਹੁੰਦੀਆਂ ਹਨ। ਕਈਆਂ ਦੇ ਤਾਂ ਕਤਲ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ, ਜਿਸ ਕਾਰਨ ਪੰਜਾਬ ਰਹਿੰਦੇ ਨੌੌਜਵਾਨਾਂ ਦੇ ਮਾਪਿਆਂ ਦਾ ਸੋਚ ਸੋਚ ਕੇ ਹੀ ਬੁਰਾ ਹਾਲ ਹੁੰਦਾ ਹੈ।
ਹੁਣ ਤਾਜ਼ਾ ਮਾਮਲਾ ਜੀਰਾ ਤੋਂ...
ਪੰਜਾਬ
ਬਠਿੰਡਾ : 2 ਏਕੜ ਜ਼ਮੀਨ ਪਿੱਛੇ ਪੁੱਤ ਨੇ ਕੀਤਾ ਮਾਂ ਦਾ ਕਤਲ, ਹੁਣ ਨੂੰਹ ਬਾਰੇ ਵੀ ਸਾਹਮਣੇ ਆਈ ਇਹ ਗੱਲ
Admin - 0
ਬਠਿੰਡਾ : ਪਿੰਡ ਕਲਿਆਣ ਸੁੱਖਾ ’ਚ 11 ਮਾਰਚ 2021 ਨੂੰ ਇਕ ਔਰਤ ਦੇ ਕਤਲ ਮਾਮਲੇ ਵਿਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਦੋਸ਼ੀ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਇਸੇ ਮਾਮਲੇ ’ਚ ਨੂੰਹ ਨੂੰ ਬਰੀ ਕਰ ਦਿੱਤਾ ਗਿਆ ਹੈ।
ਪਿੰਡ ਕੋਟੜਾ ਕੌੜਾ ਵਾਸੀ ਪਿਆਰਾ ਸਿੰਘ ਨੇ ਥਾਣਾ ਨਥਾਣਾ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ...










































