ਅੰਮ੍ਰਿਤਸਰ
ਲੁਧਿਆਣਾ : ਸ਼ਰਾਬ ਪੀ ਕੇ ਰੇਲਵੇ ਲਾਈਨਾਂ ਪਾਰ ਕਰ ਰਿਹਾ ਸੀ ਨੌਜਵਾਨ, ਚਪੇਟ ‘ਚ ਆਉਣ ਨਾਲ ਦੋਵੇਂ ਲੱਤਾਂ ਵੱਢ ਹੋਈਆਂ
Admin - 0
ਲੁਧਿਆਣਾ| ਲੁਧਿਆਣਾ 'ਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਸ਼ਰਾਬੀ ਹਾਲਤ 'ਚ ਰੇਲਵੇ ਟਰੈਕ ਪਾਰ ਕਰ ਰਹੇ ਇਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ 'ਚ ਆ ਗਿਆ। ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ ਦੇ ਨਾਲ ਹੀ ਜ਼ਖਮੀ ਨੌਜਵਾਨ ਦਾ ਦੋਸ਼ ਹੈ ਕਿ ਹਾਦਸੇ ਦੇ ਸਮੇਂ ਉਸ ਦੇ ਨਾਲ ਕੁਝ ਹੋਰ ਨੌਜਵਾਨ ਵੀ ਮੌਜੂਦ ਸਨ। ਉਸਨੂੰ ਸ਼ੱਕ ਹੈ ਕਿ...
ਸਿੱਖਿਆ
ਬੱਚਿਆਂ ਵਰਗੀ ਸਕੂਲ ਡਰੈੱਸ ਪਾ ਕੇ ਸਕੂਲੇ ਆਉਂਦੀ ਹੈ ਇਸ ਸਕੂਲ ਦੀ ਮੁੱਖ ਅਧਿਆਪਕਾ, ਬੱਚਿਆਂ ‘ਚ ਪੈਦਾ ਕਰਦੀ ਹੈ ਅਨੁਸ਼ਾਸਨ ਦੀ ਭਾਵਨਾ
Admin - 0
ਪਟਿਆਲਾ |ਸ਼ਾਹੀ ਸ਼ਹਿਰ ਪਟਿਆਲਾ ਦੇ ਸਰਕਾਰੀ ਸਕੂਲ, ਦਾਣਾ ਮੰਡੀ ਵਿੱਚ ਇੱਕ ਸਮਰਪਿਤ ਮੁੱਖ ਅਧਿਆਪਕਾ (ਸੀਐੱਚਟੀ) ਡਾ. ਇੰਦਰਜੀਤ ਕੌਰ ਹਫ਼ਤੇ ਵਿੱਚ ਇੱਕ ਦਿਨ ਆਪਣੇ ਵਿਦਿਆਰਥੀਆਂ ਵਾਂਗ ਵਰਦੀ ਪਾਉਂਦੇ ਹਨ। ਉਹ ਹਰ ਸੋਮਵਾਰ ਵਰਦੀ ਵਿਚ ਸਕੂਲ ਦੇ ਵਿਹੜੇ ਵਿਚ ਨਾ ਸਿਰਫ਼ ਮੁੱਖ ਅਧਿਆਪਕ ਵਜੋਂ ਵਿਚਰਦੇ ਹਨ, ਸਗੋਂ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਿਤ ਵੀ ਕਰ ਰਹੇ ਹਨ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ...
ਅੰਮ੍ਰਿਤਸਰ| ਕੈਂਸਰ ਤੋਂ ਪੀੜਤ ਡਾ. ਨਵਜੋਤ ਕੌਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਦਰਸ਼ਨ ਕਰਨ ਆਉਣ ਸਮੇਂ ਆਪਣੀ ਫੇਰੀ ਦੀ ਸੂਚਨਾ ਉਨ੍ਹਾਂ ਨੇ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਤੇ ਦੇਰ ਸ਼ਾਮ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ।
ਕਾਂਗਰਸੀ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਪਿਛਲੇ...
ਕਪੂਰਥਲਾ
ਗੁਰਦਾਸਪੁਰ : ਰੱਖੜੀ ਲੈ ਕੇ ਐਕਟਿਵਾ ‘ਤੇ ਪੇਕੇ ਘਰ ਜਾ ਰਹੀ ਮਹਿਲਾ ਨੂੰ ਕਾਰ ਨੇ 200 ਮੀਟਰ ਘੜੀਸਿਆ, ਹਾਦਸੇ ‘ਚ ਮੌਕੇ ‘ਤੇ ਮੌਤ
Admin - 0
ਘੁਮਾਣ| ਕਸਬਾ ਘੁਮਾਣ ਦੇ ਨਜ਼ਦੀਕ ਅੱਡਾ ਬੋਹਜਾ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਤੇ ਸਕੂਟਰੀ ਦੀ ਸਿੱਧੀ ਟੱਕਰ ’ਚ ਵਿਆਹੁਤਾ ਔਰਤ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਕੂਟਰੀ ਸਵਾਰ ਔਰਤ ਨੂੰ 200 ਮੀਟਰ ਤੱਕ ਘੜੀਸਦੀ ਲੈ ਗਈ ਜਿਸ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ’ਚ ਕਾਰ ਚਾਲਕ ਵੀ...
ਅੰਮ੍ਰਿਤਸਰ| ਜਿਲ੍ਹਾ ਪ੍ਰਸ਼ਾਸਨ ਵੱਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ ਕਸਬੇ ਵਿਚ ਪੈਂਦੇ ਬਲਾਕ ਰਈਆ-1 ਅਤੇ ਰਈਆ-2 ਵਿਚ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 30 ਅਗਸਤ ਤੋਂ ਇਕ ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਸਬੰਧੀ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।
ਮੁਹਾਲੀ| ਜਗਤਾਰ ਸਿੰਘ ਹਵਾਰਾ ਖਿਲਾਫ਼ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ’ਚ ਦਰਜ ਵਿਸਫੋਟਕ ਸਮੱਗਰੀ ਮਿਲਣ ਅਤੇ ਸਾਜਿਸ਼ ਰਚਣ ਦੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿਲਾ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ’ਚ ਹੋਈ। ਅਦਾਲਤ ਵਲੋਂ ਥਾਣਾ ਸਦਰ ਖਰੜ ’ਚ ਦਰਜ ਮਾਮਲੇ ’ਚ ਜਗਤਾਰ ਸਿੰਘ ਹਵਾਰਾ ਖਿਲਾਫ਼ ਧਾਰਾ-ਆਰਮਜ਼ ਐਕਟ, 120ਬੀ ਅਤੇ 4,5 ਐਕਸਪਲੋਸਿਵ ਸਬਸਟਾਇਸਸ ਐਕਟ ਦੇ ਤਹਿਤ ਦੋਸ਼...
ਅੰਮ੍ਰਿਤਸਰ
ਗੁਰਦਾਸਪੁਰ : ਸਬੰਧਾਂ ‘ਤੇ ਸ਼ੱਕ ਦੇ ਚਲਦਿਆਂ ਪਤਨੀ ਦਾ ਬੇਰਹਿਮੀ ਨਾਲ ਕਤਲ, ਨਸ਼ੇ ਦੀ ਹਾਲਤ ‘ਚ ਵਾਰਦਾਤ ਨੂੰ ਦਿੱਤਾ ਅੰਜਾਮ
Admin - 0
ਗੁਰਦਾਸਪੁਰ| ਬਟਾਲਾ ਦੇ ਪਿੰਡ ਧਿਆਨਪੁਰ 'ਚ ਨਸ਼ੇੜੀ ਪਤੀ ਨੇ ਆਪਣੀ 50 ਸਾਲਾ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਰਮਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ।
ਮ੍ਰਿਤਕਾ ਦੇ ਲੜਕੇ ਵਿਕਾਸ ਨੇ ਦੱਸਿਆ...
ਅੰਮ੍ਰਿਤਸਰ
ਇੰਗਲੈਂਡ : ਪੰਜਾਬੀ ਮੂਲ ਦੇ 23 ਸਾਲਾ ਮੁੰਡੇ ਦੇ ਕਤਲ ਮਾਮਲੇ ‘ਚ ਪੰਜਾਬੀ ਮੂਲ ਦੇ ਹੀ 4 ਨੌਜੁਆਨ ਗ੍ਰਿਫ਼ਤਾਰ
Admin - 0
ਲੰਡਨ| ਪਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ’ਚ 23 ਵਰ੍ਹਿਆਂ ਦੇ ਵਿਅਕਤੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਚਾਰ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ’ਤੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੀੜਤ ਵੀ ਪੰਜਾਬੀ ਮੂਲ ਦਾ ਸੀ ਅਤੇ ਘਰ-ਘਰ ਪਾਰਸਲ ਪਹੁੰਚਾਉਂਦਾ ਸੀ। ਪਿਛਲੇ ਸੋਮਵਾਰ, ਵੈਸਟ ਮਰਸੀਆ ਪੁਲਿਸ ਨੂੰ ਸ਼ਹਿਰ ਦੇ ਬਾਰਵਿਕ ਐਵੇਨਿਊ ਖੇਤਰ...
ਅੰਮ੍ਰਿਤਸਰ
ਡੇਰਾਬੱਸੀ : ਪਿਓ ਬਣਿਆ ਹੈਵਾਨ, ਬੇਰਹਿਮੀ ਨਾਲ ਵੱਢੇ 3 ਮਾਸੂਮ ਬੱਚੇ, ਘਰਵਾਲੀ ਨਾਲ ਝਗੜੇ ਦਾ ਬੱਚਿਆਂ ‘ਤੇ ਲਾਹਿਆ ਗੁੱਸਾ
Admin - 0
ਡੇਰਾਬੱਸੀ | ਡੇਰਾਬੱਸੀ ਨੇੜੇ ਹੰਡੇਸਰਾ ਵਿਚ ਇੱਕ ਪਿਤਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿਤਾ ਨੇ ਆਪਣੇ ਤਿੰਨ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਿਤਾ ਨੇ ਨਾਬਾਲਗ ਬੱਚਿਆਂ 'ਤੇ ਕਿਰਪਾਨ ਨਾਲ ਵਾਰ ਕੀਤੇ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਫਿਲਹਾਲ ਬੱਚੇ ਹਸਪਤਾਲ 'ਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦਾ ਪਿਛਲੇ ਤਿੰਨ ਸਾਲਾਂ ਤੋਂ ਝਗੜਾ...
ਇਨਸਾਨ ਕੁਝ ਅਜਿਹੀਆਂ ਆਦਤਾਂ ਪਾ ਬੈਠਦਾ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਫਿਰ ਵੀ ਉਹ ਆਪਣਾ ਸੁਭਾਅ ਨਹੀਂ ਬਦਲ ਪਾਉਂਦੇ। ਫਿਲਹਾਲ ਅਜਿਹਾ ਹੀ ਇੱਕ ਕਥਿਤ ਵੀਡੀਓ ਵਾਇਰਲ ਹੋ ਰਿਹਾ ਹੈ।
ਸਾਡੇ ਦੇਸ਼ ਦਾ ਇੱਕ ਵੱਡਾ ਵਰਗ ਅਜੇ ਵੀ ਕਿਸੇ ਨਾ...










































