ਪਟਿਆਲਾ| ਐਨਆਈਏ ਦੀ ਟੀਮ ਵੱਲੋਂ ਖਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ 'ਚ ਜਾਂਚ ਕੀਤੀ ਗਈ। ਇਹ ਜਾਂਚ ਕਰੀਬ 5 ਘੰਟੇ ਤਕ ਚੱਲੀ। ਇਸ ਦੌਰਾਨ ਐਨਆਈਏ ਦੀ ਟੀਮ ਨਾਲ ਪੰਜਾਬ ਪੁਲਿਸ ਵੀ ਮੌਜੂਦ ਰਹੀ ਤੇ ਜਾਂਚ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।
ਦਫ਼ਤਰ ਇੰਚਾਰਜ ਅਮਰਪ੍ਰੀਤ ਸਿੰਘ ਦੇ ਘਰ 'ਚ ਵਿਚ ਵੀ ਜਾਂਚ ਕੀਤੀ ਗਈ ਹੈ। ਏਡ ਦੇ...
ਅੰਮ੍ਰਿਤਸਰ
ਮੋਗਾ : ਤੇਜ਼ ਰਫਤਾਰ ਕੈਂਟਰ ਡਿਵਾਈਡਰ ਟੱਪ ਕੇ ਬਾਈਕ ਸਵਾਰਾਂ ਨਾਲ ਟਕਰਾਇਆ, ਪਤੀ-ਪਤਨੀ ਦੀ ਮੌਤ, ਮਾਸੂਮ ਧੀਆਂ ਸੀਰੀਅਸ
Admin - 0
ਮੋਗਾ| ਸ਼ਹਿਰ ’ਚ ਸੋਮਵਾਰ ਦੁਪਹਿਰ ਨੂੰ ਤੇਜ਼ ਰਫ਼ਤਾਰ ਕੈਂਟਰ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਕੇ ਹਾਈਵੇ ਦਾ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਮੋਟਰਸਾਈਕਲ ਨਾਲ ਜਾ ਟਕਰਾਇਆ। ਹਾਦਸੇ ’ਚ ਮੋਟਰਸਾਈਕਲ ਸਵਾਰ ਜੋੜੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀਆਂ ਦੋ ਧੀਆਂ ਗੰਭੀਰ ਹਨ। ਹਾਦਸੇ ’ਚ ਟਰੈਕਟਰ ਸਵਾਰ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਸਥਾਨਕ ਲੋਹਾਰਾ ਚੌਕ ਨੇੜੇ ਸੋਮਵਾਰ ਬਾਅਦ ਦੁਪਹਿਰ ਇਕ...
ਕ੍ਰਾਇਮ ਅਤੇ ਨਸ਼ਾ
ਪਟਿਆਲਾ : ਨਿਗਮ ਦਫ਼ਤਰ ‘ਚ ਖੜ੍ਹ ਕੇ ਦੁਕਾਨਦਾਰ ਨੇ ਪੀਤੀ ਜ਼ਹਿਰ, ਨਿਗਮ ਮੁਲਾਜ਼ਮਾਂ ‘ਤੇ ਲਾਏ ਤੰਗ ਕਰਨ ਦੇ ਦੋਸ਼
Admin - 0
ਪਟਿਆਲਾ| ਸ਼ਹਿਰ ਦੇ ਇਕ ਦੁਕਾਨਦਾਰ ਵੱਲੋਂ ਨਿਗਮ ਦਫ਼ਤਰ 'ਚ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਨਿਗਮ ਮੁਲਾਜ਼ਮਾਂ ਨੇ ਹਸਪਤਾਲ ਦਾਖਲ ਕਰਵਾਇਆ ਹੈ।
ਦਵਾਈ ਪੀਣ ਵਾਲੇ ਦੀ ਪਛਾਣ ਸੂਰਜ ਭਾਟੀਆ ਵਜੋਂ ਹੋਈ ਹੈ, ਜਿਸਦੀ ਅਨਾਰਦਾਣਾ ਚੌਕ ਨੇੜੇ ਗੱਦਿਆਂ ਦੀ ਦੁਕਾਨ ਹੈ। ਸੂਰਜ ਨੇ ਦਵਾਈ ਪੀਣ ਤੋਂ ਪਹਿਲਾਂ ਨਿਗਮ ਦਫ਼ਤਰ ਦੇ ਬਾਹਰ ਖੜ੍ਹ ਕੇ ਸੋਸ਼ਲ ਮੀਡੀਆ 'ਤੇ ਲਾਈਵ...
ਚੰਡੀਗੜ੍ਹ
ਘਰੋਂ ਭੱਜਿਆ ਪ੍ਰੇਮੀ ਜੋੜਾ ਹੋਇਆ ਲਾਈਵ : ਕੁੜੀ ਬੋਲੀ, ਸਾਡੀ ਜਾਨ ਨੂੰ ਖਤਰਾ, ਮੈਂ ਬ੍ਰਾਹਮਣ ਹਾਂ ਤੇ ਮੁੰਡਾ ਠਾਕੁਰਾਂ ਦਾ, ਸਾਨੂੰ ਬਚਾਓ…. ਵੇਖੋ ਪੂਰੀ ਵੀਡੀਓ
Admin - 0
,
ਨਿਊਜ਼ ਡੈਸਕ| ਘਰੋਂ ਭੱਜੇ ਇਕ ਪ੍ਰੇਮੀ ਜੋੜੇ ਦੀ ਵੀਡੀਓ ਵਾਇਰਲ ਹੋਈ ਹੈ। ਪ੍ਰੇਮੀ ਜੋੜਾ ਆਪਣੇ ਘਰਦਿਆਂ ਤੋਂ ਹੀ ਆਪਣੀ ਜਾਨ ਨੂੰ ਖਤਰਾ ਦੱਸ ਰਿਹਾ ਹੈ। ਇਹ ਵੀਡੀਓ ਕਿੱਥੇ ਦੀ ਹੈ, ਇਹ ਤਾਂ ਪਤਾ ਨਹੀਂ ਲੱਗਾ ਪਰ ਵੀਡੀਓ ਵਿਚ ਕੁੜੀ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਕੁੜੀ ਕਹਿੰਦੀ ਹੈ ਕਿ ਉਹ ਬ੍ਰਾਹਮਣ ਹੈ ਤੇ ਮੁੰਡਾ ਠਾਕੁਰਾਂ ਦਾ। ਲੋਕਾਂ...
ਅੰਮ੍ਰਿਤਸਰ
ਆਜ਼ਾਦੀ ਪਿੱਛੋਂ ਪਹਿਲੀ ਵਾਰ ਭਾਰਤੀ ਫੌਜ ਦੀ ਵਰਦੀ ‘ਚ ਵੱਡਾ ਬਦਲਾਅ, ਪੜ੍ਹੋ ਕਿਸ ਰੰਗ ਦੀ ਹੋਵੇਗੀ Uniform
Admin - 0
ਨਵੀਂ ਦਿੱਲੀ| ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ (Indian Army) ਦੀ ਡਰੈੱਸ ਵਿੱਚ ਬਦਲਾਅ ਕੀਤਾ ਗਿਆ ਹੈ। ਭਾਰਤੀ ਫੌਜ ਨੇ ਮੂਲ ਕੇਡਰ ਅਤੇ ਸ਼ੁਰੂਆਤੀ ਨਿਯੁਕਤੀ ਦੇ ਬਾਵਜੂਦ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਸੀਨੀਅਰ ਅਫਸਰਾਂ ਲਈ ਨਵਾਂ ਸਾਂਝਾ ਯੂਨੀਫਾਰਮ ਰੈਗੂਲੇਸ਼ਨ (India Army Officers New Uniform) ਲਾਗੂ ਕੀਤਾ ਹੈ। ਬ੍ਰਿਗੇਡੀਅਰ ਤੇ ਉਸ ਤੋਂ ਉਪਰਲੇ ਰੈਂਕ ਦੇ...
ਕਰਨਾਟਕ| ਕਰਨਾਟਕ ਦੇ ਕੋਲਾਰ ਤੋਂ ਰਾਜਸਥਾਨ ਜਾ ਰਿਹਾ 21 ਲੱਖ ਰੁਪਏ ਦੇ ਟਮਾਟਰਾਂ ਦਾ ਟਰੱਕ ਰਸਤੇ ਵਿੱਚ ਲਾਪਤਾ ਹੋ ਗਿਆ। ਟਰੱਕ ਡਰਾਈਵਰ ਅਤੇ ਕਲੀਨਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਟਰੱਕ ਮਾਲਕ ਨੇ ਦੱਸਿਆ ਕਿ ਡਰਾਈਵਰ ਨੇ ਆਪਣੇ ਸਾਥੀ ਨਾਲ ਮਿਲ ਕੇ ਟਮਾਟਰ ਚੋਰੀ ਕਰ ਲਏ ਹਨ। ਦੋਵਾਂ ਖਿਲਾਫ ਕੋਲਾਰ ਨਗਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਟਰੱਕ...
ਅੰਮ੍ਰਿਤਸਰ
ਜਲੰਧਰ ਦੇ ਮੁੰਡੇ ਨੇ ਬੈਂਚ ਪ੍ਰੈੱਸ ਤੇ ਡੈੱਡਲਿਫਟ ‘ਚ ਜਿੱਤਿਆ ਗੋਲਡ, ਦੇਸ਼ ਭਰ ਦੇ ਨੌਜਵਾਨਾਂ ਨੇ ਮੁਕਾਬਲੇ ‘ਚ ਲਿਆ ਸੀ ਹਿੱਸਾ
Admin - 0
ਜਲੰਧਰ। ਦਿੱਲੀ ਵਿੱਚ ਫਿਊਚਰ ਪਾਵਰਲਿਫਟਿੰਗ ਅਕੈਡਮੀ ਫੈਡਰੇਸ਼ਨ ਵੱਲੋਂ ਬੈਂਚਪ੍ਰੈ੍ੱਸ ਅਤੇ ਡੈੱਡਲਿਫਟ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਭਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ 74 ਕਿਲੋ ਵਰਗ ਵਿੱਚ ਜਲੰਧਰ ਦੇ ਭਾਨੂ ਪ੍ਰਤਾਪ ਪਠਾਨੀਆ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ।
ਇਸ ਦੇ ਨਾਲ ਹੀ ਭਾਨੂ ਨੂੰ ਸਭ ਤੋਂ ਵੱਧ ਵਜ਼ਨ ਚੁੱਕਣ ਲਈ ਉਨ੍ਹਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਮਜ਼ਬੂਤ...
ਚੰਡੀਗੜ੍ਹ| NIA ਨੇ ਵੱਡੀ ਕਾਰਵਾਈ ਕਰਦਿਆਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਅਰਸ਼ ਡੱਲਾ, ਰਹਵਿੰਦਰ ਰਿੰਦਾ ਤੇ ਲਖਬੀਰ ਸਿੰਘ ਲੰਡਾ ਨੂੰ ਭਗੌੜਾ ਕਰਾਰ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਇਸ ਕਾਰਵਾਈ ਨੂੰ ਹੁਣ ਤੱਕ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਕਪੂਰਥਲਾ| ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਦੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਸੂਚਨਾ ਹੈ। ਦੋਵਾਂ ਦੀਆਂ ਲਾਸ਼ਾਂ ਹਮੀਰਾ ਫਲਾਈਓਵਰ ਦੇ ਹੇਠਾਂ ਖੇਤਾਂ 'ਚ ਵੱਖ-ਵੱਖ ਥਾਵਾਂ 'ਤੇ ਪਈਆਂ ਮਿਲੀਆਂ। ਲਾਸ਼ਾਂ ਕੋਲੋਂ ਇੱਕ ਬਾਈਕ ਅਤੇ ਫ਼ੋਨ ਵੀ ਬਰਾਮਦ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ...
ਕ੍ਰਾਇਮ ਅਤੇ ਨਸ਼ਾ
J&K ਦੇ ਵਿਦਿਆਰਥੀ ਨੇ ਪੰਜਾਬ ਦੀ ਨਿੱਜੀ ਯੂਨੀਵਰਸਿਟੀ ‘ਚ ਦਿੱਤੀ ਜਾਨ, ਪਿਤਾ ਦਾ ਦੋਸ਼- ਲੇਟ ਫੀਸ ਦੇ ਨਾਂ ‘ਤੇ ਕੀਤਾ ਮੈਂਟਲੀ ਟਾਰਚਰ
Admin - 0
ਫਤਹਿਗੜ੍ਹ ਸਾਹਿਬ| ਫਤਹਿਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜੰਮੂ ਕਸ਼ਮੀਰ ਦੇ ਜਸੀਮ ਅਹਿਮਦ ਨਾਂ ਦੇ ਮੁੰਡੇ ਨੇ ਆਪਣੀ ਜਾਨ ਦੇ ਦਿੱਤੀ।
ਇਸੇ ਗੱਲ ਨੂੰ ਲੈ ਕੇ ਯੂਨੀਵਰਸਿਟੀ ਵਿਚ ਹੰਗਾਮਾ ਹੋ ਗਿਆ ਹੈ। ਵਿਦਿਆਰਥੀਆਂ ਨੇ ਜਸੀਮ ਦੇ ਹੱਕ ਵਿਚ ਕੈਂਪਸ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਵੀ ਕੀਤੀ।
ਜਸੀਮ...









































