ਅੰਮ੍ਰਿਤਸਰ
ਸਹੁਰੇ ਨੇ ਗਰਭਵਤੀ ਨੂੰਹ ਨਾਲ ਕੀਤਾ ਬਲਾਤਕਾਰ, ਪਤੀ ਬੋਲਿਆ- ਮੈਂ ਤੇਰਾ ਕੁਝ ਨੀਂ ਲੱਗਦਾ ‘ਹੁਣ ਤੂੰ ਮੇਰੇ ਪਿਓ ਦੀ ਪਤਨੀ ਹੈ’
Admin - 0
ਉੱਤਰ ਪ੍ਰਦੇਸ਼ | ਉੱਤਰ ਪ੍ਰਦੇਸ਼ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਦੇ ਮੁਜ਼ੱਫਰਨਗਰ ਵਿੱਚ ਇੱਕ ਸਹੁਰੇ ਨੇ ਗਰਭਵਤੀ ਨੂੰਹ ਨਾਲ ਬਲਾਤਕਾਰ ਕੀਤਾ ਅਤੇ ਬਾਅਦ 'ਚ ਉਸ ਨੂੰ ਚੁੱਪ ਰਹਿਣ ਦੀ ਧਮਕੀ ਵੀ ਦਿੱਤੀ। ਦੈਨਿਕ ਭਾਸਕਰ 'ਚ ਛਪੀ ਇਕ ਖਬਰ ਮੁਤਾਬਿਕ ਜਦੋਂ ਪੀੜਤ ਨੂੰਹ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਪਤੀ ਨੇ ਕਿਹਾ...
ਫਰੀਦਕੋਟ। ਫਰੀਦਕੋਟ ਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਇਕ ਸਖਸ ਨੇ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੂੰ ਇਕ ਲਿਖਤ ਸ਼ਿਕਾਇਤ ਦੇ ਕੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਗੋਰਾਇਆਂ ਪਿੰਡ ਦੀ ਰਹਿਣ ਵਾਲੀ ਪ੍ਰੇਰਨਾ ਨਾਮੀ ਲੜਕੀ ( ਬਦਲਿਆ ਹੋਇਆ ਨਾਮ) ਨੇ ਆਪਣੀ ਅਤੇ ਉਸ ਦੇ ਪਰਿਵਾਰ ਦੀ ਕਥਿਤ ਅਸ਼ਲੀਲ ਫੋਟੋ ਇੰਸਟਾਗ੍ਰਾਮ ਆਈਡੀ 'ਤੇ ਅਪਲੋਡ ਕੀਤੀ ਹੈ, ਜਿਸ ਨਾਲ ਉਹਨਾਂ ਦੇ ਪੂਰੇ ਪਰਿਵਾਰ...
ਅੰਮ੍ਰਿਤਸਰ
ਬਟਾਲਾ ‘ਚ ਧੀ ਦੀ ਕਰਤੂਤ : ਪਿਓ ਨੂੰ ਅੰਦਰ ਵਾੜ ਕੇ ਨਸ਼ੇ ਨਾਲ ਮਾਰਦੀ ਰਹੀ, ਮਗਰੋਂ ਘਰ ਦਾ ਸਾਰਾ ਸਾਮਾਨ ਵੇਚ ਕੇ ਹੋਈ ਫਰਾਰ
Admin - 0
ਬਟਾਲਾ, 14 ਸਤੰਬਰ| ਬਟਾਲਾ ਤੋਂ ਹੈਰਾਨ ਤੇ ਪਰੇਸ਼ਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਲੜਕੀ ਨੇ ਪਿਓ ਧੀ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਧੀ ਨੇ ਆਪਣੇ ਬਜ਼ੁਰਗ ਬਾਪ ਨੂੰ ਘਰ ਅੰਦਰ ਵਾੜ ਕੇ ਪਹਿਲਾਂ ਉਸਨੂੰ ਨਸ਼ੇ ਕਰਵਾਉਂਦੀ ਰਹੀ ਕੇ ਫਿਰ ਘਰ ਦਾ ਸਾਰਾ ਸਾਮਾਨ ਵੇਚ ਕੇ ਆਪਣੇ ਪਤੀ ਨਾਲ ਫਰਾਰ ਹੋ ਗਈ।
ਹੁਣ ਪੀੜਤ ਪਿਓ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਘਰ ਨੂੰ ਦੋਸ਼ ਮੁਕਤ ਕਰਨ ਬਹਾਨੇ ਬਜ਼ੁਰਗ ਜੋੜੇ ਤੋਂ 16 ਲੱਖ ਦੇ ਗਹਿਣੇ ਲੈ ਕੇ ਮਹਿਲਾ ਤੇ ਢੋਂਗੀ ਬਾਬਾ ਫਰਾਰ
Admin - 0
ਜਲੰਧਰ, 14 ਸਤੰਬਰ| ਜਲੰਧਰ 'ਚ ਲੁਟੇਰਿਆਂ ਅਤੇ ਚੋਰਾਂ ਦਾ ਡਰ ਜਾਰੀ ਹੈ। ਹੁਣ ਸ਼ਹਿਰ ਦੇ ਰਾਜਨਗਰ ਵਿੱਚ ਵੱਡੀ ਲੁੱਟ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਬਜ਼ੁਰਗ ਜੋੜੇ ਹਰਭਜਨ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਨੂੰ ਪਾਖੰਡੀਆਂ ਨੇ ਲੁੱਟ ਲਿਆ ਅਤੇ ਫਰਾਰ ਹੋ ਗਏ। ਬਾਬੇ ਦੇ ਭੇਸ 'ਚ ਆਏ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਚਕਮਾ ਦੇ ਕੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਬਜ਼ੀ ਬਣਾਉਣ ਨੂੰ ਲੈ ਕੇ ਪਤੀ ਨਾਲ ਹੋਈ ਬਹਿਸ ਪਿੱਛੋਂ ਪਤਨੀ ਨੇ ਦਿੱਤੀ ਜਾਨ, 6 ਮਹੀਨਿਆਂ ਦੀ ਗਰਭਵਤੀ ਸੀ ਨਵਦੀਪ
Admin - 0
ਲੁਧਿਆਣਾ, 14 ਸਤੰਬਰ| ਲੁਧਿਆਣਾ ਦੀ EWS ਕਲੋਨੀ ਵਿੱਚ ਇੱਕ ਗਰਭਵਤੀ ਔਰਤ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਆਪਣੀ ਧੀ ਦੀ ਕਿਡਨੀ ਦੀ ਸਮੱਸਿਆ ਕਾਰਨ ਔਰਤ ਚਿੰਤਤ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਸਬਜ਼ੀ ਪਕਾਉਣ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ...
ਅੰਮ੍ਰਿਤਸਰ
ਫਿਰ ਬਦਲਿਆ ਮੌਸਮ ਦਾ ਮਿਜ਼ਾਜ : ਪੰਜਾਬ ‘ਚ ਅੱਜ ਭਾਰੀ ਬਾਰਿਸ਼ ਦੇ ਆਸਾਰ, ਤੇਜ਼ ਹਵਾਵਾਂ ਨਾਲ ਜਨਜੀਵਨ ਹੋਵੇਗਾ ਪ੍ਰਭਾਵਿਤ
Admin - 0
ਚੰਡੀਗੜ੍ਹ, 14 ਸਤੰਬਰ| ਦੇਸ਼ 'ਚ ਪਿਛਲੇ ਦੋ ਹਫਤਿਆਂ ਤੋਂ ਸਰਗਰਮ ਮਾਨਸੂਨ ਹੁਣ ਹੌਲੀ-ਹੌਲੀ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੀ ਵਾਪਸੀ ਦਾ ਸਮਾਂ ਹੁਣ ਬਹੁਤ ਨੇੜੇ ਹੈ। ਅਗਲੇ 15 ਦਿਨਾਂ ਵਿੱਚ ਮਾਨਸੂਨ ਦੀ ਵਾਪਸੀ ਹੋ ਜਾਵੇਗੀ। ਹਾਲਾਂਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਵਿੱਚ ਬਰਸਾਤ ਦਾ ਦੌਰ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ...
ਐਸਏਐਸ ਨਗਰ/ਮੋਹਾਲੀ
ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ, ਮੋਹਾਲੀ ਦਾ ਰਹਿਣ ਵਾਲਾ ਸੀ ਕਰਨਲ ਮਨਪ੍ਰੀਤ ਸਿੰਘ
Admin - 0
ਐਸ.ਏ.ਐਸ.ਨਗਰ, 14 ਸਤੰਬਰ| ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਇਲਾਕੇ ’ਚ ਅੱਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਜ਼ਿਲ੍ਹਾ ਮੋਹਾਲੀ ਦੇ ਪਿੰਡ ਭੜੌਜੀਆਂ, ਨਿਊ ਚੰਡੀਗੜ੍ਹ ਦੇ ਜੰਮਪਲ ਸਨ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਜਨਮ 1980 ’ਚ ਹੋਇਆ ਸੀ ਅਤੇ ਉਹ ਫੌਜ ’ਚ ਭਰਤੀ ਹੋਣ ਤੋਂ ਬਾਅਦ ਜ਼ਿਆਦਾਤਰ ਹੋਰਨਾਂ ਸੂਬਿਆਂ ’ਚ ਤੈਨਾਤ ਰਹੇ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਵਿਆਹ...
ਅੰਮ੍ਰਿਤਸਰ
ਵੱਡੀ ਖਬਰ : MLA ਚੱਬੇਵਾਲ ਦੀ ਜ਼ਮਾਨਤ ਨੂੰ ਕੋਰਟ ਨੇ ਕੀਤਾ ਮਨਜ਼ੂਰ, ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੂੰ ਦੇਣਾ ਪਵੇਗਾ ਨੋਟਿਸ
Admin - 0
ਹੁਸ਼ਿਆਰਪੁਰ, 14 ਸਤੰਬਰ| ਹੁਸ਼ਿਆਰਪੁਰ ਦੇ ਸੀ.ਜੀ.ਐਮ. ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਨੇ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੀ ਜ਼ਮਾਨਤ ਅੱਜ ਮਨਜ਼ੂਰ ਕਰ ਲਈ ਹੈ, ਜਿਸ ਕਾਰਨ ਪੁਲਿਸ ਨੂੰ ਹੁਣ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਗ੍ਰਿਫਤਾਰ ਕਰਨ ਤੋਂ 3 ਦਿਨ ਪਹਿਲਾਂ ਨੋਟਿਸ ਦੇਣਾ ਪਵੇਗਾ|
ਵਿਜੀਲੈਂਸ ਵਿਭਾਗ ਦੀ ਟੀਮ ਡਾ. ਚੱਬੇਵਾਲ ਖਿਲਾਫ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ...
ਅੰਮ੍ਰਿਤਸਰ
ਲੁਧਿਆਣਾ : ਕਬਾੜੀਏ ਨੇ ਦੋਸਤ ਦਾ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟੀ, ਕੰਮ ‘ਚ ਰੋਕ-ਟੋਕ ਕਰਨ ‘ਤੇ ਦੋਸਤ ‘ਤੇ ਖਿੱਝਦਾ ਸੀ ਕਬਾੜੀਆ
Admin - 0
ਲੁਧਿਆਣਾ, 14 ਸਤੰਬਰ| ਦੁਗਰੀ ਏਰੀਆ ’ਚ ਕਬਾੜੀ ਨੇ ਆਪਣੇ ਦੋਸਤ ਦੀ ਹੱਤਿਆ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ, ਜਿਸ ਨੂੰ ਤਿੰਨ ਦਿਨ ਬਾਅਦ ਪੁਲਿਸ ਨੇ ਮੋਗਾ ਨੇੜੇ ਬੱਧਨੀ ਕਲਾਂ ਦੀ ਨਹਿਰ ’ਚੋਂ ਬਰਾਮਦ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ...
ਅੰਮ੍ਰਿਤਸਰ
ਮੱਝ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ 58 ਸਾਲ ਬਾਅਦ ਫੜਿਆ, 20 ਦੀ ਉਮਰੇ ਕੀਤੀ ਚੋਰੀ, ਹੁਣ ਹੋਇਆ 78 ਸਾਲ ਦਾ
Admin - 0
ਰਾਜਸਥਾਨ, 13 ਸਤੰਬਰ| ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਘਟਨਾ ਦੇ 58 ਸਾਲ ਬਾਅਦ ਵੀ ਕਿਸੇ ਨੂੰ ਮੱਝ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇ ਉਦਗੀਰ ਦੇ ਰਹਿਣ ਵਾਲੇ ਗਣਪਤੀ ਵਿੱਠਲ ਵਾਗੋਰ ਨੂੰ ਪੁਲਿਸ ਨੇ 58 ਸਾਲ ਪੁਰਾਣੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ 1965 'ਚ ਮੱਝ ਚੋਰੀ ਕਰਨ ਦਾ ਦੋਸ਼ ਹੈ।...










































