ਜਲੰਧਰ, 2 ਨਵੰਬਰ| ਵਿਵਾਦਾਂ ਵਿੱਚ ਘਿਰਿਆ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੀ ਹਾਂ, ਗੁਰਪ੍ਰੀਤ ਕੌਰ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਰਵਾ ਚੌਥ ਦੀ ਰਸਮ ਅਦਾ ਕਰਦੀ ਨਜ਼ਰ ਆ ਰਹੀ ਹੈ।
ਦਰਅਸਲ ਹਾਲ ਹੀ 'ਚ ਇਸ ਜੋੜੇ ਦੇ ਪ੍ਰਾਈਵੇਟ ਵੀਡੀਓ ਦੀ ਹਰ ਪਾਸੇ ਆਲੋਚਨਾ ਹੋਈ ਸੀ ਪਰ ਹੁਣ ਹਰ ਕੋਈ ਦੋਵਾਂ...
ਪੰਚਕੂਲਾ, 2 ਨਵੰਬਰ| ਅਗਲੇ ਕਰਵਾਚੌਥ 'ਤੇ ਹਰਿਆਣਾ ਦੀਆਂ ਸੁਹਾਗਣਾਂ SYL ਦੇ ਪਾਣੀ ਨਾਲ ਆਪਣਾ ਵਰਤ ਖੋਲ੍ਹਣਗੀਆਂ। ਇਸ ਸਾਲ ਆਪਣਾ ਕਰਵਾਚੌਥ ਦਾ ਵਰਤ ਖੋਲ੍ਹਣ ਦੌਰਾਨ ਇਹ ਸੁਹਾਗਣਾਂ ਸਤਲੁਜ-ਯਮੁਨਾ ਲਿੰਕ ਜਾਨੀ ਐੱਸ.ਵਾਈ.ਐੱਲ ਦੇ ਪਾਣੀ ਦੀ ਮੰਗ ਕਰਦੀਆਂ ਨਜ਼ਰ ਆ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਵੀਡੀਓਜ਼ 'ਚ ਵੇਖਿਆ ਜਾ ਸਕਦਾ ਕਿ ਕਿਵੇਂ ਹਰਿਆਣਾ 'ਚ ਐੱਸ.ਵਾਈ .ਐੱਲ ਦੇ ਪਾਣੀ ਦੀ ਮੰਗ ਨੂੰ...
CRIME
ED ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲ : ਪੱਤਰ ਲਿਖ ਕੇ ਪੁੱਛਿਆ, ਮੈਂ ਦੋਸ਼ੀ ਹਾਂ ਜਾਂ ਗਵਾਹ, ਜਾਂਚ ਏਜੰਸੀ ਜਾਰੀ ਕਰ ਸਕਦੀ ਨਵਾਂ ਸੰਮਨ
Admin - 0
ਨਵੀਂ ਦਿੱਲੀ, 2 ਨਵੰਬਰ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਮਾਮਲੇ 'ਚ ਪੁੱਛਗਿੱਛ ਲਈ ਅੱਜ ਜਾਂਚ ਏਜੰਸੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੀ ਬਜਾਏ, ਕੇਜਰੀਵਾਲ ਨੇ ਈਡੀ ਨੂੰ ਪੱਤਰ ਭੇਜ ਕੇ ਸੰਮਨ ਵਾਪਸ ਲੈਣ ਲਈ ਕਿਹਾ।
ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਵੀ ਸਵਾਲ ਕੀਤਾ ਕਿ ਤੁਸੀਂ ਮੈਨੂੰ ਸੰਮਨ 'ਚ ਇਹ ਨਹੀਂ ਦੱਸਿਆ ਕਿ ਮੈਂ ਸ਼ੱਕੀ ਹਾਂ ਜਾਂ...
CRIME
ਫੌਜੀ ਕਤਲ ਮਾਮਲਾ ਸੁਲਝਿਆ : ਮਾਂ ਵਲੋਂ ਭੜਕਾਉਣ ‘ਤੇ ਵਾਪਸ ਆ ਕੇ ਸਕੇ ਭਰਾਵਾਂ ਨੇ ਫੌਜੀ ਦੇ ਮਾਰੇ ਸਨ ਚਾਕੂ, ਮਾਂ ਪੁੱਤ ਸਣੇ ਦੋਵੇਂ ਭਰਾ ਕਾਬੂ
Admin - 0
ਲੁਧਿਆਣਾ, 2 ਨਵੰਬਰ| ਪੁਲਿਸ ਨੇ ਫੌਜੀ ਦੇ ਕਤਲ ਦੀ ਗੁੱਥੀ ਨੂੰ ਮਹਿਜ਼ ਛੇ ਘੰਟਿਆਂ ਵਿੱਚ ਸੁਲਝਾਉਂਦਿਆਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਤੇਜ਼ਧਾਰ ਹਥਿਆਰ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਮੁਲਜ਼ਮਾਂ ਨੇ ਦੁਸ਼ਮਣੀ ਦੇ ਚੱਲਦਿਆਂ ਸਿਪਾਹੀ ਮਲਕੀਤ ਸਿੰਘ ’ਤੇ ਹਮਲਾ ਕਰਕੇ ਉਸ...
ਪੰਜਾਬ
ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ; ਧੜ ਨਾਲੋਂ ਵੱਖ ਹੋਇਆ ਮਾਪਿਆਂ ਦੇ ਇਕਲੌਤੇ MBBS ਕਰ ਰਹੇ ਪੁੱਤ ਦਾ ਸਿਰ
Admin - 0
ਪਟਿਆਲਾ, 2 ਨਵੰਬਰ| ਥਾਣਾ ਪਸਿਆਣਾ ਦੇ ਤਹਿਤ ਪਟਿਆਲਾ-ਸੰਗਰੂਰ ਰੋਡ ’ਤੇ ਪਿੰਡ ਧਬਲਾਣ ਮੋੜ ਨੇੜੇ ਵਾਪਰੇ ਸੜਕ ਹਾਦਸੇ ਵਿਚ ਐਮਬੀਬੀਐਸ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਰਾਤ 9 ਵਜੇ ਵਾਪਰਿਆ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਿਰ ਦਿਤੀ।
ਹਾਦਸੇ ਵਿਚ ਵਿਦਿਆਰਥੀ ਅਰਸ਼ਦੀਪ ਸਿੰਘ (34) ਨਿਵਾਸੀ ਬਠਿੰਡਾ ਦਾ ਸਿਰ ਧੜ ਨਾਲੋਂ ਵੱਖ ਹੋ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ‘ਪੁਲਿਸਵਾਲੇ’ ਨੇ ਟਰਾਂਸਜੈਂਡਰ ਨੂੰ ਕੀਤਾ ਅਗਵਾ; ਸਰੀਰਕ ਸਬੰਧ ਬਣਾਏ, ਟੋਲ ‘ਤੇ ਕਾਰ ‘ਚੋਂ ਸੁੱਟ ਕੇ ਫਰਾਰ
Admin - 0
ਲੁਧਿਆਣਾ, 2 ਨਵੰਬਰ | ਲੁਧਿਆਣਾ 'ਚ ਬੀਤੀ ਰਾਤ ਲਾਡੋਵਾਲ ਟੋਲ ਪਲਾਜ਼ਾ 'ਤੇ ਕਥਿਤ ਤੌਰ 'ਤੇ ਪੁਲਿਸ ਮੁਲਾਜ਼ਮ ਨੇ ਇਕ ਟਰਾਂਸਜੈਂਡਰ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਕਾਰ 'ਚੋਂ ਬਾਹਰ ਸੁੱਟ ਦਿੱਤਾ। ਇਸ ਦੌਰਾਨ ਇੱਥੇ ਮੌਜੂਦ ਮੀਡੀਆ ਕਰਮੀਆਂ ਨੇ ਕਾਰ ਅਤੇ ਉਸ ਵਿੱਚ ਸਵਾਰ ਵਿਅਕਤੀ ਦੀ ਵੀਡੀਓ ਵੀ ਬਣਾਈ। ਕਾਰ 'ਤੇ ਪੁਲਿਸ ਦਾ ਸਟਿੱਕਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਛੁੱਟੀ ‘ਤੇ ਆਏ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਭਰਾ ਦੀ ਜਾਗੋ ‘ਤੇ ਨੱਚਦਿਆਂ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ
Admin - 0
ਲੁਧਿਆਣਾ, 2 ਨਵੰਬਰ | ਲੁਧਿਆਣਾ ਦੇ ਪਿੰਡ ਫੁੱਲਾਂਵਾਲ 'ਚ ਛੁੱਟੀ 'ਤੇ ਆਏ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ 'ਤੇ ਆਇਆ ਫੌਜੀ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ਉਤੇ ਗਿਆ ਸੀ ਕਿ ਉਥੇ ਨੱਚਦੇ-ਨੱਚਦੇ ਉਸਦਾ ਮੋਢਾ ਕਿਸੇ ਹੋਰ ਨੌਜਵਾਨ ਦੇ ਲੱਗ ਗਿਆ, ਜਿਸ ਕਾਰਨ ਤਕਰਾਰ ਹੋ ਗਈ।
ਇਸ ਪਿੱਛੋਂ ਉਕਤ ਨੌਜਵਾਨ ਆਪਣੇ ਹੋਰ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਮਾਡਲ ਟਾਊਨ ‘ਚ ਬਰਗਰ ਬਣਾਉਣ ਵਾਲਾ ਕੁੱਟਮਾਰ ਪਿੱਛੋਂ ਅਗਵਾ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
Admin - 0
ਜਲੰਧਰ, 2 ਨਵੰਬਰ| ਜਲੰਧਰ ਦੇ ਮਾਡਲ ਟਾਊਨ ਨੇੜੇ ਮਿੱਠਾਪੁਰ ਰੋਡ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਬਰਗਰ ਵਿਕਰੇਤਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਲੋਕਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ।
ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ...
CRIME
ਖੰਨਾ : ਕਰਵਾਚੌਥ ਵਾਲੇ ਦਿਨ ਉਜੜਿਆ ਪਤਨੀ ਦਾ ਸੁਹਾਗ, ਪੌੜੀ ‘ਤੇ ਚੜ੍ਹਦਿਆਂ ਪੈਰ ਫਿਸਲਣ ਨਾਲ ਡਿਗਿਆ, ਮੌਤ
Admin - 0
ਖੰਨਾ, 2 ਨਵੰਬਰ| ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ 'ਚ ਤਬਦੀਲ ਹੋ ਗਿਆ। ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਉਹ ਸੁਹਾਗ ਜਿਸਦੇ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭੁੱਖੀ ਬੈਠੀ ਰਹੀ। ਜਦੋਂ ਚੰਨ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ...
ਪੰਜਾਬ
ਮੂਸੇਵਾਲਾ ਦੀ ਮਰਡਰ ਮਿਸਟਰੀ ਨੂੰ ਸਕਰੀਨ ‘ਤੇ ਦਿਖਾਉਣ ਦੀ ਤਿਆਰੀ, ਡਰੱਗਸ ਮਾਫੀਆ ਤੇ ਗੈਂਗਵਾਰ ਨਾਲ ਜੁੜੇ ਸਾਰੇ ਰਾਜ਼ ਖੁੱਲ੍ਹਣਗੇ
Admin - 0
ਮਾਨਸਾ, 2 ਨਵੰਬਰ | ਸਿੱਧੂ ਮੂਸੇਵਾਲਾ ਮਰਡਰ ਮਿਸਟਰੀ ਹੁਣ ਸਕ੍ਰੀਨ 'ਤੇ ਦਿਖਾਉਣ ਲਈ ਤਿਆਰ ਹੈ। ਇਸ ਦੀ ਸਟੋਰੀ ਲਾਈਨ ਉਸ ਦੇ ਕਤਲ 'ਤੇ ਲਿਖੀ ਗਈ ਕਿਤਾਬ 'ਹੂ ਕਿਲਡ ਮੂਸੇਵਾਲਾ' 'ਤੇ ਆਧਾਰਿਤ ਹੋਵੇਗੀ। ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਅਧਿਕਾਰ ਖਰੀਦੇ ਹਨ।
ਇਸ ਕਿਤਾਬ ਵਿੱਚ ਪੰਜਾਬ ਵਿੱਚ ਡਰੱਗ ਮਾਫੀਆ ਅਤੇ ਗੈਂਗਵਾਰ ਦੇ ਵੱਧਦੇ ਪ੍ਰਭਾਵ ਦਾ ਸਾਰਾ ਬਿਰਤਾਂਤ ਦਰਜ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ...










































