ਐਸਏਐਸ ਨਗਰ/ਮੋਹਾਲੀ
ਜਲੰਧਰ ‘ਚ ਵਰਲਡ ਕੱਪ ਮੈਚ ਦੇਖਦਿਆਂ ਹੋਇਆ ਝਗੜਾ : 3 ਜਣਿਆਂ ਨੇ ਚੌਥੀ ਮੰਜ਼ਿਲ ਤੋਂ ਸੁੱਟਿਆ NRI; ਮੌਤ
Admin - 0
ਜਲੰਧਰ, 20 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਠਾਨਕੋਟ ਬਾਈਪਾਸ ਚੌਕ ਨੇੜੇ ਬੀਡੀਏ ਕਾਲੋਨੀ (ਫਲੈਟ) ਵਿਚ ਐਤਵਾਰ ਰਾਤ ਨੂੰ ਕੁਝ ਨੌਜਵਾਨਾਂ ਨੇ ਯੂਕੇ ਤੋਂ ਆਏ ਇਕ ਐਨਆਰਆਈ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਦੀ ਅਦਾਲਤ ‘ਚ ਪੇਸ਼ੀ ਦੌਰਾਨ ਫਰਾਰ ਹੋਇਆ ਸ਼ਾਤਿਰ ਲੁਟੇਰਾ; ਲੇਡੀਜ਼ SHO ਹੋਈ ਸਸਪੈਂਡ
Admin - 0
ਲੁਧਿਆਣਾ, 20 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਥਾਣਾ ਮਾਡਲ ਟਾਊਨ ਦੀ ਇੰਚਾਰਜ ਗੁਰਸ਼ਿੰਦਰ ਕੌਰ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਲੁੱਟ ਦੀ ਕੋਸ਼ਿਸ਼ ਦੇ ਮੁਲਜ਼ਮ ਨੂੰ ਪੇਸ਼ ਕਰਨ ਦੌਰਾਨ ਫਰਾਰ ਹੋਣ 'ਤੇ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਲੁਟੇਰੇ ਨੂੰ 20 ਮਿੰਟਾਂ 'ਚ ਕਾਬੂ ਕਰ ਲਿਆ ਗਿਆ। ਫਿਰ ਵੀ ਇਸ ਨੂੰ ਥਾਣਾ ਇੰਚਾਰਜ ਦੀ...
ਕ੍ਰਾਇਮ ਅਤੇ ਨਸ਼ਾ
ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਨੇੜੇ ਹੋਈ ਸ਼ਰਾਬ ਪਾਰਟੀ ਦਾ ਲਾਲਪੁਰਾ ਨੇ ਲਿਆ ਸਖ਼ਤ ਨੋਟਿਸ
Admin - 0
ਰੂਪਨਗਰ, 20 ਨਵੰਬਰ | 18 ਨਵੰਬਰ ਦੀ ਰਾਤ ਨੂੰ ਪਾਕਿਸਤਾਨ ਵਿਖੇ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰਾ ਸਾਹਿਬ ਕੰਪਲੈਕਸ ਨੇੜੇ ਹੋਈ ਸ਼ਰਾਬ ਤੇ ਨਾਨ-ਵੈੱਜ ਪਾਰਟੀ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਖ਼ਤ ਨੋਟਿਸ ਲਿਆ ਹੈ। ਲਾਲਪੁਰਾ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖ ਕੇ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਦੋਸ਼ੀ ਅਫ਼ਸਰਾਂ ਤੇ ਹੋਰਨਾਂ ਵਿਰੁੱਧ ਸਖ਼ਤ...
ਕ੍ਰਾਇਮ ਅਤੇ ਨਸ਼ਾ
Breaking : ਜਲੰਧਰ ‘ਚ ਪਰਾਲੀ ਸਾੜਨ ਵਾਲੇ ਨੰਬਰਦਾਰ ‘ਤੇ DC ਦਾ ਵੱਡਾ ਐਕਸ਼ਨ; ਕੀਤਾ ਮੁਅੱਤਲ; 5 ਹਜ਼ਾਰ ਲਗਾਇਆ ਜੁਰਮਾਨਾ
Admin - 0
ਜਲੰਧਰ, 20 ਨਵੰਬਰ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਵੱਲੋਂ ਨੰਬਰਦਾਰ ਸਰਬਜੀਤ ਸਿੰਘ, ਪਿੰਡ ਸੀਹੋਵਾਲ ਤਹਿਸੀਲ ਨਕੋਦਰ ਨੂੰ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਨੰਬਰਦਾਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਉਤੇ ਪਾਬੰਦੀ ਲਗਾਈ ਹੋਈ ਹੈ ਅਤੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ...
ਪੰਜਾਬ
ਅਬੋਹਰ : ਮੋਬਾਇਲ ਨਹਿਰ ’ਚ ਡਿੱਗਣ ‘ਤੇ ਲੱਭਣ ਗਿਆ ਨੌਜਵਾਨ, ਡੁੱਬਦੇ ਨੂੰ ਬਚਾਉਂਦੇ ਪਿਤਾ ਨੇ ਵੀ ਮਾਰੀ ਛਾਲ; ਦੋਵਾਂ ਦੀ ਮੌਤ
Admin - 0
ਅਬੋਹਰ, 20 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸ਼ੇਰਗੜ੍ਹ ’ਚ ਨਹਿਰ ’ਚ ਮੋਬਾਇਲ ਡਿੱਗਿਆ ਲੱਭਣ ਉਤਰੇ ਪੁੱਤ ਤੇ ਪਿਤਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁੱਤਰ ਨੂੰ ਡੁੱਬਦਾ ਦੇਖ ਪਿਓ ਉਸ ਨੂੰ ਬਚਾਉਣ ਲਈ ਗਿਆ ਸੀ।
ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਦਲੀਆਂਵਾਲੀ ਦੇ ਵਾਸੀ 45 ਸਾਲ ਦੇ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਦੀ ਪਿੰਡ...
ਐਸਏਐਸ ਨਗਰ/ਮੋਹਾਲੀ
ਮੰਤਰੀ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ : ਪਰਾਲੀ ਨਾ ਸਾੜਨ ਵਾਲੇ ਕਿਸਾਨ ਪੰਜਾਬ ਵਿਧਾਨ ਸਭਾ ‘ਚ ਹੋਣਗੇ ਸਨਮਾਨਿਤ
Admin - 0
ਚੰਡੀਗੜ੍ਹ, 20 ਨਵੰਬਰ | ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਨਾ ਸਾੜਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਪੰਜਾਬ ਵਿਧਾਨ ਸਭਾ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤਾਂ ਅਤੇ ਵਾਤਾਵਰਣ ਦੀ ਸੁਚੱਜੀ ਸੁਰੱਖਿਆ ਵਿਚ ਇਸ ਭੈੜੀ ਪ੍ਰਥਾ ਤੋਂ ਬਚਣ ਲਈ ਪ੍ਰੇਰਿਆ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਵਿਅਕਤੀ ਨੇ ਪੱਤਰਕਾਰ ਤੋਂ ਮੰਗੀ ਲਿਫਟ; ਨਾ ਦੇਣ ‘ਤੇ ਕੀਤੀ ਕੁੱਟਮਾਰ
Admin - 0
ਲੁਧਿਆਣਾ, 20 ਨਵੰਬਰ | ਲੁਧਿਆਣਾ 'ਚ ਦੇਰ ਰਾਤ ਟਰਾਂਸਪੋਰਟ ਨਗਰ ਰੋਡ 'ਤੇ ਇਕ ਵਿਅਕਤੀ ਨੇ ਹੰਗਾਮਾ ਕਰ ਦਿੱਤਾ। ਉਸ ਨੇ ਆਪਣੀ ਜਾਣ-ਪਛਾਣ ਪੁਲਿਸ ਮੁਲਾਜ਼ਮ ਨਾਲ ਦੱਸੀ ਤੇ ਕਿਹਾ ਕਿ ਉਹ ਜਨਕਪੁਰੀ ਚੌਕੀ ’ਤੇ ਤਾਇਨਾਤ ਹੈ ਪਰ ਜਦੋਂ ਉਸ ਨੇ ਚੌਕੀ ’ਤੇ ਪੁੱਛਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਉਕਤ ਵਿਅਕਤੀ ਇਥੇ ਤਾਇਨਾਤ ਨਹੀਂ ਹੈ। ਇਸ ਵਿਅਕਤੀ 'ਤੇ ਬਾਈਕ ਸਵਾਰ ਪੱਤਰਕਾਰ...
ਐਸਏਐਸ ਨਗਰ/ਮੋਹਾਲੀ
ਸਾਬਕਾ ਮੰਤਰੀ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼; ਜ਼ਮੀਨ ਅਲਾਟਮੈਂਟ ਮਾਮਲੇ ਸਬੰਧੀ ਹੋਵੇਗੀ ਪੁੱਛਗਿੱਛ
Admin - 0
ਬਠਿੰਡਾ, 20 ਨਵੰਬਰ | ਜ਼ਮੀਨ ਅਲਾਟਮੈਂਟ ਮਾਮਲੇ ਵਿਚ ਫਸੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋ ਸਕਦੇ ਹਨ। ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ ਕਰਕੇ 20 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਅੱਜ ਉਹ ਬਠਿੰਡਾ ਵਿਜੀਲੈਂਸ ਦਫ਼ਤਰ ਪੁੱਜਣਗੇ। ਉਥੇ ਉਸ ਦੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰਨਗੇ।
ਦੱਸ ਦਈਏ ਕਿ ਇਸੇ ਕੇਸ ਵਿਚ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਭਿਆਨਕ ਟੱਕਰ; ਸਰੀਰ ਨਾਲੋਂ ਵੱਖ ਹੋਈ ਬਾਂਹ
Admin - 0
ਲੁਧਿਆਣਾ, 20 ਨਵੰਬਰ | ਲੁਧਿਆਣਾ ਦੇ ਕੋਹਾੜਾ ਤੋਂ ਲੱਖੋਵਾਲ ਰੋਡ ਉਤੇ ਇਕ ਅਣਪਛਾਤੇ ਵਾਹਨ ਨੇ ਮੋਟਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਅਤੇ ਉਸਦੀ ਸੱਜੀ ਬਾਂਹ ਸਰੀਰ ਨਾਲੋਂ ਵੱਖ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਨੌਜਵਾਨ ਅੱਧਾ ਘੰਟਾ ਸੜਕ ਉਤੇ ਹੀ ਤੜਫਦਾ ਰਿਹਾ, ਉਥੋਂ ਲੰਘ...
ਚੰਡੀਗੜ੍ਹ, 20 ਨਵੰਬਰ | ਪੰਜਾਬ ਮੰਤਰੀ ਮੰਡਲ ਦੀ 20 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬੈਠਕ ’ਚ ਕਈ ਅਹਿਮ ਫ਼ੈਸਲੇ ਹੋਣਗੇ। ਇਸ ਬੈਠਕ ’ਚ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਇਸੇ ਮਹੀਨੇ ਜਾਂ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਸੱਦੇ ਜਾਣ ਦੀਆਂ ਤਰੀਕਾਂ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ...










































