ਮੋਹਾਲੀ, 21 ਨਵੰਬਰ | ਕੇਂਦਰੀ ਜਾਂਚ ਬਿਊਰੋ (CBI) ਨੇ ਸ਼ੁੱਕਰਵਾਰ ਨੂੰ ਵੇਰਕਾ ਮੁਹਾਲੀ ਦੇ ਡਿਪਟੀ ਮੈਨੇਜਰ ਆਸ਼ਿਮ ਕੁਮਾਰ ਸੇਨ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਸੇਨ ਨੇ ਕਥਿਤ ਤੌਰ 'ਤੇ ਠੇਕੇਦਾਰ ਦੇ ਕੰਮ ਵਿਚ ਕਮੀਆਂ ਦਾ ਹਵਾਲਾ ਦਿੰਦੇ ਹੋਏ ਇਕ ਠੇਕੇਦਾਰ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਠੇਕੇਦਾਰ ਨੇ ਘਟਨਾ ਦੀ ਸੂਚਨਾ ਸੀਬੀਆਈ...
ਕ੍ਰਾਇਮ ਅਤੇ ਨਸ਼ਾ
ਫਿਰੋਜ਼ਪੁਰ ‘ਚ ਸਾਬਕਾ ਫੌਜੀ ਦਾ ਬੇਰਹਿਮੀ ਨਾਲ ਕਤਲ; ਮਾਰਨ ਤੋਂ ਬਾਅਦ ਘਰ ਦੇ ਸਾਮਾਨ ਦੀ ਕੀਤੀ ਫਰੋਲਾ-ਫਰਾਲੀ
Admin - 0
ਫਿਰੋਜ਼ਪੁਰ, 20 ਨਵੰਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਪਿੰਡ ਮਿਰਜ਼ੇ ਕੇ ਵਿਖੇ ਇਕ ਸਾਬਕਾ ਫੌਜੀ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫੌਜੀ ਘਰ ਵਿਚ ਇਕੱਲਾ ਰਹਿੰਦਾ ਸੀ ਤੇ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਲੁੱਟ-ਖੋਹ ਦਾ ਲੱਗ ਰਿਹਾ ਹੈ।
ਕਤਲ ਤੋਂ ਬਾਅਦ ਘਰ ਦੇ ਸਾਮਾਨ ਦੀ...
ਚੰਡੀਗੜ੍ਹ, 20 ਨਵੰਬਰ | ਪੰਜਾਬ ਵਿਚ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆ-ਕਲਪ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਦੋਂ ਆਲਮੀ ਪੱਧਰ ਉਤੇ ਮਾਨਤਾ ਮਿਲੀ, ਜਦੋਂ ਸੂਬੇ ਦੇ ਆਮ ਆਦਮੀ ਕਲੀਨਿਕਾਂ ਨੇ ਨੈਰੋਬੀ ਵਿਚ 14 ਤੋਂ 16 ਨਵੰਬਰ ਤੱਕ ਹੋਏ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿਚ ਪਹਿਲਾ ਇਨਾਮ...
ਅੰਮ੍ਰਿਤਸਰ
ਅੰਮ੍ਰਿਤਸਰ : ਆਸ਼ਿਕ ਨਾਲ ਹੋਟਲ ‘ਚ ਵੜੀ ਪਤਨੀ; ਪਤੀ ਨੇ ਪਰਿਵਾਰ ਸਮੇਤ ਮਾਰਿਆ ਛਾਪਾ, ਹੋਇਆ ਹੰਗਾਮਾ
Admin - 0
ਅੰਮ੍ਰਿਤਸਰ, 20 ਨਵੰਬਰ | ਸ੍ਰੀ ਦਰਬਾਰ ਸਾਹਿਬ ਨੇੜਲੇ ਇਕ ਹੋਟਲ ਦੇ ਬਾਹਰ ਹਾਈਵੋਲਟੇਜ ਡਰਾਮਾ ਹੋਇਆ। ਆਪਣੇ ਆਸ਼ਿਕ ਨਾਲ ਹੋਟਲ ਵਿਚ ਵੜੀ ਪਤਨੀ ਦੇ ਪਤੀ ਨੇ ਪਰਿਵਾਰ ਸਮੇਤ ਹੋਟਲ ਵਿਚ ਛਾਪਾ ਮਾਰਿਆ। ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਆਸ਼ਿਕ ਸਮੇਤ ਪਤਨੀ ਭੱਜ ਗਈ। ਪਤੀ ਤੇ ਉਸ ਦੀ ਮਾਂ ਨੇ ਆਪਣਾ ਦੁਖੜਾ ਸੁਣਾਇਆ।
ਦੱਸ ਦਈਏ ਕਿ ਪਤੀ-ਪਤੀ ਦੋਵਾਂ ਦਾ ਤਲਾਕ ਦਾ...
ਸਪੋਰਟਸ
ਆਸਟ੍ਰੇਲੀਆਈ ਖਿਡਾਰੀ ਮਿਚੇਲ ਮਾਰਸ਼ ਨੇ ਵਰਲਡ ਕੱਪ ਖਿਤਾਬ ਦਾ ਉਡਾਇਆ ਮਜ਼ਾਕ, ਟ੍ਰਾਫੀ ‘ਤੇ ਪੈਰ ਰੱਖਣ ਦੀ ਤਸਵੀਰ ਵਾਇਰਲ
Admin - 0
ਨਵੀਂ ਦਿੱਲੀ, 20 ਨਵੰਬਰ | ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਆਸਟ੍ਰੇਲੀਆ ਦੀ ਟੀਮ ਨੇ ਇਸ ਮੁਕਾਬਲੇ ਵਿਚ ਆਸਾਨੀ ਨਾਲ ਜਿੱਤ ਹਾਸਲ ਕੀਤੀ। ਭਾਰਤ ਨੇ ਆਸਟ੍ਰੇਲੀਆ ਦੇ ਸ਼ੁਰੂਆਤੀ 3 ਬੱਲੇਬਾਜਾਂ ਨੂੰ ਜਲਦੀ ਆਊਟ ਕੀਤਾ ਪਰ ਬਾਅਦ ਵਿਚ ਟ੍ਰੇਵਿਸ ਹੈੱਡ ਤੇ ਮਾਰਨਸ ਲਾਬੁਸ਼ੇਨ ਦੀ ਸ਼ਾਨਦਾਰ ਬੱਲੇਬਾਜ਼ੀ...
ਖੇਤੀਬਾੜੀ
ਫਤਿਹਗੜ੍ਹ ਸਾਹਿਬ ‘ਚ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਟਰਾਲੀਆਂ ‘ਚ ਪਰਾਲੀ ਲਿਜਾ ਰਹੇ ਸੀ DC ਦਫਤਰ
Admin - 0
ਫਤਿਹਗੜ੍ਹ ਸਾਹਿਬ, 20 ਨਵੰਬਰ | ਪਰਾਲੀ ਸਾੜਨ ‘ਤੇ ਕੇਸ ਦਰਜ ਕਰਨ ਤੋਂ ਨਾਰਾਜ਼ 18 ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਦੀ ਘੇਰਾਬੰਦੀ ਕਰਨ ਦਾ ਐਲਾਨ ਕੀਤਾ ਹੋਇਆ ਹੈ। ਫਤਿਹਗੜ੍ਹ ਸਾਹਿਬ ਵਿਚ ਟਰਾਲੀਆਂ ਵਿਚ ਪਰਾਲੀ ਭਰ ਕੇ ਡੀਸੀ ਦਫ਼ਤਰ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਰਸਤੇ ਵਿਚ ਹੀ...
ਕ੍ਰਾਇਮ ਅਤੇ ਨਸ਼ਾ
ਮੋਗਾ : ਮੰਗੇਤਰ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਲੜਕੀ ਨੇ ਦਿੱਤੀ ਜਾਨ; ਜਿਊਂਦੇ ਜੀਅ ਮਾਂ ਕਰ ਗਈ ਸੀ ਧੀ ਦਾ ਰਿਸ਼ਤਾ
Admin - 0
ਮੋਗਾ, 20 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਦੋਲੇਵਾਲਾ ਦੀ ਰਹਿਣ ਵਾਲੀ 22 ਸਾਲ ਦੀ ਲੜਕੀ ਨੇ ਜਾਨ ਦੇ ਦਿੱਤੀ। ਮਰਨ ਵਾਲੀ ਲੜਕੀ ਦਾ ਵਿਆਹ ਹਾਲ ਹੀ 'ਚ ਤੈਅ ਹੋਇਆ ਸੀ ਪਰ ਅਚਾਨਕ ਉਸ ਦੇ ਮੰਗੇਤਰ ਨੇ ਉਸ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਲੜਕੀ ਤਣਾਅ 'ਚ ਆ ਗਈ ਅਤੇ ਉਸ ਨੇ...
ਕ੍ਰਾਇਮ ਅਤੇ ਨਸ਼ਾ
ਬਟਾਲਾ ਤੋਂ ਵੱਡੀ ਖਬਰ : ਗੁਰੂ ਗ੍ਰੰਥ ਸਾਹਿਬ ਦੀ 13 ਸਾਲ ਦੇ ਬੱਚੇ ਵੱਲੋਂ ਬੇਅਦਬੀ; ਮਾਹੌਲ ਬਣਿਆ ਤਣਾਅਪੂਰਨ
Admin - 0
ਬਟਾਲਾ, 20 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਨੇੜਲੇ ਪਿੰਡ ਸਦਾਰੰਗ ਵਿਚ ਅੱਜ 12-13 ਸਾਲ ਦੇ ਬੱਚੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ 'ਤੇ ਮਾਹੌਲ ਤਣਾਅਪੂਰਨ ਹੋ ਗਿਆ। ਬੇਅਦਬੀ ਕਰਨ ਦੀ ਘਟਨਾ ਗੁਰਦੁਆਰੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਰਿਕਾਰਡ ਹੋ ਗਈ।
ਬੱਚੇ ਨੇ ਪਹਿਲਾਂ ਪ੍ਰਸ਼ਾਦ ਵਿਚ ਥੁੱਕਿਆ ਤੇ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਦਾ ਅੰਗ...
ਐਸਏਐਸ ਨਗਰ/ਮੋਹਾਲੀ
ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਗਾਇਕ ਗੁਰਨਾਮ ਭੁੱਲਰ; ਸਾਹਮਣੇ ਆਈਆਂ ਵਿਆਹ ਦੀਆਂ ਤਸਵੀਰਾਂ
Admin - 0
ਚੰਡੀਗੜ੍ਹ, 20 ਨਵੰਬਰ | ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਗੁਰਨਾਮ ਭੁੱਲਰ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਲਾੜੇ ਦੇ ਲਿਬਾਸ ਵਿਚ ਨਜ਼ਰ ਆ ਰਹੇ ਹਨ। ਫਿਲਹਾਲ ਇਸ ਸਬੰਧੀ ਗਾਇਕ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ।
ਦੱਸ ਦਈਏ ਕਿ ਗੁਰਨਾਮ ਭੁੱਲਰ ਦੇ ਵਿਆਹ ਦੀਆਂ...
ਜਲੰਧਰ, 20 ਨਵੰਬਰ | ਦੋਆਬਾ ਚੌਕ ਨੇੜੇ ਲੋਕਾਂ ਨੇ ਬੱਚਾ ਚੋਰੀ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ।
ਜਲੰਧਰ ਦੇ ਦੋਆਬਾ ਚੌਕ ਨੇੜੇ ਰਹਿਣ ਵਾਲੀ ਪ੍ਰਵਾਸੀ ਔਰਤ ਅਨੀਤਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ...










































