ਐਸਏਐਸ ਨਗਰ/ਮੋਹਾਲੀ
ਸਿੱਧੂ ਮੂਸੇਵਾਲਾ ਕ.ਤਲਕਾਂਡ : ਮਾਨਸਾ ਕੋਰਟ ‘ਚ ਸੁਣਵਾਈ ਦੌਰਾਨ ਕੋਈ ਵੀ ਮੁਲਜ਼ਮ ਨਹੀਂ ਹੋਇਆ ਪੇਸ਼, ਪਈ ਅਗਲੀ ਤਰੀਕ
Admin - 0
ਮਾਨਸਾ, 13 ਦਸੰਬਰ | ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਮਾਨਸਾ ਦੀ ਸੈਸ਼ਨ ਅਦਾਲਤ ‘ਚ ਸੁਣਵਾਈ ਹੋਈ ਪਰ ਕਿਸੇ ਵੀ ਦੋਸ਼ੀ ‘ਤੇ ਦੋਸ਼ ਆਇਦ ਨਹੀਂ ਹੋਏ ਕਿਉਂਕਿ ਕੋਈ ਵੀ ਮੁਲਜ਼ਮ ਅਦਾਲਤ ‘ਚ ਪੇਸ਼ ਨਹੀਂ ਹੋਇਆ ਪਰ ਦੂਜੇ ਪਾਸੇ ਸਿਰਫ ਮੂਸੇਵਾਲਾ ਦੇ ਪਿਤਾ ਹੀ ਅਦਾਲਤ ‘ਚ ਪੇਸ਼ ਹੋਏ। ਮੂਸੇਵਾਲਾ ਦੇ ਪਿਤਾ ਨੂੰ ਭਰੋਸਾ ਸੀ ਕਿ ਅੱਜ ਅਦਾਲਤ ‘ਚ ਮੁਲਜ਼ਮਾਂ ‘ਤੇ ਦੋਸ਼...
ਪੰਜਾਬ
ਪਟਿਆਲਾ ‘ਚ ਸਬਜ਼ੀ ਬਣਾਉਂਦੇ ਫਟਿਆ ਕੁੱਕਰ, ਧਮਾ.ਕੇ ਦੀ ਆਵਾਜ਼ ਸੁਣ ਕੇ ਘਰੋਂ ਬਾਹਰ ਆਏ ਲੋਕ, ਵੇਖੋ ਵੀਡੀਓ
Admin - 0
ਪਟਿਆਲਾ, 13 ਦਸੰਬਰ | ਇਥੋਂ ਇਕ ਨਵੀਂ ਖਬਰ ਸਾਹਮਣੇ ਆਈ ਹੈ। ਪਟਿਆਲਾ ‘ਚ ਸਬਜ਼ੀ ਬਣਾਉਂਦੇ ਸਮੇਂ ਕੁੱਕਰ ਫਟ ਗਿਆ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਏਕਤਾ ਨਗਰ ਦੇ ਆਲੇ-ਦੁਆਲੇ ਦਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਵਾਇਰਲ ਹੋ ਰਹੀ ਹੈ।
ਕੁੱਕਰ ਵਿਚ ਧਮਾਕਾ ਹੋਣ ਸਮੇਂ ਪਰਿਵਾਰ ਦੇ ਲੋਕ ਮੌਜੂਦ ਸਨ। ਹਾਦਸੇ...
ਕ੍ਰਾਇਮ ਅਤੇ ਨਸ਼ਾ
ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਹਿੰਦੂ ਜਥੇਬੰਦੀਆਂ ਨੇ ਲਗਾਇਆ ਧਰਨਾ, ਕਮੇਟੀ ਮੈਂਬਰ ਨੂੰ ਲੈ ਕੇ ਕਹੀ ਵੱਡੀ ਗੱਲ
Admin - 0
ਪਟਿਆਲਾ, 13 ਦਸੰਬਰ | ਕੱਲ੍ਹ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਕੋਸ਼ਿਸ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਉਪਰੰਤ ਬੁੱਧਵਾਰ ਨੂੰ ਹਿੰਦੂ ਜਥੇਬੰਦੀਆਂ ਦੀ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਵਿਸ਼ੇਸ਼ ਬੈਠਕ ਹੋਈ, ਜਿਸ 'ਚ ਵਿਚਾਰ ਚਰਚਾ ਕਰਨ ਉਪਰੰਤ ਹਿੰਦੂ ਜਥੇਬੰਦੀਆਂ ਵੱਲੋਂ ਮਾਲ ਰੋਡ 'ਤੇ ਧਰਨਾ ਲਗਾ ਦਿੱਤਾ ਗਿਆ।
ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ...
ਕਪੂਰਥਲਾ, 13 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਰੋਜ਼ੀ-ਰੋਟੀ ਕਮਾਉਣ ਲਈ 12 ਸਾਲ ਪਹਿਲਾਂ ਉਥੇ ਗਿਆ ਸੀ। ਮ੍ਰਿਤਕ ਦੀ ਪਛਾਣ ਰਮਨਦੀਪ ਘੁੰਮਣ ਵਾਸੀ ਪਟੇਲ ਨਗਰ ਕਾਲੋਨੀ ਵਜੋਂ ਹੋਈ ਹੈ।
ਰਮਨਦੀਪ ਘੁੰਮਣ ਦੇ ਭਰਾ ਪ੍ਰਭ ਘੁੰਮਣ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਆਸਟ੍ਰੇਲੀਆ...
ਐਸਏਐਸ ਨਗਰ/ਮੋਹਾਲੀ
ਲੋਕ ਸਭਾ ਚੋਣਾਂ ‘ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ : ਕਮਲਜੀਤ ਕੜਵਲ ਨੇ ਦਿੱਤਾ ਅਸਤੀਫਾ, ਪੜ੍ਹੋ ਕਾਰਨ
Admin - 0
ਚੰਡੀਗੜ੍ਹ, 13 ਦਸੰਬਰ | ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਖਿਲਾਫ ਕਾਂਗਰਸ ਦੀ ਤਰਫੋਂ ਚੋਣ ਲੜਨ ਵਾਲੇ ਕਮਲਜੀਤ ਸਿੰਘ ਕੜਵਲ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਦਾ ਕਾਰਨ ਪਾਰਟੀ ਲੀਡਰਸ਼ਿਪ ਦੇ ਕੰਮਕਾਜ ਤੋਂ ਨਾਖੁਸ਼ ਦੱਸਿਆ ਜਾ ਰਿਹਾ ਹੈ।
ਕਦਾਵਲ ਨੇ ਇਹ ਅਸਤੀਫਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ...
ਕ੍ਰਾਇਮ ਅਤੇ ਨਸ਼ਾ
ਲੋਕ ਸਭਾ ਦੀ ਸੁਰੱਖਿਆ ‘ਚ ਵੱਡੀ ਕੁਤਾਹੀ : ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ, ਸੁੱਟੀ ਗੈਸ ਵਾਲੀ ਚੀਜ਼
Admin - 0
ਨਵੀਂ ਦਿੱਲੀ, 13 ਦਸੰਬਰ | ਲੋਕ ਸਭਾ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਬੀ ਸਾਹਮਣੇ ਆਈ ਹੈ। 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਕਥਿਤ ਤੌਰ ‘ਤੇ ਗੈਸ ਕੱਢਣ ਵਾਲੀਆਂ ਚੀਜ਼ਾਂ ਸੁੱਟੀਆਂ। ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਦਨ ਵਿਚ ਸੁਰੱਖਿਆ...
ਸਿੱਖਿਆ
ਪਠਾਨਕੋਟ : 12ਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਨੇ ਬੁਰੀ ਤਰ੍ਹਾਂ ਕੁੱਟਿਆ; ਕੰਨ ਦਾ ਫਟਿਆ ਪਰਦਾ
Admin - 0
ਪਠਾਨਕੋਟ, 13 ਦਸੰਬਰ | ਇਥੋਂ ਦੇ ਇਕ ਨਿੱਜੀ ਸਕੂਲ ਵਿਚ ਪੰਜਾਬੀ ਅਧਿਆਪਕ ਨੇ ਇਕ ਵਿਦਿਆਰਥੀ ਨੂੰ ਹੱਸਣ 'ਤੇ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੱਚੇ ਦੇ ਕੰਨ ਦਾ ਪਰਦਾ ਫਟ ਗਿਆ। ਪੀੜਤ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਪ੍ਰਿੰਸੀਪਲ ਵੀ ਸਕੂਲ ‘ਚ ਮੌਜੂਦ ਨਹੀਂ ਸੀ। ਬੱਚੇ ਦੇ ਪਰਿਵਾਰ ਨੇ...
ਕਪੂਰਥਲਾ
ਕਪੂਰਥਲਾ : ਔਰਤ ਦਾ ਪਰਸ ਖੋਹ ਕੇ ਭੱਜਦੇ ਬਾਈਕ ਸਵਾਰ ਸਨੈਚਰਾਂ ਦੀ ਬੱਸ ਨਾਲ ਟੱਕਰ, ਟੁੱਟੀਆਂ ਲੱਤਾਂ
Admin - 0
ਕਪੂਰਥਲਾ, 13 ਦਸੰਬਰ | ਇਥੋਂ ਦੇ ਡੀਸੀ ਚੌਕ ਕੋਲ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਬੱਸ ਨਾਲ ਟਕਰਾਅ ਗਈ, ਜਿਸ ਮਗਰੋਂ ਇਕ ਸਨੈਚਰ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਬੱਸ ਨਾਲ ਟਕਰਾਅ ਕੇ ਇਕ ਜ਼ਖਮੀ ਹੋ ਗਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,...
ਐਸ ਬੀ ਐਸ ਨਗਰ/ਨਵਾਂਸ਼ਹਿਰ
ਨਵਾਂਸ਼ਹਿਰ : ਬਿਮਾਰ ਪਿਓ ਦੀ ਦਵਾਈ ਲੈਣ ਜਾ ਰਹੇ ਪੁੱਤ ਨੂੰ ਬਾਈਕ ਨੇ ਮਾਰੀ ਟੱਕਰ, ਹਸਪਤਾਲ ਲਿਜਾਣ ਪਿੱਛੋਂ ਮੌਤ
Admin - 0
ਨਵਾਂਸ਼ਹਿਰ, 13 ਦਸੰਬਰ| ਨਵਾਂਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਪਿੰਡ ਮਹਿੰਦਪੁਰ ਵਿਖੇ ਅਣਪਛਾਤੇ ਵਾਹਨ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਉਮਰ ਕਰੀਬ 30 ਸਾਲ ਵਾਸੀ ਪਿੰਡ ਮਹਿੰਦਪੁਰ, ਥਾਣਾ ਬਲਾਚੌਰ ਵਜੋਂ ਹੋਈ ਹੈ। ਜੋ ਖੇਤੀ ਦਾ ਕੰਮ ਕਰਦਾ ਸੀ। ਉਹ ਆਪਣੇ ਬਿਮਾਰ ਪਿਤਾ ਲਈ...
ਨਿਊਜ਼ ਡੈਸਕ| ਆਧਾਰ ਕਾਰਡ ਨੂੰ ਮੁਫ਼ਤ 'ਚ ਅਪਡੇਟ ਕਰਨ ਦੀ ਆਖਰੀ ਮਿਤੀ ਵੀਰਵਾਰ ਯਾਨੀ 14 ਦਸੰਬਰ ਨੂੰ ਖਤਮ ਹੋ ਜਾਵੇਗੀ। ਹਾਲਾਂਕਿ, ਇਹ ਸੇਵਾ ਸਿਰਫ ਮਾਈ ਆਧਾਰ ਪੋਰਟਲ 'ਤੇ ਮੁਫਤ ਹੈ ਅਤੇ ਭੌਤਿਕ ਆਧਾਰ ਕੇਂਦਰਾਂ 'ਤੇ 50 ਰੁਪਏ ਦੀ ਫੀਸ ਲਈ ਜਾਂਦੀ ਹੈ। ਜੇਕਰ ਵੀਰਵਾਰ ਤੱਕ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ 15 ਦਸੰਬਰ 2023 ਤੋਂ MyAadhaar ਪੋਰਟਲ 'ਤੇ ਵੀ...










































