ਅੰਮ੍ਰਿਤਸਰ
ਭੱਜੇ ਜਾਂਦੇ ਕੈਦੀ ਨੂੰ ਫੜਨਾ ASI ਨੂੰ ਪਿਆ ਮਹਿੰਗਾ, ਕੈਦੀ ਵਲੋਂ ਧੱਕਾ ਮਾਰਨ ‘ਤੇ ਡਿਗੇ ਏਐਸਆਈ ਦੀ ਮੌਤ
Admin - 0
ਅੰਮ੍ਰਿਤਸਰ, 18 ਜਨਵਰੀ| ਅੰਮ੍ਰਿਤਸਰ 'ਚ ਕੈਦੀ ਵੱਲੋਂ ਧੱਕਾ ਖਾਣ ਨਾਲ ASI ਦੀ ਮੌਤ ਹੋ ਗਈ। ਪ੍ਰਾਪਤ ਸਮਾਚਾਰ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ ਆਪਣੀ ਟੀਮ ਸਮੇਤ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਸੀ। ਮੈਡੀਕਲ ਕਰਵਾਉਣ ਤੋਂ ਪਹਿਲਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏਐਸਆਈ ਨੂੰ ਝਟਕਾ ਲੱਗਾ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ।
ਇਸ...
ਸਪੋਰਟਸ
CM ਮਾਨ ਨੇ ਸ਼ੂਟਰ ਸਿਫ਼ਤ ਕੌਰ ਨੂੰ ਸੌਂਪਿਆ 1 ਕਰੋੜ 75 ਲੱਖ ਦਾ ਚੈੱਕ, ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ
Admin - 0
ਫ਼ਰੀਦਕੋਟ, 18 ਜਨਵਰੀ| ਗੋਲਡਨ ਗਰਲ ਤੇ ਸ਼ੂਟਰ ਸਿਫ਼ਤ ਕੌਰ ਸਮਰਾ ਨੇ ਬੀਤੇ ਸਮੇਂ ਦੌਰਾਨ ਚੀਨ ਵਿਖੇ ਹੋਈ ਉਲੰਪਿਕ ’ਚ ਵਿਅਕਤੀ ਰੂਪ ’ਚ ਸੋਨ ਤਗਮਾ ਅਤੇ ਟੀਮ ਲਈ ਚਾਂਦੀ ਦਾ ਮੈਡਲ ਜਿੱਤਿਆ ਸੀ, ਇਸ ਦੇ ਬਦਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ ਦੇ ਸੈਕਟਰ 35 ਦੇ ਪੰਜਾਬ ਮਿਊਂਸਪਲ ਭਵਨ ਵਿਖੇ ਕੀਤੇ ਸਮਾਗਮ ’ਚ ਪੰਜਾਬ ਸਰਕਾਰ ਵੱਲੋਂ 1...
ਅੰਮ੍ਰਿਤਸਰ
ਬੇਰਹਿਮ ਧੀ ਨੇ ਮਾਂ ਨੂੰ ਮਾਰਿਆ, ਫਿਰ ਸੂਟਕੇਸ ‘ਚ ਪੈਕ ਕਰਕੇ ਕੈਬ ‘ਚ ਰੱਖ ਕੇ ਫਰਾਰ, ਅਦਾਲਤ ਨੇ ਸੁਣਾਈ 26 ਸਾਲ ਦੀ ਸਜ਼ਾ
Admin - 0
ਅਮਰੀਕਾ, 18 ਜਨਵਰੀ| 18 ਸਾਲ ਦੀ ਉਮਰ ਵਿੱਚ ਗਰਭਵਤੀ, ਅਮਰੀਕੀ ਮੂਲ ਦੀ ਇੱਕ ਲੜਕੀ ਨੇ ਸੱਤ ਸਮੁੰਦਰ ਪਾਰ ਇੰਡੋਨੇਸ਼ੀਆ ਵਿੱਚ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਇਕ ਸੂਟਕੇਸ ਵਿਚ ਪਾ ਕੇ ਕਿਤੇ ਸੁੱਟ ਦਿੱਤਾ। ਹੁਣ 10 ਸਾਲ ਬਾਅਦ ਅਦਾਲਤ ਨੇ ਲੜਕੀ ਨੂੰ ਦੋਸ਼ੀ ਪਾਇਆ ਹੈ ਅਤੇ...
ਅੰਮ੍ਰਿਤਸਰ
ਖੁਸ਼ੀ ਦੀ ਗੱਲ : 26 ਜਨਵਰੀ ਪਿੱਛੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਮਿਲਣਗੀਆਂ ਮੁਫ਼ਤ ਦਵਾਈਆਂ
Admin - 0
ਚੰਡੀਗੜ੍ਹ, 18 ਜਨਵਰੀ| ਪੰਜਾਬ ਸਰਕਾਰ ਸਿਹਤ ‘ਤੇ ਲੋਕਾਂ ਦੇ ਖਰਚੇ ਨੂੰ ਘਟਾਉਣ ਲਈ ਇਹ ਯਕੀਨੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ ਬਾਜ਼ਾਰ ਤੋਂ ਕੋਈ ਦਵਾਈ ਨਾ ਖਰੀਦਣ। ਸੂਤਰਾਂ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੇ ਸਾਰੇ ਸਿਵਲ ਸਰਜਨਾਂ ਨੂੰ ‘ਜ਼ਰੂਰੀ’ ਹਦਾਇਤਾਂ ਜਾਰੀ ਕਰਕੇ ਉਨ੍ਹਾਂ ਨੂੰ ਦਵਾਈਆਂ ਦੀਆਂ...
ਚੰਡੀਗੜ੍ਹ, 18 ਜਨਵਰ| ਨਗਰ ਨਿਗਮ ਦੇ ਨਵੇਂ ਮੇਅਰ ਦੀਆਂ ਚੋਣਾਂ ਅਚਾਨਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਚੋਣ ਅਧਿਕਾਰੀ ਅਨਿਲ ਮਸੀਹ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਇੱਕ ਸੰਦੇਸ਼ ਕੌਂਸਲਰਾਂ ਨੂੰ ਵਟਸਐਪ ਰਾਹੀਂ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਮੇਅਰ ਦੀ ਚੋਣ ਲਈ ਵੋਟਿੰਗ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਗਿਆ ਸੀ।
ਦੇਸ਼ ‘ਚ...
ਅੰਮ੍ਰਿਤਸਰ
ਜਲੰਧਰ ‘ਚ ਦੁਕਾਨਦਾਰ ਤੋਂ ਖੋਹੀ ਨਕਦੀ ਤੇ ਫੋਨ, ਜਾਂਦੇ ਹੋਏ ਕਹਿ ਗਏ- ਭਾਜੀ ਤੇਰੇ ਜ਼ਿਆਦਾ ਨੀ ਮਾਰਨਾ, ਤੁੰ ਆਪਣਾ ਈ ਬੰਦਾ
Admin - 0
ਜਲੰਧਰ, 18 ਜਨਵਰੀ| ਬਸਤੀਆਦਿ ਇਲਾਕੇ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਘਾਹਮੰਡੀ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਸਵੇਰੇ ਬਾਈਕ ਸਵਾਰ ਲੁਟੇਰਿਆਂ ਨੇ ਸ਼੍ਰੀ ਗਣਪਤੀ ਟਰੇਡਰ ਦੀ ਦੁਕਾਨ 'ਚ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਪੀੜਤ ਦੀ ਪਛਾਣ ਦੀਪਕ ਵਜੋਂ ਹੋਈ ਹੈ। ਪੀੜਤ ਦੀਪਕ ਨੇ ਦੱਸਿਆ ਕਿ ਉਹ ਸਵੇਰੇ...
ਅੰਮ੍ਰਿਤਸਰ
ਈਰਾਨ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਦਿੱਤਾ ਮੂੰਹਤੋੜ ਜਵਾਬ, ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀਆਂ ਚੌਕੀਆਂ ‘ਤੇ ਕੀਤਾ ਹਮਲਾ
Admin - 0
ਨਵੀਂ ਦਿੱਲੀ, 18 ਜਨਵਰੀ| ਪਾਕਿਸਤਾਨ ਨੇ ਵੀਰਵਾਰ ਨੂੰ ਈਰਾਨ ਦੇ ਕਈ ਇਲਾਕਿਆਂ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਲੋਚ ਇਲਾਕੇ 'ਚ ਹਵਾਈ ਹਮਲੇ ਤੋਂ ਬਾਅਦ ਤਹਿਰਾਨ ਨੂੰ ਚਿਤਾਵਨੀ ਦਿੱਤੀ ਸੀ। ਰਿਪੋਰਟਾਂ ਮੁਤਾਬਕ ਬਲੋਚਿਸਤਾਨ ਲਿਬਰੇਸ਼ਨ ਫਰੰਟ ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀਆਂ ਪੋਸਟਾਂ 'ਤੇ ਹਮਲਾ ਕੀਤਾ ਗਿਆ ਹੈ।
ਈਰਾਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਸੇ...
ਅੰਮ੍ਰਿਤਸਰ
ਫਗਵਾੜਾ ‘ਚ ਬੇਅਦਬੀ ਮਾਮਲਾ : ਘੱਟ ਗਿਣਤੀ ਕਮਿਸ਼ਨ ਨੇ ਮੁੱਖ ਸਕੱਤਰ ਤੋਂ 7 ਦਿਨਾਂ ‘ਚ ਮੰਗੀ ਰਿਪੋਰਟ
Admin - 0
ਫਗਵਾੜਾ, 18 ਜਨਵਰੀ| ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਥੋਂ ਦੇ ਗੁਰਦੁਆਰਾ ਛੇਂਵੀ ਪਾਤਸ਼ਾਹੀ ਚੌੜਾ ਖੂਹ ਵਿਖੇ ਵਾਪਰੀ ਘਟਨਾ ਦਾ ਨੋਟਿਸ ਲਿਆ ਹੈ ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਕੋਲੋਂ 7 ਦਿਨਾਂ ਦੇ ਅੰਦਰ (25 ਜਨਵਰੀ) ਤੱਕ ਰਿਪੋਰਟ ਮੰਗੀ ਹੈ। ਉਨ੍ਹਾਂ ਲਿਖਿਆ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਕਿ ਗੁਰਦੁਆਰਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਹਸਪਤਾਲ ਦੇ ਬਾਥਰੂਮ ‘ਚੋਂ ਮਿਲਿਆ ਭਰੂਣ: ਸੁਰੱਖਿਆ ਗਾਰਡ ਨੇ ਦੇਖਿਆ; ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ‘ਚ ਰੁੱਝੀ
Admin - 0
ਲੁਧਿਆਣਾ, 18 ਜਨਵਰੀ| ਮਹਾਨਗਰ ਦੇ ਇੱਕ ਨਿੱਜੀ ਹਸਪਤਾਲ ਦੇ ਟਾਇਲਟ ਵਿੱਚ ਨਵਜੰਮੇ ਬੱਚੇ ਦਾ ਭਰੂਣ ਬਰਾਮਦ ਹੋਇਆ ਹੈ। ਦੁਪਹਿਰ ਸਮੇਂ ਕਿਸੇ ਵਿਅਕਤੀ ਨੇ ਰੱਖਿਆ ਸੀ, ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਭਰੁਣ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਗਾਰਡ ਨੇ ਭਰੂਣ ਨੂੰ ਦੇਖਿਆ ਸੀ।ਪੁਲਿਸ...
ਲੁਧਿਆਣਾ, 18 ਜਨਵਰੀ| ਮਹਾਨਗਰ 'ਚ ਅੱਜ ਇਕ ਔਰਤ ਦੀ ਉਸ ਦੇ ਘਰ ਤੋਂ ਸ਼ੱਕੀ ਹਾਲਾਤਾਂ 'ਚ ਲਾਸ਼ ਬਰਾਮਦ ਹੋਈ ਹੈ। ਔਰਤ ਦੇ ਸਰੀਰ 'ਤੇ ਬੈਲਟਾਂ ਨਾਲ ਕੁੱਟਣ ਦੇ ਨਿਸ਼ਾਨ ਮਿਲੇ ਹਨ। ਮਾਮਲਾ ਸ਼ੱਕੀ ਹੋਣ ਕਾਰਨ ਚੌਕੀ ਮੁੰਡੀਆ ਪੁਲਿਸ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ।
ਜਾਣਕਾਰੀ ਦਿੰਦਿਆਂ ਸਥਾਨਕ ਨਿਵਾਸੀ ਕਿਰਨ ਦੇਵੀ ਨੇ...










































