Uncategorized
‘ਭਾਜਪਾ ਨੂੰ ਅੱਜ ਹਰ ਪੱਗੜੀਧਾਰੀ ਖ਼ਾਲਿਸਤਾਨੀ ਲੱਗਦੈ ; ਮਮਤਾ ਬੈਨਰਜੀ ਨੇ ਸ਼ੇਅਰ ਕੀਤੀ ਵੀਡੀਓ
Admin - 0
ਪੱਛਮੀ ਬੰਗਾਲ, 20 ਫਰਵਰੀ| ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਐਕਸ ਹੈਂਡਲ ਉਤੇ ਇੱਕ ਵੀਡੀਓ ਸ਼ੇਅਰ ਕਰਕੇ ਭਾਜਪਾ ਉਪਰ ਵੰਡ ਦੀ ਰਾਜਨੀਤੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਵੀਡੀਓ ਸਾਂਝੀ ਕਰਦੇ ਹੋਏ ਨਾਲ ਲਿਖਿਆ ਕਿ ਭਾਜਪਾ ਨੂੰ ਅੱਜ ਹਰ ਪੱਗ ਬੰਨ੍ਹਣ ਵਾਲਾ ਬੰਦਾ ਖ਼ਾਲਿਸਤਾਨੀ ਲੱਗਦਾ ਹੈ।
ਉਨ੍ਹਾਂ ਨੇ ਸਿੱਖ ਭਰਾਵਾਂ ਤੇ ਭੈਣਾਂ ਦੀ ਸਾਖ ਨੂੰ ਠੇਸ ਪਹੁੰਚਾਉਣ...
ਅੰਮ੍ਰਿਤਸਰ
ਚੰਡੀਗੜ੍ਹ ਮੇਅਰ ਚੋਣ ‘ਤੇ ਸੁਪਰੀਮ ਕੋਰਟ ਦੇ ਫੈਸਲੇ ਪਿੱਛੋਂ CM ਮਾਨ ਦਾ ਟਵੀਟ- ਲਿਖਿਆ, ਆਖਿਰ ਸੱਚ ਦੀ ਜਿੱਤ ਹੋਈ
Admin - 0
ਨਵੀਂ ਦਿੱਲੀ, 20 ਫਰਵਰੀ| ਚੰਡੀਗੜ੍ਹ ਮੇਅਰ ਚੋਣ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਨੇ ਮੇਅਰ ਦੀ ਪੁਰਾਣੀ ਚੋਣ ਨੂੰ ਰੱਦ ਕਰ ਦਿੱਤਾ ਹੈ ਤੇ 'ਆਪ' ਦੇ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਐਲਾਨਿਆ ਹੈ।
ਇਸੇ ਵਿਚਾਲੇ ਭਗਵੰਤ ਮਾਨ ਦਾ ਟਵੀਟ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਹੈ ਕਿ ਆਖਿਰ ਸੱਚ ਦੀ...
ਅੰਮ੍ਰਿਤਸਰ
ਚੰਡੀਗੜ੍ਹ ਮੇਅਰ ਚੋਣ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ; ‘ਆਪ’ ਦੇ ਕੁਲਦੀਪ ਕੁਮਾਰ ਨੂੰ ਐਲਾਨਿਆ ਨਵਾਂ ਮੇਅਰ
Admin - 0
ਨਵੀਂ ਦਿੱਲੀ, 20 ਫਰਵਰੀ| ਚੰਡੀਗੜ੍ਹ ਮੇਅਰ ਚੋਣ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਗਿਆ ਹੈ। ਸੁਪਰੀਮ ਕੋਰਟ ਨੇ ਮੇਅਰ ਦੀ ਪੁਰਾਣੀ ਚੋਣ ਨੂੰ ਰੱਦ ਕਰ ਦਿੱਤਾ ਹੈ ਤੇ 'ਆਪ' ਦੇ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਐਲਾਨਿਆ ਹੈ।
ਪੱਛਮੀ ਬੰਗਾਲ, 20 ਫਰਵਰੀ| ਪੱਛਮੀ ਬੰਗਾਲ 'ਚ ਭਾਜਪਾ ਮਹਿਲਾ ਵਰਕਰਾਂ ਦੇ ਧਰਨੇ 'ਚ ਇਕ ਸਿੱਖ ਅਫਸਰ ਨੂੰ ਕਥਿਤ ਤੌਰ 'ਤੇ ਖਾਲਿਸਤਾਨੀ ਬੋਲਣ ਦਾ ਮਾਮਲਾ ਭਖ ਗਿਆ ਹੈ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਭਾਜਪਾ ਵਰਕਰਾਂ ਉਤੇ ਇਕ ਸਿੱਖ ਅਫਸਰ ਖਾਲਿਸਤਾਨੀ ਆਖਣ ਦਾ ਦੋਸ਼ ਲਾ ਰਿਹਾ ਹੈ। ਉਹ ਕਾਫੀ ਗੁੱਸੇ ਵਿਚ ਨਜ਼ਰ ਆ ਰਿਹਾ ਹੈ ਤੇ ਆਖ ਰਿਹਾ ਹੈ ਕਿ...
ਚੰਡੀਗੜ੍ਹ, 20 ਫਰਵਰੀ| ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਰਿਟਰਨਿੰਗ ਅਫ਼ਸਰ ਅਨਿਲ ਮਸੀਹ ਅਦਾਲਤ ਵਿੱਚ ਪੇਸ਼ ਹੋਏ। ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਸੀਜੇਆਈ ਖੁਦ ਸਾਥੀ ਜੱਜਾਂ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੇ ਨਾਲ ਬੈਲਟ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਕਾਰੋਬਾਰੀ ਦੇ ਪਰਿਵਾਰ ‘ਤੇ ਰਈਸਜ਼ਾਦਿਆਂ ਨੇ ਕੀਤਾ ਹਮਲਾ, ਮਹਿਲਾ ਨੂੰ ਵਾਲ਼ਾਂ ਤੋਂ ਫੜ ਕੇ ਕੁੱਟਿਆ, ਜਾਤੀਸੂਚਕ ਸ਼ਬਦ ਵੀ ਬੋਲੇ
Admin - 0
ਜਲੰਧਰ, 20 ਫਰਵਰੀ| ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਵਿਆਹ ਸਮਾਗਮ ਤੋਂ ਵਾਪਸ ਆ ਰਹੇ ਕਾਰੋਬਾਰੀ ਦੇ ਪਰਿਵਾਰ ਉਤੇ ਨਿਊ ਜਵਾਹਰ ਨਗਰ ਮਾਰਕੀਟ ਵਿਚ ਕਾਰ ਸਵਾਰ ਰਈਸਜ਼ਾਦਿਆਂ ਨੇ ਹਮਲਾ ਕਰ ਦਿੱਤਾ।
ਨੌਜਵਾਨਾਂ ਨੇ ਕਾਰੋਬਾਰੀ ਦੀ ਪਤਨੀ ਨੂੰ ਵਾਲ਼ਾਂ ਤੋਂ ਫੜ ਕੇ ਘੜੀਸਿਆ ਤੇ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਵੀ ਕਹੇ। ਮਹਿਲਾ ਦੀਆਂ ਅੱਖਾਂ ਤੇ ਪਿੱਠ ਉਤੇ ਸੱਟਾਂ ਲੱਗੀਆਂ ਹਨ, ਜਦੋਂਕਿ...
ਅੰਮ੍ਰਿਤਸਰ
ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ MP ਪ੍ਰਨੀਤ ਕੌਰ! ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਜੁਆਇਨ ਕਰ ਚੁੱਕੇ ਨੇ BJP
Admin - 0
ਚੰਡੀਗੜ੍ਹ, 20 ਫਰਵਰੀ| ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਤੇ ਪਟਿਆਲਾ ਤੋਂ MP ਪ੍ਰਨੀਤ ਕੌਰ ਜਲਦੀ ਹੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਖਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਪ੍ਰਨੀਤ ਕੌਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਜੁਆਇਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ...
ਅੰਮ੍ਰਿਤਸਰ
ਪੰਜਾਬ ‘ਚ 120 ਰੁਪਏ ਦੇ ਕੇ ਘਰ ਬੈਠੇ ਪ੍ਰਾਪਤ ਕਰੋ 43 ਨਾਗਰਿਕ ਸੇਵਾਵਾਂ; ਹੁਣ ਤਕ 11489 ਲੋਕਾਂ ਨੇ ਲਿਆ ਲਾਭ
Admin - 0
Punjab News: ਪਿਛਲੇ ਸਾਲ 10 ਦਸੰਬਰ ਨੂੰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰ-ਘਰ ਈ-ਸੇਵਾਵਾਂ ਮੁਹੱਈਆ ਕਰਵਾਉਣ ਲਈ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਰਿਕਾਰਡ ਅਨੁਸਾਰ ਜਨਵਰੀ ਮਹੀਨੇ ਤਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ 12548 ਵਿਅਕਤੀਆਂ ਨੇ ਫੋਨ ਕਰਕੇ ਘਰ ਬੈਠੇ ਸੇਵਾਵਾਂ ਲੈਣ ਲਈ ਅਪਲਾਈ ਕੀਤਾ ਹੈ। ਇਨ੍ਹਾਂ ਵਿਚੋਂ 11489 ਲੋਕਾਂ ਨੇ ਇਸ ਸਹੂਲਤ ਦਾ ਸਿੱਧਾ ਲਾਭ ਲਿਆ ਹੈ।
ਸੇਵਾ...
ਅੰਮ੍ਰਿਤਸਰ
ਗਰਾਊਂਡ ਰਿਪੋਰਟ : ਖਰਾਬ ਮੌਸਮ ‘ਚ ਵੀ ਡਟੇ ਕਿਸਾਨ, ਮੋਬਾਈਲ ਨੈੱਟ ਬੰਦ, ਵਾਕੀ-ਟਾਕੀ ਨਾਲ ਦਿੱਤੇ ਜਾ ਰਹੇ ਜ਼ਰੂਰੀ ਦਿਸ਼ਾ-ਨਿਰਦੇਸ਼
Admin - 0
ਸ਼ੰਭੂ ਬਾਰਡਰ, 20 ਫਰਵਰੀ| ਸੋਮਵਾਰ ਨੂੰ ਖਰਾਬ ਮੌਸਮ ਦੇ ਬਾਵਜੂਦ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਡਟੇ ਰਹੇ। ਕੁਝ ਔਰਤਾਂ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਸਰਹੱਦ 'ਤੇ ਮੋਬਾਈਲ ਅਤੇ ਇੰਟਰਨੈੱਟ ਬੰਦ ਕਰਨ ਦਾ ਵੀ ਹੱਲ ਲੱਭ ਲਿਆ ਹੈ। ਕਿਸਾਨ ਆਗੂਆਂ ਨੂੰ ਆਪੋ-ਆਪਣੇ ਧੜਿਆਂ ਦੇ ਲੋਕਾਂ ਨਾਲ ਗੱਲਬਾਤ ਕਰਨ ਅਤੇ...
ਅੰਮ੍ਰਿਤਸਰ
ਕਾਰੋਬਾਰ ‘ਤੇ ਭਾਰੀ ਪੈ ਰਿਹਾ ਹੈ ਕਿਸਾਨ ਅੰਦੋਲਨ, ਕੱਚੇ ਮਾਲ ਦੀ ਘਾਟ ਕਾਰਨ ਹੁਣ ਤੱਕ ਦੋ ਹਜ਼ਾਰ ਕਰੋੜ ਦਾ ਨੁਕਸਾਨ
Admin - 0
ਚੰਡੀਗੜ੍ਹ, 20 ਫਰਵਰੀ| ਐਮ.ਐਸ.ਪੀ., ਕਰਜ਼ਾ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਜਿੱਥੇ ਆਮ ਆਦਮੀ ਪ੍ਰਭਾਵਿਤ ਹੈ, ਉਥੇ ਹੀ ਪੰਜਾਬ ਦੀ ਇੰਡਸਟਰੀ ਵੀ ਇਸਦੀ ਤਪਸ਼ ਕਾਰਨ ਝੁਲਸ ਰਹੀ ਹੈ। ਉੱਦਮੀਆਂ ਦਾ ਦਾਅਵਾ ਹੈ ਕਿ ਇੱਕ ਪਾਸੇ ਅੰਦੋਲਨ ਕਾਰਨ ਕੱਚੇ ਮਾਲ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ, ਦੂਜੇ ਪਾਸੇ ਦੂਜੇ ਰਾਜਾਂ ਤੋਂ ਖਰੀਦਦਾਰ ਵੀ...











































