Home Blog Page 2242
ਨਵੀਂ ਦਿੱਲੀ. ਦਿੱਲੀ ਵਿਧਾਨਸਭਾ ਚੋਣਾਂ ਅਤੇ ਇਸ ਦਾ ਪ੍ਰਚਾਰ ਜੋਰਾਂ 'ਤੇ ਹੈ। ਇਸ ਦੌਰਾਨ, ਦੇਸ਼ ਭਰ ਤੋਂ ਵੱਡੇ ਆਗੂ ਆਪਣੇ ਉਮੀਦਵਾਰਾਂ ਦੀ ਕਿਸ਼ਤੀ ਕਿਨਾਰੇ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਧਰਮਵੀਰ ਅਗਨੀਹੋਤ੍ਰੀ ਵੀ ਇਸੇ ਕੰਮ ਲਈ ਦਿੱਲੀ ਆਏ ਸਨ। ਹਾਲਾਂਕਿ, ਉਹਨਾਂ ਦੀ ਕਾਰ ਦਿੱਲੀ ਵਿੱਚ ਚੋਰੀ ਹੋ ਗਈ ਸੀ। ਕਾਰ ਨੂੰ ਚਾਲਕ ਲੈ ਕੇ ਗਿਆ ਸੀ, ਜਿਸ...
‘ਆਪ’ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ ਨਵੀਂ ਦਿੱਲੀ. ਦਿੱਲੀ ਵਿੱਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਹ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਸੱਤਾਧਾਰੀ ਪਾਰਟੀ ‘ਆਪ’ ਨੇ ਮੰਗਲਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਭਾਜਪਾ ‘ਤੇ ਹਮਲਾ ਬੋਲਿਆ। ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਲੋਕਤੰਤਰ ਵਿੱਚ...
1962 ਦੀ ਚੀਨ ਜੰਗ 'ਚ ਹਿੱਸਾ ਲੈ ਚੁੱਕੇ ਸਨ ਮਹੰਤ ਕੇਸ਼ਰ ਨਾਥ ਸਟੀਵ ਜੌਬਸ ਵਾਲੇ ਕੈਂਚੀ ਧਾਮ ਨੇੜੇ ਆਸ਼ਰਮ 'ਚ ਰਹਿੰਦੇ ਸਨ, ਪੁਲਿਸ ਕਤਲ ਦਾ ਸ਼ੁਰੂਆਤੀ ਕਾਰਨ ਲੁੱਟ ਦੱਸ ਰਹੀ ਨੈਨੀਤਾਲ. ਇੱਕ ਸਾਧੂ ਅਤੇ ਦੂਜੀ ਉਮਰ 103 ਸਾਲ ਦੀ। ਅਜਿਹੇ ਇਨਸਾਨ ਨੂੰ ਵੇਖ ਕੇ ਸ਼ਰਧਾ ਭਾਵ ਜਾਗ ਜਾਣਾ ਚਾਹੀਦਾ ਹੈ ਪਰ ਲੁਟੇਰਿਆਂ ਨੇ ਉਹਨਾਂ ਨੂੰ ਮਾਰਦਿਆਂ ਦੇਰ ਨਾ ਲਗਾਈ।...
ਫਰੀਦਕੋਟ. ਚੀਨ ਵਿੱਚ ਫੈਲ ਚੁੱਕੀ ਮਹਾਮਾਰੀ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਪੰਜਾਬ ਵਿੱਚ ਵੀ ਸਾਹਮਣੇ ਆਇਆ ਹੈ। ਇਹ ਮਰੀਜ ਫਰੀਦਕੋਟ ਸ਼ਹਿਰ ਵਿੱਚ ਕੋਟਕਪੁਰਾ ਦਾ ਰਹਿਣ ਵਾਲਾ ਹੈ। ਡਾਕਟਰਾਂ ਮੁਤਾਬਿਕ ਮਰੀਜ਼ ਨੂੰ ਆਇਸੋਲੇਟੇਡ ਵਾਰਡ ਵਿੱਚ ਰੱਖਿਆ ਗਿਆ ਹੈ ਤੇ ਉਸਦੇ ਬਲਡ ਸੈਂਪਲ ਜਾਂਚ ਦੇ ਲਈ ਪੂਣੇ ਭੇਜ ਦਿੱਤੇ ਗਏ ਹਨ। ਸ਼ੱਕੀ ਵਿਅਕਤੀ ਦੀ ਗੁਰਜਿੰਦਰ ਸਿੰਘ (42) ਵਜੋਂ ਹੋਈ ਹੈ। ਗੁਰਜਿੰਦਰ 10...
ਚੰਡੀਗਡ. ਅਗਲੇ ਮਹੀਨੇ ਹੋਲੀ ਦੇ ਤਿਉਹਾਰ ਦੇ ਮੌਕੇ ਤੇ ਹੋਲੀ ਮਿਲਨ ਸਮਾਰੋਹ ਦੇ ਆਯੋਜਨ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰੇ ਲਈ ਪੂਰਵਾਂਚਲ ਵੈਲਫੇਅਰ ਐਸੋਸੀਏਸ਼ਨ, ਚੰਡੀਗਡ ਨੇ ਸੈਕਟਰ 42 ਦੇ ਪਾਰਕ ਗਾਰਡਨ ਵਿੱਚ ਇੱਕ ਮੀਟਿੰਗ ਕੀਤੀ ਅਤੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹੋਲੀ ਮਿਲਨ ਸਮਾਗਮ 8 ਮਾਰਚ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਸ਼ਾਮ 4 ਵਜੇ ਤੋਂ ਸੈਕਟਰ 46 ਸਰਕਾਰੀ ਕਾਲਜ...
ਕਿਹਾ- ਲੋਕ ਪ੍ਰਦਰਸ਼ਨਾਂ ਤੋਂ ਪਰੇਸ਼ਾਨ, ਇਸ ਮਾਨਸਿਕਤਾ ਨੂੰ ਇੱਥੇ ਹੀ ਰੋਕਣਾ ਜ਼ਰੂਰੀ ਨਵੀਂ ਦਿੱਲੀ. ਚੋਣਾਂ ਦੇ ਮੱਦੇਨਜ਼ਰ, ਪੀਐਮ ਮੋਦੀ ਨੇ ਆਪਣੀ ਪਹਿਲੀ ਰੈਲੀ ਦਿੱਲੀ ਵਿੱਚ ਕੀਤੀ। ਇਸ ਦੌਰਾਨ ਉਨ੍ਹਾਂ ਸੀਐਮ ਕੇਜਰੀਵਾਲ ਤੋਂ ਸ਼ਾਹੀਨ ਬਾਗ ਤੱਕ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜਾਮਿਆ ਅਤੇ ਸ਼ਾਹੀਨ ਬਾਗ ਵਿੱਚ ਸੀਏਏ...
ਤੀਰੁਵਨੰਤਪੁਰਮ. ਭਾਰਤ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ ਤੀਸਰੇ ਮਾਮਲੇ ਦੀ ਪੁਸ਼ਟੀ ਹੋਈ ਹੈ।  ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹਾਲ ਹੀ ਵਿੱਚ ਚੀਨ ਤੋਂ ਕੇਰਲ ਆਇਆ ਇਹ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮ੍ਰਿਤ ਹੈ। ਰਾਜ ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਰਮਿਤ ਹੋਣ ਦੀ ਪੁਸ਼ਟੀ ਹੋਈ ਹੈ।  ਉਸਨੂੰ ਹਸਪਤਾਲ ਵਿੱਚ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਮਰੀਜ...
ਨਵੀਂ ਦਿੱਲੀ. ਸਮਾਰਟਫੋਨ ਯੂਜਰ ਅਕਸਰ ਮੋਸਮ ਦੀ ਜਾਣਕਾਰੀ ਵਾਸਤੇ, ਖਬਰਾਂ ਅਤੇ ਗਾਣੇ ਸੁਣਨ ਤੋਂ ਇਲਾਵਾ ਅਤੇ ਦੂਜੀ ਕਈ ਤਰਾਂ ਦੀ ਜਾਣਕਾਰੀ ਲਈ ਐਮਜਨ ਅਲੈਕਸਾ, ਗੂਗਲ ਅਸਿਸਟੈਂਟ, ਐਪਲ ਸੀਰੀ ਵਰਗੇ ਵਾਇਸ ਅਸਿਸਟੈਂਟ ਦੀ ਵਰਤੋਂ ਕਰਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਆਪਣੀ ਨਵੀਂ ਚੈਟਬੌਟ ਲਿਆ ਰਿਹਾ ਹੈ। ਜਿਸਦਾ ਨਾਂ ਮੀਨਾ ਰੱਖਿਆ ਗਿਆ ਹੈ। ਜਿਸ ਨਾਲ ਤੁਸੀਂ ਜੀ ਭਰ...
ਪ੍ਰੋਫੈਸਰ ਸੈਕੀਆ ਨੂੰ ਦੋ ਵਾਰ ਬੁਲਾ ਚੁੱਕੀ ਹੈ ਐਨਆਈਏ, ਬ੍ਰਹਮਪੁੱਤਰ ਨਦੀ ਦੀ ਜੀਵਨੀ ਦੇ ਲੇਖਕ ਹਨ ਸੈਕੀਆ ਗੁਹਾਟੀ . ਅਸਾਮ ਵਿੱਚ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਰਾਸ਼ਟਰੀ ਜਾਂਚ ਏਜੰਸੀ ਨੇ ਆਈਆਈਟੀ ਗੁਹਾਟੀ ਵਿੱਚ ਇਤਿਹਾਸ ਪੜ੍ਹਾ ਰਹੇ ਪ੍ਰੋਫੈਸਰ ਅਰੂਪ ਜੋਤੀ ਸੈਕੀਆ ਤੋਂ ਸਖਤ ਪੁੱਛ-ਗਿੱਛ ਕਰ ਰਹੀ ਹੈ। ਇਸ ਪੁੱਛਿਗੱਛ ਨੇ ਭਾਰਤ ਦੇ ਅਕਾਦਮਿਕ ਸਰਕਲਾਂ ਵਿੱਚ ਹਲਚਲ ਮਚਾ ਦਿੱਤੀ...
ਨਵੀਂ ਦਿੱਲੀ . ਲੋਕਸਭਾ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇੱਕ ਰੈਲੀ 'ਚ ਦਿੱਤੇ ਬਿਆਨ ਦਾ ਵਿਰੋਧੀ ਪਾਰਟੀ ਨੇ ਜਮ ਕੇ ਹੰਗਾਮਾ ਕੀਤਾ। ਦਿੱਲੀ 'ਚ ਭਾਜਪਾ ਦੇ ਉਮੀਦਵਾਰ ਰੀਥਲਾ ਦੇ ਸਮਰਥਨ ਰੈਲੀ ਵਿਚ ਅਨੁਰਾਗ ਠਾਕੁਰ ਨੇ ਗੋਲੀ ਮਾਰੋ ਗਦਾਰਾਂ ਨੂੰ ਦੇ ਨਾਅਰੇ ਲਾਏ ਸਨ। ਅੱਜ ਲੋਕਸਭਾ ਵਿਚ ਵਿਰੋਧੀ ਪਾਰਟੀ ਨੇ ਅਨੁਰਾਗ ਠਾਕੁਰ ਨੂੰ ਗੋਲੀ ਮਾਰਨਾ ਬੰਦ ਕਰੋ, ਦੇਸ਼ ਤੋੜਨਾ...
- Advertisement -

MOST POPULAR