ਗੁਰਪ੍ਰੀਤ ਡੈਨੀ | ਜਲੰਧਰ
ਕਵੀ ਗੁਰਪ੍ਰੀਤ ਦੀ ਕਵਿਤਾ ਮਾਂ ਦੀਆਂ ਲੋਰੀਆਂ ਵਰਗਾ ਅਹਿਸਾਸ ਹੈ। ਕਦੇ-ਕਦੇ ਉਸ ਦੀ ਕਵਿਤਾ ਮਲਹਾਰ ਰਾਗ ਦਾ ਰੂਪ ਧਾਰ ਕੇ ਧੁਰ ਮਨ ਅੰਦਰ ਮੇਘ ਵਰ੍ਹਾ ਦਿੰਦੀ ਹੈ। ਜਿਵੇਂ ਘਰ ਦੀਆਂ ਸੁਹਾਣੀਆਂ ਰੀਝ ਨਾਲ ਚਾਦਰਾਂ ਉੱਤੇ ਮੋਰ ਘੁੱਗੀਆਂ ਵਹੁੰਦੀਆਂ ਹਨ ਉਸੇ ਰੀਝ ਨਾਲ ਗੁਰਪ੍ਰੀਤ ਨੇ ਕਵਿਤਾ ਲਿਖੀ ਹੈ। ਜਿਸ ਦੌਰ ਵਿਚ ਦੁਨੀਆਂ ਘਰ ਦੀਆਂ ਬਾਲਕੋਨੀਆਂ ਵਿਚ...
ਨੈਸ਼ਨਲ
ਕਦੋਂ ਤੱਕ ਵਧੇਗਾ ਲਾਕਡਾਊਨ ! ਕਲ ਸਵੇਰੇ 10 ਵਜ੍ਹੇ ਪੀਐਮ ਮੋਦੀ ਚੌਥੀ ਵਾਰ ਕਰਨਗੇ ਦੇਸ਼ਵਾਸੀਆਂ ਨੂੰ ਸੰਬੋਧਿਤ
Admin - 0
ਨਵੀਂ ਦਿੱਲੀ. ਕੋਰੋਨਾ ਸੰਕਟ ਦੇਸ਼ ਵਿੱਚ ਵੱਧਦਾ ਜਾ ਰਿਹਾ ਹੈ। ਇਸਨੂੰ ਲੈ ਕੇ ਪੀਐਮ ਮੋਦੀ ਚੌਥੀ ਵਾਰ ਕਲ ਸਵੇਰੇ 10 ਵਜ੍ਹੇ ਇਕ ਵਾਰ ਫਿਰ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਮੋਦੀ ਚਾਰ ਵਾਰ ਕੋਰੋਨਾ ਸੰਕਟ ਨੂੰ ਲੈ ਕੇ ਲੋਕਾਂ ਨੂੰ ਆਪਣਾ ਸੰਦੇਸ਼ ਦੇ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਵਿੱਚ 21 ਦਿਨ ਲਈ ਲਾਕਡਾਊਨ ਕੀਤਾ ਸੀ।...
Featured
ਜਲੰਧਰ ‘ਚ ਕਰਫਿਊ ਦੇ 24 ਦਿਨ – ਕਬੀਰ ਨਗਰ ਸਲੱਮ ਏਰੀਆ ‘ਚ ਅੱਜ ਤੱਕ ਨਹੀਂ ਪਹੁੰਚਿਆ ਸਰਕਾਰੀ ਰਾਸ਼ਨ
Admin - 0
ਜਲੰਧਰ. ਕੋਰੋਨਾ ਕਾਰਨ ਸੂਬੇ ਵਿੱਚ ਕਰਫਿਊ ਲੱਗਣ ਦੇ ਕਰੀਬ 24 ਦਿਨ ਬਾਅਦ ਵੀ ਜਲੰਧਰ ਦੇ ਕਬੀਰ ਨਗਰ ਦੇ ਸਲੱਮ ਏਰੀਆ 'ਚ ਹਾਲੇ ਤੱਕ ਸਰਕਾਰੀ ਰਾਸ਼ਨ ਨਹੀਂ ਪਹੁੰਚਿਆ। ਕਬੀਰ ਨਗਰ ਦੇ ਸਲੱਮ ਏਰਿਆ ਖਾਦੀ ਭੰਡਾਰ ਵਿਚ ਰਹਿੰਦੇ ਪ੍ਰਵਾਸੀ ਲੋਕਾਂ ਦਾ ਕਹਿਣਾ ਹੈ ਕਿ 2 ਦਿਨ ਤੋਂ ਰਾਸ਼ਨ ਨਾ ਮਿਲਣ ਕਾਰਨ ਉਹ ਭੁੱਖੇ ਹੀ ਸੋਣ ਨੂੰ ਮਜ਼ਬੂਰ ਹਨ। ਇੱਥੇ ਰਹਿੰਦੇ ਜਿਆਦਾਤਰ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ – ਪੁਲਿਸ ਅਫ਼ਸਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ, ਮਹਿਕਮੇ ਚ ਹੜਕੰਪ- ਕਈ SHO ਕਵਾਰੰਟਾਇਨ
Admin - 0
ਐਸਏਐਸ ਨਗਰ . ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਸੂਬੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਲੁਧਿਆਣਾ ਜਿਲ੍ਹੇ ਤੋਂ ਏਸੀਪੀ ਦੀ ਜਾਂਚ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਿਸ ਨਾਲ ਪੁਲਿਸ ਮਹਿਕਮੇ ਵਿੱਚ ਹੜਕੰਪ ਜਿਹਾ ਮੱਚ ਗਿਆ ਹੈ। ਏਸੀਪੀ ਦੇ ਨਾਲ ਡਿਊਟੀ ਤੇ ਤੈਨਾਤ ਕਈ ਐਸਐਚਓ ਹੋਮ ਕਵਾਰੰਟਾਇਨ ਹੋ ਗਏ ਹਨ।
ਜਾਣਕਾਰੀ ਮੁਤਾਬਿਕ ਲੁਧਿਆਣਾ ਉਤਰੀ ਵਿੱਚ ਤੈਨਾਤ ਏਸੀਪੀ ਪਿਛਲੇ...
ਲੇਖ
ਨੌਜਵਾਨ ਪੀੜ੍ਹੀ ਨੂੰ ਨਸ਼ਾ ਛੱਡ ਕੇ ਗੁਰੂ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਦਾ ਹੈ ਵਿਸਾਖੀ ਦਾ ਇਤਿਹਾਸ
Admin - 0
ਵਿਸਾਖੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ ਜੋ ਪੰਜਾਬ ਵਿਚ ਸਦੀਆਂ ਤੋਂ ਮਨਾਇਆ ਜਾਂਦਾ ਆ ਰਿਹਾ ਹੈ। ਇਸ ਨੂੰ ਜ਼ਿਆਦਾਤਰ ਕਿਸਾਨਾਂ ਨਾਲ ਵੀ ਜੋੜਕੇ ਦੇਖਿਆ ਜਾਂਦਾ ਹੈ ਕਿ ਹਾੜੀ ਦੀ ਫਸਲ ਕਣਕ ਦੀ ਕਟਾਈ ਤੋਂ ਲੈ ਕੇ ਸਾਂਭ ਸੰਭਾਲ ਤੱਕ ਸਭ ਕੰਮ ਸਿਰੇ ਚਾੜ੍ਹ ਕੇ ਕਿਸਾਨ ਵਿਹਲਾ ਹੋ ਕੇ ਜੋ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਇਹ ਖੁਸ਼ੀ ਹੀ...
ਨਵੀਂ ਦਿੱਲੀ. ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 9000 ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 9152 ਹੋ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 308 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 35 ਦੀ ਮੌਤ ਹੋ ਅਤੇ 705 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ।
25 ਮਾਰਚ ਨੂੰ...
ਐਸਏਐਸ ਨਗਰ/ਮੋਹਾਲੀ
ਇੱਕ ਹਫ਼ਤੇ ਤੋਂ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, ਕੈਪਟਨ ਦੀ ਵਿਸਾਖੀ ‘ਤੇ ਲੋਕਾਂ ਨੂੰ ਘਰਾਂ ‘ਚ ਹੀ ਰਹਿ ਕੇ ਅਰਦਾਸ ਕਰਨ ਦੀ ਅਪੀਲ
Admin - 0
ਐਸਏਐਸ ਨਗਰ . ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਜਲੰਧਰ ਵਿੱਚ ਬੀਤੇ ਦਿਨ ਦੇਰ ਸ਼ਾਮ ਮਿਲੇ ਤਾਜਾ ਅੰਕੜ੍ਹਿਆਂ ਮੁਤਾਬਿਕ ਹੁਣ ਤੱਕ ਕੁੱਲ 22 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਪੂਰੇ ਸੂਬੇ ਵਿੱਚ ਦੇਖਿਆ ਜਾਵੇ ਤਾਂ 1 ਹਫਤਾ ਪਹਿਲਾਂ 100 ਮਾਮਲੇ ਵੀ ਨਹੀਂ ਸਨ ਤੇ ਹੁਣ ਤੱਕ 170 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸਦੇ ਮੱਦੇਨਜ਼ਰ ਮੁੱਖ...
Featured
ਪੰਜਾਬ ‘ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, ਅੱਜ 12 ਕੇਸ ਆਏ ਸਾਹਮਣੇ, ਮਰੀਜ਼ ਵੱਧ ਕੇ ਹੋਏ 170 – ਵੇਖੋ ਜਿਲ੍ਹਾ ਵਾਰ ਰਿਪੋਰਟ
Admin - 0
ਜਲੰਧਰ ਕੋਰੋਨਾ ਪ੍ਰਭਾਵਿਤ 17 ਜਿਲ੍ਹੇਆਂ ਦੀ ਸੂਚੀ 'ਚ ਹੁਣ ਦੂਜੇ ਨੰਬਰ ਤੇ, ਅੱਜ 7 ਪਾਜ਼ੀਟਿਵ ਮਾਮਲੇ ਆਏ ਸਾਹਮਣੇ
ਚੰਡੀਗੜ੍ਹ. ਕੋਰੋਨਾ ਦਾ ਕਹਿਰ ਸੂਬੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 12 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਵਿੱਚ ਹੁਣ ਤੱਕ ਕੁਲ 170 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਐਸਏਐਸ ਨਗਰ, ਐਬੀਐਸ ਨਗਰ (ਨਵਾਂਸ਼ਹਿਰ) ਤੋਂ ਬਾਅਦ ਹੁਣ ਜਲੰਧਰ ਵਿੱਚ...
ਜਲੰਧਰ. ਪੰਜਾਬ ਦੇ ਜਲੰਧਰ ਤੋਂ 3 ਹੋਰ ਮਰੀਜਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਕਰੀਬ 1 ਘੰਟਾ ਪਹਿਲਾਂ ਮਿਲੇ ਚਾਰ ਤੋਂ ਬਾਅਦ ਜਲੰਧਰ ਵਿੱਚ ਹੁਣ 3 ਹੋਰ ਕੇਸ ਸਾਹਮਣੇ ਆਏ ਹਨ। ਅੱਜ ਸ਼ਹਿਰ ਵਿੱਚ ਕੁੱਲ 7 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ 5 ਮਰੀਜ਼ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਜੋ ਡੌਲਫਿਨ ਹੋਟਲ ਨੇੜੇ ਪੁਰਾਣੀ ਸਬਜ਼ੀ ਮੰਡੀ ਨਾਲ ਸਬੰਧਤ ਹਨ।
ਇਹ...
ਜਲੰਧਰ. ਕੋਰੋਨਾ ਦੇ ਕੇਸ ਪੰਜਾਬ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਸ਼ਹਿਰ ਵਿੱਚ ਕੋਰੋਨਾ ਦੇ ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਉਣ ਦੀ ਖਬਰ ਹੈ। ਅੱਝ ਸਾਹਮਣੇ ਆਏ ਪਾਜ਼ੀਟਿਵ ਕੇਸਾਂ ਵਿੱਚ 2 ਮਹਿਲਾਵਾਂ ਤੇ 2 ਪੁਰਸ਼ ਸ਼ਾਮਲ ਹਨ। ਅੱਜ 1 ਤਬਲੀਗੀ ਜਮਾਤ ਦਾ ਵਿਅਕਤੀ ਪਾਜੀਟਿਵ ਮਿਲਿਆ ਹੈ। ਇਹ ਜਲੰਧਰ ਵਿੱਚ ਤਬਲੀਗੀ ਜਮਾਤ ਦੇ ਵਿਅਕਤੀ ਦਾ ਪਹਿਲਾ ਪਾਜ਼ੀਟਿਵ ਕੇਸ...







































