Home Blog Page 2173
ਜਲੰਧਰ. ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਵਿੱਚ ਕਰਫਿਊ ਨੂੰ 1 ਮਈ ਤੱਕ ਵਧਾ ਦਿੱਤਾ ਹੈ। ਅੱਜ ਚੰਡੀਗੜ੍ਹ ਵਿੱਚ ਹੋਈ ਕੈਬਿਨੇਟ ਮੀਟਿੰਗ ਵਿੱਚ ਕੈਪਟਨ ਸਰਕਾਰ ਨੇ 21 ਦਿਨ ਲਈ ਕਰਫਿਊ ਨੂੰ ਹੋਰ ਵਧਾ ਦਿੱਤਾ ਹੈ। ਹੁਣ ਪੰਜਾਬ ਵਿੱਚ ਕਰਫਿਊ 1 ਮਈ ਤੱਕ ਜਾਰੀ ਰਹੇਗਾ। ਇਸ ਤੇ ਪੰਜਾਬ ਕੈਬਿਨੇਟ ਨੇ ਮੁਹਰ ਲਗਾ ਦਿੱਤੀ ਹੈ। Note...
ਹੁਣ ਤੱਕ ਦੇਸ਼ 'ਚ ਕੋਰੋਨਾ ਵਾਇਰਸ ਦੇ 6415 ਮਾਮਲੇ ਆਏ ਸਾਹਮਣੇ, 199 ਮੌਤਾਂ ਜਲੰਧਰ. ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੇ ਵਿਗਿਆਨੀ ਨਿਰੰਤਰ ਭਾਰਤ ਵਿਚ ਕੋਰੋਨਾ ਸੰਕ੍ਰਮਣ ਦੇ ਪ੍ਰਸਾਰ ਬਾਰੇ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ। ਅਜਿਹੀ ਜਾਂਚ ਦਾ ਇੱਕ ਉਦੇਸ਼ ਹੈ ਕਿ ਸਮੇਂ ਰਹਿੰਦੀਆਂ ਹੀ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਭਾਰਤ ਕੋਰੋਨਾ ਸੰਕਰਮਣ ਦੇ ਕਿਹੜਾ ਪੜਾਅ...
ਜਲੰਧਰ. ਕੱਲ ਇਕ ਦਿਨ ਵਿਚ ਕੋਰੋਨਾ ਦੇ ਤਿੰਨ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ ਇਕ ਮਰੀਜ਼ ਦੀ ਮੌਤ ਵੀ ਹੋ ਗਈ, ਜਿਸ ਦੀ ਕੋਰੋਨਾ ਦੀ ਰਿਪੋਰਟ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਬੁੱਧਵਾਰ ਨੂੰ ਹੋਈ ਸੀ। ਸਿਹਤ ਵਿਭਾਗ ਕੱਲ੍ਹ ਜਲੰਧਰ ਵਿਚ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹਿਸਟਰੀ ਖੰਗਾਲਣ ਵਿਚ ਲੱਗੀ ਹੋਈ ਹੈ ਕਿ ਇਹ ਕਿਸ ਤਰ੍ਹਾਂ ਇਸ ਵਾਇਰਸ ਦੀ ਲਪੇਟ ਵਿਚ ਆਏ...
ਪਹਿਲਾਂ ਰਵੀ ਛਾਬੜਾ ਨੂੰ ਬਜ਼ੁਰਗ ਮਾਂ ਤੋਂ ਹੋਇਆ ਸੀ ਕੋਰੋਨਾ, ਅੱਜ ਬੇਟੇ ਦੀ ਰਿਪੋਰਟ ਵੀ ਪਾਜ਼ੀਟਿਵ ਜਲੰਧਰ . ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸ਼ਹਿਰ ਵਿਚ ਸਾਹਮਣੇ ਆਇਆ ਹੈ। ਬੀਤੇ ਦਿਨ ਨਿਜਾਤਮ ਨਗਰ ਵਿਚ ਇਕ ਬਜ਼ੁਰਗ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਸੀ। ਉਸ ਤੋਂ ਬਾਅਦ ਉਹਨਾਂ ਦੇ ਪਰਵਾਰਿਕ ਮੈਂਬਰ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿਸ ਵਿਚ ਬਜ਼ੁਰਗ ਔਰਤ...
ਜਲੰਧਰ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਇਵ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਅਕਤੂਬਰ ਤਕ ਠੀਕ ਹੋਣ ਦੀ ਸੰਭਾਵਨਾ ਹੈ। ਹੋਰ ਕੀ-ਕੀ ਬੋਲੇ ਪੰਜਾਬ ਵਿਚ ਨਹੀਂ ਹਟੇਗਾ ਲੌਕਡਾਊਨ ਸਿਰਫ਼ ਕਿਸਾਨਾਂ ਨੂੰ ਮਿਲੇਗੀ ਲੌਕਡਾਊਨ ਤੋਂ ਰਾਹਤ ਪੰਜਾਬ ਕੋਰੋਨਾ ਦੀ ਦੂਸਰੀ ਸਟੇਜ ਤੇ ਪਹੁੰਚਿਆ ਅੱਜ ਕਰਫਿਊ ਨੂੰ...
ਨਵੀਂ ਦਿੱਲੀ. ਕੋਰੋਨਾ ਵਾਇਰਸ ਦੇ ਆਲਮੀ ਤਬਾਹੀ ਦੇ ਵਿਚਕਾਰ ਭਾਰਤ ਕੋਵਿਡ -19 ਦੇ ਮਾਮਲਿਆਂ ਵਿੱਚ ਨਿਰੰਤਰ ਵਾਧਾ ਵੇਖ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ, 21 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਵੀ ਇਸਦੀ ਮਿਆਦ ਵਧਾਉਣ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਹਾਲਾਂਕਿ ਕੋਰੋਨਾ ਵਾਇਰਸ ਅਜੇ ਤੱਕ ਭਾਰਤ ਵਿੱਚ ਕੰਟਰੋਲ ਨਹੀਂ ਕੀਤਾ ਗਿਆ ਹੈ ਅਤੇ ਇਸਦਾ...
ਰੂਪਨਗਰ . ਪੰਜਾਬ ਕਾਂਗਰਸ ਦੇ ਤੇਜ਼ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਉਪਰ ਸਵਾਲ ਚੁੱਕਿਆ ਹੈ। ਆਪਣੇ ਯੂ ਟਿਊਬ ਚੈਨਲ ਉੱਤੇ ਨਵਜੋਤ ਸਿੰਘ ਸਿੱਧੂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੰਮ ਉੱਤੇ ਸਵਾਲ ਚੁੱਕਿਆ ਹੈ। ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ ਉੱਤੇ ਵੀਰਵਾਰ ਨੂੰ ਅਪਲੋਡ ਕੀਤੇ ਵੀਡੀਓ ਵਿਚ ਸਿੱਧੂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ...
ਹੈਦਰਾਬਾਦ. ਤੇਲੰਗਾਨਾ ਦੇ ਨਿਜ਼ਾਮਾਬਾਦ ਦੀ ਰਹਿਣ ਵਾਲੀ ਇਕ ਟੀਚਰ ਸੂਬੇ ਵਿਚ ਲਾਗੂ ਲਾਕਡਾਊਨ ਦੇ ਦਰਮਿਆਨ ਆਪਣੀ ਹਿੰਮਤ ਅਤੇ ਸਾਹਿਸਿਕ ਕੰਮ ਦੇ ਕਰਕੇ ਚਰਚਾ ਵਿਚ ਹੈ। ਰਜ਼ੀਆ ਬੇਗਮ, ਜੋ ਨਿਜ਼ਾਮਾਬਾਦ ਦੇ ਬੋਧਨ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਹੈ, ਆਂਧਰਾ ਪ੍ਰਦੇਸ਼ ਦੇ ਨੇਲੋਰ ਵਿੱਚ ਫਸੇ ਆਪਣੇ ਬੇਟੇ ਨੂੰ ਵਾਪਸ ਘਰ ਲਿਆਉਣ ਲਈ ਆਪਣੀ ਸਕੂਟੀ ਤੇ ਹੀ ਨਿਕਲ ਪਈ। ਸਕੂਟੀ ਤੇ ਤਕਰੀਬਨ...
ਫਤਿਹਗੜ੍ਹ ਸਾਹਿਬ . ਪੰਜਾਬ ਪੁਲਿਸ ਨੇ ਆਪਣੀ ਕਾਰਜ ਪ੍ਰਣਾਲੀ ਨੂੰ ਅੱਗੇ ਵਧਾਉਂਦਿਆਂ ਅਤੇ ਕੋਵਿਡ -19 ਸਬੰਧੀ ਰਾਹਤ ਕਾਰਜਾਂ ਦੀ ਪ੍ਰਭਾਵੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਸ਼ਾਮਲ ਕੀਤਾ ਹੈ। ਇਹ ਵਲੰਟੀਅਰ ਜਮੀਨੀ ਪੱਧਰ ਤੇ ਕੰਮ ਕਰ ਰਹੀ 40,000 ਤੋਂ ਵੱਧ ਪੁਲਿਸ ਫੋਰਸ ਦੀ ਸਹਾਇਤਾ ਕਰਨਗੇ। ਹੁਣ ਤੱਕ 10 ਜ਼ਿਲ੍ਹਿਆ ਵਿੱਚ ਇੱਕ ਪਾਇਲਟ ਅਧਾਰ ਤੇ...
ਐਸਏਐਸ ਨਗਰ . ਮੋਹਾਲੀ ਵਿਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ। ਮਹਿਲਾ ਦੇ ਸੈਂਪਲ ਮੌਤ ਤੋਂ ਬਾਅਦ ਲਏ ਗਏ ਸਨ, ਦੱਸ ਦੇਈਏ ਕਿ 6 ਅਪ੍ਰੈਲ ਨੂੰ 74 ਵਰ੍ਹਿਆਂ ਦੀ ਮਹਿਲਾ ਦੀ ਮੌਤ ਹੋਈ ਸੀ। ਮੁਹਾਲੀ ਵਿਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦੀ ਕੋਰੋਨਾ ਰਿਪੋਰਟ...
- Advertisement -

MOST POPULAR