ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਰਾਜ ਵਿੱਚ ਕਰਫਿਊ ਵਿੱਚ ਕਿਸੇ ਕਿਸਮ ਦੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਸਿਰਫ਼ ਕਣਕ ਦੀ ਖਰੀਦ ਨੂੰ ਲੈ ਕੇ ਦਿੱਤੀ ਛੋਟ ਹੀ ਮਿਲੇਗੀ। ਉਨ੍ਹਾਂ ਸਾਰੇ ਜਿਲ੍ਹਿਆਂ ਦੇ ਡੀਸੀਜ਼ ਨੂੰ ਸਖਤੀ ਨਾਲ ਕਰਫਿਊ ਲਾਗੂ ਕਰਨ, ਇਸ ਹਫਤੇ ਤੋਂ ਸ਼ੁਰੂ ਹੋਏ ਰਮਜ਼ਾਨ ਦੇ ਅਰਸੇ ਦੌਰਾਨ ਵੀ ਕੋਈ...
ਸਪੈਸ਼ਲ ਇੰਟਰਿਵਊ
ਲੌਕਡਾਊਨ ਖੁੱਲ੍ਹਦਿਆਂ ਹੀ ਡੀਏਵੀ ਯੂਨੀਵਰਸਿਟੀ ‘ਚ ਪੇਪਰ ਨਹੀਂ ਲਏ ਜਾਣਗੇ : ਵੀਸੀ ਦੇਸ਼ਬੰਧੂ ਗੁਪਤਾ
Admin - 0
ਗੁਰਪ੍ਰੀਤ ਡੈਨੀ | ਜਲੰਧਰ
ਜਲੰਧਰ ਦੇ ਸਮੱਸਤਪੁਰ 'ਚ 2013 ਵਿਚ ਬਣੀ ਡੀਏਵੀ ਯੂਨੀਵਰਸਿਟੀ ਦਾ ਅੱਜ ਸਥਾਪਨਾ ਦਿਵਸ ਹੈ। ਇਸ ਮੌਕੇ 'ਤੇ ਡੀਏਵੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਇਸ ਚਾਂਸਲਰ ਦੇਸ਼ਬੰਧੂ ਗੁਪਤਾ ਨਾਲ ਹੋਈ ਖ਼ਾਸ ਗੱਲਬਾਤ 'ਚ ਉਹਨਾਂ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਡੀਏਵੀ ਯੂਨੀਵਰਸਿਟੀ ਕੀ-ਕੀ ਉਪਰਾਲੇ ਕਰ ਰਹੀ ਹੈ। ਕੋਰੋਨਾ ਸੰਕਟ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਭੱਵਿਖ ਨੂੰ...
Featured
ਪੰਜਾਬ ‘ਚ ਤੇਜ਼ੀ ਨਾਲ ਵੱਧ ਰਿਹਾ ਕੋਰੋਨਾ, ਮੁਹਾਲੀ ‘ਚ 4 ਹੋਰ ਮਾਮਲੇ, ਪਟਿਆਲਾ 19 ਜਿਲ੍ਹੇਆਂ ‘ਚ ਤੀਜੇ ਨੰਬਰ ‘ਤੇ
Admin - 0
ਚੰਡੀਗੜ੍ਹ. ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਕਲ ਸ਼ਾਮ ਨੂੰ 15 ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਪਟਿਆਲਾ ਪੰਜਾਬ ਦੇ 19 ਜਿਲ੍ਹੇਆਂ ਦੀ ਸੂਚੀ ਵਿੱਚ ਤੀਜ਼ੇ ਨੰਬਰ ਤੇ ਪਹੁੰਚ ਗਿਆ ਹੈ। ਅੱਜ ਸਵੇਰੇ ਮੁਹਾਲੀ ਜਿਲ੍ਹੇ ਵਿੱਚ 4 ਮਾਮਲੇ ਸਾਹਮਣੇ ਆਏ ਹਨ।
ਪੀਪੀਈ ਕਿਟਾਂ ਦੇ ਇਸਤੇਮਾਲ ਕਾਰਨ ਹੁਣ ਸਾਡੇ ਸਾਹਮਣੇ ਰਿਪੋਰਟ...
ਕਪੂਰਥਲਾ
ਵੱਡੀ ਖਬਰ : ਟਰੰਪ ਦੀ ਚੀਨ ਨੂੰ ਧਮਕੀ – ਜੇ ਕੋਰੋਨਾ ਫੈਲਾਉਣ ਦਾ ਦੋਸ਼ੀ ਚੀਨ ਨਿਕਲਿਆ ਤਾਂ ਨਤੀਜ਼ੇ ਭੁਗਤਨ ਲਈ ਰਹੇ ਤਿਆਰ
Admin - 0
ਨਵੀਂ ਦਿੱਲੀ. ਕੋਰੋਨਾ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਵਿਚਕਾਰ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਕੋਰੋਨਾ ਮਹਾਂਮਾਰੀ ਫੈਲਾਉਣ ਲਈ 'ਜ਼ਿੰਮੇਵਾਰ' ਨਿਕਲਿਆ, ਤਾਂ ਉਸਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਚੀਨ ਵੱਲੋਂ ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਟਰੰਪ ਨੇ ਦੋਸ਼ ਲਾਇਆ ਕਿ ਅਮਰੀਕਾ ਨਾਲ ਇਸ...
ਨਵੀਂ ਦਿੱਲੀ . ਕੋਰੋਨਾਵਾਇਰਸ ਦਾ ਆਪਣੇ ਪੂਰੇ ਸਿਖਰਾਂ ਤੇ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ/ਆਈਸੀਐਮਆਰ (ICMR) ਨੇ ਕੱਲ੍ਹ ਦੇਰ ਸ਼ਾਮ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਦਿਨ ਵਿਚ ਕੋਰੋਨਾ ਦੇ 2154 ਮਾਮਲੇ ਸਾਹਮਣੇ ਆਏ ਹਨ। ਆਈਸੀਐਮਆਰ ਨੇ ਕਿਹਾ ਕਿ ਹੁਣ ਤੱਕ 16,365 ਲੋਕਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਬੀਤੇ ਕੱਲ੍ਹ ਤਕ 354969 ਲੋਕਾਂ ਦੇ...
Featured
ਪੰਜਾਬ ‘ਚ ਸ਼ਕੀ ਮਾਮਲੇ 6000 ਤੋਂ ਪਾਰ, ਪਾਜ਼ੀਟਿਵ ਮਰੀਜ਼ 219, ਹੁਣ ਤੱਕ 16 ਮੌਤਾਂ – ਵੇਖੋ ਜਿਲ੍ਹਾ ਵਾਰ ਰਿਪੋਰਟ
Admin - 0
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 40 ਤੋਂ ਪਾਰ ਹੋ ਗਏ ਹਨ। ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 219 ਹੋ ਗਈ। 31 ਮਰੀਜ਼ ਠੀਕ ਵੀ ਹੋਏ ਹਨ। 172 ਕੇਸ ਹਾਲੇ ਐਕਟਿਵ ਹਨ। 594 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਕ ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ।...
ਫਰੀਦਕੋਟ . ਕੋਰੋਨਾ ਦੇ ਪਹਿਲੇ ਪਾਜੀਟਿਵ ਮਰੀਜ਼ ਹਰਿੰਦਰਾ ਨਗਰ ਵਾਸੀ ਆਨੰਦ ਗੋਇਲ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਵਿਸ਼ੇਸ਼ ਕੋਰੋਨਾ ਵਾਰਡ ਵਿਚੋਂ ਇਲਾਜ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ। 2 ਅਪ੍ਰੈਲ ਨੂੰ ਆਨੰਦ ਗੋਇਲ ਦੇ ਕੋਰੋਨਾ ਪਾਜੀਟਿਵ ਹੋਣ ਬਾਰੇ ਪਤਾ ਚੱਲਿਆ ਸੀ। ਜਿਸ ਨੂੰ ਤੁਰੰਤ ਹੀ ਸਿਹਤ ਵਿਭਾਗ ਦੀ ਆਰ ਆਰ ਟੀ ਟੀਮ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ...
Featured
ਜਲੰਧਰ ਦੀ ਬਸਤੀ ਦਾਨਿਸ਼ਮੰਦਾ ਤੋਂ 3 ਹੋਰ ਪਾਜ਼ੀਟਿਵ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 41
Admin - 0
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਜਿਲ੍ਹਾ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਪਹਿਲਾਂ ਹੀ ਰੇਡ ਜ਼ੋਨ ਵਿੱਚ ਆ ਚੁੱਕਾ ਹੈ। ਅੱਜ ਇੱਥੇ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜਲੰਧਰ ਵਿੱਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਤੱਕ ਪਹੁੰਚ ਗਈ ਹੈ।
ਅੱਜ ਰਣਜੀਤਾ ਜਿਸਦੀ ਉਮਰ 32 ਸਾਲ ਦੀ...
ਪਾਣੀਪਤ . ਸ਼ਾਮਲੀ ਵਿਚ ਲੌਕਡਾਊਨ ਦੇ ਚੱਲਦਿਆ, ਔਰਤ ਨੇ ਪਾਣੀਪਤ ਦੇ ਇੱਕ ਹਸਪਤਾਲ ਵਿੱਚ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਬੱਚਿਆਂ ਦੇ ਜਨਮ ਨੂੰ ਲੈ ਕੇ ਪਰਿਵਾਰ ਖੁਸ਼ੀ ਵਿਚ ਪੱਬਾਭਾਰ ਹੋਇਆ ਹੈ। ਡਾਕਟਰਾਂ ਅਨੁਸਾਰ ਦੋਵੇਂ ਬੱਚੇ ਅਤੇ ਔਰਤ ਦੀ ਸਿਹਤ ਠੀਕ ਹੈ। ਇਨ੍ਹਾਂ ਚਾਰ ਬੱਚਿਆਂ ਵਿਚੋਂ ਇਕ ਲੜਕੀ ਅਤੇ ਬਾਕੀ ਤਿੰਨ ਲੜਕੇ ਹਨ। ਕੰਧਲਾ ਕਸਬੇ ਦੇ ਖੰਡਾਂਵਾਲੀ ਪਿੰਡ ਦੇ...
ਨਵੀਂ ਦਿੱਲੀ . ਕੋਰੋਨਾ ਵਾਇਰਸ ਦੀਆ ਜੜ੍ਹਾ ਲਾਉਣ ਵਾਲਾ ਚੀਨ ਮੁੜ ਤੋਂ ਸੁਰਖੀਆਂ 'ਚ ਹੈ। ਫੌਕਸ ਨਿਊਜ਼ ਦੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਇਹ ਵਾਇਰਸ ਚੀਨ ਦੀ ਲੈਬ 'ਚੋਂ ਫੈਲਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫੌਕਸ ਨਿਊਜ਼ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ 'ਚ...








































