ਮਾਨਸਾ . ਜਿਲੇ ਵਿੱਕ ਇੱਕ ਹੋਰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਪਿਛਲੇ ਦਿਨੀਂ ਬੁਰਜ ਰਾਠੀ ਪਿੰਡ ਦਾ ਇੱਕ 18 ਸਾਲਾ ਨੌਜਵਾਨ ਗੁੜਗਾਂਵ (ਹਰਿਆਣਾ) ਤੋਂ ਆਇਆ ਸੀ, ਜਿਸ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਲਿਆ ਗਿਆ। ਇਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਰਿਪੋਰਟ...
Featured
ਪੰਜਾਬ ‘ਚ ਕੋਰੋਨਾ ਨਾਲ 29ਵੀਂ ਮੌਤ, ਮੋਹਾਲੀ ‘ਚ ਤੀਜੀ ਮੌਤ, ਸੂਬੇ ‘ਚ ਮਰੀਜਾਂ ਦੀ ਗਿਣਤੀ ਹੋਈ 1795
Admin - 0
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਹੈ। ਸ਼ੁੱਕਰਵਾਰ ਨੂੰ ਕੋਰੋਨਾ ਕਰਕੇ ਸੂਬੇ ਵਿੱਚ 29ਵੀਂ ਮੌਤ ਹੋਈ ਹੈ। ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਦੇ ਜੀਰਕਪੁਰ ਸ਼ਹਿਰ ਵਿਚ 74 ਸਾਲਾ ਬਜੁਰਗ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਸਿਵਲ ਸਰਜਨ ਮੁਤਾਬਿਕ ਬਜੁਰਗ ਕੋਰੋਨਾ ਪਾਜੀਟਿਵ ਸੀ ਅਤੇ ਉਸਦਾ ਪੰਚਕੂਲਾ ਦੇ ਹਸਪਤਾਲ ਵਿਚ...
Featured
ਫਗਵਾੜਾ ‘ਚ 5 ਹੋਰ ਕੋਰੋਨਾ ਦੇ ਕੇਸ ਆਏ ਸਾਹਮਣੇ, ਕਪੂਰਥਲਾ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਹੋਈ 24
Admin - 0
ਫਗਵਾੜਾ. ਫਗਵਾੜਾ 'ਚ ਸ਼ੁੱਕਰਵਾਰ ਨੂੰ 5 ਹੋਰ ਲੋਕਾਂ 'ਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਅੱਜ ਦੇ ਮਿਲੇ ਕੇਸਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ ਕਪੂਰਥਲਾ 'ਚ 24 ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ 'ਚ ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਹਲਕਾ ਭੁਲੱਥ ਦੇ ਕੇਸ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਫਗਵਾੜਾ ਦੀ ਟੀਮ ਵੱਲੋਂ ਅੱਜ ਸਾਹਮਣੇ...
ਫਿਰੋਜ਼ਪੁਰ . ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਫਿਰੋਜ਼ਪੁਰ ਦੇ ਇੱਕ ਵਟਸਐਪ ਗਰੁੱਪ "ਫਿਰੋਜ਼ਪੁਰ ਦਾ ਮਾਮਲਾ" ਦੇ ਮੈਂਬਰਾਂ ਨੇ ਸਿਵਲ ਹਸਪਤਾਲ ਲਈ ਵੈਂਟੀਲੇਟਰ ਵਾਸਤੇ 5 ਲੱਖ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਂਪਿਆਂ। ਇਸ ਮੌਕੇ ਡੀਸੀ ਨੇ ਵਟਸਐਪ ਗਰੁੱਪ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁੱਝ ਦਿਨ ਵਿਚ ਗਰੁੱਪ ਮੈਂਬਰਾਂ ਨੇ ਰਾਸ਼ੀ ਇਕੱਠੀ ਕਰਕੇ ਪ੍ਰਸ਼ਾਸਨ ਦੀ ਮਦਦ ਕੀਤੀ ਹੈ। ਉਨ੍ਹਾਂ ਦੱਸਿਆ...
ਟਾਂਡਾ. ਕੋਰੋਨਾ ਵਾਇਰਸ ਦੇ ਕਾਰਨ ਪਿੰਡ ਪ੍ਰੇਮਪੁਰ ਨਾਲ ਸੰਬੰਧਿਤ ਇਕ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਦੇ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਨਿਉਯਾਰਕ ਦੇ ਸਕੱਤਰ ਡਾਕਟਰ ਚਰਨ ਸਿੰਘ ਦੇ ਕੋਰੋਨਾ ਪਾਜ਼ੀਟਿਵ ਆਏ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ ਦੀ ਵੀ ਬਿਮਾਰੀ ਨਾਲ...
Uncategorized
ਫਰੀਦਕੋਟ ਦੇ ਦਿਨ-ਦਿਹਾੜੇ ਵੱਡੀ ਵਾਰਦਾਤ- ਪਿੰਡ ਢੁੱਢੀ ‘ਚ ਰੰਜ਼ਿਸ ਦੇ ਚੱਲਦਿਆਂ ਨੌਜਵਾਨ ਦਾ ਕਤਲ
Admin - 0
ਫਰੀਦਕੋਟ . ਪਿੰਡ ਢੁੱਢੀ ਵਿਚ ਅੱਜ ਦਿਨ ਦਿਹਾੜੇ ਵੱਡੀ ਵਾਰਦਾਤ ਦੀ ਖਬਰ ਮਿਲੀ ਹੈ। ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਜਨੀਸ਼ ਕੁਮਾਰ ਆਪਣੇ ਘਰ ਵਿੱਚ ਹੀ ਬੈਠਾ ਸੀ। ਉਸ ਵੇਲੇ ਹੀ ਅਣਪਛਾਤੇ ਵਿਅਕਤੀਆਂ ਨੇ...
ਜਲੰਧਰ. ਸ਼ਹਿਰ ਵਿੱਚ ਰੋੋਜਾਨਾ ਤੇਜੀ ਨਾਲ ਕੋਰੋਨਾ ਮਰੀਜਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਹੁਣ ਸ਼ਹਿਰ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 150 ਦੇ ਪਾਰ ਹੋ ਗਈ ਹੈ।
ਅੱਜ ਸਾਹਮਣੇ ਆਏ ਮਰੀਜਾਂ ਵਿੱਚੋਂ ਮੇਅਰ ਜਗਦੀਸ਼ ਰਾਜਾ ਦੇ ਓਐਸਡੀ ਹਰਪ੍ਰੀਤ ਵਾਲਿਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਧਿਆਣਯੋਗ...
ਮੁੰਬਈ . ਡਿਊਟੀ 'ਤੇ ਤੈਨਾਤ ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਜਹੂਰਾ ਦੇ ਜਵਾਨ ਗੁਰਬਚਨ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੁੰਬਈ ਵਿਚ ਮੌਤ ਹੋ ਗਈ ਹੈ ਤੇ ਜਹੂਰਾ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਉਮਰ 50 ਸਾਲ ਜੋ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ(CISF) ਵਿਚ ਹੌਲਦਾਰ ਸੀ, ਜੋ ਕਿ ਮੁੰਬਈ ਵਿਖੇ ਘਰੇਲੂ ਏਅਰਪੋਰਟ 'ਤੇ ਤਾਇਨਾਤ ਸੀ।...
Featured
ਆਦਮਪੁਰ ਏਅਰਬੇਸ ਤੋਂ ਰਵਾਨਾ ਹੋਇਆ ਵਾਯੂਸੇਨਾ ਦਾ ਲੜਾਕੂ ਵਿਮਾਨ ਨਵਾਂਸ਼ਹਿਰ ਦੇ ਪਿੰਡ ਚੁਹੜਵਾਲ ‘ਚ ਹਾਦਸਾਗ੍ਰਸਤ
Admin - 0
ਨਵਾਂਸ਼ਹਿਰ. ਜ਼ਿਲੇ ਦੇ ਪਿੰਡ ਚੂਹੜਵਾਲਾ ਦੇ ਖੇਤਾਂ ਵਿੱਚ ਵਾਯੁਸੇਨਾ ਦੇ ਲੜਾਕੂ ਵਿਮਾਨ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸਵੇਰੇ 11 ਵਜ੍ਹੇ ਦੇ ਕਰੀਬ ਦੀ ਹੈ। ਆਲੇ-ਦੁਆਲੇ ਦੇ ਪਿੰਡਾ ਦੇ ਲੋਕਾਂ ਦੀ ਭੀੜ ਹਾਦਸੇ ਵਾਲੀ ਥਾਂ ਤੇ ਜਮਾ ਹੋ ਗਈ ਹੈ। ਪੁਲਿਸ ਦੀ ਟੀਮ ਵੀ ਮੋਕੇ ਤੇ ਪਹੁੰਚ ਗਈ ਹੈ। ਫਾਇਰਬ੍ਰਿਗੇਡ ਅੱਗ ਬੁਝਾਉਣ ਦਾ...
ਕਪੂਰਥਲਾ . ਪਿੰਡ ਲਖਨ ਵਿਚ ਦੇਰ ਰਾਤ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ਇਸ ਦੌਰਾਨ ਕਬੱਡੀ ਖਿਡਾਰੀ ਦਾ ਸਾਥੀ ਵੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਝਗੜੇ ਕਾਰਨ ਹੋਈ ਤਕਰਾਰ ਵਿੱਚ ਕਥਿਤ ਤੌਰ ਉੱਤੇ ਏਐੱਸਆਈ ਵੱਲੋਂ ਗੋਲੀ ਚਲਾਉਣ ਦੌਰਾਨ ਇੱਕ ਦੀ ਮੌਤ ਤੇ ਦੂਜਾ ਜ਼ਖਮੀ ਹੋ ਗਿਆ। ਪੁਲਿਸ...








































