Home Blog Page 2138
ਜਲੰਧਰ. ਸ਼ਹਿਰ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣੇ ਹੁਣੇ ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਨੂੰ 6 ਹੋਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ ਅਤੇ ਮੈਰੀਟੋਰੀਅਸ ਸਕੂਲ ਵਿਚ ਇਨ੍ਹਾਂ ਨੂੰ ਰੱਖਿਆ ਗਿਆ ਸੀ। 1 ਮਰੀਜ਼ ਮਾਨਸਾ ਦਾ ਜ਼ਿਲ੍ਹੇ ਦਾ ਇਨ੍ਹਾਂ ਵਿਚੋਂ 5 ਜਲੰਧਰ ਦੇ...
ਜਲੰਧਰ. ਜਲੰਧਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਦੁਪਹਿਰ ਤੱਕ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਹੁਣ ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 162 ਹੋ ਗਈ ਹੈ। ਇਨ੍ਹਾਂ ਵਿਚੋਂ 3 ਮਰੀਜ਼ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਸਨ। ਇਸਦੇ ਨਾਲ ਹੀ ਅੱਜ ਸ਼ਹਿਰ ਵਿੱਚ 100 ਲੋਕਾਂ ਦੀ ਰਿਪੋਰਟ ਨੈਗੇਟਿਵ...
ਚੰਡੀਗੜ੍ਹ . ਪੰਜਾਬ ਪੁਲਿਸ ਤੇ ਐਨਆਈਏ ਨੇ ਰਣਜੀਤ ਸਿੰਘ ਉਰਫ ਚੀਤਾ, ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤਸਕਰ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ ਹੈ। ਇਸ ਕਾਰਵਾਈ ਵਿੱਚ ਪੰਜਾਬ ਪੁਲਿਸ, ਐਨਆਈਏ ਤੇ ਹਰਿਆਣਾ ਪੁਲਿਸ ਦੀ ਪੁਲਿਸ ਸ਼ਾਮਲ ਹੈ। ਏਜੰਸੀਆਂ ਨੇ ਗ੍ਰਿਫਤਾਰੀਆਂ ਹਰਿਆਣਾ ਦੇ ਸਿਰਸਾ ਤੋਂ ਕੀਤੀ ਹਨ। ਪੰਜਾਬ ਪੁਲਿਸ ਨੇ ਇਹ...
ਤਰਨਤਾਰਨ  . ਜ਼ਿਲ੍ਹੇ ਵਿਚ ਵੀ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹੇ ਦੇ ਲੋਕਾਂ ਦੇ ਲਏ ਗਏ ਨਮੂਨਿਆਂ ਵਿਚੋਂ ਅੱਜ 4 ਹੋਰ ਦੀ ਟੈਸਟ ਰਿਪੋਰਟ ਪੋਜ਼ਟਿਵ ਆਉਣ ਨਾਲ ਹੁਣ ਜ਼ਿਲ੍ਹੇ ਵਿੱਚ ਕੋਵਿਡ-19 ਬੀਮਾਰੀ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 161 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪਾਜ਼ੀਟਿਵ ਆਏ...
ਲੁਧਿਆਣਾ. ਪੰਜਾਬ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਦੀ ਖਬਰ ਹੈ। ਇਹ ਮੌਤ ਲੁਧਿਆਣਾ ਜਿਲੇ ਵਿੱਚ ਹੋਈ ਹੈ। ਇਸ ਮੌਤ ਨਾਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ ਸੂਬੇ ਵਿੱਚ 30 ਹੋ ਚੁੱਕੀ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1800 ਦੇ ਕਰੀਬ ਪਹੁੰਚ ਗਈ ਹੈ। ਲੁਧਿਆਣਾ ਜਿਲੇ ਵਿੱਚ ਅੱਜ ਜਿਸ ਸ਼ਖਸ ਦੀ ਮੋਤ ਹੋਈ ਹੈ। ਉਸਦੀ ਉਮਰ ਕਰੀਬ 60...
ਫਿਰੋਜ਼ਪੁਰ . ਕੋਰੋਨਾ ਸੰਕਟ ਵਿਚ ਰਾਹਤ ਦੇਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਦੋ ਵਿਅਕਤੀਆਂ ਨੂੰ 10- 10 ਹਜ਼ਾਰ ਰੁਪਏ ਦੇ ਕੇ ਮਾਲੀ ਸਹਾਇਤਾ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀਸੀ ਨੇ ਦੱਸਿਆ ਕਿ ਪਿੰਡ ਤੂਤ ਦੇ ਇੱਕ ਵਿਅਕਤੀ ਅੰਗਰੇਜ਼ ਸਿੰਘ ਵੱਲੋਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਸੀ ਕਿ ਉਸ ਦੀ ਪਤਨੀ ਗੁਰਮੀਤ ਕੌਰ ਦੀ ਲੱਤ ਟੁੱਟਣ...
ਜਲੰਧਰ. ਵਰਕਰ ਰੇਲ ਗੱਡੀਆਂ ਸ਼ਨੀਵਾਰ ਨੂੰ ਸਵੇਰੇ 11 ਵਜੇ ਸਿਟੀ ਰੇਲਵੇ ਸਟੇਸ਼ਨ ਤੋਂ ਕਟਿਹਾਰ, ਫਿਰ ਆਜ਼ਮਗੜ ਸ਼ਾਮ 5 ਵਜੇ ਅਤੇ ਫੈਜ਼ਾਬਾਦ 11 ਵਜੇ ਚੱਲਣਗੀਆਂ। ਸਵੇਰ ਦੀ ਟ੍ਰੇਨ ਲਈ, ਯਾਤਰੀਆਂ ਨੂੰ ਸਵੇਰੇ 6:00 ਵਜੇ ਤਕ ਨਿਰਧਾਰਤ ਸਥਾਨਾਂ 'ਤੇ ਪਹੁੰਚਣ ਲਈ ਕਿਹਾ ਗਿਆ, ਪਰ ਜ਼ਿਆਦਾਤਰ ਸਵੇਰੇ 4:00 ਵਜੇ ਤੋਂ ਗੇਟ ਦੇ ਬਾਹਰ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਰੀਰਕ ਦੂਰੀ ਦੇ ਸਾਰੇ...
-ਕਰਨ ਡੇਢ ਮਹੀਨੇ ਤੋਂ ਵੱਧ ਦੇ ਸਮੇਂ 'ਚ ਅੰਦਰੀਂ ਤੜੇ ਬੰਦਿਆਂ ਦੇ ਏਨੇ ਰੂਪ ਸਾਹਮਣੇ ਆਏ ਜਾਂ ਕਹੋ ਕਿ ਏਨੀ ਹਨੇਰੀ ਦੇ ਬਾਵਜੂਦ ਉਹਨਾਂ ਅੰਦਰੋਂ ਉਹ ਕੌੜ ਨਹੀਂ ਗਈ, ਜਿਹੜੀ ਕਿਸੇ ਵੀ ਬਿਮਾਰ ਸਮੇਂ 'ਚ ਚਲੇ ਜਾਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇਹ ਗੱਲ ਮੈਂ ਮਹਿਸੂਸ ਕੀਤੀ ਪਿਛਲੇ ਦਿਨਾਂ 'ਚ ਇੱਕ ਗੀਤ ਨੂੰ ਲੈ ਕੇ ਰਣਜੀਤ ਬਾਵਾ ਅਤੇ...
ਨਵਾਂਸ਼ਹਿਰ. ਪੰਜਾਬ ਵਿੱਚ ਕੋਰੋਨਾ ਨਾਲ ਜਿੱਥੇ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਉੱਥੇ ਕੁੱਝ ਅਪਰਾਧਕ ਸੋਚ ਰੱਖਣ ਵਾਲੇ ਲੋਕ ਵੀ ਪ੍ਰਸ਼ਾਸਨ ਦੀ ਸਿਰਦਰਦੀ ਬਣੇ ਹੋਏ ਹਨ। ਅਜਿਹਾ ਹੀ ਇਕ ਮਾਮਲਾ ਬਹਿਰਾਮਪੁਰ ਅਧੀਨ ਆਉਂਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ। ਪਿੰਡ ਦੀ ਦਸਵੀਂ ਜਮਾਤ ਵਿਚ ਪੜ੍ਹਦੀ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦੀ ਖ਼ਬਰ ਹੈ। ਇਸ ਸਬੰਧ 'ਚ ਥਾਣਾ ਬਹਿਰਾਮਪੁਰ 'ਚ...
ਚੰਡੀਗੜ੍ਹ . ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀਂ ਤਸਵੀਰ ਲੋਕ ਦਾ ਧਿਆਨ ਖਿੱਚ ਰਹੀ ਹੈ। ਜਿਸ ਵਿਚ ਇਕ ਦੁੱਧ ਵੇਚਣ ਵਾਲੇ ਨੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਨਵੇਂ ਜੁਗਾੜ ਨਾਲ ਲੋਕਾਂ ਨੂੰ ਦੁੱਧ ਵਰਤਾਉਣਾ ਸ਼ੁਰੂ ਕੀਤਾ ਹੈ। ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿਚ 17 ਮਈ ਤੱਕ ਲੌਕਡਾਉਨ ਜਾਰੀ ਹੈ। ਲੌਕਡਾਊਨ ਵਿਚ ਲੋਕਾਂ ਦੁਆਰਾ ਸੋਸ਼ਲ ਡਿਸਟੈਂਸਿੰਗ ਦਾ...
- Advertisement -

MOST POPULAR