Home Blog Page 2129
ਧਰਮ ਅਤੇ ਇਤਿਹਾਸ ਦੇ ਫਰਕ ਨੂੰ ਸਮਝਣ ਲਈ ਕੁਝ ਨੁਕਤੇ ਵਿਚਾਰਯੋਗ ਹਨ। ਇਤਿਹਾਸ ਜਾਣਨ ਦੀ ਆਮ ਵਿਧੀ ਪਦਾਰਥਵਾਦੀ ਹੈ ਜਿਸਨੂੰ ਧਰਮ ਦੀ ਬੋਲੀ ਵਿੱਚ ਸੰਸਾਰੀ ਜਾਂ ਭੋਗਵਾਦੀ ਬਿਰਤੀ ਵੀ ਕਹਿੰਦੇ ਹਨ। ਇਹ ਵਿਧੀ ਨਾਲ ਧਰਮ ਜੀਵਨ ਸੇਧ ਨਾ ਹੋ ਕੇ ਇਤਿਹਾਸ ਵਾਂਗ ਅਧਿਐਨ ਦਾ ਇਕ ਵਿਸ਼ਾ ਬਣ ਜਾਂਦਾ ਹੈ ਜੋ ਬਿਰਤਾਂਤ ਦੇ ਅਰਥਾਂ ਤੱਕ ਸਿਮਟ ਜਾਂਦਾ ਹੈ। ਇਤਿਹਾਸ ਦੇ ਬਿਰਤਾਂਤ...
ਬਠਿੰਡਾ . ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਲਿਖਤੀ ਅਤੇ ਸਰੀਰਿਕ ਸਿਖਲਾਈ ਦੇਣ ਲਈ ਸੀ-ਪਾਈਟ ਕੇਂਦਰ ਚਲਾਏ ਜਾ ਰਹੇ ਹਨ। ਇੰਨਾਂ ਕੇਂਦਰਾਂ ਦੁਆਰਾ ਲੋੜੀਂਦੀ ਲਿਖਤੀ ਤੇ ਸਰੀਰਿਕ ਪ੍ਰੀਖਿਆ ਦੀ ਸਿਖਲਾਈ ਲੈ ਕੇ ਨੌਜਵਾਨ ਫੌਜ ਦੀਆਂ ਵੱਖ-ਵੱਖ ਫੋਰਸਾਂ ਵਿੱਚ ਭਰਤੀ ਹੋ ਰਹੇ ਹਨ। ਇਹ ਜਾਣਕਾਰੀ ਮਾਡਲ ਕਰੀਅਰ ਸੈਂਟਰ-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ....
ਪਰਛਾਵਿਆਂ ਦਾ ਸਵਾਲ ਪੰਥ ਸਾਹਮਣੇ ਕਾਫੀ ਚਿਰ ਤੋਂ ਹੈ ਪਰ ਬਿਜਾਲ ਅਤੇ ਮੱਕੜਜਾਲ ਦੇ ਚਲਣ ਨਾਲ ਇਹ ਹੋਰ ਅਹਿਮ ਹੋ ਗਿਆ ਹੈ। ਕੁਝ ਲੋਕਾਂ ਵਲੋਂ ਆਪ ਮੁਹਾਰੇ ਰੂਪ ਵਿਚ ਪਰਛਾਵੇਂ ਬਣਾਉਣ ਨਾਲ ਇਹ ਸਵਾਲ ਚਰਚਾ ਵਿਚ ਆ ਗਿਆ ਹੈ, ਹੁਣ ਹੋਰ ਟਾਲਿਆ ਨਹੀਂ ਜਾ ਸਕਦਾ। ਇਹ ਮਸਲੇ ਨੂੰ ਸਮਝਣ ਲਈ ਕੁਝ ਨੁਕਤਿਆਂ ਦੀ ਸੰਖੇਪ ਚਰਚਾ ਜਰੂਰੀ ਹੈ। ਮੂਲ ਰੂਪ...
ਮਾਨਸਾ . ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਮੰਡੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਵਰਤ ਕੇ ਕਣਕ ਦੀ ਖਰੀਦ ਦਾ ਕੰਮ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਨਾਲੋਂ-ਨਾਲ ਹੀ ਖਰੀਦ ਕੀਤੀ ਫਸਲ ਦੀ ਲਿਫਟਿੰਗ ਵੀ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ...
ਮਾਨਸਾ . ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ਼ ਕੋਰੋਨਾ ਪਾਜ਼ਿਟੀਵ ਵਿਅਕਤੀਆਂ ਵਿੱਚੋਂ 1 ਹੋਰ ਵਿਅਕਤੀ ਦੀ ਰਿਪੋਰਟ ਨੈਗੇਟਿਵ ਆ ਗਈ ਹੈ, ਜਿਸਨੂੰ ਜਲਦ ਹੀ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਜਾਵੇਗੀ।ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਬੁਢਲਾਡਾ ਵਿਖੇ ਜੋ 12 ਵਿਅਕਤੀਆਂ ਕੋਰੋਨਾ ਪਾਜ਼ਿਟੀਵ ਆਏ...
ਬਠਿੰਡਾ . ਮੰਗਲਵਾਰ ਦੀ ਸ਼ਾਮ ਬਠਿੰਡਾ ਜ਼ਿਲੇ ਲਈ ਰਾਹਤ ਦੀ ਖ਼ਬਰ ਆਈ ਜਦ ਜ਼ਿਲੇ ਦੀ ਪਹਿਲੀ ਕਰੋਨਾ ਮਰੀਜ ਦੀ ਪਹਿਲੀ ਪੂਨਰ ਪੜਤਾਲ ਰਿਪੋਰਟ ਨੈਗੇਟਿਗ ਪ੍ਰਾਪਤ ਹੋਈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ 64 ਹੋਰ ਨੈਗੇਟਿਗ ਰਿਪੋਰਟਾਂ ਪ੍ਰਾਪਤ ਹੋਈਆਂ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ...
ਨਵਾਂਸ਼ਹਿਰ . ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਵੱਲੋਂ ਪਠਲਾਵਾ, ਸੁਜੋਂ ਤੇ ਲਧਾਣਾ ਝਿੱਕਾ ’ਚ ਮਾਰਚ 2020 ਦੌਰਾਨ ਕੋਵਿਡ ਕੇਸ ਸਾਹਮਣੇ ਆਉਣ ਬਾਅਦ ਸੀਲ ਕੀਤੇ 15 ਪਿੰਡਾਂ ’ਚੋਂ ਪਠਲਾਵਾ ਨੂੰ ਛੱਡ ਕੇ ਬਾਕੀ ਸਾਰਿਆਂ ’ਚੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਨੂੰ ਇਸ ਇਲਾਕੇ ’ਚ ਕੋਵਿਡ ਕੇਸਾਂ ਦੀ ਬਹੁਤਾਤ ਹੋਣ ਕਾਰਨ ‘ਹਾਟ...
ਮੇਖ ਸਿਹਤ - ਫਲੂ ਤੋਂ ਬਚਣ ਲਈ ਇਸ ਹਫਤੇ ਬਾਹਰੀ ਖਾਣਾ ਤੋਂ ਪਰਹੇਜ਼ ਕਰੋ, ਸਿਹਤ ਖਰਾਬ ਰਹੇਗੀ। ਪੜ੍ਹਾਈ, ਸਿੱਖਿਆ - ਪੜ੍ਹਨ ਤੋਂ ਧਿਆਨ ਭਟਕ ਰਿਹਾ ਹੈ, ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਨੌਕਰੀ, ਵਪਾਰ - ਕਾਰੋਬਾਰ ਬੰਦ ਹੋਣ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ, ਸੰਜਮ ਰੱਖਣ ਦੀ ਜ਼ਰੂਰਤ ਹੈ। ਪਰਿਵਾਰ, ਦੋਸਤ - ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਰਹਿ ਸਕਦੇ...
ਬਠਿੰਡਾ . ਜ਼ਿਲਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਆਈਏਐਸ ਨੇ ਜ਼ਿਲੇ ਵਿਚ ਦੁਕਾਨਾਂ ਖੋਲਣ ਸਬੰਧੀ ਦਿੱਤੀਆਂ ਛੋਟਾਂ ਦੀ ਲਗਾਤਾਰਤਾ ਵਿਚ ਸਟੇਸ਼ਨਰੀ ਅਤੇ ਕਿਤਾਬਾਂ ਦੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਹੈ।ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਸਰਕਾਰੀ ਸਕੂਲਾਂ ਬੱਚਿਆਂ ਦੀ ਪੜਾਈ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲਾ...
ਮੀਰਾ ਦੇ ਮਹਿਲਾਂ ਦਾ ਬੂਹਾ ਜਦੋਂ ਵੇਲੇ ਦੇ ਸੰਤਾਂ-ਸਾਧਾਂ ਲਈ ਖੁੱਲ੍ਹ ਗਿਆ ਅਤੇ ਭਜਨ-ਬੰਦਗੀ ਦੀਆਂ ਸੁਰਾਂ ਨਾਲ ਦੁਆਲੇ ਦੀਆਂ ਪੌਣਾਂ ਇਲਾਹੀ ਸੁਗੰਧ ਨਾਲ ਭਿੱਜ ਗਈਆਂ ਤਾਂ ਵੇਲੇ ਦੇ ਕੱਟੜਵਾਦੀਆਂ ਕੋਲੋਂ ਇਹ ਸਹਿ ਸਕਣਾ ਮੁਸ਼ਕਿਲ ਹੋ ਗਿਆ। ਉਨ੍ਹਾਂ ਦੀਆਂ ਅੱਖਾਂ ਨੂੰ ਮੀਰਾ ਦੀ ਪਾਕਿ ਰੂਹ ਦਾ ਦੀਦਾਦ ਨਹੀਂ ਸੀ ਹੋ ਸਕਦਾ, ਇਸ ਲਈ ਉਹ ਕ੍ਰੋਧ ਤੇ ਈਰਖਾ ਨਾਲ ਭਰ ਗਏ। ਉਸ ਵੇਲੇ ਇਕ...
- Advertisement -

MOST POPULAR