-ਲਾਲ ਸਿੰਘ
ਉਸ ਨੂੰ ਬਾਹਰੋਂ ਕਿਸੇ ਨੇ ਕੱਸਵੀਂ ‘ਵਾਜ਼ ਮਾਰੀ -“ਓਏ, ਸੋਹਣ ਓਏ ....।“
ਅੰਦਰੋਂ ਕੋਈ ਉੱਤਰ ਨਾ ਆਇਆ ।
ਬਾਹਰਲੀ ਆਵਾਜ਼ ਫਿਰ ਜ਼ੋਰ ਦੀ ਗੜ੍ਹਕੀ – “ ਓ ਸੋਹਣ ਦਿਆਂ ਤੁਖਮਾਂ.....ਹੈਗਾਂ ਅੰਦਰ ਕਿ ਮਰ ਗਿਐਂ....! “
ਇਸ ਵਾਰ ਮੰਜੀ ਤੋਂ ਕਿਸੇ ਦੇ ਹਿੱਲਣ-ਸਰਕਣ ਦੀ ਆਹਟ ਬੰਦ ਭਿੱਤਾਂ ਵਿਚੋਂ ਦੀ ਬਾਹਰ ਖੜ੍ਹੇ ਘੋਨੇ ਤਕ ਪਹੁੰਚੀ । ਘੋਨੇ ਨੂੰ ਜਾਪਿਆ ,ਸੋਹਣ ਉੱਠ ਖੜੋਇਆ ਐ , ਹੁਣ ਬਾਹਰ ਵੀ...
ਪਟਿਆਲਾ. ਪੰਜਾਬ ਵਿੱਚ ਕੋਰੋਨਾ ਨਾਲ 17ਵੀਂ ਮੌਤ ਦੀ ਖਬਰ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਟਿਆਲਾ 'ਚ ਪਹਿਲੀ ਮੌਤ ਹੋ ਗਈ ਹੈ।
ਘਰ ਵਿੱਚ ਰਹੋਗੇ ਤਾਂ ਹੀ ਸੇਫ ਰਹੋਗੇ
ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ...
-ਲਾਲ ਸਿੰਘ
ਕਿੰਨਾ ਈ ਚਿਰ ਤੋਂ ਮੈਂ ਉਸ ਨਾਲ ਦੁਆ-ਸਲਾਮ ਨਹੀਂ ਸੀ ਕੀਤੀ । ਨਾ ਈ ਉਸ ਨੇ ਮੇਰਾ ਰਾਹ ਰੋਕ ਕੇ ,ਮੇਰੇ ਮੇਢੇ ‘ਤੇ ਹੱਥ ਰੱਖ ਕੇ ਹੁਣ ਕਦੀ ਪੁੱਛਿਆ ਸੀ – “ ਕੀ ਹਾਲ ਐ ਭਾਅ ਤੇਰੀ ਪੜ੍ਹਾਈ ਲਿਖਾਈ ਦਾਆ ....? “
ਅਸੀਂ ਜਦ ਦੇ ਇਕ ਦੂਜੇ ਨਾਲ ਘਿਓ-ਖਿਚੜੀ ਹੋਏ ਸਾਂ ਉਹ ਮੈਨੂੰ ਕਈ ਵਾਰ ਇਹੋ ਗੱਲ ਆਖ ਚੁੱਕਾ ਸੀ – “ ਭਾਅ ਜੀ ਤੂੰ...
ਫਰੀਦਕੋਟ . ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲੇ ਦੇ ਖਰੀਦ ਕੇਂਦਰਾਂ ਵਿੱਚ 15 ਅਪ੍ਰੈਲ ਤੋਂ ਚੱਲ ਰਹੇ ਖਰੀਦ ਦਾ ਕੰਮ ਪੂਰੇ ਜੋਰਾਂ ਤੇ ਹੈ ਤੇ ਹੁਣ ਤੱਕ ਜਿਲੇ ਦੀਆਂ ਮੰਡੀਆਂ ਵਿੱਚ ਪੁੱਜੀ ਲਗਭਗ ਸਾਰੀ ਕਣਕ ਹੀ ਖਰੀਦੀ ਜਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਅਦਾਇਗੀ, ਕਣਕ ਦੀ ਲਿਫਟਿੰਗ ਆਦਿ ਦਾ ਕੰਮ ਵੀ ਤੇਜੀ ਨਾਲ ਚੱਲ...
-ਲਾਲ ਸਿੰਘ
ਉਸ ਦੀ ਮਸੀਡੀਜ਼ ਝੱਟ ਉਸੇ ਥਾਂ ਆ ਰੁਕੀ । ਕਰਮੇ ਦੀ ਠੱਠੀ ਸਾਹਮਣੇ । ਕੁਮਾਰ ਜੀ ਦੇ ਕਹਿਣ ‘ਤੇ । ਕੁਮਾਰ ਜੀ ਦਾ ਹੁਕਮ ਸੀ –
‘ਕਰਮਾ ਤਾਂ ਜਮਾਂ ਈ ਢੇਰੀ ਢਾਹੀ ਬੈਠਾ, ਉਨੂੰ ਛੱਡੋ,ਅੱਵਲ ਦਫਾ ਕਰੋ । ‘
ਕਰਮੇ ਦੀ ਹੱਦ ਦਰਜੇ ਦੀ ਢਿੱਲ-ਮੱਠ ਵਰਮੇ ਤੋਂ ਬਰਦਾਸ਼ਤ ਨਾ ਹੋਈ । ਉਹ ਅੱਗ ਭਬੂਕਾ ਹੋ ਉੱਠਿਆ । ਬਿਨਾਂ ਕਿਸੇ ਨਿੱਜੀ...
ਨਵਾਂਸ਼ਹਿਰ . ਬੀਤੀ 25 ਅਪਰੈਲ ਨੂੰ ਕੋੋਰੋਨਾ ਵਾਇਰਸ ਟੈਸਟ ਦੇ ਪਾਜ਼ਿਟਿਵ ਪਾਏ ਜਾਣ ਬਾਅਦ ਬਲਾਚੌਰ ਦੇ ਬੂਥਗੜ੍ਹ ਤੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਲਿਆਂਦੇ ਗਏ ਮਰੀਜ਼ ਜਤਿੰਦਰ ਕੁਮਾਰ ਨੂੰ ਅੱਜ ਕੋਰੋਨਾ ’ਤੇ ਫ਼ਤਿਹ ਪਾਉਣ ਬਾਅਦ ਘਰ ਭੇਜ ਦਿੱਤਾ ਗਿਆ।ਜਤਿੰਦਰ ਕੁਮਾਰ ਨੇ ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਸਿਹਤਯਾਬ ਰੱਖਣ ਲਈ ਕੀਤੀ ਗਈ ਤੀਮਾਰਦਾਰੀ ਲਈ ਵਿਸ਼ੇਸ਼ ਤੌਰ ’ਤੇ...
ਬਠਿੰਡਾ . ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਕਿਹਾ ਕਿ ਜ਼ਿਲੇ ਦੀਆਂ ਮੰਡੀਆਂ ਵਿਚ ਹੁਣ ਤੱਕ 914250 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਦਕਿ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 906537 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਖ਼ਰੀਦੀ ਗਈ ਕਣਕ ਦੀ 1521 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਦਾਇਗੀ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ...
ਬਠਿੰਡਾ . ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਵਲੋਂ ਮੰਗਲਵਾਰ ਨੂੰ ਤਕਰੀਬਨ 5,26,469 ਰੁਪਏ ਦਾ ਲੋੜੀਂਦਾ ਘਰੇਲੂ ਸਮਾਨ ਘਰ-ਘਰ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ 37,48,096 ਰੁਪਏ ਦੀ ਖ਼ਾਦ ਵੀ ਵੇਚੀ ਗਈ। ਇਹ ਜਾਣਕਾਰੀ ਉਪ ਰਜਿਸਟਰਾਰ ਸ਼੍ਰੀ ਅਨਿਲ ਕੁਮਾਰ ਨੇ ਸਾਂਝੀ ਕੀਤੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ...
ਫਰੀਦਕੋਟ . ਕਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ /ਲਾਕਡਾਊਨ ਕਾਰਨ ਰਾਜਸਥਾਨ ਤੇ ਹੋਰ ਸੂਬਿਆਂ ਦੇ ਵੱਖ ਵੱਖ ਥਾਵਾਂ ਤੇ ਫਸੇ ਲੋਕਾਂ/ਮਜਦੂਰਾਂ ਨੂੰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲਾ ਪ੍ਰਸਾਸਨ ਵੱਲੋਂ ਵਿਸ਼ੇਸ਼ ਬੱਸਾਂ ਭੇਜ ਕੇ ਜੋ ਕਿ ਫਰੀਦਕੋਟ ਜਿਲੇ ਨਾਲ ਸਬੰਧਿਤ ਸਨ ਵਾਪਸ ਫਰੀਦਕੋਟ ਲਿਆਂਦਾ ਗਿਆ ਅਤੇ ਇਨਾਂ ਨੂੰ ਇਤਿਹਾਤ ਵਜੋਂ ਇਕਾਂਤਵਾਸ ਕੇਂਦਰ ਬਰਗਾੜੀ ਵਿੱਚ ਰੱਖਿਆ ਗਿਆ ਸੀ।ਐਸਡੀਐਮ ਜੈਤੋ ਡਾ....
ਪੰਜਾਬ
ਅਧਿਆਪਕਾਂ ਅਤੇ ਕਾਊਸ਼ਲਰਾਂ ਦੀ ਪ੍ਰੇਰਨਾ ਸਦਕਾ ਇਕਾਂਤਵਾਸ ਦੌਰਾਨ 3 ਨੌਜਵਾਨਾਂ ਨੇ ਨਸ਼ਾ ਛੱਡਣ ਦਾ ਕੀਤਾ ਪ੍ਰਣ
Admin - 0
ਬਠਿੰਡਾ . ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ/ਲਾਕਡਾਊਨ ਦੌਰਾਨ ਦੂਜੇ ਸੂਬਿਆਂ ਤੋਂ ਰਾਜ/ਜਿਲਿ•ਆਂ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀਆਂ ਕੋਸ਼ਿਸ਼ਾਂ ਸਦਕਾ ਫਰੀਦਕੋਟ ਜਿਲ•ੇ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਰਾਜਸਥਾਨ ਦੇ ਜਮਸ਼ੇਦਪੁਰ ਅਤੇ ਹੋਰ ਥਾਵਾਂ ਤੋਂ ਵਾਪਸ ਫਰੀਦਕੋਟ ਲਿਆਂਦਾ ਗਿਆ ਸੀ ਅਤੇ ਇਨ•ਾਂ...









































