ਫਰੀਦਕੋਟ . ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਲੱਗੇ ਕਰਫ਼ਿਊ ਤਹਿਤ ਫ਼ਰੀਦਕੋਟ ਵਿੱਚ ਫਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਸੁਰੱਖਿਅਤ ਵਾਪਸ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਝਾਰਖੰਡ, ਉੱਤਰਾਖੰਡ ,ਰਾਜਸਥਾਨ ਸਮੇਤ...
ਮਾਨਸਾ . ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਉਥੇ ਕਈ ਸੰਸਥਾਵਾਂ ਅਤੇ ਮਿਸ਼ਨਾਂ ਵੱਲੋਂ ਵੀ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ•ਾਂ ਗੱਲਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਬਾਲ ਭਵਨ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਮਿਸ਼ਨ...
-ਤ੍ਰੈਲੋਚਨ ਲੋਚੀ
ਤਾਂ ਹੀ ਤਾਂ ਉਥੇ ਉਯਿਆਰਾ ਰਹਿੰਦਾ ਏ। ਉਥੇ ਕੋਈ ਸਖ਼ਸ ਪਿਆਰਾ ਰਹਿੰਦੇ ਏ। ਉਜਲੇ ਬੋਲ ਜੋ ਬੋਲੇ ਲਗਦੈ, ਉਸ ਅੰਦਰ, ਜਾਂ ਜੁਗਨੂੰ ਜਾਂ ਕੋਈ ਤਾਰਾ ਰਹਿੰਦਾ ਏ। ਅੱਜ ਸੰਤ ਸਤਨਾਮ ਸਿੰਘ ਹੁਰਾਂ ਨੂੰ ਯਾਦ ਕਰਦਿਆਂ ਮੇਰੇ ਆਪਣੇ ਦੋ ਸ਼ਿਅਰ ਹੀ ਮੇਰੇ ਜ਼ਿਹਨ ਵਿਚ ਘੁੰਮ ਰਹੇ ਹਨ। ਸੱਚਮੁੱਚ ਉਹ ਬਹੁਤ ਹੀ ਪਿਆਰੇ ਤੇ...
ਬਰਨਾਲਾ . ਜ਼ਿਲ੍ਹ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਮੁਹਿੰਮ ਦੇ ਚਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਪਿੰਡ ਭਗਤਪੁਰਾ ਮੌੜ, ਨੇੜੇ ਕੋਠੇ ਝਾਲ ਵਾਲੇ ਅਤੇ ਉਗੋਕੇ ਵਿਖੇ ਕਿਸਾਨਾਂ ਅਤੇ ਮਗਨਰੇਗਾ ਕਾਮਿਆਂ ਨੂੰ ਮਾਸਕ ਵੰਡੇ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਰੋਨਾ ਵਾਇਸਰ ਤੋਂ ਬਚਾਅ ਲਈ ਮਾਸਕ ਪਾਉਣਾ ਬਹੁਤ ਲਾਜ਼ਮੀ ਹੈ। ਇਸ...
ਬਰਨਾਲਾ . ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਇਸ ਦੇ ਧੂੰਏਂ ਨਾਲ ਕਰੋਨਾ ਵਾਇਰਸ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ। ਇਸ ਲਈ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਮਾਮਲੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ...
ਬਰਨਾਲਾ . ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਵਾਸਤੇ ਸਿਖਲਾਈ ਲੈਣ ਲਈ ਰੁਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ ਅਧੀਨ ਸਿਖਲਾਈ ਲੈ ਕੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੇ ਆਪਣਾ ਭਵਿੱਖ ਸੰਵਾਰਿਆ ਹੈ। ਕੈਂਪਾਂ ਦਾ ਮੁੱਖ ਉਦੇਸ਼ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਆਰਮੀ, ਪੈਰਾ ਮਿਲਟਰੀ ਫੋਰਸ ਅਤੇ...
-ਅਭਿਸ਼ੇਕ
ਸਤਿਨਾਮ ਸਿੰਘ ਜੀ, ਇਕ ਸੰਤ, ਫ਼ਕੀਰ, ਗਿਆਨ ਦੇ ਸਾਗਰ, ਕਲਾ ਦੇ ਸਮੁੰਦਰ ਅਤੇ ਇਕ ਇਨਸਾਨ। ਓਹਨਾਂ ਪਹਿਲੀ ਮੁਲਾਕਾਤ ਚ ਹੀ ਮੈਨੂੰ ਇਹ ਸਮਝਾਇਆ ਸੀ ਕਿ ਕੁਦਰਤ ਨੂੰ ਵੇਖਣ ਦਾ ਸਭ ਦਾ ਨਜ਼ਰੀਆ ਅਲਗ ਹੋ ਸਕਦਾ ਹੈ ਪਰ ਬੇਟਾ ਅਭਿਸ਼ੇਕ ਤੂੰ ਆਪਨਾ ਦ੍ਰਿਸ਼ਟੀਕੋਣ ਆਪ ਤਿਆਰ ਕਰਨਾ ਹੈ, ਤਾਂ ਮੈਂ ਅੱਜ ਓਹਨਾਂ ਪ੍ਰਤੀ ਆਪਨਾ ਨਜਰਾਣਾ ਪੇਸ਼ ਕਰਦਾ ਹਾਂ, ਭੁਲਾਂ ਚੁਕਾਂ ਦੀ...
ਮਾਨਸਾ . ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤੇ ਕੋਰੋਨਾ ਪਾਜ਼ਿਟੀਵ ਵਿੱਚੋਂ ਜਿਸ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਸੀ ਉਸਨੂੰ ਅੱਜ ਸਿਵਲ ਹਸਪਤਾਲ ਮਾਨਸਾ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪਿਛਲੇ 40 ਦਿਨਾਂ ਤੋਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਕਰਵਾ ਰਹੀ ਕੋਰੋਨਾ ਪੀੜਤ 45 ਸਾਲਾਂ ਔਰਤ...
ਫਰੀਦਕੋਟ . ਕਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ /ਲਾਕਡਾਊਨ ਕਾਰਨ ਰਾਜਸਥਾਨ ਤੇ ਹੋਰ ਸੂਬਿਆਂ ਦੇ ਵੱਖ ਵੱਖ ਥਾਵਾਂ ਤੇ ਫਸੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲਾ ਪ੍ਰਸਾਸਨ ਵੱਲੋਂ ਫਰੀਦਕੋਟ ਵਾਪਸ ਲਿਆਂਦਾ ਗਿਆ ਅਤੇ ਇਨਾਂ ਨੂੰ ਇਤਿਹਾਤ ਵਜੋਂ ਇਕਾਂਤਵਾਸ ਕੇਂਦਰ ਜੈਤੋ ਵਿੱਚ ਰੱਖਿਆ ਗਿਆ ਸੀ।ਇਨ੍ਹਾਂ ਵਿਚੋਂ ਜਿਆਦਾਤਰ ਲੋਕ ਰਾਜਸਥਾਨ ਵਿੱਚ ਮਜ਼ਦੂਰੀ ਕਰਨ ਗਏ ਸਨ ਤੇ ਕਰਫਿਊ ਦੌਰਾਨ...
-ਈਬਲੀਸ
ਸੁਲਤਾਨਪੁਰ ਲੋਧੀ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦੀ ਸਾਜ਼ਿੰਦ ਕਹਿਕਸ਼ਾਂ ਹੈ, ਜਿਸ ਉੱਪਰ ਹਰ ਧਰਮ, ਮਜ਼ਹਬ ਅਤੇ ਫ਼ਿਰਕੇ ਦੇ ਲੋਕ ਫਖ਼ਰ ਕਰ ਸਕਦੇ ਹਨ। ਇਸ਼ ਸ਼ਹਿਰ 'ਚ ਨਾਨਕਸ਼ਾਹੀ ਇੱਟਾਂ ਨਾਲ ਤਾਮੀਰ ਹੋਈਆਂ ਇਮਾਰਤਾਂ ਸਮੇਂ ਨਾਲ ਭਾਵੇਂ ਖੋਲ਼ਿਆਂ ਦਾ ਰੂਪ ਧਾਰ ਗਈਆਂ ਹਨ ਪਰ ਇਹ ਸਭ ਇਸ ਦੀ ਪ੍ਰਾਚੀਨਤਾ ਦੀਆਂ ਗਵਾਹ ਹਨ। ਇਨ੍ਹਾਂ ਖੋਲ਼ਿਆਂ-ਖੰਡਰਾਂ ਦੇ ਦਰਵਾਜ਼ਿਆਂ ਅਤੇ ਚੌਖਟਾਂ ਉੱਪਰ ਉੱਕਰਿਆ ਹੁਨਰ...










































