Home Blog Page 2122
ਸਾਨੂੰ ਲਗਦਾ ਹੈ ਕਿ ਅਸੀਂ ਅਸੀਂ ਬਹੁਤ ਸੇਫ ਹਾਂ, ਸਾਡੀ ਪ੍ਰਾਇਵੇਸੀ ਬਾਰੇ ਕਿਸੇ ਨੂੰ ਨਹੀਂ ਪਤਾ, ਤਾਂ ਹੀ ਅਸੀ ਫੋਨ ਨੂੰ lock ਲਾ ਕੇ ਰੱਖਦੇ ਆ, ਜਿਸ ਨਾਲ ਸਾਡੀ ਰੋਜ਼ਾਨਾ ਦੀ ਜਿੰਦਗੀ ਜੁੜੀ ਹੋਈ ਹੈ , ਪਰ ਇਹ ਸਾਡਾ ਵਹਿਮ ਹੈ , ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਬਾਰੇ ਸਾਰਾ ਕੁੱਝ ਦਸਦੇ ਰਹਿੰਦੇ ਹਾਂ ਪਰ ਉਹ ਸਾਡੇ ਤੇ ਨਿਗ੍ਹਾ...
ਅੰਮ੍ਰਿਤਸਰ . ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਸ਼ਤਰੰਜ (ਲੜਕੇ/ਲੜਕੀਆਂ) ਦਾ ਮੁਕਾਬਲਾ ਯੂਨੀਵਰਸਿਟੀ ਕੈਂਪਸ ਵਿਖੇ ਕਰਾਵਾਇਆ ਗਿਆ।ਇਸ ਮੁਕਾਬਲੇ ਵਿਚ ਲਗਭਗ 17 ਲੜਕੇ ਅਤੇ 15 ਲੜਕੀਆਂ ਦੀਆਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਲੜਕਿਆਂ ਦੇ ਮੁਕਾਬਲਿਆਂ ਵਿਚ ਕੰਪਿਉਟਰ ਸਾਇੰਸ ਵਿਭਾਗ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ, ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਦੂਜੇ ਸਥਾਨ `ਤੇ ਰਿਹਾ ਜਦ ਕਿ ਆਰਕੀਟੈਕਟ ਵਿਭਾਗ...
ਵਿਗਿਆਨ ਦੀ ਸ਼ੁਰੂਆਤ, ਪੰਜ ਸਦੀਆਂ ਪਹਿਲਾਂ ਪੋਲੈਂਡ ਦੇ ਕਾਪਰਨੀਕਸ ਨਾਂ ਦੇ ਵਿਗਿਆਨੀ ਨੇ ਕੀਤੀ ਸੀ ਜਿਸ ਨੇ ਕਿਹਾ ਸੀ ਕਿ ਧਰਤੀ ਘੁੰਮਦੀ ਹੈ ਸੂਰਜ ਨਹੀਂ। ਉਸ ਨੂੰ ਚਰਚ ਨੇ ਇਸ ਕਾਰਨ ਮੌਤ ਦੀ ਸਜ਼ਾ ਦੇਣ ਦਾ ਵੀ ਫਰਮਾਨ ਸੁਣਾ ਦਿੱਤਾ ਸੀ ਕਿਉਂਕਿ ਉਹ ਬਾਈਬਲ ਦੇ ਕਥਨ ਦੇ ਉਲਟ ਵਿਚਾਰ ਪ੍ਰਗਟ ਕਰ ਰਿਹਾ ਸੀ। ਉਹਨੇ ਮਾਫ਼ੀ ਮੰਗਦਿਆਂ ਕਿਹਾ, ‘ਬਾਈਬਲ ਦਾ...
ਨਵੀਂ ਦਿੱਲੀ . ਮੋਦੀ ਸਰਕਾਰ ਦੇ ਇਸ ਦੌਰ 'ਚ ਸਰਕਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਕਈ ਪੱਤਰਕਾਰ ਨੌਕਰੀ ਤੋਂ ਹਟਾਏ ਜਾ ਚੁੱਕੇ ਹਨ। ਇਹਨਾਂ 'ਚ ਇੱਕ ਵੱਡਾ ਨਾਂ ਹਨ ਸੀਨੀਅਰ ਪੱਤਰਕਾਰ ਪੁਨਯ ਪ੍ਰਸੁਨ ਵਾਜਪੇਈ ਦਾ ਵੀ ਹੈ। ਪੁਨਯ ਪ੍ਰਸੁਨ ਨੂੰ ਬਾਬਾ ਰਾਮਦੇਵ ਦਾ ਤਿੱਖਾ ਇੰਟਰਵਿਊ ਕਰਨ ਤੋਂ ਬਾਅਦ 'ਆਜ ਤੱਕ' ਚੈਨਲ ਨੇ ਨੌਕਰੀ ਤੋਂ...
ਸਾਡੀ ਜ਼ਿੰਦਗੀ ਨੂੰ ਅੱਜ ਵਿਗਿਆਨ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ।  ਕਿਸੇ ਵੀ ਵਿਆਕਤੀ ਦੀ ਵਿਗਿਆਨਕ ਸੋਚ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਨੂੰ ਦੇਖਦਾ ਅਤੇ ਅਨੁਭਵ ਕਰਦਾ ਹੈ। ਜਿਵੇਂ ਦਿਨ ਰਾਤ ਕਿਵੇਂ ਬਣਦੇ ਹਨ? ਘਰ ਵਿੱਚ ਪੱਖਾ ਕਿਵੇਂ ਇੰਨੀ ਤੇਜ਼ੀ ਨਾਲ ਘੁੰਮਦਾ ਹੈ? ਅਸੀਂ ਸਾਹ ਕਿਉਂ ਲੈਂਦੇ ਹਾਂ? ਅਤੇ ਹੋਰ...
ਨਵੀਂ ਦਿੱਲੀ . ਪ੍ਰਸਿੱਧ ਵਿਗਿਆਨ ਗਲਪ ਅਤੇ ਫੈਨਟੈਕਸੀ ਲੇਖਕ ਉਰਸੂਲਾ ਕੇ. ਲੀ ਗੁਆਨ ਨੇ ਗੂਗਲ ਬੁੱਕ ਸਰਚ ਸੈਟਲਮੈਂਟ ਦੀਆਂ ਸ਼ਰਤਾਂ ਤੋਂ ਯੂ ਐਸ (ਯੂਐਸ ਲੇਖਕਾਂ) ਨੂੰ "ਮੁਕਤ" ਕਰਨ ਲਈ ਪਟੀਸ਼ਨ ਸ਼ੁਰੂ ਕੀਤੀ ਹੈ. ਪਟੀਸ਼ਨ ਦਾ ਪਾਠ ਕਹਿੰਦਾ ਹੈ ਕਿ "ਆਇਰਲੈਂਡ, ਭਾਰਤ, ਦੱਖਣੀ ਅਫਰੀਕਾ, ਅਤੇ ਨਿਊਜ਼ੀਲੈਂਡ (ਸੈਮਲਾਟ ਵਿਚ ਸਰਗਰਮ ਪ੍ਰਕਾਸ਼ਨ ਵਾਲੇ ਦੇਸ਼ਾਂ) ਨੇ ਸਮਝੌਤੇ ਦਾ ਵਿਰੋਧ ਕੀਤਾ ਅਤੇ ਇਸ ਤੋਂ...
ਮਾਨਸਾ . ਸਥਾਨਕ ਸ਼ਹਿਰ ਜੋਗਾ ਦੇ ਪੀ ਐੱਚ ਸੀ ਹਸਪਤਾਲ ਵਿਖੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਤੇ ਸੁਚੇਤ ਰਹਿਣ ਸਬੰਧੀ ਮੈਡੀਕਲ ਪ੍ਰਰੈਕਟੀਸ਼ਨਜ਼ ਐਸੋਸੀਏਸ਼ਨ ਬਲਾਕ ਜੋਗਾ ਦੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੇ ਐੱਸਐੱਮਓ ਡਾ. ਨਵਜੋਤਪਾਲ ਸਿੰਘ ਭੁੱਲਰ ਖਿਆਲਾ ਦੀਆਂ ਹਦਾਇਤਾਂ ਅਨੁਸਾਰ ਡਾ ਨਿਸ਼ਾਂਤ ਸੋਹਲ ਮੈਡੀਕਲ ਅਫ਼ਸਰ ਜੋਗਾ ਦੀ ਅਗਵਾਈ ਹੇਠ ਬਲਾਕ...
ਸਾਡੇ ਵਿੱਚੋਂ ਕੌਣ ਬੀਮਾਰ ਹੋਣਾ ਚਾਹੁੰਦਾ ਹੈ? ਬੀਮਾਰ ਹੋਣ ਕਰਕੇ ਤਕਲੀਫ਼ ਸਹਿਣੀ ਪੈਂਦੀ ਹੈ ਅਤੇ ਖ਼ਰਚਾ ਹੁੰਦਾ ਹੈ। ਤੁਹਾਨੂੰ ਸਿਰਫ਼ ਬੁਰਾ ਹੀ ਨਹੀਂ ਲੱਗਦਾ, ਸਗੋਂ ਜਦੋਂ ਤੁਸੀਂ ਬੀਮਾਰ ਹੁੰਦੇ ਹੋ, ਤਾਂ ਤੁਸੀਂ ਸ਼ਾਇਦ ਨਾ ਸਕੂਲੇ ਜਾਂ ਨਾ ਕੰਮ ’ਤੇ ਜਾ ਸਕੋ, ਰੋਜ਼ੀ-ਰੋਟੀ ਨਾ ਕਮਾ ਸਕੋ ਜਾਂ ਆਪਣੇ ਪਰਿਵਾਰ ਦੀ ਦੇਖ-ਭਾਲ ਨਾ ਕਰ ਸਕੋ। ਇੱਥੋਂ ਤਕ ਹੋ ਸਕਦਾ ਹੈ ਕਿ...
ਮਾਂ ਦਾ ਦੁੱਧ ਬੱਚੇ ਦੇ ਜਨਮ ਦੇ ਬਾਅਦ ਮਾਂ ਦਾ ਦੁੱਧ ਪਿਆਉਣਾ ਇੱਕ ਸੁਭਾਵਿਕ ਕਿਰਿਆ ਹੈ। ਸਾਡੇ ਦੇਸ਼ ਵਿੱਚ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ, ਪਰ ਪਹਿਲੀ ਵਾਰ ਮਾਂ ਬਣ ਵਾਲੀਆਂ ਮਾਵਾਂ ਨੂੰ ਸ਼ੁਰੂ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਲਈ ਸਹਾਇਤਾ ਦੀ ਲੋੜ ਹੁੰਦੀ ਹੈ। ਬੱਚੇ ਨੂੰ ਦੁੱਧ ਪਿਲਾਉਣ ਦੇ ਬਾਰੇ ਸਹੀ ਗਿਆਨ ਦੀ ਘਾਟ ਕਾਰਨ ਬੱਚਿਆਂ ਵਿੱਚ ਕੁਪੋਸ਼ਣ ਦਾ ਰੋਗ ਅਤੇ...
ਭਰਪੂਰ ਪੌਸ਼ਟਿਕਤਾ, ਰੋਜ਼ਾਨਾ ਕਸਰਤ ਅਤੇ ਲੋੜੀਂਦੀ ਨੀਂਦ ਆਦਿ ਸਿਹਤਮੰਦ ਜੀਵਨ ਦੀ ਬੁਨਿਆਦ ਹਨ| ਸਿਹਤਮੰਦ ਜੀਵਨ ਜੀਉਣ ਦਾ ਢੰਗ ਤੁਹਾਨੂੰ ਫਿੱਟ, ਊਰਜਾਵਾਨ ਰੱਖਦਾ ਹੈ ਅਤੇ ਬਿਮਾਰੀ ਦੇ ਘੱਟ ਖ਼ਤਰੇ ਨੂੰ ਵੀ ਘੱਟ ਕਰਦਾ ਹੈ| ਵਿਸ਼ਵ ਸਿਹਤ ਸੰਗਠਨ ਅਨੁਸਾਰ, ਸਿਹਤਮੰਦ ਜ਼ਿੰਦਗੀ ਚੰਗਾ ਜੀਵਨ ਬਿਤਾਉਣ ਦਾ ਇਕ ਬਹਿਤਰ ਤਰੀਕਾ ਹੈ, ਜਿਸ ਨਾਲ ਵਿਅਕਤੀ ਨੂੰ ਉਸ ਦੀ ਜ਼ਿੰਦਗੀ ਨੂੰ ਜਿਉਣ ਦੇ ਹੋਰ ਪਹਿਲੂਆਂ...
- Advertisement -

MOST POPULAR