Home Blog Page 2123
ਅਗਸਤ 1982 ਵਿਚ ਸ਼ੁਰੂ ਹੋਏ ਧਰਮ-ਯੁੱਧ ਮੋਰਚੇ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਨਿਊਜ਼ ਏਜੰਸੀ ਯੂ.ਐਨ.ਆਈ. ਲਈ ਰੀਪੋਰਟਿੰਗ ਕਰਦਿਆਂ, ਮੈਨੂੰ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ ਲਈ ਤਿਆਰ ਹੁੰਦੀ ਫ਼ਿਜ਼ਾ ਨੂੰ ਨੇੜ੍ਹਿਓ ਤੱਕਣ ਦਾ ਮੌਕਾ ਮਿਿਲਆ। ਸਿੱਖਾਂ ਦੀ ਦਿੱਲੀ ਦਰਬਾਰ ਵਿਰੁੱਧ ਕਿਵੇਂ ਹੌਲੀ ਹੌਲੀ ਲਕੀਰ ਖਿੱਚੀ ਗਈ; ਕਿਵੇਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਾਂਗਰਸ ਦੀ...
ਪੱਤਰਕਾਰੀ ਦਾ ਕਿੱਤਾ ਦੋਸਤ ਬਣਾਉਣ ਦੀ ਥਾਂ ਜ਼ਿਆਦਾ ਦੁਸ਼ਮਣ ਬਣਾਉਂਦਾ ਹੈ ਕਿਉਂਕਿ ਨਿਰਪੱਖ ਲਿਖਣ ਨਾਲ ਸੰਬੰਧਤ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਪੱਤਰਕਾਰੀ ਦਾ ਕਿੱਤਾ ਬੜਾ ਸੰਜੀਦਾ, ਜੋਖਮ ਭਰਿਆ, ਕਸ਼ਮਕਸ ਅਤੇ ਹਮੇਸ਼ਾ ਜਦੋਜਹਿਦ ਵਾਲਾ ਹੁੰਦਾ ਹੈ। ਪੱਤਰਕਾਰ ਨੇ ਸਮਾਜਿਕ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਪ੍ਰੰਤੂ ਸਮਾਜਿਕ ਤਾਣਾ ਬਾਣਾ ਇਤਨਾ ਉਲਝਿਆ ਹੋਇਆ ਅਤੇ ਗੁੰਝਲਦਾਰ ਹੈ ਕਿ ਸਮਾਜ ਇਸ...
ਜਤਿੰਦਰ ਪਨੂੰ ਬਹੁਤ ਹੀ ਮਿਲਣਸਾਰ, ਮਿਹਨਤੀ, ਇਮਾਨਦਾਰ ਸੁਭਾਅ ਦਾ ਵਿਆਕਤੀ ਹੈ। ਮਿਲਣਸਾਰ ਬੰਦੇ ਨਾਲ ਮੁਲਾਕਾਤ ਕਰਨੀ ਭਾਵੇਂ ਬਹੁਤੀ ਔਖੀ ਨਹੀਂ ਹੁੰਦੀ ਪਰ ਜਿਸ ਬੰਦੇ ਨੂੰ ਤੁਸੀਂ ਪਹਿਲਾਂ ਕਦੇ ਮਿਲੇ ਨਹੀਂ ਹੁੰਦੇ ਤਾਂ ਤੁਹਾਡੇ ਮਨ ਵਿਚ ਇੱਕ ਧੁੜਕੂ ਜ਼ਰੂਰ ਹੁੰਦਾ ਕਿ ਪਤਾ ਨਹੀਂ ਇਹ ਵਿਆਕਤੀ ਕਿੰਨਾ ਕੁ ਸਹਿਯੋਗ ਦੇਵੇਗਾ। ਮੈਂ ਜਦੋਂ ਫ਼ੋਨ ’ਤੇ ਮੁਲਾਕਾਤ ਦੀ ਇੱਛਾ ਜ਼ਾਹਰ ਕੀਤੀ ਤਾਂ ਬਿਨਾਂ ਕਿਸੇ ਟਾਲ...
'ਇੱਕ ਚੈਨਲ ਕਹਿੰਦਾ ਹੈ ਸੱਚ ਦੇ ਲਈ ...ਕੁੱਝ ਵੀ ਕਰੇਗਾ ਅਤੇ 'ਸੱਚ' ਲਈ ਸੱਚਮੁੱਚ 'ਕੁੱਝ ਵੀ' ਕਰਦਾ ਵੀ ਰਹਿੰਦਾ ਹੈ। ਦੂਜੇ ਨੇ ਆਪਣਾ ਨਾਮ ਹੀ 'ਨੇਸ਼ਨ' ਰੱਖਿਆ ਹੈ ਅਤੇ ਕਿਸੇ ਜ਼ਿੱਦੀ ਬੱਚੇ ਦੀ ਤਰਾਂ ਹਰ ਸਮੇਂ ਜ਼ੋਰ-ਜ਼ੋਰ ਨਾਲ ਚੀਕਦਾ ਰਹਿੰਦਾ ਹੈ: 'ਨੇਸ਼ਨ ਵਾਂਟਸ ਟੂ ਨੋ! ਨੇਸ਼ਨ ਵਾਂਟਸ ਟੂ ਨੋ!' ਗੱਲ- ਗੱਲ ਉੱਤੇ ਕਹਿਣ ਲਗਦਾ ਹੈ ਕਿ ਸਾਡੇ ਕੋਲ ਹਨ...
ਚੰਡੀਗੜ੍ਹ . ਪੱਤਰਕਾਰ ਤੇ ਚਿੱਤਰਕਾਰ ਮਨਧੀਰ ਸਿੰਘ ਦਿਓਲ ਦੀ ਪਲੇਠੀ ਕਿਤਾਬ ‘ਮੇਰੀ ਪੰਜਾਬੀ ਪੱਤਰਕਾਰੀ’ ਅੱਜ ਦਿੱਲੀ ਦੇ ਰਣਜੀਤ ਨਗਰ ਦੇ ਗੁਰਦੁਆਰਾ ਸਹਿਬ ਦੇ ਹਾਲ ਵਿੱਚ ਲੋਕ ਅਰਪਣ ਕੀਤੀ ਗਈ। ਕਿਤਾਬ ਲੋਕ ਅਰਪਣ ਕਰਨ ਦੀ ਰਸਮ ਮਰਹੂਮ ਈਸ਼ਵਰ ਚਿੱਤਰਕਾਰ ਦੀ ਧੀ ਅਨੀਮੇਸ਼ਵਰ ਕੌਰ ਤੇ ਵਿਰਾਸਤ ਸਿੱਖਇਜ਼ਮ ਟਰਸਟ ਦੇ ਅਹੁਦੇਦਾਰਾਂ ਵੱਲੋਂ ਮਿਲ ਕੇ ਨਿਭਾਈ ਗਈ। ਇਹ ਕਿਤਾਬ ਲੇਖਕ ਦੇ ਵੱਖ-ਵੱਖ ਸਮੇਂ...
ਵੀਹਵੀਂ ਸਦੀ ਦੇ ਅਧ ਤੋਂ ਪਹਿਲਾਂ, ਖੇਤੀ ਉਪਜ ਵਧਾਉਣ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ। ਉਤਪਾਦਨ ਵਿੱਚ ਵੱਡਾ ਵਾਧਾ ਹੋਇਆ ਪਰ ਨਾਲ ਹੀ ਵਾਤਾਵਰਨ ਦਾ ਜਿਹੜਾ ਨੁਕਸਾਨ ਹੋਇਆ ਉਸ ਦੇ ਪ੍ਰਭਾਵ ਨੂੰ ਵੀਹਵੀਂ ਸਦੀ ਦੇ ਅਖੀਰ ਵਿੱਚ ਮਹਿਸੂਸ ਕੀਤਾ ਗਆਿ। ਵਿਕਸਿਤ ਦੇਸ਼ਾਂ ਵਿੱਚ ਇਹਨਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਬਹੁਤ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਸੀ। ਪਛੜੇ...
ਕਿਸਾਨ ਕਦੇ ਵੀ ਰਾਜਸੀ ਤੌਰ ’ਤੇ ਬਹੁਤ ਜਾਗਰੂਕ ਨਹੀਂ ਰਹੇ। ਦੇਸ਼ ਵਿੱਚ ਕਿਸਾਨਾਂ ਦੀਆਂ ਬਹੁਤ ਜਥੇਬੰਦੀਆਂ ਹਨ, ਪਰ ਇਨ੍ਹਾਂ ਵਿੱਚੋਂ ਜ਼ਿਆਦਾ ਇੱਕ ਜਾਂ ਕੁਝ ਵਿਅਕਤੀਆਂ ਦੇ ਪਿੱਛੇ ਚੱਲਦੀਆਂ ਹਨ।ਬਹੁਤ ਵਾਰ ਇਹ ਵਿਅਕਤੀ ਆਪਣੀਆਂ ਰਾਜਸੀ ਲਾਲਸਾਵਾਂ ਕਾਰਨ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ, ਉਨ੍ਹਾਂ ਦੇ ਹਿੱਤਾਂ ਨੂੰ ਸ਼ਰੇਆਮ ਵੇਚਦੇ ਦਿਖਾਈ ਦਿੰਦੇ ਹਨ। ਪੰਜਾਬ ਵਿੱਚ 1960ਵਿਆਂ ਦੌਰਾਨ ਸ਼ੁਰੂ ਕੀਤੀ ਗਈ...
ਆਧੁਨਿਕ ਖੇਤੀ ਦੇ ਆਉਣ ਤੋਂ ਪਹਿਲਾਂ ਤੱਕ ਖੇਤੀ ਦਾ ਵਿਗਿਆਨ ਕਿਸਾਨਾਂ ਦੇ ਹੱਥਾਂ ਵਿੱਚ ਸੀ ਪਰ ਜਿਉਂ ਹੀ ਰਸਾਇਣਿਕ ਖੇਤੀ ਸ਼ੁਰੂ ਹੋਈ ਤਾਂ ਗਿਆਨ ਕੰਪਨੀਆਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੀ ਮਲਕੀਅਤ ਬਣ ਗਿਆ। ਕਿਸਾਨਾਂ ਵਿੱਚ ਪ੍ਰਯੋਗ ਕਰਨ ਦਾ ਹੌਸਲਾ ਘਟਣ ਲੱਗਿਆ। ਪਰ ਅੱਜ ਫਿਰ ਕੁਦਰਤੀ ਖੇਤੀ ਸਦਕਾ ਕਿਸਾਨਾਂ ਦਾ ਪ੍ਰਯੋਗਸ਼ੀਲਤਾ ਵਾਲਾ ਗੁਣ ਫਿਰ ਤੋਂ ਉੱਭਰਨ ਲੱਗਿਆ ਹੈ। ਉਹਨਾਂ ਫਿਰ ਤੋਂ...
ਨਵੀਂ ਦਿੱਲੀ . ਹੁਣ ਟੀਵੀ, ਡਿਜੀਟਲ ਮੀਡੀਆ ਤੋਂ ਲੈ ਕੇ ਅਖਬਾਰਾਂ ਤੱਕ ਹਰ ਜਗ੍ਹਾ ਦਿਵਿਆ ਕਕਰਨ ਦਾ ਨਾਮ ਪਾਇਆ ਗਿਆ ਹੈ, ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ, ਦੇਖੋ ਓਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਟ ਦਾ ਚਾਂਦੀ ਦਾ ਤਗਮਾ ਅਤੇ ਬਜਰੰਗ ਪੁਨੀਆ ਦਾ ਚਾਂਦੀ ਦਾ ਤਗ਼ਮਾ ਉਥੇ ਆਇਆ ਅਤੇ ਉਸਨੇ ਸੋਨ ਤਗਮਾ ਜਿੱਤ ਕੇ ਹੈਰਾਨੀ ਕੀਤੀ।...
ਮੁੰਬਈ . ਧਿਆਨ ਚੰਦ ਤੋਂ ਬਾਅਦ ਕੇ ਡੀ ਸਿੰਘ ਬਾਬੂ ਨੂੰ ਭਾਰਤ ਦਾ ਸਰਬੋਤਮ ਹਾਕੀ ਖਿਡਾਰੀ ਮੰਨਿਆ ਜਾਂਦਾ ਹੈ। ਇਹ 1952 ਦੇ ਹੇਲਸਿੰਕੀ ਓਲੰਪਿਕਸ ਵਿੱਚ ਉਸਦੀ ਅਗਵਾਈ ਵਿੱਚ ਹੀ ਹੋਇਆ ਸੀ ਕਿ ਭਾਰਤ ਨੇ ਹਾਕੀ ਦਾ ਸੋਨ ਤਗਮਾ ਜਿੱਤਿਆ ਸੀ। ਰੇਹਾਨ ਫਜ਼ਲ ਬਾਬੂ ਦੀ 41 ਵੀਂ ਬਰਸੀ ਮੌਕੇ ਕੇ ਡੀ ਸਿੰਘ ਬਾਬੂ ਦੀ ਹਾਕੀ ਦੇ ਜੀਵਨ ਨਾਲ ਜੁੜੀਆਂ ਕੁਝ...
- Advertisement -

MOST POPULAR