Home Blog Page 2121
ਮੋਗਾ (ਨਵੀਨ ਗੋਇਲ) . ਮੋਗਾ ਦੇ ਸਾਰੇ 46 ਕਰੋਨਾ ਪਾਜੀਟਿਵ ਮਰੀਜ਼ ਠੀਕ ਹੋ ਗਏ ਹਨ। ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਮਰੀਜ਼ਾਂ ਵਿੱਚ 4 ਆਸ਼ਾ ਵਰਕਰਾਂ ਵੀ ਸ਼ਾਮਿਲ ਹਨ ਜਿੰਨ੍ਹਾਂ ਨੂੰ ਨਮੂਨੇ ਨੇਗੇਟਿਵ ਹੋਣ ਤੇ ਉਨ੍ਹਾਂ ਨੂੰ ਘਰ ਭੇਜਿਆ ਗਿਆ ਹੈ। 46 ਮਰੀਜਾਂ ਵਿੱਚ 27 ਮਰੀਜਾਂ ਨੂੰ ਸਿਵਲ ਹਸਪਤਾਲ ਮੋਗਾ ਅਤੇ 19 ਮਰੀਜਾਂ ਨੂੰ ਕਮਿਊਨਿਟੀ ਹੈਲਥ ਸੈਟਰ...
ਫਿਰੋਜ਼ਪੁਰ (ਇੰਦਰਜੀਤ) . ਜ਼ਿਲ੍ਹੇ 'ਚ ਬੀਤੇ ਦਿਨੀਂ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਸੰਗਤ ਵਿਚੋਂ ਕੋਰੋਨਾ ਪਾਜ਼ੀਟਿਵ ਆਉਣ 'ਤੇ ਸ਼ਰਧਾਲੂਆਂ ਨੂੰ ਸਥਾਨਿਕ ਸਿਵਲ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਸੀ ਪਰ ਅੱਜ 42 ਵਿੱਚੋ 39 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਉਣ ਆਈ ਹੈ 'ਤੇ ਉਹਨਾਂ ਨੂੰ ਹਸਪਤਾਲ ਤੋਂ ਘਰ ਰਵਾਨਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਠੀਕ ਹੋਏ ਸ਼ਰਧਾਲੂਆਂ ਨੂੰ...
ਜਲੰਧਰ. ਸ਼ਹਿਰ ਲਈ ਇਹ ਬਹੁਤ ਚੰਗੀ ਖ਼ਬਰ ਹੈ ਕਿ 134 ਲੋਕ ਜਿਨਾਂ ਵਿੱਚ 122 ਸ੍ਰੀ ਹਜ਼ੂਰ ਸਾਹਿਬ ਅਤੇ 12 ਮਜਨੂੰ ਦਾ ਟਿੱਲਾ ਗੁਰਦੁਆਰਾ, ਦਿੱਲੀ ਤੋਂ ਆਏ ਸਨ, ਰਿਪੋਰਟਾਂ ਨੈਗੇਟਿਵ ਆਉਣ ਅਤੇ ਕੁਆਰੰਟੀਨ ਦਾ ਸਮਾਂ ਪੂਰਾ ਕਰਨ ਉਪਰੰਤ ਘਰਾਂ ਨੂੰ ਵਾਪਿਸ ਚਲੇ ਗਏ ਹਨ। ਇਨ੍ਹਾਂ 134 ਸ਼ਰਧਾਲੂਆਂ ਵਿਚੇਂ 121 ਜੋ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸਨ, ਨੂੰ ਬੱਚਿਆਂ ਦੇ ਮੈਰੀਟੋਰੀਅਸ...
ਲੁਧਿਆਣਾ (ਸੰਦੀਪ ਮਾਹਨਾ) .  ਹੌਜ਼ਰੀ ਉਦਯੋਗ ਦੇ ਗੜ੍ਹ ਮੰਨੇ ਜਾਂਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਲੋਕਡਾਊਨ ਨੇ ਛੋਟੇ ਵਪਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸਦੇ ਚੱਲਦਿਆਂ ਮਜ਼ਦੂਰਾਂ ਦਾ ਪਰਵਾਸ ਵੀ ਇੱਕ ਵੱਡੀ ਸਮੱਸਿਆ ਬਣ ਗਿਆ। ਲੁਧਿਆਣਾ ਦੇ ਹੌਜ਼ਰੀ ਉਦਯੋਗ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਹੈ ਅਤੇ ਇਹੀ ਕਾਰਨ ਹੈ ਕਿ...
ਚੰਡੀਗੜ੍ਹ. ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਬਰਾਬਰ ਸਮਰੱਥ ਬਣਾਉਣ ਅਤੇ ਸਰਕਾਰੀ ਸੂਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਧਾਉਣ ਦੇ ਉਦੇਸ਼ ਦੇ ਨਾਲ ਸਮੁੱਚੇ ਸਰਕਾਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਦਾ ਵਿਸ਼ਾ ਅੰਗਰੇਜ਼ੀ ਮਾਧੀਅਮ ’ਚ ਪੜ੍ਹਾਉਣ ਦੀ ਇਜ਼ਾਜਤ ਦੇ ਦਿੱਤੀ ਹੈ।ਅੱਜੇ ਏਥੇ ਸਟੇਟ ਕੌਂਸਲ ਆਫ ਐਜੂਕੇਸ਼ਨ ਰੀਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਦੇ ਦਫਤਰ ਦੇ ਇੱਕ...
ਹੁਸ਼ਿਆਰਪੁਰ. ਅੱਜ ਇਕ ਚੰਗੀ ਖਬਰ ਹੈ ਕਿ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਇਲਾਜ ਅਧੀਨ 78 ਕੋਰੋਨਾ ਪੋਜ਼ੀਟਿਵ ਵਿਅਕਤੀਆਂ ਨੇ ਕੋਰੋਨਾ ਖਿਲਾਫ ਜੰਗ ਜਿੱਤ ਲਈ ਹੈ ਅਤੇ ਇਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਜਵੱਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ 48 ਕੋਰੋਨਾ ਪੋਜ਼ੀਟਿਵ ਵਿਅਕਤੀਆਂ...
ਮਾਰਾਂ ਹਾਅ ਸਬਰ ਦੀ, ਫੂਕਾਂ ਖੜ੍ਹੇ ਖੜੋਤੇ ਨੂੰ....ਪਰਸ਼ੀਅਨ ਮਿੱਥ ਕਥਾ ਹੈ- ਪੱਥਰ ਹੈ ਇਕ। ਸੰਗ-ਏ-ਸਬੂਰ। ਦੁੱਖ ਦੱਸਣ ਤੇ ਇਕ ਦਿਨ ਟੁੱਟ ਜਾਂਦਾ ਹੈ।..ਫ਼ਿਲਮ ਖ਼ਾਮੋਸ਼ ਔਰਤਾਂ ਦੀਆਂ ਚੀਕਾਂ ਨਾਲ ਭਰੀ ਹੈ। ਸੁਣੋ, ਕਿੱਥੋਂ ਤੱਕ ਜਾਂਦੀਆਂ ਨੇ ਉਹਨਾਂ ਦੀਆਂ ਚੀਕਾਂ। ਦੇਸ਼ ਕੋਈ ਵੀ ਹੋ ਸਕਦੈ। ਔਰਤ ਦਾ ਕੋਈ ਵੀ ਨਾਂ ਹੋ ਸਕਦੈ। ਜੰਗ ਹੋ ਰਹੀ ਹੈ। ਉਹਨੇ ਫੋਟੋ ਨਾਲ ਹੀ ‘ਲਾਵਾਂ’ ਲਈਆਂ। ਪਤੀ...
ਜਾਂ ਤਾਂ ਫ਼ੀਮ ਚਟਾ ਦਿੱਤੀ ਜਾਂਦੀ ਜਾਂ ਦਾਈ ਗਲਾ ਘੋਟ ਦਿੰਦੀ, ਜੰਮਣ ਸਾਰ। ਦੱਬਣ ਵੇਲੇ ਕੋਲੇ ਗੁੜ ਦੀ ਰੋੜੀ ਤੇ ਪੂਣੀ ਰੱਖ ਕਿਹਾ ਜਾਂਦਾ- ਗੁੜ ਖਾਵੀਂ/ ਪੂਣੀ ਕੱਤੀ/ ਆਪ ਨਾ ਆਵੀਂ/ ਵੀਰੇ ਨੂੰ ਘੱਤੀਂ ਸਿੱਖ ਰਹਿਤਨਾਮਿਆਂ ਚ ਕੁੜੀ ਮਾਰ ਨਾਲ ਸਾਂਝ ਨਾ ਰੱਖਣ ਦੀ ਹਦਾਇਤ ਵੀ ਇਧਰ ਇਸ਼ਾਰਾ ਕਰਦੀ ਹੈ ਇਹ ਤਾਂ ਹੋਏ ਦੱਬੀਆਂ ਦੇ ਕਿੱਸੇ। ਫ਼ਿਲਮ ਦਬਾਈਆਂ ਗਈਆਂ ਦਾ ‘ਕਿੱਸਾ’ ਹੈ ਪਿਓ...
ਸਿਨਮਾ ਸਾਡੀ ਜ਼ਿੰਦਗੀ ਹੈ ਵੀ,ਤੇ ਨਹੀਂ ਵੀ , ਪਰ ਕਿਸੇ ਵੀ ਕਲਾ ਪਿੱਛੇ ਇਕ ਦਿਮਾਗ ਹੁੰਦਾ ਹੈ, ਪਰ ਕਲਾ ਨੂੰ ਤੁਸੀਂ ਕਿਸੇ ਸੀਮਾ ਵਿਚ ਨਹੀਂ ਬੰਨ ਸਕਦੇ ,ਕਲਾ ਨੇ ਆਖਰੀ ਰੂਪ ਤੁਹਾਡੇ ਮਨਾਂ ਚ ਉਤਰ ਕੇ ਹੀ ਲੈਣਾ ਹੁੰਦਾ ਹੈ । ਮੇਰਾ ਮੰਨਣਾ ਕਿ ਹਰ ਬੰਦੇ ਅੰਦਰ ਇੱਕ ਸੱਭਿਆਚਾਰ ਹੁੰਦਾ ਹੈ ਜੋ ਕਿ ਆਪਣੇ ਮਨ ਅੰਦਰ ਕਿਸੇ ਵਰਤਾਰੇ ਨੂੰ...
ਫਾਜ਼ਿਲਕਾ. ਬੀਤੀ ਦੇਰ ਰਾਤ ਨੂੰ ਤਿੰਨ ਹੋਰ ਕੋਰੋਨਾ ਕੇਸਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਤਿੰਨ ਹੋਰ ਰਿਪੋਰਟਾਂ ਪਾਜੀਟਿਵ ਆਉਣ ਨਾਲ ਜ਼ਿਲੇ੍ਹ ਅੰਦਰ ਹੁਣ ਤੱਕ ਕੁੱਲ 44 ਕੋਰੋਨਾ ਐਕਟਿਵ ਕੇਸ ਹੋ ਗਏ ਹਨ।ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਾਜੀਟਿਵ ਕੇਸਾਂ ਦੇ ਵਿੱਚ ਦੋ ਮਰਦ...
- Advertisement -

MOST POPULAR