Home Blog Page 2111
ਨਵੀਂ ਦਿੱਲੀ . ਕੋਰੋਨਾ ਨਾਲ ਜੰਗ ਲੜ ਰਹੇ ਡਾਕਟਰ ਤੇ ਮੈਡੀਕਲ ਪੇਸ਼ੇਵਰ ਕੋਵੀਡ -19 ਦੇ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਬਚਾਅ ਪੱਖ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਨ, ਇੱਕ ਰਸ਼ੀਅਨ ਨਰਸ ਨੇ ਆਪਣੀ ਅਜੀਬ ਹਰਕਤ ਨਾਲ ਉਨ੍ਹਾਂ ਦੇ ਸੰਘਰਸ਼ ਦਾ ਮਖੌਲ ਉਡਾ ਦਿੱਤਾ। ਰਸ਼ੀਆ ਵਿਚ ਇਕ ਕੋਰੋਨਾਵਾਇਰਸ ਵਾਰਡ ਵਿਚ ਇਕ ਨਰਸ ਦੁਆਰਾ ਪਾਰਦਰਸ਼ੀ ਪ੍ਰੋਟੈਕਟਿਵ ਸੂਟ ਪਾ ਕੇ...
ਬਰਨਾਲਾ. ਜ਼ਿਲ੍ਹੇ ਦੇ ਨੌਜਵਾਨ ਘਰ-ਘਰ ਰੁਜ਼ਗਾਰ ਮਿਸ਼ਨ ਦਾ ਲਾਭ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਰੋਜ਼ਗਾਰ ਬਿਓਰੋ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਪਲੇਸਮੈਂਟ ਅਫਸਰ ਸੁਨਾਕਸ਼ੀ ਨੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਮਿਸ਼ਨ’ ਅਧੀਨ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਤਾਂ ਜੋ ਨੌਜਵਾਨ ਘਰ ਬੈਠੇ...
ਜਲੰਧਰ. ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਸ਼ਹਿਰ ਵਿੱਚ ਹਾਲਾਤ ਗੰਭੀਰ ਹਨ। ਕਲ ਹੋਈ ਮੌਤ ਕਾਰਨ ਜਲੰਧਰ ਦਾ ਈਸ਼ਵਰ ਨਗਰ ਇਲਾਕਾ ਵੀ ਕੰਟੇਨਮੈਂਟ ਜੋਨ ਵਿੱਚ ਸ਼ਾਮਿਲ ਹੋ ਗਿਆ ਹੈ। ਜਲੰਧਰ ਜ਼ਿਲ੍ਹੇ ਵਿੱਚ 21.05-2020 ਨੂੰ ਪ੍ਰਾਪਤ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਹੇਠ ਅਨੁਸਾਰ ਕੰਟੋਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ। ਕੰਟੋਨਮੈਂਟ ਜੋਨ-1 ਰਾਜਾ ਗਾਰਡਨ ਬਸਤੀ ਦਾਨਿਸ਼ਮੰਦਾਸ੍ਰੀ ਗੁਰੂ ਰਵੀਦਾਸ...
ਬਠਿੰਡਾ . ਕੱਲ੍ਹ ਤੋਂ ਚੋਣਵੇਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਹੋਈ ਪਰ ਲੋਕਾਂ ਨੇ ਸਵੈ ਜਾਬਤੇ ਦਾ ਪਾਲਣ ਕਰਦਿਆਂ ਸਫਰ ਆਰੰਭਿਆ ਹੈ। ਬੱਸਾਂ ਨੂੰ ਸੈਨੇਟਾਈਜ਼ ਕਰਕੇ ਚਲਾਇਆ ਜਾ ਰਿਹਾ ਹੈ। ਕਰਫਿਊ ਵਿਚ ਛੋਟ ਮਿਲਣ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਲੋਕਾਂ ਨੇ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜ਼ਿੰਦਗੀ ਨੂੰ ਮੁੜ ਰਫ਼ਤਾਰ ਦੇਣੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਬੀ...
ਨਵੀਂ ਦਿੱਲੀ. ਗੂਗਲ ਆਪਣੇ ਨੇਟਿਵ ਐਪਸ ਨੂੰ ਲਗਾਤਾਰ ਅਪਡੇਟ ਕਰਦਾ ਰਹਿੰਦਾ ਹੈ, ਤਾਂ ਜੋ ਐਪਸ ਵਿਚ ਯੂਜ਼ਰਸ ਦੀ ਦਿਲਚਸਪੀ ਰਹੇ ਅਤੇ ਨਾਲ ਹੀ ਐਪਸ ਦੀ ਸੁਰੱਖਿਆ ਬਾਰੇ ਗੂਗਲ ਅਪਡੇਟਸ ਰਹੇ। ਹੁਣ ਗੂਗਲ ਐਪ ਵਿਚ ਲੰਬੇ ਇੰਤਜ਼ਾਰ ਤੋਂ ਬਾਅਦ, ਡਾਰਕ ਮੋਡ ਐਂਟਰੀ ਹੋਣ ਜਾ ਰਹੀ ਹੈ। ਰਿਪੋਰਟ ਦੇ ਅਨੁਸਾਰ, ਗੂਗਲ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ਲਈ ਡਾਰਕ ਮੋਡ ਅਪਡੇਟਾਂ ਲਿਆ...
ਨਵੀਂ ਦਿੱਲੀ. 1 ਜੂਨ ਤੋਂ ਚੱਲਣ ਵਾਲੀਆਂ 200 ਵਿਸ਼ੇਸ਼ ਟ੍ਰੇਨਾਂ ਲਈ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ 'ਤੇ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਈ। ਬੁਕਿੰਗ ਸੁਰੂ ਹੋਣ ਦੇ ਕੁਝ ਮਿੰਟਾਂ ਵਿਚ ਹੀ, ਬਹੁਤ ਸਾਰੀਆਂ ਰੇਲ ਗੱਡੀਆਂ ਵਿਚ ਸੀਟਾਂ ਫੁਲ ਹੋ ਗਈਆਂ ਹਨ ਅਤੇ ਰਿਗ੍ਰੈਟ ਦਾ ਵਿਕਲਪ ਆ ਰਿਹਾ ਹੈ। ਹਾਲਾਂਕਿ ਰੇਲਵੇ ਨੇ 200 ਟ੍ਰੇਨਾਂ ਦੀ ਬੁਕਿੰਗ ਸ਼ੁਰੂ ਕਰਨ ਬਾਰੇ...
-ਦੀਪਿਕਾ ਗਰਗ ਤਕਰੀਬਨ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਨੇ ਆਮ ਆਦਮੀ ਦੀ ਜ਼ਿੰਦਗੀ ਪਟਰੀ ਤੋਂ ਉਤਾਰ ਦਿੱਤੀ ਹੈ। ਹਾਲਾਂਕਿ ਸਰਕਾਰ ਵਲੋਂ ਸਮੇਂ-ਸਮੇਂ 'ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਮਜ਼ਦੂਰ, ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ। ਲੌਕਡਾਊਨ 4 ਵਿਚ ਕਾਫੀ ਕੰਮਕਾਰ ਚਾਲੂ ਕੀਤੇ ਗਏ ਹਨ ਪਰ ਇਕ ਗੰਭੀਰ ਵਿਸ਼ਾ ਜਿਸ ਵੱਲ...
ਚੰਡੀਗੜ੍ਹ. ਬਿਆਸ ਪੁਲਿਸ ਨੇ ਮਾਡਲ ਤੇ ਅਦਾਕਾਰ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਦੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਲੰਧਰ ਦੀ 40 ਸਾਲਾ ਮਹਿਲਾ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ ਸੁੱਖ ਪ੍ਰਧਾਨ ਨੇ 14 ਮਈ ਨੂੰ ਬੰਦੂਕ ਦੀ ਨੋਕ ‘ਤੇ ਆਪਣੀ ਕਾਰ...
-ਨਿੰਦਰ ਘੁਗਿਆਣਵੀ ਆਥਣੇ ਵੱਡੇ ਚੁੱਲੇ ਉਤੇ ਵੱਡੀ ਤਵੀ ਤਪਦੀ ਤੇ ਥੱਬੇ-ਥੱਬੇ ਰੋਟੀਆਂ ਲਾਹੁੰਦੀਆਂ ਮਾਂ,ਦਾਦੀ ਤੇ ਭੂਆ ਊਸ਼ਾ। ਪਾਥੀਆਂ ਨਾਲ ਇਕ ਵੱਡੀ ਲੱਕੜ ਚੁਲੇ ਵਿਚ ਡਾਹ ਕੇ ਤਿੰਨੋਂ ਤੀਮੀਆਂ ਅੱਗ ਭਖਣ।ਤੇ ਤਵੀ ਤਪਣ ਦੀ ਉਡੀਕ ਕਰਦੀਆਂ,ਤਵੀ ਦੇ ਤਨ ਤੇ ਚੁਲੇ ਦੇ ਮੂੰਹ ਵਲ ਤਕਦੀਆਂ। ਅਖੇ ਸਟੇ ਜਿਹੇ ਨਾਲ ਦਾਦੀ ਸੁੱਕੇ ਆਟੇ ਦਾ ਧੂੜਾ ਤਵਾ ਉਤੇ ਦੇਂਦੀ, ਚਿਟੇ ਸੁੱਟੇ ਆਟੇ ਦਾ...
ਨਵੀਂ ਦਿੱਲੀ. ਚੱਕਰਵਾਤੀ ਤੂਫਾਨ ਅਮਫਨ (Cyclone Amphan) ਨੇ ਪੱਛਮੀ ਬੰਗਾਲ ਤਬਾਹੀ ਮਚਾਈ ਹੋਈ ਹੈ। ਚੱਕਰਵਾਤੀ ਤੂਫਾਨ ਅਮਫਨ ਨਾਲ ਪੱਛਮੀ ਬੰਗਾਲ ਵਿਚ 12 ਲੋਕਾਂ ਦੀ ਮੌਤ ਹੋ ਗਈ। ਮੌਤਾਂ ਸਬੰਧੀ ਜਾਣਕਾਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਦਿੱਤੀ ਗਈ।  ਤੂਫਾਨ ਨੇ ਹਜ਼ਾਰਾਂ ਦਰਖਤ ਪੁੱਟ ਸੁਟੇ, ਹਜ਼ਾਰਾਂ ਘਰ ਬਰਬਾਦ ਹੋ ਗਏ ਅਤੇ ਸੈਕੜੇ ਵੱਡੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਪੱਛਮੀ...
- Advertisement -

MOST POPULAR