Home Blog Page 2112
ਚੰਡੀਗੜ੍ਹ . ਸੂਬੇ ਵਿੱਚ ਮੋਟਰਾਂ ਤੇ ਬਿਜਲੀ ਬਿੱਲਾਂ ਨੂੰ ਲੈ ਕੇ ਘਮਸਾਣ ਸ਼ੁਰੂ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਵੱਲੋਂ ਸੂਬੇ ਵਿੱਚ ਖੇਤੀ ਖੇਤਰ ਲਈ ਬਿਜਲੀ ਦੇ ਬਿੱਲ ਲਾਉਣ ਦੇ ਫੈਸਲੇ ਨੂੰ ਕਾਂਗਰਸ ਸਰਕਾਰ ਦਾ ਪਾਗਲਪਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਸਾਧਾਰਨ ਵਿਅਕਤੀ ਦੇ ਸਮਝੋਂ ਬਾਹਰੀ ਗੱਲ ਹੈ ਕਿ ਕਾਂਗਰਸ ਸਰਕਾਰ ਅਜਿਹੇ ਮੌਕੇ ਕਿਸਾਨਾਂ...
ਜਲੰਧਰ. ਲੌਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਕੋੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਅੱਜ ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਗੁਰੂ ਨਾਨਲ ਮੈਡਿਕਲ ਕਾਲਜ ਵਿੱਚ ਹੋਏ ਟੈਸਟਾਂ ਦੀ ਰਿਪੋਰਟ ਵਿੱਚ 7 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਅੱਜ ਸਾਹਮਣੇ ਆਏ ਪਾਜ਼ੀਟਿਵ ਮਰੀਜਾਂ ਵਿੱਚ 2 ਜਲੰਧਰ ਹਾਈਟਸ, 1 ਨਿਊ ਜਵਾਹਰ ਨਗਰ,...
-ਦੀਪਿਕਾ ਗਰਗ ਕਿਉਂ ਬਚਾਣਾ, ਕਿਉਂ ਪੜ੍ਹਾਨਾ, ਬੇਟੀ ਦੇ ਦਿਲ 'ਚ ਆਇਆ ਬਚ ਗਈ ਤਾ ਪੜ੍ਹਾਂਗੀ, ਪੜ੍ਹ ਗਈ ਤਾਂ ਦੁਨੀਆਂ ਸਮਝਾਂ ਸਮਝ ਜਦ-ਜਦ ਦਿਖਾਵਾਂ ਤਾਂ, ਘਮੰਡੀ ਕਹਿਲਾਵਾਂ ਮੈਂ, ਪੜ੍ਹ ਲਿਖ ਕੇ ਘਰ ਰਹਾਂ ਤਾਂ, ਕਿਉਂ ਵਕਤ 'ਤੇ ਪੈਸਾ ਖੋਇਆ ਹੈ, ਕੰਮ ਕਰਾਂ ਜੇ ਦੁਨੀਆਂ ਵਿਚ ਤਾਂ, ਪਰ ਇਸਦਾ ਨਿਕਲ ਆਇਆ ਹੈ,ਹੋ ਗਈ ਕੁਝ ਅਣਹੋਣੀ ਤਾਂ, ਦੋਸ਼ ਮੇਰਾ ਹੀ ਦੱਸਣਗੇ,ਕੀ ਸੀ...
ਚੰਡੀਗੜ੍ਹ . ਡਰਾਇਵਿੰਗ ਲਾਇਸੈਂਸ ਲੈਣ ਵਾਲੇ ਹੁਣ 1 ਜੂਨ ਤੋਂ ਡਰਾਇਵਿੰਗ ਟੈਸਟ ਦੇ ਸਕਦੇ ਹਨ। ਟਰਾਂਸਪੋਰਟ ਵਿਭਾਗ ਨੇ ਨਵੀਂ ਪਲਾਨਿੰਗ ਤਿਆਰ ਕੀਤੀ ਹੈ। ਇਸ ਤਹਿਤ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਤੇ ਤਾਰੀਖ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੁਣ ਕੋਈ ਵਿਅਕਤੀ ਸਿਰਫ ਬੁਕਿੰਗ ਅਨੁਸਾਰ...
'ਭੁੱਚਾਲ' ਗਾਣੇ 'ਤੇ ਸਪਨਾ ਦੀ ਸ਼ਾਨਦਾਰ ਸਟੇਜ ਪਰਫਾਰਮੈਂਸ ਦਾ ਵੀਡੀਓ ਲੋਕਾਂ' ਚ ਬੇਹੱਦ ਮਸ਼ਹੂਰ ਹੋ ਰਿਹਾ ਹੈ। ਵੀਡੀਓ ਵਿੱਚ ਸਪਨਾ ਦੇਸੀ ਅੰਦਾਜ਼ ਵਿੱਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਨਵੀਂ ਦਿੱਲੀ. ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਗਾਣੇ ਯੂਟਿਊਬ 'ਤੇ ਛਾਏ ਰਹਿੰਦੇ ਹਨ। ਡਾਂਸ ਕਰ ਰਹੀ ਕੁਈਨ ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਨੂੰ ਉਸ ਦਾ ਡਾਂਸ ਅਤੇ ਸਟਾਇਲ ਬਹੁਤ ਪਸੰਦ ਹੈ। ਸਪਨਾ...
ਮੋਹਾਲੀ . ਕੋਰੋਨਾ ਵਾਇਰਸ ਮੁਕਤ ਹੋਣ ਤੋਂ ਬਾਅਦ, ਜ਼ਿਲ੍ਹੇ ਵਿਚ ਅੱਜ ਅਮਰੀਕਾ ਤੋਂ ਪਰਤੇ ਭਾਰਤੀ ਦੀ ਰਿਪੋਰਟ ਪਾਜ਼ੀਟਿਵ ਹੋਣ ਦੇ ਨਾਲ ਦੂਜਾ ਐਕਟਿਵ ਕੇਸ ਸਾਹਮਣੇ ਆਇਆ ਹੈ। ਡੀਸੀ ਗਿਰੀਸ਼ ਦਿਆਲਨ ਨੇ ਅੱਜ ਦੱਸਦਿਆਂ ਕਿ ਇਹ ਪ੍ਰਵਾਸੀ ਭਾਰਤੀ ਡੇਰਾਬਾਸੀ ਦਾ 32 ਸਾਲਾ ਵਿਅਕਤੀ ਹੈ ਅਤੇ 20 ਮਈ ਨੂੰ ਵਾਪਸ ਪਰਤਿਆ ਸੀ। ਇਹ ਦੂਜਾ ਕੇਸ, ਪਹਿਲੇ ਐਕਟਿਵ ਕੇਸ ਤੋਂ ਇਕ ਦਿਨ...
ਚੰਡੀਗੜ੍ਹ . ਬਾਪੂਧਾਮ ਕਾਲੋਨੀ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਕੇਸ ਪਾਜੀਟਿਵ ਆਏ ਹਨ। ਇਨ੍ਹਾਂ ਵਿਚ ਤਿੰਨਾ ਔਰਤਾਂ ਤੇ ਇੱਕ 18 ਸਾਲਾ ਨੌਜਵਾਨ ਸ਼ਾਮਲ ਹੈ। ਔਰਤਾਂ ਦੀ ਉਮਰ 30, 31 ਤੇ 37 ਸਾਲ  ਦੱਸ ਜਾ ਰਹੀ ਹੈ। ਬਾਪੂਧਾਮ ਕਾਲੋਨੀ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਰ ਜਾਰੀ ਹੈ। ਬਾਪੂਧਾਮ ਕਾਲੋਨੀ ਵਿਚੋਂ ਹੁਣ ਤੱਕ 220 ਕੇਸ ਪਾਜ਼ੀਟਿਵ ਆਏ ਹਨ। ਚੰਡੀਗੜ੍ਹ ਵਿਚ ਕੋਰੋਨਾ...
ਨਵੀਂ ਦਿੱਲੀ. ਸੋਨੂੰ ਸੂਦ ਨੇ ਹੁਣ ਤੱਕ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਆਪਣੀ ਮੁਹਿੰਮ ਜਾਰੀ ਰੱਖਣਗੇ, ਜਦੋਂ ਤੱਕ ਹਰ ਪ੍ਰਵਾਸੀ ਮਜ਼ਦੂਰ ਆਪਣੇ ਘਰ ਨਹੀਂ ਪਹੁੰਚ ਜਾਂਦਾ। ਉਹ ਪ੍ਰਵਾਸੀਆਂ ਨੂੰ ਘਰ ਲਿਜਾਣ ਲਈ 18-18 ਘੰਟਿਆਂ ਤੋਂ ਸਖਤ ਮਿਹਨਤ ਕਰ ਰਿਹਾ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਸ ਸਮੇਂ ਚਾਰੇ ਪਾਸੇ ਛਾਏ...
ਜਲੰਧਰ . ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ। ਜ਼ਿਲ੍ਹੇ ਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਸਿਰਫ 16 ਰਹਿ ਗਈ ਹੈ। ਇਸ ਲਈ ਪ੍ਰਸ਼ਾਸਨ ਪਾਬੰਦੀਆਂ ਨੂੰ ਹੋਰ ਘਟਾ ਰਿਹਾ ਹੈ। ਹੁਣ ਪਾਬੰਦੀ ਵਾਲੇ ਇਲਾਕੇ ਨੂੰ ਸਿਰਫ਼ 3 ਕਲੱਸਟਰ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੋਵਿਡ-19 ਪ੍ਰੋਟੋਕਾਲ ਦੇ ਮੁਤਾਬਿਕ ਇਕ ਖੇਤਰ ਨੂੰ ਕੰਟੇਨਮੈਂਟ ਜ਼ੋਨ ਉਦੋਂ ਐਲਾਨਿਆਂ ਜਾਂਦਾ ਹੈ ਜਦੋਂ ਉੱਥੇ...
ਅੰਮ੍ਰਿਤਸਰ/ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ ਲਗਾਤਾਰ ਵੱਧਦੇ ਜਾ ਰਹੇ ਹਨ। ਇਸਦੇ ਨਾਲ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਅੱਜ ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਹੈ। ਇਸਦੇ ਨਾਲ ਹੀ ਅੱਜ ਜਲੰਧਰ ਦੇ ਇਕ ਆਰਪੀਐਫ ਦੇ ਜਵਾਨ ਦੀ ਵੀ ਲੁਧਿਆਣਾ ਦੇ ਸੀਐਮਸੀ ਵਿੱਚ ਮੌਤ ਹੋਈ ਹੈ।...
- Advertisement -

MOST POPULAR