Home Blog Page 2110
ਚੰਡੀਗੜ੍ਹ . ਇਸ ਸਾਲ ਦੇ ਸ਼ੁਰੂ ਹੋਣ ਤੋਂ ਹੀ ਮਾਰੂਥਲੀ ਟਿੱਡੀ ਦਲ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ 'ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਟਿੱਡੀ ਦਲ ਪੂਰਬੀ ਅਫਰੀਕਾ, ਮੱਧ-ਪੂਰਬ ਦੇਸ਼ਾਂ, ਦੱਖਣੀ ਇਰਾਨ, ਪਾਕਿਸਤਾਨ ਅਤੇ ਭਾਰਤ ਵਿਚ ਖ਼ਾਸ ਤੌਰ 'ਤੇ ਸਰਹੱਦੀ ਸੂਬਿਆਂ ਰਾਜਸਥਾਨ, ਪੰਜਾਬ, ਗੁਜਰਾਤ ਦੀ ਖੇਤੀਬਾੜੀ ਲਈ ਇਕ ਚੁਣੌਤੀ ਹੈ। ਇਨ੍ਹਾਂ ਟਿੱਡੀਆਂ ਦਾ...
ਨਵੀਂ ਦਿੱਲੀ. ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਹਿਲਾਂ, ਈਐਮਆਈ ਮੋਰਟੇਰੀਅਮ ਦਾ ਅਰਥ ਹੈ ਕਿ ਹੁਣ ਅਗਸਤ ਤੱਕ ਕਰਜ਼ੇ ਦੀ ਈਐਮਆਈ ਭੁਗਤਾਨ ਨਹੀਂ ਕੀਤੀ ਜਾ ਸਕਦੀ। ਉਸੇ ਸਮੇਂ, ਦੂਜੀ ਵੱਡੀ ਘੋਸ਼ਣਾ ਰੈਪੋ ਰੇਟ ਵਿਚ 0.40 ਪ੍ਰਤੀਸ਼ਤ ਦੀ ਕਮੀ ਬਾਰੇ ਹੈ। ਇਹ ਫੈਸਲਾ ਆਮ ਲੋਕਾਂ ਦੀ ਈਐਮਆਈ ਨੂੰ ਘਟਾ ਸਕਦਾ...
ਬਰਨਾਲਾ . ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਜਿਹੜੀਆਂ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ, ਉਹ ਦੁਕਾਨਾਂ ਹਰੇਕ ਐਤਵਾਰ ਬੰਦ ਰਹਿਣਗੀਆਂ। ਦੁਕਾਨਾਂ ਸਬੰਧੀ ਬਾਕੀ ਸ਼ਰਤਾਂ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਹੀ ਰਹਿਣਗੀਆਂ। ਇਸ ਦੌਰਾਨ ਜਾਰੀ ਵੱਖਰੇ ਹੁਕਮਾਂ ਤਹਿਤ ਪਿੰਡ ਤਾਜੋਕੇ ਨੂੰ ਸਰਵੇਲੈਂਸ ਗਤੀਵਿਧੀ ਤਹਿਤ ਵਰਜਿਤ ਜ਼ੋਨ ਐਲਾਨਿਆ ਗਿਆ ਹੈ।
ਨਵੀਂ ਦਿੱਲੀ . ਪਿਛਲੇ ਦਿਨੀਂ ਵਟਸਐਪ ਤੇ ਇੱਕ ਸੁਨੇਹਾ ਵਾਇਰਲ ਹੋਇਆ ਹੈ ਜਿਸ ਵਿੱਚ  ਚਮੜੇ ਦੇ ਬੈਗ, ਜੁੱਤੀਆਂ, ਬੈਲਟਾਂ ਤੇ ਹੋਰ ਸਮਾਨ ਦੀ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ। ਵਾਇਰਲ ਹੋ ਰਹੇ ਸੰਦੇਸ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਫੋਟੋਆਂ ਮਸ਼ਹੂਰ ਸ਼ਾਪਿੰਗ ਸਟੋਰ ਸ਼ਾਪਰਜ਼ ਸਟਾਪ ਦੀਆਂ ਹਨ। ਇਸ ਸੰਦੇਸ਼ ਵਿਚ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਲੌਕਡਾਊਨ ਤੋਂ...
ਨਵੀਂ ਦਿੱਲੀ . ਇਕ ਦਿਨ ਦੇ ਅੰਦਰ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ 6100 ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਵੀਰਵਾਰ ਸਵੇਰੇ 8 ਵਜੇ ਤੇ ਸ਼ੁੱਕਰਵਾਰ ਸਵੇਰੇ 7 ਵਜੇ ਦੇ ਵਿਚਕਾਰ ਦੀ ਨੋਟ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਮਿਲੇ ਅੰਕੜਿਆਂ ਅਨੁਸਾਰ, ਦੇਸ਼ ਭਰ ਵਿੱਚ ਕੁਲ ਕੋਰੋਨਾ ਦੇ ਕੇਸ 1,18,447 ਹੋ ਗਏ ਹਨ, ਜਿਨ੍ਹਾਂ ਵਿੱਚੋਂ 66,330 ਐਕਟਿਵ ਕੇਸ, 48,533 ਡਿਸਚਾਰਜ,...
ਹਰੇਕ ਰੇਲ ਦੀ1600 ਹੋਵੇਗੀ ਸਮਰੱਥਾ-ਡੀਸੀ ਲੁਧਿਆਣਾ . ਕੋਰੋਨਾ ਸੰਕਟ ਕਰਕੇ ਹੋਏ ਕਾਰੋਬਾਰ ਬੰਦ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਰਵਾਨਾ ਹੋ ਰਹੇ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਇਸ ਦੇ ਮੱਦੇਨਜ਼ਰ ਹੀ ਹੁਣ ਲੁਧਿਆਣਾ ਤੋਂ ਰੇਲਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ। ਹੁਣ ਰੋਜ਼ਾਨਾ 12 ਰੇਲਾਂ ਰਵਾਨਾ ਹੋਇਆ ਕਰਨਗੀਆਂ। ਇਹਨਾਂ ਵਿੱਚੋਂ ਕੁਝ ਰੇਲਾਂ ਦੋਰਾਹਾ ਤੋਂ ਵੀ ਜਾਇਆ ਕਰਨਗੀਆਂ। ਹਰੇਕ...
ਜਲੰਧਰ . ਕੋਰੋਨਾ ਵਾਇਰਸ ਮੁਕਤ ਹੋਣ ਵੱਲ ਹੋਰ ਅੱਗੇ ਵਧਦਿਆਂ ਪ੍ਰਸ਼ਾਸਨ ਵਲੋਂ ਵੀਰਵਾਰ ਰਾਤ 12 ਹੋਰ ਵਿਅਕਤੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇਲਾਜ ਉਪਰੰਤ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਨਜ਼ਰ ਨਹੀਂ ਆਏ। ਸਿਵਲ ਹਸਪਤਾਲ ਤੋਂ ਹੁਣ ਤੱਕ ਇਲਾਜ ਉਪਰੰਤ ਛੁੱਟੀ ਦਿੱਤੇ ਗਏ ਮਰੀਜ਼ਾਂ ਦੀ ਗਿਣਤੀ 181 ਹੋ ਗਈ। ਜਿਨਾਂ ਮਰੀਜਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ...
ਅੰਮ੍ਰਿਤਸਰ . ਅੱਜ ਇਥੋ ਦੇ ਗੁਰੂਨਾਨਕ ਹਸਪਤਾਲ ਵਿਚ ਇਕ ਢਾਈ ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਪਰਿਵਾਰ ਨਵੀਂ ਆਬਾਦੀ ਵਿਚ ਰਹਿੰਦਾ ਸੀ। ਬੱਚੇ ਦੀ ਮਾਂ ਵੀ ਕੋਰੋਨਾ ਪਾਜ਼ੀਟਿਵ ਹੈ। ਕਿਸ ਜ਼ਿਲ੍ਹੇ ਵਿਚ ਕਿੰਨੇ ਨਵੇਂ ਮਾਮਲੇ ਅਮ੍ਰਿੰਤਸਰ ਵਿਚ 5ਗੁਰਦਾਸਪੁਰ ਵਿਚ 4 ਨਵੇਂ ਕੇਸ, ਚਾਰੇ ਗਰਭਵਤੀ ਔਰਤਾਂਪਠਾਨਕੋਟ ਤੋਂ 2 ਨਵੇਂ ਕੇਸ ਖੰਨਾ...
ਚੰਡੀਗੜ੍ਹ. ਸੂਬੇ ਵਿੱਚ ਲਿੰਗ ਜਾਂਚਣ ਦੇ ਵਪਾਰ ਨੂੰ ਠੱਲ ਪਾਉਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੰਨਿਆ ਭਰੂਣ ਹੱਤਿਆ ਦੇ ਗੈਰ ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾ ਸਕੇ। ਹਾਲ ਹੀ ਵਿੱਚ ਅਜਿਹੀ ਹੀ ਇੱਕ ਮੁਹਿੰਮ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਜੌਹਲ ਦੀ ਨਿਗਰਾਨੀ ਹੇਠ ਚਲਾਈ ਗਈ...
ਪਠਾਨਕੋਟ . ਜਿਲੇ 'ਚ ਵੀਰਵਾਰ ਨੂੰ 2 ਨਵੇਂ ਕਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਇੱਕ ਵਿਅਕਤੀ ਵਿਦੇਸ ਤੋਂ ਆਇਆ ਹੈ ਅਤੇ ਦੂਸਰਾ ਪਠਾਨਕੋਟ ਸਿਟੀ ਦਾ ਹੀ ਰਹਿਣ ਵਾਲਾ ਹੈ। ਦੂਜਾ ਪਾਜੀਟਿਵ ਫਾਸਟ ਫੂਡ ਦਾ ਕੰਮ ਕਰਦਾ ਸੀ ਲਾੱਕ ਡਾਊਣ ਦੇ ਚਲਦਿਆਂ ਪਿਛਲੇ ਲੰਮੇ ਸਮੇਂ ਤੋਂ ਫਾਸਟ ਫੂਡ ਦਾ ਕੰਮ ਬੰਦ ਰੱਖਿਆ ਹੋਇਆ ਹੈ। ਡੀਸੀ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ...
- Advertisement -

MOST POPULAR