ਚੰਡੀਗੜ੍ਹ . ਸੈਂਟਰਲ ਬੋਰਡ ਫ਼ਾਰ ਸੈਕੰਡਰੀ ਐਜੂਕੇਸ਼ਨ ਨੇ ਦਸਵੀਂ ਅਤੇ ਬਾਰਵੀਂ ਦੇ ਇਮਤਿਹਾਨਾਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਮੁਤਾਬਿਕ ਵਿਦਿਆਰਥੀਆਂ ਦੇ ਇਮਤਿਹਾਨ ਉਨ੍ਹਾਂ ਦੇ ਆਪਣੇ ਸਕੂਲ ਵਿੱਚ ਹੀ ਹੋਣਗੇ। ਦਸਵੀਂ ਅਤੇ ਬਾਰਵੀਂ ਦੀ ਡੇਟਸ਼ੀਟ 18 ਮਈ ਨੂੰ ਜਾਰੀ ਕਰ ਦਿੱਤੀ ਗਈ ਸੀ। ਇਮਤਿਹਾਨ 1 ਤੋਂ 15 ਜੁਲਾਈ ਦਰਮਿਆਨ ਹੋਣੇ ਹਨ। ਜਿਹੜੇ ਵਿਦਿਆਰਥੀ ਆਪਣੇ ਸਕੂਲ ਵਾਲੇ...
ਨਵੀਂ ਦਿੱਲੀ . ਕੋਰੋਨਾਵਾਇਰਸ ਭਾਰਤ ਵਿਚ ਕਹਿਰ ਢਾਅ ਰਿਹਾ ਹੈ। ਪੌਜੀਟਿਵ ਮਰੀਜਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਇਸਦੇ ਨਾਲ, ਭਾਰਤ ਵਿਸ਼ਵ ਦਾ ਸੱਤਵਾਂ ਦੇਸ਼ ਬਣ ਗਿਆ ਹੈ, ਜਿਥੇ ਬਹੁਤ ਸਾਰੇ ਲੋਕਾਂ ਨੂੰ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ, ਬ੍ਰਿਟੇਨ ਤੇ ਇਟਲੀ 2 ਲੱਖ ਦੇ ਕੇਸਾਂ ਨੂੰ ਪਾਰ ਕਰ ਚੁੱਕੇ...
ਜਲੰਧਰ . ਸੂਬੇ ਵਿਚੋਂ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ ਸਫ਼ਲ ਬਣਾਉਣ ਲਈ ਡੀਸੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੁਹਿੰਮ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਡੀਸੀ,...
ਜਲੰਧਰ 'ਚ 12 ਨਵੇਂ ਕੋਰੋਨਾ ਕੇਸ, ਪਹਿਲੀ ਵਾਰ ਪ੍ਰੈਗਨੈਂਟ ਔਰਤ ਵੀ ਹੋਈ ਕੋਰੋਨਾ ਪੀੜਤ
ਜਲੰਧਰ . ਅਨਲੌਕ 1.0 ਦੇ ਦੂਜੇ ਦਿਨ ਜਲੰਧਰ ਸਿਟੀ 'ਚ ਇਕ ਪਾਸੇ 12 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ
ਦੂਜੇ ਪਾਸੇ ਪੁਲਿਸ ਨੇ ਪਹਿਲੀ ਵਾਰ ਇੱਕ ਰੈਸਟੋਰੈਂਟ ਮਾਲਿਕ ਨੂੰ ਦੁਕਾਨ ਵਿੱਚ ਹੀ ਗੋਲ ਗੱਪੇ
ਖਵਾਉਣ 'ਦੇ ਇਲਜਾਮ ਵਿੱਚ ਗ੍ਰਿਫਤਾਰ ਕੀਤਾ ਹੈ।
ਅਨਲੌਕ 1.0 ਤਹਿਤ
ਰੇਸਟੋਰੈਂਟ ਵਾਲੇ ਟੇਕਅਵੇ ਅਤੇ ਹੋਮ...
ਜਲੰਧਰ
ਮਨਮੋਹਨ ਕਾਲੀਆ ਦੀ ਅੱਜ 34ਵੀਂ ਬਰਸੀ ਹੈ, ਪੰਜਾਬ ‘ਚ ਸੀਵਰੇਜ ਸਿਸਟਮ ਸ਼ੁਰੂ ਕਰਨ ਵਾਲੇ ਇਹ ਪਹਿਲੇ ਨੇਤਾ ਸਨ
Admin - 0
ਜਲੰਧਰ . ਮਨਮੋਹਨ ਕਾਲੀਆ ਨੂੰ ਅੱਜ ਦਾ ਦਿਨ ਯਾਦ ਕਰਨ ਦਾ ਹੈ। ਉਹ ਸਿਆਸਤਦਾਨਾਂ ਦੇ ਵਰਗ ਵਿਚੋਂ ਸਨ ਜਿਹਨਾਂ ਨੂੰ ਚਿੰਤਕ ਵੀ ਕਿਹਾ ਜਾ ਸਕਦਾ ਹੈ। ਉਹਨਾਂ ਬਾਰੇ ਇਹ ਮਸ਼ਹੂਰ ਹੈ ਉਹ ਦਿਨ ਭਰ ਵਕਾਲਤ ਤੋਂ ਬਾਅਦ ਕਿ ਉਹ ਅੱਧੀ ਰਾਤ ਨੂੰ ਧਿਆਨ ਕਰਦੇ ਸੀ, ਲਿਖਦਾ ਸਨ ਉਹਨਾਂ ਦੀ ਕਿਤਾਬ ਥੌਟ ਐਂਟ ਮਿਡਨਾਈਟ ਛਪੀ ਹੈ। ਇਤਿਹਾਸ ਤੇ ਸੰਗੀਤ ਨਾਲ...
ਚੰਡੀਗੜ੍ਹ . ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਕੇਰਲ ਵਿੱਚ ਮੌਨਸੂਨ ਨੇ 1 ਜੂਨ ਤੋਂ ਦਸਤਕ ਦੇ ਦਿੱਤੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੰਜਾਬ ਤੱਕ 26 ਜੂਨ ਨੂੰ ਆਪਣੇ ਤੈਅ ਸਮੇਂ ਤੱਕ ਪਹੁੰਚ ਜਾਵੇਗਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੌਨਸੂਨ ਸਮੇਂ ਦੇ ਨਾਲ-ਨਾਲ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਪਹੁੰਚੇਗਾ। ਵਿਭਾਗ ਨੇ ਪਹਿਲੇ ਪੜਾਅ ਵਿੱਚ...
ਜਲੰਧਰ . ਸ਼ਹਿਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਪਿਛਲੇ ਦੋ ਦਿਨ ਤੋਂ ਵੱਧ ਗਈ ਹੈ। ਅੱਜ ਹੀ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਾਲੋਨੀ ਦੇ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਹਨ ਜੋ ਕਿ ਪਹਿਲਾਂ ਹੀ ਕੋਰੋਨਾ ਪੌਜੀਟਿਵ ਹੈ। ਇਸ ਵਿਚ 7 ਉਸ ਦੇ ਪਰਿਵਾਰ ਮੈਂਬਰ ਤੇ 3 ਸ਼ੋਅ ਰੂਮ ਵਿਚ ਕੰਮ ਕਰਨ ਵਾਲੇ ਉਹਨਾਂ...
ਜਲੰਧਰ . ਕਸਬਾ ਮਹਿਤਪੁਰ ਦੇ ਪਿੰਡ ਤੰਦਾਹੂਰਾ ਵਿਚ ਘਰ ਦੇ ਬਾਹਰ ਖੜੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਦੀ ਪਹਿਚਾਣ ਜਰਨੈਲ ਸਿੰਘ ਨਾਨੂ ਉਮਰ 26 ਵਜੋ ਹੋਈ ਹੈ।ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਮਿਲੀ ਜਾਣਕਾਰੀ ਮੁਤਾਬਿਕ ਜਰਨੈਲ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਬਾਹਰ ਆਉਣ ਨੂੰ ਕਿਹਾ...
ਅੰਮ੍ਰਿਤਸਰ
ਲੌਂਗੋਵਾਲ ਨੇ ਪੁਲਿਸ ਦੀ ਪੱਗ ਤੋਂ ਝਾਲਰ ਹਟਾਉਣ ਦੀ ਕੀਤੀ ਮੰਗ, ਕਿਹਾ – ਅੱਜ ਆਜ਼ਾਦ ਭਾਰਤ ‘ਚ ਇਸਦੀ ਕੋਈ ਲੋੜ ਨਹੀਂ
Admin - 0
ਅੰਮ੍ਰਿਤਸਰ . ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਬੀਤੀ ਦਿਨੀਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਦੀ ਦਸਤਾਰ ਵਿਚੋਂ ਝਾਲਰ ਨੂੰ ਹਟਾਇਆ ਜਾਵੇ, ਜੋ ਕਿ ਅੰਗਰੇਜਾਂ ਦੇ ਸਮੇਂ ਤੋਂ ਚੱਲ਼ਦੀ ਆ ਰਹੀ ਹੈ । SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਇਸ ਮੰਗ ਨੂੰ ਲੈ ਕੇ ਮੁੱਖ ਮੰਤਰੀ...
ਜਲੰਧਰ
ਜਲੰਧਰ ‘ਚ ਕੋਰੋਨਾ ਦੇ 10 ਨਵੇਂ ਮਰੀਜ਼, ਡਿਫੈਂਸ ਕਾਲੋਨੀ ਵਾਲੇ ਪੀੜਤ ਦੇ 7 ਪਰਵਾਰਿਕ ਮੈਂਬਰ ਤੇ 3 ਕਰਮਚਾਰੀ
Admin - 0
ਜਲੰਧਰ . ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆ ਰੁਕਣ ਦਾ ਨਾਮ ਨਹੀਂ। ਅੱਜ ਸਵੇਰੇ ਜਿਲ੍ਹੇ ਵਿਚ ਕੋਰੋਨਾ ਦੇ 10 ਨਵੇਂ ਮਾਮਲੇ ਆਉਣ ਨਾਲ ਗਿਣਤੀ 265 ਹੋ ਗਈ ਹੈ। ਇਹ ਮਾਮਲੇ ਡਿਫੈਂਸ ਕਾਲੋਨੀ ਦਾ ਮਰੀਜ਼ ਜੋ ਕਿ ਪਹਿਲਾਂ ਹੀ ਕੋਰੋਨਾ ਪੀੜਤ ਸੀ ਉਸ ਦੇ ਦੇ ਸੰਪਰਕ ਵਿਚ ਆਉਣ ਨਾਲ ਉਹਨਾਂ ਨੂੰ ਬਿਮਾਰੀ ਦੀ ਲਾਗ ਲੱਗ ਗਈ । ਇਹਨਾਂ ਮਰੀਜਾਂ ਵਿਚ...







































