Home Blog Page 2099
'ਮੈਂ ਤੇ ਉਹ' ਸਿਮਰਨ ਅਕਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਤੋਂ ਪਹਿਲਾ ਅਕਸ ਕਵਿਤਾ ਲਿਖਦੀ ਹੈ ਸਿਮਰਨ ਅਕਸ ਦੇ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਉਸ ਦੀ ਕਵਿਤਾ ਵਰਗੀਆਂ ਹੀ ਲੱਗਦੀਆਂ ਨੇ, ਅਕਸ ਦੀ ਕਵਿਤਾ ਕਹਾਣੀ ਤੇ ਕਹਾਣੀ ਕਵਿਤਾ ਲੱਗਦੀ ਹੈ। ਸਿਮਰਨ ਅਕਸ ਭੁੱਖ ਖ਼ਤਰ ਪੜ੍ਹਾਉਣ ਜਾਂਦੀ ਰਾਹ ਵਿਚ ਹਰ ਦ੍ਰਿਸ਼ ਤੇ ਸਮਾਜ ਨੂੰ ਬੜੀ ਨੀਝ ਨਾਲ ਦੇਖਦੀ ਹੈ...
ਫਰੀਦਕੋਟ . ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕੇ 80 ਹੋਰ ਵਿਅਕਤੀਆਂ ਦੇ ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜੇ ਗਏ ਹਨ।ਪ੍ਰਾਪਤ ਹੋਈਆਂ 84 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈਆਂ ਹਨ।ਡਾ.ਰਜਿੰਦਰ ਨੇ ਦੱਸਿਆ ਕਿ ਅੱਜ ਤੱਕ ਸਿਹਤ ਵਿਭਾਗ ਵੱਲੋਂ 3044 ਸੈਂਪਲ ਇਕਤਰ ਕੀਤੇ ਗਏ ਹਨ,ਜਿੰਨਾਂ ਵਿੱਚੋਂ 2612 ਦੀ ਰਿਪੋਰਟ ਨੈਗੇਟਿਵ ਆਈ ਹੈ।ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ 1 ਪਿੰਡ ਸੰਧਵਾ...
-ਸਿਮਰ ਕੌਰ ਮਾੜੇ ਸਕੂਲ ਦੀ ਆਮ ਜਿਹੀ ਜਮਾਤ ਜਿੱਡਾ ਇਕੱਠ ਸਾਡੇ ਨਾਨਕਿਆਂ ਦੇ ਘਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਆਮ ਦੇਖਣ ਨੂੰ ਮਿਲਦਾ ਰਿਹਾ ਹੈ। ਘਰ ਭਰਿਆ-ਭਰਿਆ ਲੱਗਣਾ। ਸਾਰਾ ਦਿਨ ਇੱਕ ਵਿਹੜੇ ਤੋਂ ਦੂਜੇ ਵਿਹੜੇ ਵੱਲ ਹਰਲ-ਹਰਲ ਕਰਦੇ ਫਿਰੀ ਜਾਣਾ। ਦੁਪਿਹਰ ਨੂੰ ਜਿੱਥੇ ਟੱਬਰ ਨੇ ਸੌਂ ਜਾਣਾ ਸਾਨੂੰ ਕਈ ਪੁੱਠੇ ਕੰਮ ਥਿਆਉਣੇ। ਇੱਕ ਕੰਧ ਟੱਪ ,ਦੂਜੀ ਟੱਪ। ਇੱਕ ਕੋਠੇ ਤੋਂ ਛਾਲ...
ਨਵੀਂ ਦਿੱਲੀ . ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਦਾ ਟੀ-20 ਵਿਚ ਸਭ ਤੋਂ ਤੇਜ਼ 12 ਗੇਂਦਾਂ ਦਾ ਅਰਧ ਸੈਂਕੜਾ ਬਣਾਉਣ ਦਾ ਵਿਸ਼ਵ ਰਿਕਾਰਡ ਹੈ। ਉਸ ਨੇ ਕਿਹਾ ਹੈ ਕਿ ਇਹ ਰਿਕਾਰਡ ਸਿਰਫ ਹਾਰਦਿਕ ਪਾਂਡਿਆ ਤੇ ਰਾਹੁਲ ਹੀ ਤੋੜ ਸਕਦੇ ਹਨ। ਯੁਵਰਾਜ ਨੇ ਕਿਹਾ ਕਿ ਇਹ ਰਿਕਾਰਡ ਤੋੜ ਯੋਗਤਾ ਵੈਸਟਇੰਡੀਜ਼ ਦੇ ਕ੍ਰਿਸ ਗੇਲ ਤੇ ਦੱਖਣੀ ਅਫਰੀਕਾ ਦੇ ਏਬੀ ਡੀਵਿਲੀਅਰਜ਼ ਵਿਚ ਵੀ...
ਚੰਡੀਗੜ੍ਹ . ਭਾਰਤ ਵਿਚ ਪਕਾਏ ਜਾਂਦੇ ਵੈਜ਼ੀਟੇਰੀਅਨ ਭੋਜਨ ਭਾਰ ਘਟਾਉਣ ਲਈ ਸਭ ਤੋਂ ਉੱਤਮ ਮੰਨੇ ਜਾਂਦੇ ਹਨ। ਇਸ ਵਿਚ ਘੱਟ ਕੈਲੋਰੀਨ, ਘੱਟ ਚਰਬੀ ਤੇ ਵਧੇਰੇ ਫਾਈਬਰ ਹੁੰਦੇ ਹਨ, ਨਾਲ ਹੀ ਹੋਰ ਪੌਸ਼ਟਿਕ ਤੱਤ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਸਾਰੇ ਲੋਕਾਂ ਲਈ ਭਾਰ ਘਟਾਉਣਾ ਬਹੁਤ ਮਹੱਤਵਪੂਰਨ ਹੈ, ਜੇਕਰ ਉਹ ਵੈਜੀਟੇਰੀਅਨ ਭੋਜਨ ਅਪਣਾਉਂਦੇ ਹਨ ਤਾਂ ਫਾਇਦਾ ਤੇਜ਼ ਹੋਵੇਗਾ। ਪੱਤੇ, ਸਾਗ,...
ਨਵੀਂ ਦਿੱਲੀ . ਦੇਸ਼ ਵਿਚ ਲੌਕਡਾਊਨ ਹੋਣ ਕਰਕੇ ਸਾਰੇ ਕੰਮ-ਕਾਜ ਠੱਪ ਹਨ, ਹੁਣ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। 30 ਜੂਨ, 2020 ਤੱਕ ਬੁੱਕ ਹੋਈਆਂ ਸਾਰੀਆਂ ਟਿਕਟਾਂ ਰਿਫੰਡ ਕਰ ਦਿੱਤੀਆਂ ਗਈਆਂ ਹਨ। ਰੇਲ ਗੱਡੀਆਂ ਤੇ ਲੇਬਰ ਵਿਸ਼ੇਸ਼ ਰੇਲ ਗੱਡੀਆਂ ਆਪਣੇ ਸਮੇਂ ਅਨੁਸਾਰ ਚੱਲਣਗੀਆਂ। ਰੇਲਵੇ ਨੇ ਪਹਿਲਾਂ 17 ਮਈ ਤੱਕ ਟਰੇਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸੀ। ਹੁਣ ਰੇਲਵੇ...
ਜਲੰਧਰ . ਲੌਕਡਾਊਨ ਦੇ ਦੌਰਾਨ, ਦੂਰਦਰਸ਼ਨ 'ਤੇ ਪੁਰਾਣੇ ਸ਼ੋਅ ਟੈਲੀਕਾਸਟ ਕੀਤੇ ਜਾ ਰਹੇ ਹਨ। ਰਾਮਾਇਣ-ਮਹਾਭਾਰਤ ਤੋਂ ਇਲਾਵਾ, 80-90 ਦੇ ਦਹਾਕੇ ਦੇ ਸ਼ੋਅ ਵੀ ਟੀਵੀ 'ਤੇ ਪ੍ਰਸਾਰਿਤ ਹੁੰਦੇ ਹਨ। ਇਨ੍ਹਾਂ ਵਿੱਚੋਂ, ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਦੇ ਦੋ ਸ਼ੋਅ, ਫੌਜੀ ਤੇ ਸਰਕਸ ਪਹਿਲਾਂ ਹੀ ਟੀਵੀ ਉੱਤੇ ​​ਆ ਰਹੇ ਹਨ। ਹੁਣ ਸ਼ਾਹਰੁਖ ਖ਼ਾਨ ਦੇ ਫੈਨਜ਼ ਦੀ ਖੁਸ਼ੀ ਹੋਵੇਗੀ ਦੁੱਗਣੀ ਹੁਣ ਸ਼ਾਹਰੁਖ ਖਾਨ ਦਾ...
ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਵਿੱਚ ਹੁਣ ਤੱਕ ਕੋਰੋਨਾ ਨਾਲ 32 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 1924 ਹੋ ਗਈ ਹੈ। ਹਾਲੇ ਤੱਕ 3465 ਮਰੀਜਾਂ ਦੀ ਰਿਪੋਰਟ ਆਉਣੀ ਦੀ ਉਡੀਕ ਹੈ। ਐਕਟਿਵ ਕੇਸ 1692 ਹਨ। ਇਕ ਮਰੀਜ ਨੂੰ ਆਕਸੀਜ਼ਨ ਤੇ ਰੱਖਿਆ ਗਿਆ ਹੈ ਅਤੇ ਇਕ ਮਰੀਜ਼ ਦੀ...
ਨਵੀਂ ਦਿੱਲੀ . ਵਿੱਤੀ ਮੰਤਰੀ ਸੀਤਾ ਰਮਨ ਨੇ ਪੀਐਮ ਮੋਦੀ ਵਲੋਂ ਦੇਸ਼ ਨੂੰ ਦਿੱਤੇ 20 ਲੱਖ ਕਰੋੜ ਦਾ ਆਰਥਿਕ ਪੈਕੇਜ ਵਿੱਚ ਛੋਟੇ ਤੇ ਲਘੂ ਉਦਯੋਗਾਂ ਨੂੰ ਬੂਸਟ ਪੈਕੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ SMEs ਦੀ ਪਰਿਭਾਸ਼ਾ ਬਦਲਣ ਲਈ ਕਾਨੂੰਨ ਵਿਚ ਬਦਲਾਅ ਕਰਾਂਗੇ। MSMEs ਵਿਚ ਨਿਵੇਸ਼ ਦੀ ਸੀਮਾ ਨੂੰ ਵਧਾਇਆ ਜਾਵੇਗਾ। ਵੱਡੇ MSMEs ਨੂੰ ਸੁਵਿਧਾ ਮਿਲਦੀਆਂ ਰਹਿਗੀਆਂ। ਵਿੱਤ ਮੰਤਰੀ ਨੇ...
ਬਰਨਾਲਾ . ਜ਼ਿਲ੍ਹਾ ਬਰਨਾਲਾ 'ਚ ਪੈਂਦੇ ਰੈਸਟੋਰੈਂਟਾਂ ਨੂੰ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਕੁਝ ਸ਼ਰਤਾਂ ’ਤੇ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ। ਰੈਸਟੋਰੈਂਟ ਖੋਲ੍ਹਣ ਲਈ ਹਰ ਵੇਲੇ ਸਾਫ-ਸਫਾਈ ਰੱਖਣੀ ਹੋਵੇਗੀ। ਇੱਥੋਂ ਖਾਣਾ ਪੈਕ ਕਰਵਾ ਕੇ ਲਿਜਾਇਆ ਜਾ ਸਕੇਗਾ ਪਰ ਬੈਠ ਕੇ ਖਾਣ ਦੀ ਪਾਬੰਦੀ ਹੋਵੇਗੀ। ਰੈਸਟੋਰੈਂਟਾਂ ਦੇ ਬਾਹਰ ਸੋਸ਼ਲ...
- Advertisement -

MOST POPULAR