ਹੁਸ਼ਿਆਰਪੁਰ. ਕੋਰੋਨਾ ਦੇ ਮਾਮਲੇ ਜ਼ਿਲ੍ਹੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ 4 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਆਿ ਕਿ 4 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 21 ਹੋ ਗਈ ਹੈ। ਉਨ੍ਹਾਂ ਦਸਿਆ ਕਿ ਇਹ 4 ਪਾਜ਼ੀਟਿਵ ਕੇਸ ਪਿੰਡ ਨੰਗਲੀ ਜਲਾਲਪੁਰ ਦੇ ਕਿਡਨੀ ਦੀ...
ਹੁਸ਼ਿਆਰਪੁਰ
ਪਠਾਨਕੋਟ ‘ਚ ਸ਼ਰਾਬ ਦੇ ਨਸ਼ੇ ‘ਚ ਚਚੇਰੇ ਭਰਾ ਨੇ ਪੱਥਰ ਮਾਰ-ਮਾਰ ਕੇ ਬੇਰਹਮੀ ਨਾਲ ਕੀਤਾ ਭਰਾ ਦਾ ਕਤਲ
Admin - 0
ਪਠਾਨਕੋਟ. ਸੁਜਾਨਪੁਰ ਵਿੱਚ ਅੱਜ ਇੱਕ ਭਰਾ ਵੱਲੋਂ ਇੱਕ ਭਰਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਿਲ ਨੇ ਕਤਲ ਨੂੰ ਬਹੁਤ ਹੀ ਬੇਰਹਮੀ ਨਾਲ ਅੰਜਾਮ ਦਿੱਤਾ ਹੈ। ਮ੍ਰਿਤਕ ਤੇ ਵਾਰ-ਵਾਰ ਪੱਥਰਾਂ ਦੇ ਕਈ ਵਾਰ ਕਰਕੇ ਕਤਲ ਨੂੰ ਅੰਜਾਮ ਦਿੱਤਾ ਗਿਆ ਅਤੇ ਘਟਨਾ ਵਾਲੀ ਥਾਂ ਉੱਤੇ ਕਾਫੀ ਖੂਨ ਬਿਖਰਿਆ ਹੋਇਆ ਸੀ।
ਜਾਣਕਾਰੀ ਮੁਤਾਬਿਕ ਅੱਜ ਸਵੇਰੇ ਸੈਰ ਕਰਨ ਜਾ ਰਹੇ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਨਸ਼ੇ ਨੂੰ ਪੂਰਾ ਕਰਨ ਲਈ ਵੇਚਿਆ ਆਪਣਾ ਬੱਚਾ, ਹੁਣ ਪਰਿਵਾਰ ਨੇ ਬੱਚਾ ਵਾਪਸ ਲੈਣ ਦੀ ਕੀਤੀ ਮੰਗ
Admin - 0
ਨਵਾਂਸ਼ਹਿਰ . ਮਾਛੀਵਾੜਾ ਦੇ ਇਕ ਨਸ਼ੇੜੀ ਨੇ ਗਰੀਬੀ ਤੇ ਨਸ਼ੇ ਕਾਰਨ ਸਵਾ ਮਹੀਨੇ ਦਾ ਬੱਚਾ ਕਿਸੇ ਵਿਅਕਤੀ ਨੂੰ 50 ਹਜ਼ਾਰ ਰੁਪਏ ’ਚ ਗੋਦ ਦੇ ਦਿੱਤਾ। ਹੁਣ ਬੱਚੇ ਦੀ ਦਾਦੀ ਨੇ ਮੰਗ ਕੀਤੀ ਹੈ ਕੇ ਸਾਡਾ ਬੱਚਾ ਵਾਪਸ ਦਵਾਇਆ ਜਾਵੇ ਅਸੀ ਜੋ ਰੁਪਏ ਲਏ ਹਨ ਉਹ ਅਸੀਂ ਵਾਪਸ ਦੇਣ ਨੂੰ ਤਿਆਰ ਹਾਂ । ਦਾਦੀ ਪਾਰਵਤੀ ਨੇ ਦੱਸਿਆ ਕਿ ਉਸਦੇ ਪੁੱਤਰ...
ਜਲੰਧਰ . ਦੇਸ਼ ਭਗਤ ਯਾਦਗਰ ਹਾਲ ਕਮੇਟੀ ਦੇ ਜਲੰਧਰ ਵਿਚ ਕਰੀਬ ਅੱਧੀ ਸਦੀ ਤੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਾਲੇ ਕਾਮਰੇਡ ਨੌਨਿਹਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਆਪਣੀ ਧੀ ਦੇ ਘਰ ਆਖਰੀ ਸਾਹ ਲਏ। ਕਾਮਰੇਡ ਨੌਨਿਹਾਲ ਸਿੰਘ ਦੇਸ਼ ਭਗਤ ਯਾਦਗਰ ਕਮੇਟੀ ਦੇ ਪਹਿਲੇ ਖਜਾਨਚੀ,ਫਿਰ ਜਨਰਲ ਸਕੱਤਰ ਅਤੇ ਉਪ ਪ੍ਰਧਾਨ ਦੇ ਅਹੁਦੇ ‘ਤੇ ਰਹੇ।
ਅੰਮ੍ਰਿਤਸਰ
ਜਲੰਧਰ ‘ਚ ਫੀਸਾਂ ਦੇ ਮਾਮਲੇ ਨੂੰ ਲੈ ਕੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ, ਵਿਦਿਆਰਥੀਆਂ ਨੇ ਮੁੱਖਮੰਤਰੀ ਦੇ ਨਾਂ ਡੀਸੀ ਨੂੰ ਸੌਂਪਿਆ ਮੰਗ-ਪੱਤਰ
Admin - 0
ਜਲੰਧਰ. ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੋਆਬਾ ਜ਼ੋਨ ਦੇ ਵਲੋਂ ਡੀ ਸੀ ਦਫਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਤੋਂ ਫੀਸਾਂ ਵਸੂਲਣ ’ਤੇ ਗੁੱਸਾ ਸੀ। ਸੰਸਥਾ ਦੇ ਮੁੱਖੀ ਅਮ੍ਰਿਤਪਾਲ ਸਿੰਘ, ਦੀਪਕ ਬਾਲੀ ਅਤੇ ਨਵਦੀਪ ਦੀ ਅਗਵਾਈ ਹੇਠ ਵਿਦਿਆਰਥੀ ਸੰਘਰਸ਼ ਮੋਰਚੇ ਨੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਮੰਗ-ਪੱਤਰ ਸੌਂਪਿਆ ਅਤੇ ਫੀਸਾਂ ਤੋਂ ਰਾਹਤ ਦੀ ਮੰਗ ਕੀਤੀ।
ਵਿਦਿਆਰਥੀ ਸੰਗਠਨ ਦੇ ਮੈਂਬਰਾਂ...
ਚੰਡੀਗੜ੍ਹ. ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਟਿੱਡੀਆਂ ਦੇ ਹਮਲੇ ਦੀ ਸੰਭਾਵਨਾ ਹੈ। ਟਿੱਡੀ ਚੇਤਾਵਨੀ ਸੰਗਠਨ (ਐਲਡਬਲਯੂਓ) ਨੇ ਮੰਗਲਵਾਰ ਦੀ ਸ਼ਾਮ ਨੂੰ ਜਾਰੀ ਇੱਕ ਚੇਤਾਵਨੀ ਵਿੱਚ ਕਿਹਾ ਕਿ ਰਾਜਸਥਾਨ ਦਾ ਟਿੱਡੀਆਂ ਅੱਗੇ ਵਧ ਗਿਆ ਹੈ। ਇਹ ਟਿੱਡੀ ਦਲ ਪੰਜਾਬ, ਹਰਿਆਣਾ ਜਾਂ ਗੁਜਰਾਤ ਵਿੱਚ ਦਾਖਲ ਹੋ ਸਕਦਾਹੈ।
ਸਬੰਧਤ ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ...
ਚੰਡੀਗੜ੍ਹ . ਸੂਬੇ ਵਿਚ ਕੋਰੋਨਾ ਨੇ ਮੁੜ ਤੋਂ ਦਸਤਕ ਦਿੱਤੀ ਹੈ। ਜਿਸ ਮਗਰੋਂ 34 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ 'ਚ ਮੌਜੂਦਾ ਸਮੇਂ ਐਕਟਿਵ ਮਰੀਜ਼ਾਂ ਦਾ ਅੰਕੜਾ 262 ਹੋ ਗਿਆ। ਇਨ੍ਹਾਂ 'ਚ ਸਭ ਤੋਂ ਵੱਧ 18 ਕੇਸ ਇਕੱਲੇ ਅੰਮ੍ਰਿਤਸਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਟਿਆਲਾ 'ਚ ਸੱਤ, ਜਲੰਧਰ 'ਚ ਤਿੰਨ, ਤਰਨ ਤਾਰਨ 'ਚ...
ਨੈਸ਼ਨਲ
ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਨਾਕਾਮ ਕੀਤਾ ਸਾਲ 2019 ਵਰਗਾ ਹਮਲਾ, ਕਾਰ ‘ਚ ਮਿਲੀ 20 ਕਿੱਲੋ IED, ਡਰਾਈਵਰ ਫਰਾਰ
Admin - 0
ਪੁਲਵਾਮਾ. ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਇਕ ਵੱਡਾ ਕਾਰ ਬੰਬ ਹਮਲਾ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਸੁਰੱਖਿਆ ਬਲਾਂ ਨੂੰ ਕਾਰ ਵਿਚੋਂ 20 ਕਿੱਲੋ ਤੋਂ ਵੱਧ IED ਬਰਾਮਦ ਹੋਈ, ਜਿਸ ਨਾਲ ਇਹ ਘਾਤਕ ਹਮਲਾ ਹੋ ਸਕਦਾ ਸੀ। ਕਾਰ ਦਾ ਡਰਾਈਵਰ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਜਾਅਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਬਾਰੇ ਜਾਣਕਾਰੀ ਮਿਲਣ ਉਂਤੇ...
ਅੰਮ੍ਰਿਤਸਰ
ਹੁਣ ਜਲੰਧਰ ਸਿਵਲ ਹਸਪਤਾਲ ‘ਚ ਵੀ ਹੋਣਗੇ ਕੋਰੋਨਾ ਟੈਸਟ, ਪੜ੍ਹੋ 1 ਦਿਨ ‘ਚ ਕਿੰਨੇ ਹੋ ਸਕਣਗੇ ਟੈਸਟ
Admin - 0
ਜਲੰਧਰ. ਕੋਰੋਨਾ ਦੇ ਮਰੀਜਾਂ ਦੀ ਲੱਗਾਤਾਰ ਵੱਧਦੀ ਗਿਣਤੀ ਕਾਰਨ ਜਲੰਧਰ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ। ਇਹ ਮੰਦਭਾਗਾ ਹੈ ਕਿ ਅਸੀਂ ਕੋਰੋਨਾ ਟੈਸਟ ਲਈ ਦੂਜੇ ਜ਼ਿਲ੍ਹਿਆਂ 'ਤੇ ਨਿਰਭਰ ਕਰਦੇ ਹਾਂ, ਪਰ ਹੁਣ ਜਲੰਧਰ ਸਿਵਿਲ ਹਸਪਤਾਲ 'ਚ ਕੋਰੋਨਾ ਟੈਸਟ ਕਰਨ ਵਾਲੀ ਮਸ਼ੀਨ ਪਹੁੰਚ ਗਈ ਹੈ। ਇਸ ਮਸ਼ੀਨ ਦੀ ਸਮਰਥਾ ਦਿਨ ਵਿੱਚ 8 ਸੈਂਪਲ ਟੈਸਟ ਕਰਨ...
-ਅਮਰਜੀਤ ਕੌਰ ਪੰਨੂੰ
“ਗੈਟ ਅੱਪ ਡੈਨੀ! ਯੂ ਸਲੀਪ ਲਾਈਕ ਏ ਪਿੱਗ। ਸੂਰ ਵਾਂਗਰ ਸੁੱਤਾ ਰਹਿੰਦਾ ਏਂ ਤੂੰ...” ਚਰਚ ਦੇ ਪਾਦਰੀ ਫ਼ਾਦਰ ਵਿਲੀਅਮ ਨੇ ਗੁੱਸੇ ਨਾਲ ਡੈਨੀ ਦਾ ਮੋਢਾ ਝੰਜੋੜਿਆ।
ਡੈਨੀ ਥੋੜਾ ਜਿਹਾ ਹਿਲ-ਜੁਲ ਕੇ ਮੂੰਹ ਦੂਜੇ ਪਾਸੇ ਫੇਰ ਕੇ ਮੁੜ ਸੌਂ ਗਿਆ। ਗੁੱਸੇ ਨਾਲ ਫੁੰਕਾਰਦੇ ਹੋਏ ਫ਼ਾਦਰ ਵਿਲੀਅਮ ਨੇ ਡੈਨੀ ਨੂੰ ਘਸੀਟ ਕੇ ਬਿਸਤਰੇ ‘ਚੋਂ ਬਾਹਰ ਵਗਾਹ ਮਾਰਿਆ ਤੇ...








































