Home Blog Page 2097
-ਦੀਪਿਕਾ ਗਰਗ ਕਿਉਂ ਬਚਾਣਾ, ਕਿਉਂ ਪੜ੍ਹਾਨਾ, ਬੇਟੀ ਦੇ ਦਿਲ 'ਚ ਆਇਆ ਬਚ ਗਈ ਤਾ ਪੜ੍ਹਾਂਗੀ, ਪੜ੍ਹ ਗਈ ਤਾਂ ਦੁਨੀਆਂ ਸਮਝਾਂ ਸਮਝ ਜਦ-ਜਦ ਦਿਖਾਵਾਂ ਤਾਂ, ਘਮੰਡੀ ਕਹਿਲਾਵਾਂ ਮੈਂ, ਪੜ੍ਹ ਲਿਖ ਕੇ ਘਰ ਰਹਾਂ ਤਾਂ, ਕਿਉਂ ਵਕਤ 'ਤੇ ਪੈਸਾ ਖੋਇਆ ਹੈ, ਕੰਮ ਕਰਾਂ ਜੇ ਦੁਨੀਆਂ ਵਿਚ ਤਾਂ, ਪਰ ਇਸਦਾ ਨਿਕਲ ਆਇਆ ਹੈ,ਹੋ ਗਈ ਕੁਝ ਅਣਹੋਣੀ ਤਾਂ, ਦੋਸ਼ ਮੇਰਾ ਹੀ ਦੱਸਣਗੇ,ਕੀ ਸੀ...
ਚੰਡੀਗੜ੍ਹ . ਡਰਾਇਵਿੰਗ ਲਾਇਸੈਂਸ ਲੈਣ ਵਾਲੇ ਹੁਣ 1 ਜੂਨ ਤੋਂ ਡਰਾਇਵਿੰਗ ਟੈਸਟ ਦੇ ਸਕਦੇ ਹਨ। ਟਰਾਂਸਪੋਰਟ ਵਿਭਾਗ ਨੇ ਨਵੀਂ ਪਲਾਨਿੰਗ ਤਿਆਰ ਕੀਤੀ ਹੈ। ਇਸ ਤਹਿਤ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਤੇ ਤਾਰੀਖ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੁਣ ਕੋਈ ਵਿਅਕਤੀ ਸਿਰਫ ਬੁਕਿੰਗ ਅਨੁਸਾਰ...
'ਭੁੱਚਾਲ' ਗਾਣੇ 'ਤੇ ਸਪਨਾ ਦੀ ਸ਼ਾਨਦਾਰ ਸਟੇਜ ਪਰਫਾਰਮੈਂਸ ਦਾ ਵੀਡੀਓ ਲੋਕਾਂ' ਚ ਬੇਹੱਦ ਮਸ਼ਹੂਰ ਹੋ ਰਿਹਾ ਹੈ। ਵੀਡੀਓ ਵਿੱਚ ਸਪਨਾ ਦੇਸੀ ਅੰਦਾਜ਼ ਵਿੱਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਨਵੀਂ ਦਿੱਲੀ. ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਗਾਣੇ ਯੂਟਿਊਬ 'ਤੇ ਛਾਏ ਰਹਿੰਦੇ ਹਨ। ਡਾਂਸ ਕਰ ਰਹੀ ਕੁਈਨ ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਨੂੰ ਉਸ ਦਾ ਡਾਂਸ ਅਤੇ ਸਟਾਇਲ ਬਹੁਤ ਪਸੰਦ ਹੈ। ਸਪਨਾ...
ਮੋਹਾਲੀ . ਕੋਰੋਨਾ ਵਾਇਰਸ ਮੁਕਤ ਹੋਣ ਤੋਂ ਬਾਅਦ, ਜ਼ਿਲ੍ਹੇ ਵਿਚ ਅੱਜ ਅਮਰੀਕਾ ਤੋਂ ਪਰਤੇ ਭਾਰਤੀ ਦੀ ਰਿਪੋਰਟ ਪਾਜ਼ੀਟਿਵ ਹੋਣ ਦੇ ਨਾਲ ਦੂਜਾ ਐਕਟਿਵ ਕੇਸ ਸਾਹਮਣੇ ਆਇਆ ਹੈ। ਡੀਸੀ ਗਿਰੀਸ਼ ਦਿਆਲਨ ਨੇ ਅੱਜ ਦੱਸਦਿਆਂ ਕਿ ਇਹ ਪ੍ਰਵਾਸੀ ਭਾਰਤੀ ਡੇਰਾਬਾਸੀ ਦਾ 32 ਸਾਲਾ ਵਿਅਕਤੀ ਹੈ ਅਤੇ 20 ਮਈ ਨੂੰ ਵਾਪਸ ਪਰਤਿਆ ਸੀ। ਇਹ ਦੂਜਾ ਕੇਸ, ਪਹਿਲੇ ਐਕਟਿਵ ਕੇਸ ਤੋਂ ਇਕ ਦਿਨ...
ਚੰਡੀਗੜ੍ਹ . ਬਾਪੂਧਾਮ ਕਾਲੋਨੀ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਕੇਸ ਪਾਜੀਟਿਵ ਆਏ ਹਨ। ਇਨ੍ਹਾਂ ਵਿਚ ਤਿੰਨਾ ਔਰਤਾਂ ਤੇ ਇੱਕ 18 ਸਾਲਾ ਨੌਜਵਾਨ ਸ਼ਾਮਲ ਹੈ। ਔਰਤਾਂ ਦੀ ਉਮਰ 30, 31 ਤੇ 37 ਸਾਲ  ਦੱਸ ਜਾ ਰਹੀ ਹੈ। ਬਾਪੂਧਾਮ ਕਾਲੋਨੀ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਰ ਜਾਰੀ ਹੈ। ਬਾਪੂਧਾਮ ਕਾਲੋਨੀ ਵਿਚੋਂ ਹੁਣ ਤੱਕ 220 ਕੇਸ ਪਾਜ਼ੀਟਿਵ ਆਏ ਹਨ। ਚੰਡੀਗੜ੍ਹ ਵਿਚ ਕੋਰੋਨਾ...
ਨਵੀਂ ਦਿੱਲੀ. ਸੋਨੂੰ ਸੂਦ ਨੇ ਹੁਣ ਤੱਕ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਆਪਣੀ ਮੁਹਿੰਮ ਜਾਰੀ ਰੱਖਣਗੇ, ਜਦੋਂ ਤੱਕ ਹਰ ਪ੍ਰਵਾਸੀ ਮਜ਼ਦੂਰ ਆਪਣੇ ਘਰ ਨਹੀਂ ਪਹੁੰਚ ਜਾਂਦਾ। ਉਹ ਪ੍ਰਵਾਸੀਆਂ ਨੂੰ ਘਰ ਲਿਜਾਣ ਲਈ 18-18 ਘੰਟਿਆਂ ਤੋਂ ਸਖਤ ਮਿਹਨਤ ਕਰ ਰਿਹਾ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਸ ਸਮੇਂ ਚਾਰੇ ਪਾਸੇ ਛਾਏ...
ਜਲੰਧਰ . ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ। ਜ਼ਿਲ੍ਹੇ ਚ ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਸਿਰਫ 16 ਰਹਿ ਗਈ ਹੈ। ਇਸ ਲਈ ਪ੍ਰਸ਼ਾਸਨ ਪਾਬੰਦੀਆਂ ਨੂੰ ਹੋਰ ਘਟਾ ਰਿਹਾ ਹੈ। ਹੁਣ ਪਾਬੰਦੀ ਵਾਲੇ ਇਲਾਕੇ ਨੂੰ ਸਿਰਫ਼ 3 ਕਲੱਸਟਰ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੋਵਿਡ-19 ਪ੍ਰੋਟੋਕਾਲ ਦੇ ਮੁਤਾਬਿਕ ਇਕ ਖੇਤਰ ਨੂੰ ਕੰਟੇਨਮੈਂਟ ਜ਼ੋਨ ਉਦੋਂ ਐਲਾਨਿਆਂ ਜਾਂਦਾ ਹੈ ਜਦੋਂ ਉੱਥੇ...
ਅੰਮ੍ਰਿਤਸਰ/ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ ਲਗਾਤਾਰ ਵੱਧਦੇ ਜਾ ਰਹੇ ਹਨ। ਇਸਦੇ ਨਾਲ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਅੱਜ ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਹੈ। ਇਸਦੇ ਨਾਲ ਹੀ ਅੱਜ ਜਲੰਧਰ ਦੇ ਇਕ ਆਰਪੀਐਫ ਦੇ ਜਵਾਨ ਦੀ ਵੀ ਲੁਧਿਆਣਾ ਦੇ ਸੀਐਮਸੀ ਵਿੱਚ ਮੌਤ ਹੋਈ ਹੈ।...
ਗੁਰਦਾਸਪੁਰ . ਜੇਕਰ ਤੁਸੀਂ ਪੀਐਮ ਕਿਸਾਨ ਨਿੱਧੀ ਯੋਜਨਾ ਤਹਿਤ ਦੋ ਹਜਾਰ ਰੁਪਏ ਦੀ ਕਿਸ਼ਤ ਲੈਣ ਤੋਂ ਵਾਂਝੇ ਰਹਿ ਗਏ ਹੋ ਤਾਂ ਤੁਹਾਡੇ ਕੋਲ ਇਕ ਹੋਰ ਮੌਕਾ ਹੈ। ਗੁਰਦਾਸਪੁਰ ਜ਼ਿਲੇ ਦੇ ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੀਐੱਮ ਕਿਸਾਨ ਨਿਧੀ ਯੋਜਨਾ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਕਿਸਾਨਾਂ ਨੂੰ ਇਸ ਯੋਜਨਾ...
ਨਵਾਂਸ਼ਹਿਰ. ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੇਟ ਕੁਆਰਨਟੀਨ ਸੈਂਟਰ ਰਿਆਤ ਕੈਂਪਸ ਰੈਲ ਮਾਜਰਾ ਦੇ ਨਾਲ-ਨਾਲ ਕੋਵਿਡ ਕੇਅਰ ਸੈਂਟਰ ਕੇ ਸੀ ਕਾਲਜ ਵਿਖੇ ਵੀ 100 ਤੋਂ ਵੱਧ ਬੈਡ ਵਾਲਾ ‘ਇਕਾਂਤਵਾਸ’ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਰਿਆਤ ਦੇ ਨਾਲ-ਨਾਲ ਨਵਾਂਸ਼ਹਿਰ ਵਿਖੇ ਵੀ ‘ਕੁਆਰਨਟੀਨ’ ਸੁਵਿਧਾ ਦਾ ਪ੍ਰਬੰਧ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡੀਸੀ ਵਿਨੈ ਬਬਲਾਨੀ ਨੇ ਅੱਜ ਕੋਵਿਡ ਕੇਅਰ ਸੈਂਟਰ ਕੇ ਸੀ ਕਾਲਜ ਵਿਖੇ ਇੱਕ...
- Advertisement -

MOST POPULAR