Home Blog Page 2087
ਜਲੰਧਰ. ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਤਹਿਤ 20 ਮਈ ਤੋਂ ਹੁਣ ਤੱਕ ਜਲੰਧਰ ਦਿਹਾਤੀ ਪੁਲਿਸ ਵਲੋਂ ਮਾਸਕ ਨਾ ਪਹਿਨਣ ਵਾਲੇ 5804 ਲੋਕਾਂ ਦੇ ਚਲਾਨ ਕੀਤੇ ਗਏ ਹਨ। ਐਸ.ਐਸ.ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 20 ਮਈ ਤੋਂ 05 ਜੂਨ ਤੱਕ ਜਲੰਧਰ ਦਿਹਾਤੀ ਪੁਲਿਸ ਵਲੋਂ ਮਾਸਕ...
ਚੰਡੀਗੜ੍ਹ. ਅੰਤਰਰਾਸ਼ਟਰੀ ਵਾਤਾਵਰਣ ਦਿਵਸ ਦੇ ਮੌਕੇ 'ਤੇ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੂਬੀ ਗੁਪਤਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਮਨਾਇਆ ਗਿਆ। 'ਹਰਿਆਲੀ ਹੈ ਤਾਂ ਜੀਵਨ ਦੀ ਖੁਸ਼ਹਾਲੀ ਹੈ' ਪ੍ਰੋਗਰਾਮ ਦੇ ਤਹਿਤ ਗਿਲੋਈ, ਨਿੰਮ ਕਰੀ ਪੱਤੇ, ਪਰਿਜਾਤ ਅਤੇ ਤੁਲਸੀ ਦੇ ਪੋਦੇ ਵੰਡੇ ਗਏ। ਰੂਬੀ ਗੁਪਤਾ ਨੇ ਕਿਹਾ ਕਿ ਅੰਤਰਰਾਸ਼ਟਰੀ ਵਾਤਾਵਰਣ ਦਿਵਸ ਦੇ ਮੌਕੇ ‘ਤੇ ਸਾਨੂੰ ਇੱਕ ਵਾਅਦਾ...
ਜਲੰਧਰ . ਨਿਊ ਅਮਰਦਾਸ ਕਲੋਨੀ ਦੇ ਇਕ ਘਰ ਵਿਚੋਂ ਜਲੰਧਰ ਪੁਲਿਸ ਨੇ 11 ਜੂਆ ਖੇਡਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ 19.82 ਲੱਖ ਰੁਪਏ ਦੀ ਨਕਦੀ, ਚਾਰ ਹਥਿਆਰ ਅਤੇ ਪੰਜ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁੱਚਾ ਸਿੰਘ (52) ਦਿਆਲਪੁਰ, ਸੰਦੀਪ ਸ਼ਰਮਾ (43) ਮਿੱਠਾ ਬਜ਼ਾਰ, ਦਵਿੰਦਰ (33) ਆਦਮਪੁਰ, ਵਿਸ਼ਾਲ ਭੱਲਾ (41) ਬਬੀਆ ਮਜ਼ਾਰ ਕਟਰਾ ਦੂਲੋ, ਮੋਹਿਤ (28) ਕਟਰਾ...
ਨਵੀਂ ਦਿੱਲੀ . ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਲੋਨ ਲਿਆ ਹੈ ਅਤੇ ਕਿਸ਼ਤਾਂ ਫਿਲਹਾਲ ਨਹੀਂ ਦੇ ਰਹੇ ਅਤੇ ਸੋਚਦੇ ਹੋ ਕਿ ਇਨ੍ਹਾਂ ਲੇਟ ਹੋਈਆਂ ਕਿਸ਼ਤਾਂ ਦਾ ਵਿਆਜ ਨਹੀਂ ਦੇਣਾ ਪਵੇਗਾ ਤਾਂ ਅਜਿਹਾ ਨਹੀਂ ਹੋਣ ਜਾ ਰਿਹਾ। ਕਿਸ਼ਤਾਂ ਦਾ ਵਿਆਜ ਤੁਹਾਨੂੰ ਦੇਣਾ ਹੀ ਪਵੇਗਾ। ਆਰਬੀਆਈ (ਰਿਜ਼ਰਵ ਬੈਂਕ ਆਫ ਇੰਡੀਆ) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਜੇ 6 ਮਹੀਨਿਆਂ ਦੇ ਮੋਰਾਟੋਰੀਅਮ...
ਜਲੰਧਰ. ਕੋਰੋਨਾ ਦੇ ਮਰੀਜਾਂ ਦੀ ਗਿਣਤੀ ਦਾ ਸ਼ਹਿਰ ਵਿੱਚ ਲਗਾਤਾਰ ਵੱਧਣਾ ਜਾਰੀ ਹੈ। ਸ਼ੁੱਕਰਵਾਰ ਸਵੇਰੇ ਜਲੰਧਰ ਵਿੱਚ 8 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 276 ਹੋ ਗਈ ਹੈ। ਅੱਜ ਸਾਹਮਣੇ ਆਏ ਮਰੀਜਾਂ ਵਿਚ 4 ਔਰਤਾਂ ਅਤੇ 4 ਆਦਮੀ ਸ਼ਾਮਲ ਹਨ। ਇਨ੍ਹਾਂ ਵਿਚ ਕਪੂਰਥਲਾ ਦੀਆਂ 2 ਔਰਤਾਂ ਸ਼ਾਮਲ ਹਨ। ਜਿਨ੍ਹਾਂ ਦੀ ਉਮਰ...
ਰਾਂਚੀ. ਝਾਰਖੰਡ ਵਿੱਚ ਸ਼ੁੱਕਰਵਾਰ (5 ਜੂਨ, 2020) ਦੀ ਸਵੇਰ ਧਰਤੀ ਹਿੱਲ ਗਈ। ਰਾਜ ਦੇ ਜਮਸ਼ੇਦਪੁਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਵੇਂ ਹੀ ਉਨ੍ਹਾਂ ਨੇ ਮਹਿਸੂਸ ਕੀਤਾ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.7 ਮਾਪੀ ਗਈ ਸੀ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖਬਰ...
ਨਵੀਂ ਦਿੱਲੀ. ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਤਕਰੀਬਨ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਇਕੋ ਸਮੇਂ ਵਿਚ 273 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2,26,770 ਤੱਕ ਪਹੁੰਚ ਗਈ ਹੈ। ਇਸ...
ਜਲੰਧਰ. ਆਪਣੀ ਮਿਹਨਤ, ਮਿਲਣਸਾਰ ਸੁਭਾਅ ਦੇ ਕਾਰਨ ਚਰਚਾ ਵਿਚ ਰਹਿਣ ਵਾਲੇ ਜਲੰਧਰ ਸ਼ਹਿਰ ਦੇ ਡੀਸੀ ਵੀਰੇਂਦਰ ਕੁਮਾਰ ਸ਼ਰਮਾ ਫੇਮ ਇੰਡੀਆ ਦੇ 50 ਫੇਮਸ ਬਿਓਰੋਕ੍ਰੇਟਸ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਜਿਕਰਯੋਗ ਹੈ ਕਿ ਫੇਮ ਇੰਡੀਆ ਅਤੇ ਏਸ਼ੀਆ ਪੋਸਟ ਦਾ ਸਰਵੇ ਸ਼ਾਨਦਾਰ ਗਵਰਨੈਂਸ, ਦੂਰਦਰਸ਼ਿਤਾ, ਮਹਤਵਪੂਰਨ ਫੈਸਲੇ ਲੈਣ ਦੀ ਯੋਗਤਾ, ਗੰਭੀਰਤਾ, ਵਿਵਹਾਰ ਕੁਸ਼ਲਤਾ ਆਦਿ ਵਰਗੇ 10 ਮਾपਦੰਡਾਂ ਦੇ ਆਧਾਰ ਉੱਤੇ...
ਅੰਮ੍ਰਿਤਸਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। 4 ਜੂਨ ਵੀਰਵਾਰ ਵਾਲੇ ਦਿਨ ਅਮ੍ਰਿਤਸਰ ਵਿਚ ਕੋਰੋਨਾ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਸਾਰੇ ਮਰੀਜਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਇਹਨਾਂ ਮਰੀਜਾਂ ਵਿਚ ਦੋ ਡਾਕਟਰ ਵੀ ਸ਼ਾਮਲ ਹਨ।   
ਸ਼੍ਰੀਨਗਰ . ਬਾਬਾ ਬਰਫਾਨੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਗੁਫਾ ਵਿਚ ਬਣਿਆ ਬਰਫ਼ ਦਾ ਸ਼ਿਵਲਿੰਗ ਸਾਫ਼ ਦਿਖਾਈ ਦੇ ਰਿਹਾ ਹੈ। ਇਹ ਜੋ ਵੀਡੀਓ ਸ਼ੇਅਰ ਹੋ ਰਹੀਆਂ ਹਨ ਉਹ ਕਿਸ ਨੇ ਬਣਾਈਆਂ ਹਨ ਉਸਦਾ ਪਤਾ ਨਹੀਂ ਲੱਗ ਸਕਿਆ, ਹੋ ਸਕਦਾ ਹੈ ਇਹ ਤਸਵੀਰਾਂ ਗੁਫਾ ਨੇੜੇ ਤੈਨਾਤ ਸੁਰੱਖਿਆ ਬਲਾ ਦੇ ਜਵਾਨ ਜਾਂ ਸ਼੍ਰਾਈਨ ਬੋਰਡ ਦੇ ਕਰਮਚਾਰੀਆਂ ਨੇ ਲਈਆਂ ਹੋਣ।...
- Advertisement -

MOST POPULAR