ਨਵੀਂ ਦਿੱਲੀ. ਕੋਰੋਨਾ ਕਰਕੇ ਬੈਂਕਾਂ ਨੇ ਵੀ ਆਪਣੇ ਗ੍ਰਾਹਕਾਂ ਨੂੰ ਤਰਜੀਹ ਦੇਣੀ ਸੁਰੂ ਕਰ ਦਿੱਤੀ ਹੈ। ਗ੍ਰਾਹਕਾਂ ਦੀ ਸੁਰੱਖਿਆ ਦੇ ਮੱਦੇਨਜਰ ਬੈਂਕ ਸੰਪਰਕ ਰਹਿਤ ATM ਲਗਾਉਣ ਜਾ ਰਹੇ ਹਨ। ATM ਟੈਕਨੋਲਾਜੀ ਉੱਤੇ ਕੰਮ ਕਰਨ ਵਾਲੀ ਏਜੀਐੱਮ ਟ੍ਰਾਂਜੈਕਟ ਟੈਕਨੋਲਾਜੀ ਕੰਪਨੀ ਨੇ ਇਕ ਅਜਿਹੀ ਮਸ਼ੀਨ ਤਿਆਰ ਕਰ ਲਈ ਹੈ, ਜਿਸਦੀ ਮਦਦ ਨਾਲ ਮੋਬਾਇਲ ਐਪ ਦੇ ਜਰੀਏ QR ਕੋਡ ਸਕੈਨ ਕਰਕੇ...
ਕ੍ਰਾਇਮ ਅਤੇ ਨਸ਼ਾ
ਜਲੰਧਰ ਦੇ ਥਾਣਾ ਚਾਰ ਨੇੜੇ ਬ੍ਰਾਂਡ ਰੱਥ ਰੋਡ ‘ਤੇ ਲੁੱਟ ਦੀ ਕੋਈ ਵੀ ਵਾਰਦਾਤ ਨਹੀਂ ਹੋਈ : ADCP ਵਤਸਲਾ ਗੁਪਤਾ
Admin - 0
ਜਲੰਧਰ . ਏਡੀਸੀਪੀ ਵਤਸਲਾ ਗੁਪਤਾ ਨੇ ਕਿਹਾ ਕਿ ਜਲੰਧਰ ਵਿਖੇ ਸਥਿਤ ਬ੍ਰਾਂਡ ਰੱਥ ਰੋਡ 'ਤੇ ਲੁੱਟ ਦੀ ਕੋਈ ਵੀ ਵਾਰਦਾਤ ਨਹੀਂ ਹੋਈ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਬਰੀਕੀ ਨਾਲ ਇਸ ਦੀ ਛਾਣ ਬੀਣ ਕਰ ਰਹੀ ਹੈ।
ਵਤਸਲਾ ਗੁਪਤਾ, ਜਿਹਨਾਂ ਨਾਲ ਏਸੀਪੀ ਹਰਸਿਮਰਤ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਸ਼ਨੀਵਾਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਥਾਣਾ 4 ਅਧੀਨ ਪੈਂਦੀ...
ਅੰਮ੍ਰਿਤਸਰ
ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮੌਲ ਨੂੰ ਖੋਲ੍ਹਣ ਦੀ ਪਰਮੀਸ਼ਨ, ਰੈਸਟੋਰੈਂਟ ‘ਚ ਬੈਠ ਕੇ ਖਾਣਾ ਨਹੀਂ ਖਾ ਸਕਦੇ; ਪੜ੍ਹੋ ਕੀ ਹੋਣਗੇ ਨਿਯਮ
Admin - 0
ਚੰਡੀਗੜ੍ਹ . ਸੂਬਾ ਸਰਕਾਰ ਨੇ ਅਨਲੌਕ-1 ਵਿੱਚ ਧਾਰਮਿਕ ਸਥਾਨਾਂ, ਹੋਟਲਾਂ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਮੁੜ ਖੋਲਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 08-06-2020 ਤੋਂ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ਼ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ। ਇਨਾਂ ਸੰਸਥਾਵਾਂ ਦੀ ਮੈਨੇਜਮੈਂਟ ਸਬੰਧਤ ਐਸ.ਓ.ਪੀ.ਜ਼...
ਮੁੱਖ ਖਬਰਾਂ
ਮੋਦੀ ਨੇ ਕੈਪਟਨ ਦੀ ਸਹਿਮਤੀ ‘ਤੇ ਹਰਸਿਮਰਤ ਬਾਦਲ ਦੀ ਹਾਜ਼ਰੀ ‘ਚ ਮਾਰਿਆ ਪੰਜਾਬ ਤੇ ਕਿਸਾਨਾਂ ਦੇ ਹਿੱਤਾਂ ‘ਤੇ ਡਾਕਾ-ਭਗਵੰਤ ਮਾਨ
Admin - 0
ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪੂਰੀ ਤਰਾਂ ਬਰਬਾਦ ਕਰਨ 'ਤੇ ਤੁੱਲ ਗਈ ਹੈ। ਦੋਨਾਂ ਰਾਜਾਂ 'ਚ ਮੌਜੂਦ ਦੁਨੀਆ ਦੇ ਬਿਹਤਰੀਨ ਮੰਡੀਕਰਨ ਪ੍ਰਬੰਧ ਨੂੰ ਤਹਿਸ ਨਹਿਸ ਕਰਨ ਅਤੇ ਕਣਕ-ਝੋਨੇ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਖ਼ਤਮ...
ਅੰਮ੍ਰਿਤਸਰ
ਜਲੰਧਰ ‘ਚ ਕੋਰੋਨਾ ਦਾ ਕਹਿਰ, ਇੱਕਠੇ 11 ਨਵੇਂ ਮਾਮਲੇ ਆਏ ਸਾਹਮਣੇ- ਪਾਜ਼ੀਟਿਵ ਮਰੀਜਾਂ ਦੀ ਗਿਣਤੀ 289 ਤੱਕ ਪਹੁੰਚੀ
Admin - 0
ਜਲੰਧਰ. ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਸ਼ਹਿਰ ਜੋ ਕਿ ਸ਼ੁਰੂ ਤੋਂ ਹੀ ਰੈਡ ਜੋਨ ਵਿਚ ਰਿਹਾ ਹੈ, ਇੱਥੇ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਅੱਜ ਸ਼ਨਿਵਾਰ ਨੂੰ ਸ਼ਹਿਰ ਵਿਚ ਇਕੋ ਸਮੇਂ ਕੋਰੋਨਾ ਦੇ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 7 ਔਰਤਾਂ ਅਤੇ 4 ਵਿਅਕਤੀ ਸ਼ਾਮਲ...
ਜਲੰਧਰ . ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਪੂਲ ਸੈਂਪਲਿੰਗ ਯੋਜਨਾ ਦੇ ਤਹਿਤ ਸੀਐਚਸੀ ਸ਼ਾਹਕੋਟ ਵਿਖੇ ਸ਼ਨੀਵਾਰ ਨੂੰ ਦੂਜਾ ਕੋਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 165 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਲੋਕਾਂ ਦਾ ਸੈਂਪਲ ਲਿਆ ਗਿਆ, ਉਨ੍ਹਾਂ ਵਿੱਚ ਸਿਹਤ ਵਿਭਾਗ ਦੇ ਫੀਲਡ ਕਰਮਚਾਰੀ, ਆਸ਼ਾ ਵਰਕਰਾਂ ਅਤੇ ਦੂਜੇ ਰਾਜਾਂ ਤੋਂ ਬਲਾਕ ਵਿੱਚ ਆਏ ਲੋਕ ਸ਼ਾਮਲ ਹਨ।...
ਸਪੈਸ਼ਲ ਇੰਟਰਿਵਊ
ਨੌਕਰੀਆਂ ਜਾਣ ਨਾਲ ਬਾਲਿਗ ਹੋ ਰਹੇ ਡਿਪ੍ਰੈਸ਼ਨ ਦੇ ਸ਼ਿਕਾਰ, ਘਰ ਦੇ ਬਜਟ ਨੂੰ ਲੈ ਕੇ ਔਰਤਾਂ ਪ੍ਰੇਸ਼ਾਨ
Admin - 0
ਸੁਮਨਦੀਪ ਕੌਰ | ਜਲੰਧਰ
ਕੋਰੋਨਾ ਦੇ ਦੌਰ ਲੋਕਾਂ ਵਿੱਚ ਡਿਪ੍ਰੈਸ਼ਨ ਦੇ ਕੇਸ ਵੀ ਵੱਧਦੇ ਜਾ ਰਹੇ ਹਨ। ਲੌਕਡਾਊਨ 'ਚ ਡਿਪ੍ਰੈਸ਼ਨ ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਕੀ ਕਾਰਨ ਹਨ ਅਤੇ ਕਿਵੇਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ ਇਸ ਬਾਰੇ ਅਸੀਂ ਖਾਸ ਗੱਲਬਾਤ ਕੀਤੀ ਜਲੰਧਰ ਦੇ ਲਾਜਵੰਤੀ ਹਸਪਤਾਲ ਦੇ ਸਾਇਕੋਲੋਜੀ ਸਪੈਸ਼ਲਿਸਟ ਡਾ. ਸਮਿਤਾ ਵਾਸੁਦੇਵ ਨਾਲ। ਪੜ੍ਹੋ ਕਿਵੇਂ...
ਮੁੱਖ ਖਬਰਾਂ
ਲੁਧਿਆਣਾ ‘ਚ ਕੋਰੋਨਾ ਦੇ 16 ਨਵੇਂ ਕੇਸ, ਛਾਉਣੀ ਮੁਹੱਲਾ ਕੰਟੇਂਨਮੈਂਟ ਜ਼ੋਨ ਬਣਿਆ; ਪੂਰੀ ਤਰ੍ਹਾਂ ਸੀਲ
Admin - 0
ਲੁਧਿਆਣਾ . ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 16 ਹੋਰ ਮਾਮਲੇ ਸਾਹਮਣੇ ਆਏ ਹਨ। ਮਰੀਜ਼ਾਂ ਵਿੱਚੋਂ 5 ਮਰੀਜ਼ ਛਾਉਣੀ ਮੁਹੱਲਾ ਨਾਲ, 3 ਮਾਡਲ ਟਾਊਨ ਐਕਸਟੈਨਸ਼ਨ ਨਾਲ, 4 ਖੰਨਾ ਨਾਲ, 2 ਮਾਧੋਪੁਰੀ ਨਾਲ, 1 ਇਸਲਾਮਗੰਜ ਨਾਲ ਸੰਬੰਧਤ ਹਨ। ਇੱਕ ਮਰੀਜ਼ ਦਿੱਲੀ ਨਾਲ ਸੰਬੰਧਤ ਹੈ।
ਡੀਸੀ ਨੇ ਦੱਸਿਆ ਕਿ ਕਿਉਂਕਿ ਇਕੱਲੇ...
ਜਲੰਧਰ. ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ 4113 ਲੋਕਾਂ ਨੂੰ 14.02 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਿਕ ਪੁਲਿਸ ਵਲੋਂ ਹੁਣ ਤੱਕ 4113 ਲੋਕਾਂ ਨੂੰ ਮਾਸਕ ਨਾ ਪਾਉਣ ਕਰਕੇ 14.02 ਲੱਖ ਰੁਪਏ ਅਤੇ ਹੋਮ ਕੁਆਰੰਟੀਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 10 ਲੋਕਾ ਨੂੰ 11000 ਰੁਪਏ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ - 2022 ਦੀਆਂ ਵਿਧਾਨ ਸਭਾ ਚੋਣਾਂ ਹਰ ਹਾਲ 'ਚ ਲੜਾਂਗਾ
ਚੰਡੀਗੜ੍ਹ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣ ਲੜਨ ਲਈ ਆਪਣੇ ਇਰਾਦੇ ਮੁੜ ਜ਼ਾਹਰ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪਾਰਟੀ ਦੀ ਅਗਵਾਈ ਕਰਨ ਦਾ ਫੈਸਲਾ ਕਾਂਗਰਸ ਪ੍ਰਧਾਨ ਦੇ ਹੱਥ ਹੋਵੇਗਾ।ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਮੁੱਖ...







































