Home Blog Page 2088
ਕੇਰਲ . ਗਰਭਵਤੀ ਹੱਥਣੀ ਨੂੰ ਅਨਾਨਾਸ ਵਿੱਚ ਵਿਸਫੋਟਕ ਖੁਆਉਣ ਦੇ ਮਾਮਲੇ ਵਿਚ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਿਰੋਧ ਹੋ ਰਿਹਾ ਹੈ। ਲੋਕ ਹੱਥਣੀ ਦੀ ਹੱਤਿਆ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਉਨ੍ਹਾਂ ਨੂੰ ਸਜਾ ਦੇਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਵੀਰਵਾਰ ਨੂੰ ਇਕ ਵਿਅਕਤੀ ਨੂੰ ਮਾਨਾਰਕੜ ਵਣ ਟੀਮ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਵਿਅਕਤੀ ਤੋਂ ਪੁੱਛਗਿੱਛ...
ਅੰਮ੍ਰਿਤਸਰ . ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। 6 ਜੂਨ 1984 ਨੂੰ ਦਰਬਾਰ ਸਾਹਿਬ ਉੱਪਰ ਹੋਈ ਫ਼ੌਜੀ ਕਾਰਵਾਈ ਵਿੱਚ ਮਾਰੇ ਗਏ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਾਠ ਆਰੰਭ ਕਰਵਾਏ, ਜਿਨ੍ਹਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ। ਘੱਲੂਘਾਰਾ...
ਨਵੀਂ ਦਿੱਲੀ . ਲੌਕਡਾਊਨ ਨੂੰ ਦੇਖਦਿਆਂ ਭਾਰਤੀ ਜੀਵਨ ਬੀਮਾ ਨਿਗਮ ਨੇ ਕਿਹਾ ਕਿ ਮੈਚਿਓਰਟੀ ਕਲੇਮ ਲੈਣ ਲਈ ਹੁਣ ਗਾਹਕਾਂ ਨੂੰ LIC ਦੀ ਬ੍ਰਾਂਚ ਆਉਣ ਦੀ ਲੋੜ ਨਹੀਂ ਹੋਵੇਗੀ। ਹੁਣ ਉਹ ਘਰ ਬੈਠੇ ਹੀ ਇਸ ਲਈ ਬਿਨੈ ਕਰ ਸਕਣਗੇ। LIC ਮੁਤਾਬਕ ਇਸ ਲਈ ਪਾਲਿਸੀਧਾਰਕ ਨੂੰ ਪਾਲਿਸੀ, KYC, ਡਿਸਚਾਰਜ ਫਾਰਮ ਤੇ ਹੋਰ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਈਮੇਲ ਜ਼ਰੀਏ ਸਬੰਧਤ ਬਰਾਂਚ ਨੂੰ...
ਚੰਡੀਗੜ੍ਹ . ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਦੇ ਸਿਆਸੀ ਹਲਕਿਆਂ 'ਚ ਇੱਕ ਵਾਰ ਫਿਰ ਚਰਚੇ ਛਿੜ ਗਏ ਹਨ। ਸਿੱਧੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਛੁਰਲੀਆਂ ਉੱਡ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੰਢਤੁਪ ਚੱਲ ਰਹੀ ਹੈ। ਨਵਜੋਤ ਸਿੱਧੂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਮਗਰੋਂ ਉਨ੍ਹਾਂ...
ਜਲੰਧਰ . ਸਰਕਾਰ ਨੇ ਜਲੰਧਰ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਆਈਪੀਐਸ ਨੌਨਿਹਾਲ ਸਿੰਘ ਨੂੰ ਹੁਣ ਲੁਧਿਆਣਾ ਰੇਂਜ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਫਿਲਹਾਲ ਆਈਜੀ ਜਲੰਧਰ ਰੇਂਜ ਦੀ ਪੋਸਟ 'ਤੇ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਸਰਕਾਰ ਨੇ ਕੁੱਲ 14 ਆਈਪੀਐਸ ਅਤੇ 4 ਪੀਪੀਐਸ ਅਧਿਕਾਰੀਆਂ ਦੇ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਆਈਪੀਐਸ...
ਨਵੀਂ ਦਿੱਲੀ. ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਹਾਲ ਹੀ ਦੀਆਂ ਸਾਰੀਆਂ ਪ੍ਰੀਖਿਆਵਾਂ ਵਿੱਚ ਦੋ ਗਜ਼ ਦੀ ਦੂਰੀ ਬਣਾ ਕੇ ਪ੍ਰੀਖਿਆ ਲਵੇਗੀ। ਇਸ ਪ੍ਰੀਖਿਆ ਵਿਚ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਜੁਲਾਈ ਵਿੱਚ ਹੋਣ ਵਾਲੀਆਂ NEET ਅਤੇ JEE ਮੇਨ ਦੀ ਪ੍ਰੀਖਿਆ ਵਿੱਚ ਲੱਖਾਂ ਵਿਦਿਆਰਥੀ ਸ਼ਾਮਲ ਹੋਣਗੇ। ਨੀਟ ਦੀ ਪ੍ਰੀਖਿਆ 15 ਲੱਖ ਵਿਦਿਆਰਥੀਆਂ ਦੇਣਗੇ, ਜਦਕਿ ਜੇਈਈ ਵਿੱਚ 9.5 ਲੱਖ ਵਿਦਿਆਰਥੀ ਭਾਗ ਲੈਣਗੇ। ਦੋਵਾਂ ਦੀ...
ਜਲੰਧਰ . ਜ਼ਿਲ੍ਹਾ ਵਿਚ ਅੱਜ ਸਵੇਰੇ 4 ਹੋਰ ਨਵੇਂ ਮਾਮਲੇ ਆਏ ਹਨ। ਸਿਹਤ ਵਿਭਾਗ ਦੇ ਅਨੁਸਾਰ ਨਵੇਂ ਮਾਮਲਿਆਂ ਵਿਚ ਇਕ ਔਰਤ ਰੋਜ਼ ਗਾਰਡਨ (65) ਲੰਮਾ ਪਿੰਡ ਦੀ ਗਰਭਵਤੀ ਔਰਤ (28) ਪ੍ਰੀਤ ਨਗਰ ਲਾਡੋਵਾਲੀ ਰੋਡ ਤੋਂ (29) ਸਾਲ ਦਾ ਇਕ ਨੌਜਵਾਨ ਤੇ 55 ਸਾਲਾਂ ਇਕ ਵਿਅਕਤੀ ਟੈਗੋਰ ਨਗਰ ਦੀ ਰਿਪੋਰਟਾਂ ਪੌਜੀਟਿਵ ਆਈਆਂ ਹਨ। ਜਿਸ ਕਾਰਨ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ...
ਜਲੰਧਰ . ਲੌਕਡਾਊਨ ਦੌਰਾਨ ਦੋ ਕਲਾਕਾਰਾਂ ਦਾ ਇਕ ਗੀਤ ‘ਬਰਸਾਤ’ ਰਿਲੀਜ਼ ਹੋਇਆ ਹੈ। ਆਪਣੇ ਸ਼ੌਂਕ ਨੂੰ ਪੈਸ਼ਨ ਸਮਝਣ ਵਾਲੇ Rizer Cj ਦੇ ਹੁਣ ਤਕ 5 ਗੀਤ ਮਾਰਕਿਟ ਵਿਚ ਆ ਚੁੱਕੇ ਹਨ। ਡੀਏਵੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ ਉਹ ਇੰਟਰ ਕਾਲਜ ਤੇ ਯੂਨਵਰਸਿਟੀ ਦੇ ਵੱਖ-ਵੱਖ ਮੁਕਾਬਾਲਿਆਂ ਵਿਚ Rap ਕਰ ਚੁੱਕੇ ਹਨ। Folk Swagger ਮਿਊਜਿਕ ਡਾਇਰੈਕਟਰ ਹਨ। ਉਹਨਾਂ ਨੇ ਮਿਊਜ਼ਿਕ...
ਜਲੰਧਰ . ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਮਰੀਜ਼ ਦੇ ਠੀਕ ਹੋਣ ਦੇ ਨਾਲ-ਨਾਲ ਨਿਤ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਦੇ ਭਾਰਗੋ ਕੈਂਪ ਦੀ ਰਹਿਣ ਵਾਲੀ ਗਰਭਵਤੀ ਔਰਤ ਨੂੰ ਕੋਰੋਨਾ ਵਾਇਰਸ ਕਿਵੇਂ ਤੋਂ ਕਿੱਥੋ ਹੋਇਆ ਇਹ ਬਾਰੇ ਪਤਾ ਨਹੀਂ ਲੱਗ ਸਕਿਆ। ਸ਼ਹਿਰ ਦੀ 9 ਮੌਤ ਵਾਲੇ 65 ਸਾਲਾਂ ਬਜ਼ੁਰਗ ਦਾ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ...
 -ਸੁਰਜੀਤ ਦੋ ਦਿਨਾਂ ਤੋਂ ਬਾਰਿਸ਼ ਰੁਕ ਹੀ ਨਹੀਂ ਰਹੀ ! ਇਸ ਵੇਲੇ ਵੀ ਅਸਮਾਨ ‘ਤੇ ਕਾਲੇ ਘਨਘੋਰ ਬੱਦਲ  ਛਾਏ ਹੋਏ ਨੇ ; ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹੈ । ਆਫ਼ਿਸ ‘ਚ ਕੋਈ ਆ ਜਾ ਵੀ ਨਹੀਂ ਰਿਹਾ; ਸੋਚਿਆ ‘ਇਹੋ ਜਿਹੇ ਮੌਸਮ ’ਚ ਇੱਥੇ ਵਿਹਲੇ ਬੈਠ ਕੇ ਵੀ ਕੀ ਕਰਨੈ ਘਰ ਹੀ ਚੱਲਦੀ ਹਾਂ’। ਮੈਂ ਕਾਰ ਸਟਾਰਟ ਕਰਕੇ ਘਰ ਵੱਲ ਤੁਰ...
- Advertisement -

MOST POPULAR