ਮੁੱਖ ਖਬਰਾਂ
ਚੰਡੀਗੜ੍ਹ ‘ਚ ਮਜਿਸਟ੍ਰੇਟ ਨੇ ਪਿੰਕ ਸਿਟੀ ਹੋਟਲ ਦਾ ਕੀਤਾ ਦੌਰਾ, ਕਵਾਰਨਟਾਇਨ ਸੈਂਟਰ ‘ਚ ਕੀਤਾ ਜਾ ਸਕਦਾ ਹੈ ਤਬਦੀਲ
Admin - 0
ਚੰਡੀਗੜ੍ਹ. ਚੰਡੀਗੜ੍ਹ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸੱਕਤਰ ਧਰਮਿੰਦਰ ਸਿੰਘ ਨੇ ਨਿਗਮ ਪ੍ਰਸ਼ਾਸਨ ਨੂੰ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਿੰਡ ਦਰਿਆ ਦੇ ਲੋਕਾਂ ਲਈ ਪਿੰਕ ਸਿਟੀ ਹੋਟਲ ਨੂੰ ਕਵਾਰਨਟਾਇਨ ਸੈਂਟਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਪਿੰਡ ਦੇ ਲੋਕਾਂ ਦਾ ਇਲਾਜ ਉੱਥੇ ਹੀ ਹੋ ਸਕੇ।
ਅੱਜ ਮੈਜਿਸਟਰੇਟ ਨਰੇਸ਼ ਕੁਮਾਰ ਹੋਟਲ ਪਿੰਕ ਸਿਟੀ ਦਾ ਨਿਰੀਖਣ ਕਰਨ...
ਸੁਮਨਦੀਪ ਕੌਰ | ਜਲੰਧਰ
ਕੋਰੋਨਾ ਵਾਇਰਸ ਕਾਰਨ ਹਰ ਖੇਤਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜਲੰਧਰ ਜਿਲ੍ਹੇ ਵਿਚ 400 ਡੈਂਟਿਸਟ ਹਨ ਜਿਹਨਾਂ ਵਿਚ 200 ਸ਼ਹਿਰ ਤੇ ਬਾਕੀ ਦਿਹਾਤੀ ਹਨ। ਅਨਲੌਕ-1 ਵਿਚ ਵੀ ਸਾਰੇ ਕਲੀਨਿਕ ਬੰਦ ਹਨ। ਡੈਂਟਿਸਟਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਸ਼ਹਿਰ ਵਿਚ ਕਲੀਨਿਕ ਚਲਾਉਣ ਵਾਲੇ ਡਾਕਟਰ ਅਮਰਦੀਪ ਸਿੰਘ ਨੇ ਪੰਜਾਬੀ ਬੁਲੇਟਿਨ ਨਾਲ ਗੱਲਬਾਤ...
ਜਲੰਧਰ . ਕੋਰੋਨਾ ਦਾ ਕਹਿਰ ਜਲੰਧਰ ਸ਼ਹਿਰ 'ਤੇ ਲਗਾਤਾਰ ਜਾਰੀ ਹੈ। ਸ਼ੁੱਕਰਵਾਰ 12 ਜੂਨ ਨੂੰ ਸ਼ਾਮ 6 ਵਜੇ ਤੱਕ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ। ਇਸ ਦੇ ਨਾਲ ਦਿਲਬਾਗ ਨਗਰ ਦੀ ਇਕ ਬਜ਼ੁਰਗ ਔਰਤ ਦੀ ਮੌਤ ਵੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਈ ਹੈ।
ਅੱਜ ਇਹ ਨਵੇਂ ਮਰੀਜ਼ ਆਏ ਸਾਹਮਣੇ
ਇੰਡਸਟ੍ਰੀਅਲ ਏਰੀਆ ਤੋਂ ਇੱਕ ਮਰੀਜਰਮਨੀਕ ਐਵਿਨਿਊ ਤੋਂ...
-ਜ਼ੋਰਬੀ
ਪੰਜਾਬੀ ਟ੍ਰਿਬਿਊਨ ਦੀ ਰੱਦੀ
ਇਹ ਪੰਜਵੀਂ ਛੇਵੀਂ ਵਿਚ
ਪੜ੍ਹਦਿਆਂ ਦੀ ਯਾਦ ਹੈ ਕਿ ਮੈਂ ਅਕਸਰ ਹੀ ਕੁਝ ਦਿਨਾਂ ਬਾਅਦ ਤਾਇਆ ਜੀ ਦੇ ਘਰ ਚਲੀ ਜਾਂਦੀ ਸੀ।
ਕਿਉਂਕਿ ਮੈਨੂੰ ਉਥੋਂ ‘ਪੰਜਾਬੀ ਟ੍ਰਿਬਿਊਨ’ਅਖਬਾਰਾਂ ਢੇਰ ਸਾਰੀ ਰੱਦੀ ਮਿਲ ਜਾਂਦੀ ਸੀ। ਮੈਂ ਉਸ
ਰੱਦੀ ਵਿਚੋਂ ਕਹਾਣੀਆਂ ਵਾਲੇ ਤੇ ਖਾਸ ਕਰਕੇ ਐਤਵਾਰ ਦੇ ਅਖਬਾਰ ਚੁਣ ਲੈਂਦੀ ਸੀ ਤੇ ਪਰਮਜੀਤ ਭੈਣ
(ਮੇਰੇ ਤਾਇਆ ਜੀ ਦੀ ਵੱਡੀ ਬੇਟੀ ਜੋ...
ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਕਮਿਊਨਿਟੀ ਪ੍ਰਸਾਰ ਦੇ ਡਰੋਂ ਇੱਕ ਵਾਰ ਫਿਰ ਸਖਤ ਕਦਮ ਚੁੱਕਿਆ ਹੈ। ਵੀਰਵਾਰ ਨੂੰ ਪੰਜਾਬ ਵਿੱਚ ਕੋਵਿਡ-19 ਨਵੇਂ 82 ਹੋਰ ਕੋਰੋਨਾਵਾਇਰਸ ਸੰਕਰਮਿਤ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2,887 ‘ਤੇ ਪਹੁੰਚ ਗਈ। ਪਿਛਲੇ 10 ਦਿਨਾਂ ਵਿੱਚ ਸੂਬੇ ‘ਚ 500 ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਪਾਏ ਗਏ। ਮਹਾਮਾਰੀ...
ਨਵੀਂ ਦਿੱਲੀ . ਵਾਟਸ ਐਪ ਆਪਣੇ ਯੂਜ਼ਰ ਲਈ ਆਏ ਦਿਨ ਨਵੇਂ-ਨਵੇਂ ਫ਼ੀਚਰ ਲੈ ਕੇ ਆਉਂਦਾ ਰਹਿੰਦਾ ਹੈ। ਅਜੋਕੇ ਸਮੇਂ ਵਿੱਚ ਵਾਟਸ ਐਪ ਨੂੰ ਕੰਮਿਉਨਿਕੇਸ਼ਨ ਦਾ ਸਭ ਤੋਂ ਚੰਗਾ ਮਾਧਿਅਮ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਇਸ ਦਾ ਸਾਈਜ਼ ਵੀ ਆਏ ਦਿਨ ਵਧਦਾ ਜਾ ਰਿਹਾ ਹੈ।ਵਾਟਸ ਐਪ ਛੇਤੀ ਇਸ ਵਿੱਚ ਇੱਕ ਨਵਾਂ ਫ਼ੀਚਰ ਜੋੜਨ ਵਾਲਾ ਹੈ। ਜੇ ਤੁਸੀਂ ਕਿਸੇ ਖ਼ਾਸ...
ਨੈਸ਼ਨਲ
Weather update – ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਦੇ 18 ਰਾਜਾਂ ‘ਚ ਤੇਜ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ
Admin - 0
ਨਵੀਂ ਦਿੱਲੀ. ਦੱਖਣ-ਪੱਛਮੀ ਮਾਨਸੂਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਦੇ ਮੌਸਮ ਵਿਭਾਗ ਵਲੋਂ ਮਾਨਸੂਨ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ 18 ਰਾਜਾਂ ਵਿੱਚ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਉਤਰ ਭਾਰਤ ਵਿਚ ਪੰਜਾਬ, ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹਲਕੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮਾਨਸੂਨ ਦੇ ਤੇਜ ਰਫਤਾਰ ਨਾਲ ਅੱਗੇ ਵੱਧਣ...
ਚੰਡੀਗੜ੍ਹ . ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਯੁਕਤ ਅਰਬ ਅਮੀਰਾਤ 'ਚ ਫਸੇ ਪੰਜਾਬੀਆਂ ਨੂੰ ਉੱਥੋਂ ਕੱਢਣ ਲਈ ਵਿਦੇਸ਼ ਮੰਤਰਾਲੇ ਤਕ ਪਹੁੰਚ ਕੀਤੀ ਹੈ। ਉਨ੍ਹਾਂ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਗੁਹਾਰ ਲਾਈ ਕਿ ਉਹ ਦੁਬਈ 'ਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤਾਂ ਜੋ ਉੱਥੇ ਬਿਨਾਂ ਪਾਸਪੋਰਟ ਤੋਂ ਫਸੇ 20 ਹਜ਼ਾਰ ਪੰਜਾਬੀਆਂ ਭਾਰਤ ਵਾਪਸ ਲਿਆਉਣ ਦਾ...
ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਅੱਜ ਜ਼ਿਲ੍ਹੇ ਵਿਚ 1 ਮੌਤ ਵੀ ਹੋਈ ਹੈ ਤੇ 1 ਮਾਮਲਾ ਹੋਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੰਡਸਟਰੀ ਏਰਿਆ ਦੇ ਇਕ 31 ਸਾਲਾਂ ਵਿਅਕਤੀ ਨੇ ਨਿੱਜੀ ਟੈਬ ਤੋਂ ਕਰਵਾਇਆ ਤੇ ਅੱਜ ਉਸ ਦੀ ਰਿਪੋਰਟ ਪਾਜੀਟਿਵ ਆਈ ਹੈ। ਇਸਦੇ ਨਾਲ ਹੁਣ ਜ਼ਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 333 ਹੋ ਗਈ ਹੈ...
ਜਲੰਧਰ . ਪੰਜਾਬ ਦੇ ਮਸ਼ਹੂਰ ਗਾਇਕ 'ਤੇ ਪੰਜਾਬੀ ਫ਼ਿਲਮਾਂ ਨਾਲ ਸੱਭ ਦਾ ਦਿਲ ਜਿੱਤਣ ਵਾਲੇ ਐਮੀ ਵਿਰਕ ਅੱਜ ਕੱਲ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਉਹਨਾਂ ਦੀ ਚਰਚਾ ਦਾ ਵਿਸ਼ਾ ਨਵੇਂ ਰਿਲੀਜ਼ ਹੋਏ ਗਾਣੇ ਹਨ। ਪਰ ਹੁਣ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਐਮੀ ਵਿਰਕ ਦੀ ਹੁਣ ਬਾਲੀਵੁਡ ਚ ਡਿਜ਼ੀਟਲੀ ਐਂਟਰੀ ਹੋਵੇਗੀ। ਕੋਰੋਨਾ ਮਹਾਮਾਰੀ ਕਾਰਨ...








































