Home Blog Page 2077
ਅਬੋਹਰ . ਨਹਿਰੂ ਪਾਰਕ ਦੇ ਬਾਹਰ ਛੋਲੇ ਭਟੂਰੇ ਦੀ ਰੇਹੜੀ ਲਾਉਣ ਵਾਲੇ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਾਣਕਾਰੀ ਅਨੁਸਾਰ ਉਹ ਵਿਅਕਤੀ ਸੁਭਾਸ਼ ਨਗਰ ਦਾ ਵਸਨੀਕ ਹੈ, ਜਿਸਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਰੋਜ਼ਾਨਾ 200 ਤੋਂ 250 ਲੋਕ ਉਸ ਦੀ ਰੇਹੜੀ 'ਤੇ ਭਟੂਰਾ ਖਾਉਂਦੇ ਸਨ। ਸੁਭਾਸ਼ ਨਗਰ ਦੀਆਂ 10 ਗਲੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਸ...
ਲਾਹੌਰ . ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਸ਼ਨੀਵਾਰ ਨੂੰ ਟਵਿਟਰ 'ਤੇ ਪੁਸ਼ਟੀ ਕੀਤੀ ਕਿ ਉਹ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤੇ ਗਏ ਹਨ। ਅਫਰੀਦੀ ਨੇ ਕਿਹਾ ਕਿ ਉਹ ਵੀਰਵਾਰ ਤੋਂ ਹੀ ਬੀਮਾਰ ਮਹਿਸੂਸ ਕਰ ਰਿਹਾ ਸਨ ਅਤੇ ਕੋਰੋਨਾ ਦੇ ਹਲਕੇ ਲੱਛਣ ਵੇਖਣ ਤੋਂ ਬਾਅਦ ਉਨ੍ਹਾਂ ਦਾ ਸੈਂਪਲ ਲਿਆ ਗਿਆ ਸੀ। https://twitter.com/SAfridiOfficial/status/1271720209657630720?s=20
ਜਲੰਧਰ. ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਸਿਹਤ ਵਿਭਾਗ ਵਲੋਂ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਕੋਰੋਨਾ ਨੇ ਹੁਣ ਸ਼ਹਿਰ ਦੇ ਬਸ਼ੀਰਪੁਰਾ ਅਤੇ ਗੋਪਾਲ ਨਗਰ ਵਿਚ ਵੀ ਦਸਤਕ ਦੇ ਦਿੱਤੀ ਹੈ। https://youtu.be/La1l5umXA0A ਅੱਜ ਸਾਹਮਣੇ ਆਏ ਪਾਜੀਟਿਵ ਮਰੀਜਾਂ ਵਿਚ 1 ਔਰਤ ਅਤੇ 5 ਵਿਅਕਤੀ ਸ਼ਾਮਿਲ ਹਨ। ਅੱਜ ਦੇ ਪਾਜੀਟਿਵ ਕੇਸ ਬਸ਼ੀਰਪੁਰਾ, ਗੋਪਾਲ ਨਗਰ, ਭਗਤ ਸਿੰਘ...
ਨਰਿੰਦਰ ਕੁਮਾਰ | ਜਲੰਧਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਕਰਨ ਦੀ ਮਨਾਹੀ ਹੈ ਉੱਥੇ ਹੀ ਪੰਜਾਬੀਆਂ ਤਰਫੋਂ ਵਿਆਹਾਂ ਵਿੱਚ ਦੋ ਸ਼ਿਫਟਾਂ ਵਿਚ ਪੰਜਾਹ ਤੋਂ ਜ਼ਿਆਦਾ ਮਹਿਮਾਨਾਂ ਦੇ ਬੁਲਾਉਣ ਦੇ ਜੁਗਾੜ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ ਸੀ ਅਰੋੜਾ ਨੇ ਮੁੱਖ ਮੰਤਰੀ ਨੂੰ ਜਲੰਧਰ ਵਿਚ 27 ਜੂਨ ਨੂੰ ਹੋਣ ਜਾ ਰਹੇ ਵਿਆਹ ਦੇ...
ਪੰਜਾਬੀ ਦੇ ਤਿਮਾਹੀ ਪਰਚੇ ਸ਼ਮ੍ਹਾਦਾਨ ਦੇ ਸ਼ੁਰੂ ਹੋਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਜੋ ਕਿ ਅੱਜਕੱਲ੍ਹ ਕੋਰੋਨਾ ਸੰਕਟ ਕਰਕੇ ਆਨਲਾਈਨ ਛਪ ਰਿਹਾ ਹੈ। ਲੁਧਿਆਣਾ ਦੇ ਮੁੱਲਾਂਪੁਰ ਵਿਚ ਰਹਿਣ ਵਾਲੀ ਪੰਜਾਬੀ ਲੇਖਕਾ ਅਤੇ ਅਧਿਆਪਕਾ ਰਵਨੀਤ ਕੌਰ ਆਪਣੀ ਤਨਖ਼ਾਹ ਦੇ ਬੱਜਟ ਵਿਚੋਂ ਹੀ ਰਸਾਲੇ ਨੂੰ ਚਲਾਉਣ ਦਾ ਕਾਰਜ ਕਰ ਰਹੇ ਹਨ। ਸ਼ਮ੍ਹਾਦਾਨ ਰਾਹੀਂ ਉਹ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ...
ਨਵੀਂ ਦਿੱਲੀ . ਲੋਕਾਂ ਦੇ ਹੱਥ ਚੁੰਮ ਕੇ ਚਮਤਕਾਰ ਨਾਲ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕਰਨ ਵਾਲਾ ਬਾਬਾ ਖ਼ੁਦ ਹੀ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਮਰ ਗਿਆ।ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅਖੌਤੀ ਬਾਬਾ ਚੜ੍ਹਾਈ ਕਰ ਗਿਆ। ਪਰ ਕਈਆਂ ਨੂੰ ਵਖ਼ਤ 'ਚ ਪਾ ਗਿਆ। ਕਿਉਂਕਿ ਲੋਕ ਬਾਬੇ ਕੋਲ ਅਕਸਰ ਇਲਾਜ ਲਈ ਜਾਂਦੇ ਸਨ।...
ਜਲੰਧਰ . ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਦੇਸ਼ ਵਿਚ ਹਫਤੇ ਦੇ ਦੋ ਦਿਨ ਸ਼ਨੀਵਾਰ ਤੇ ਐਤਵਾਰ ਲੌਕਡਾਊਨ ਦੁਬਾਰਾ ਤੋਂ ਲਾ ਦਿੱਤਾ ਗਿਆ ਹੈ। ਇਸ ਲੌਕਡਾਊਨ ਵਿਚ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਅੱਜ ਕੁਝ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ। ਸ਼ਨੀਵਾਰ ਨੂੰ ਕੀ ਖੁੱਲ੍ਹੇਗਾ ਸਾਰੀਆਂ ਦੁਕਾਨਾਂ ਤੇ ਸ਼ਾਪਿੰਗ ਮਾਲ ਸਵੇਰੇ 7 ਤੋਂ...
ਜਲੰਧਰ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਿਹ' ਤਹਿਤ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਸਰਵੇ ਤਹਿਤ ਸਿਹਤ ਵਿਭਾਗ ਦੀਆਂ 85 ਵੱਖ-ਵੱਖ ਟੀਮਾਂ ਵਲੋਂ 5628 ਘਰਾਂ ਦਾ ਦੌਰਾ ਕਰਕੇ 24331 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ...
ਜਲੰਧਰ . ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੀਕ ਐਂਡ ਤੇ ਲੌਕਡਾਊਨ ਲਾ ਦਿੱਤਾ ਹੈ। ਸ਼ਨੀਵਾਰ ਨੂੰ ਸ਼ਾਮ 5 ਵਜੇ ਤੱਕ ਤੇ ਐਤਵਾਰ ਨੂੰ ਸਾਰੀ ਦਿਹਾੜੀ ਦੁਕਾਨਾਂ ਬੰਦ ਰਹਿਣਗੀਆਂ।  ਕੀ-ਕੀ ਖੁੱਲ੍ਹੇਗਾ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਕਰਿਆਨਾ, ਦਵਾਈਆਂ ਆਦਿ ਪਹਿਲਾਂ ਵਾਂਗ ਹੀ ਸੱਤ ਵੱਜੇ ਤੱਕ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਰਾਤ 8 ਵਜੇ ਤੱਕ ਖੋਲ੍ਹਣ ਦੀ ਹਦਾਇਤ ਹੈ ਹੋਰ ਕੀ ਕਰਨਾ ਪਵੇਗਾ ਦੂਜੇ...
• ਆਪਣੀ ਕਿਸਮ ਦੀ ਨਿਵੇਕਲੀ ਪਹਿਲ ਤਹਿਤ 30 ਸਾਲ ਤੋਂ ਵੱਧ ਉਮਰ ਦੇ ਹਰ ਸ਼ਹਿਰੀ ਤੇ ਪੇਂਡੂ ਦਾ ਕੀਤਾ ਜਾਵੇਗਾ ਸਰਵੇਖਣ• 30 ਸਾਲ ਤੋਂ ਘੱਟ ਉਮਰ ਦੇ ਸਾਹ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦਾ ਵੀ ਕੀਤਾ ਜਾਵੇਗਾ ਸਰਵੇਖਣ ਚੰਡੀਗੜ. ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
- Advertisement -

MOST POPULAR