ਨੈਸ਼ਨਲ
ਪੰਜਾਬ ਸਮੇਤ ਪੱਛਮੀ-ਉਤਰੀ ਖੇਤਰਾਂ ‘ਚ ਅਗਲੇ 48 ਘੰਟੇ ‘ਚ ਬਦਲ ਸਕਦਾ ਹੈ ਮੌਸਮ, ਤੇਜ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ
Admin - 0
ਚੰਡੀਗੜ੍ਹ. ਪੱਛਮੀ-ਉਤਰ ਖੇਤਰਾਂ ਵਿਚ ਅਗਲੇ 48 ਘੰਟਿਆਂ ਵਿਚ ਕਿਤੇ-ਕਿਤੇ ਤੇਜ ਹਵਾ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੋਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਕੁਝ ਖੇਤਰਾਂ ਵਿਚ ਗਰਜ ਦੇ ਨਾਲ ਤੇਜ ਬਾਰਿਸ਼ ਪੈ ਸਕਦੀ ਹੈ।
ਮੋਸਮ ਵਿਭਾਗ ਮੁਤਾਬਿਕ ਦਿੱਲੀ ਐਨਸੀਆਰ ਵਲੋਂ ਪੂਰਵੀ ਹਵਾਵਾਂ ਬਹੁਤ ਜਿਆਦਾ ਨਮੀ ਲੈ ਕੇ ਆ ਰਹੀਆਂ ਹਨ। ਜਿਸ ਦੇ ਚਲਦੇ ਪੰਜਾਬ, ਹਰਿਆਣਆ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ,...
ਚੰਡੀਗੜ੍ਹ . ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਵਾਇਰਸ ਨੂੰ ਠੱਲ੍ਹ ਪਾਉਣ ਲਈ ਇਕ ਦਿਨ ਵਿਚ 20000 ਟੈਸਟ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ- ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨਾਲ ਲਗਦੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ ਪਰ ਹਰਿਆਣਾ ਤੇ ਦਿੱਲੀ...
ਜਲੰਧਰ . ਨੌਰਥ ਵਿਧਾਨਸਭਾ ਖੇਤਰ ਵਿਚ ਗੰਭੀਰ ਰੂਪ ਧਾਰਨ ਕਰ ਚੁੱਕੀ ਸੀਵਰੇਜ ਦੀ ਸਮੱਸਿਆ ਨੇ ਹੁਣ ਵੈਸਟ ਵਿਧਾਨ ਸਭਾ ਖੇਤਰ ਵਿਚ ਵੀ ਆਪਣਾ ਅਸਰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਰਕੇ ਵਿਧਾਇਕ ਸ਼ੁਸੀਲ ਰਿੰਕੂ ਨੂੰ ਵੀ ਕਦਮ ਚੁੱਕਣ ਪੈ ਰਹੇ ਹਨ। ਇਸ ਕਰਕੇ ਸਾਰੇ ਸ਼ਹਿਰ ਵਿਚ ਦੁਪਹਿਰ ਦੇ ਪਾਣੀ ਬੰਦ ਕਰ ਦਿੱਤੇ ਗਏ ਹਨ।
ਮੇਅਰ ਜਗਦੀਸ਼ ਰਾਜਾ ਨੇ ਕੁਝ ਦਿਨਾਂ...
-ਨਿੰਦਰ ਘੁਗਿਆਣਵੀ(ਲੇਖਕ ਨਾਲ ਇਸ 9417421700 'ਤੇ ਸੰਪਰਕ ਕੀਤਾ ਜਾ ਸਕਦਾ ਹੈ।)
ਚਿੱਠੀਆਂ ਤੋਂ ਚਲਦੇ-ਚਲਦੇ ਫੋਨਾਂ ਉਤੇ ਆਏ। ਮੋਬਾਈਲ ਫੋਨ, ਤੇ ਫਿਰ ਵੈਟਸ ਐਪ ਕਾਲਾਂ ਤੇ ਹੁਣ ਮੈਸਿਜ। ਮੈਸਿਜ ਵੀ ਲੰਗੜੇ ਹੋਣ ਲੱਗੇ ਨੇ, ਜਿਵੇਂ ਸਤਿ ਸ੍ਰੀ ਅਕਾਲ ਜੀ ਨੂੰ ਸ ਸ ਅ। ਧੰਨਵਾਦ ਨੂੰ ਟੈਕਸ, ਓਕੇ ਨੂੰ ਕੇ। ਟੇਕ ਕੇਅਰ ਨੂੰ ਟੀਸੀ । ਹੈਪੀ ਬਰਥ ਡੇ ਨੂੰ ਐਚ ਬੀ ਡੀ।...
ਸੰਗਰੂਰ
ਜਲੰਧਰ ਦੇ ਡੀਸੀ ਵੀ.ਕੇ. ਸ਼ਰਮਾ ਦਾ ਲੁਧਿਆਣਾ ਤਬਾਦਲਾ, ਹੁਣ ਜਲੰਧਰ ਦੀ ਕਮਾਨ ਹੋਵੇਗੀ ਘਨਸ਼ਾਮ ਥੋਰੀ ਦੇ ਹੱਥ
Admin - 0
ਜਲੰਧਰ. ਪੰਜਾਬ ਸਰਕਾਰ ਨੇ ਸੂਬੇ ਵਿਚੋਂ 34 ਆਈਪੀਐਸ ਅਤੇ ਪੀਸੀਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸੰਬੰਧੀ ਪੰਜਾਬ ਦੇ ਗਵਰਨਰ ਵਲੋਂ ਆਰਡਰ ਜਾਰੀ ਕੀਤੇ ਗਏ ਹਨ। ਇਹਨਾਂ ਆਦੇਸ਼ਾਂ ਮੁਤਾਬਿਕ ਜਲੰਧਰ ਸ਼ਹਿਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਅਤੇ ਮਿਉਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਵੀ ਬਦਲੀ ਕਰ ਦਿੱਤੀ ਗਈ ਹੈ।
ਪੂਰੀ ਰਿਪੋਰਟ ਤੁਸੀਂ ਹੇਠਾਂ ਦਿੱਤੀ PDF file ਨੂੰ ਖੋਲ੍ਹ ਕੇ...
ਸੂਬੇ ਵਿਚ ਕਰਫਿਊ ’ਚ ਢਿੱਲ ਦੇਣ ਬਾਅਦ ਪੁਲਿਸ ਕਰਮਚਾਰੀਆਂ ਦੇ ਨਮੂਨੇ ਲੈਣ ਦੀ ਪ੍ਰਕਿਰਿਆ 1 ਜੂਨ ਤੋਂ ਹੋਈ ਸੀ ਸ਼ੁਰੂ
ਚੰਡੀਗੜ੍ਹ. ਸੂਬੇ ਵਿਚ ਕਰਫਿਊ ’ਚ ਢਿੱਲ ਦੇਣ ਬਾਅਦ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਇਕ ਵਿਸ਼ੇਸ਼ ਆਰਟੀ-ਪੀਸੀਆਰ ਕੋਵਿਡ ਟੈਸਟਿੰਗ ਮੁਹਿੰਮ ਦੇ ਇਕ ਹਿੱਸੇ ਵਜੋਂ, ਪੁਲਿਸ ਥਾਣਿਆਂ ਅਤੇ ਮੋਹਰਲੀ ਕਤਾਰ...
ਜਲੰਧਰ . ਆਪਣੀ ਪੱਤਰਕਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤਣ ਵਾਲੀ ਆਊਟਸਪੋਕਨ ਨਿਧੀ ਰਾਜਦਾਨ ਨੇ 21 ਸਾਲਾਂ ਬਾਅਦ ਐਨਡੀਟੀਵੀ ਨੂੰ ਅਲਵਿਦਾ ਆਖ ਦਿੱਤਾ ਹੈ । ਨਿਧੀ ਰਾਜਦਾਨ ਦੁਬਾਰਾ ਐਨਡੀਟੀਵੀ ਅੰਗਰੇਜ਼ੀ ਦੇ " ਲੈਫਟ ਰਾਈਟ ਅਤੇ ਸੈਂਟਰ " ਨਾਮ ਦਾ ਸ਼ੋਅ ਚਲਾਇਆ ਜਾਂਦਾ ਸੀ ਜਿਸ ਵਿੱਚ ਵਿਦੇਸ਼ੀ ਅਤੇ ਰਾਜਨੀਤਿਕ ਮਸਲਿਆਂ ਤੇ ਬਹਿਸ ਕੀਤੀ ਜਾਂਦੀ ਸੀ । ਛੱਡਣ...
ਅੰਮ੍ਰਿਤਸਰ
ਪੰਜਾਬ ‘ਚ ਅੱਜ ਕੋਰੋਨਾ ਦਾ ਕਹਿਰ – ਅੰਮ੍ਰਿਤਸਰ ‘ਚ 3 ਤੇ ਸੰਗਰੂਰ ‘ਚ 1 ਮੌਤ – ਪੜ੍ਹੋ ਕਿਸ ਜਿਲ੍ਹੇ ‘ਚ ਕਿੰਨੇ ਕੇਸ ਆਏ ਸਾਹਮਣੇ
Admin - 0
ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਜਿੱਥੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ਵੀ ਤੇਜੀ ਨਾਲ ਵੱਧਣੀ ਸ਼ੁਰੂ ਹੋ ਰਹੀ ਹੈ। ਅੱਜ ਹੁਣ ਤੱਕ ਕੋਰੋਨਾ ਨਾਲ ਅੰਮ੍ਰਿਤਸਰ ਵਿਚ 3 ਅਤੇ ਸੰਗਰੂਰ ਜਿਲ੍ਹੇ ਵਿਚ 1 ਮੌਤ ਹੋ ਚੁੱਕੀ ਹੈ। ਅੱਜ ਸੂਬੇ ਵਿਚ ਕੁਲ 4 ਮੌਤਾਂ ਹੋ ਮੌਤਾਂ...
ਅੰਮ੍ਰਿਤਸਰ . ਕੋਰੋਨਾ ਸੰਕਟ ਦੇ ਹਾਲਾਤ ਨੂੰ ਦੇਖਦੇ ਹੋਏ ਅਤੇ ਕੋਰੋਨਾ ਮਰੀਜ਼ਾਂ ਦੇ ਪ੍ਰਤੀ ਪਰਿਵਾਰ, ਰਿਸ਼ਤੇਦਾਰ ਅਤੇ ਸਮਾਜ ਦੀ ਅਨਦੇਖੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਨ ਕਲਿਯਾਨ ਸੰਗਠਨ ਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਸਮਾਜਿਕ ਦੂਰੀ ਦੇ ਬਦਲੇ ਸਰੀਰਿਕ ਦੂਰੀ ਜ਼ਰੂਰੀ” ਪ੍ਰੋਗਰਾਮ ਕਰਵਾਇਆ ਗਿਆ। ਦੋਵਾਂ ਸੰਸਥਾਵਾਂ ਦੀ ਡਾਇਰੈਕਟਰ ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਕੋਰੋਨਾ ਮਰੀਜ਼ਾ ਦੇ ਪ੍ਰਤੀ ਸਾਡਾ ਵਿਵਹਾਰ...
ਚੰਡੀਗੜ੍ਹ . ਬੇਰੁਜ਼ਗਾਰ ਟੈੱਟ ਪਾਸ ਅਧਿਆਪਕ ਕਰਫ਼ਿਊ ਅਤੇ ਲੌਕਡਾਉਨ ਦੌਰਾਨ ਪ੍ਰਾਇਵੇਟ ਸਕੂਲਾਂ ਵਿੱਚ ਮਿਲੀਆਂ ਨੌਕਰੀਆਂ ਖੁੱਸ ਜਾਣ ਕਾਰਨ ਦਿਹਾੜੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਪੰਜਾਬ ਵਿੱਚ 60000 ਦੇ ਕਰੀਬ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਪੰਜਾਬ ਸਰਕਾਰ ਦੀ ਬੇਰੁਖ਼ੀ ਦੇ ਕਾਰਨ ਭੁੱਖਿਆ ਮਰਨ ਲਈ ਮਜਬੂਰ ਹਨ। ਲੰਘੇ ਦਿਨੀਂ ਬੇਰੁਜ਼ਗਾਰੀ ਦੇ ਕਾਰਨ 2 ਬੇਰੁਜ਼ਗਾਰ ਅਧਿਆਪਕ ਖ਼ੁਦਕੁਸ਼ੀ ਕਰ ਚੁੱਕੇ ਹਨ। ਬੇਰੁਜ਼ਗਾਰ ਟੈੱਟ...










































