Home Blog Page 2068
ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ : ਕਾਂਗੜ ਚੰਡੀਗੜ੍ਹ . ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ। ਇਹ ਗੱਲ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੈਕਟਰ-39, ਚੰਡੀਗੜ੍ਹ ਵਿਖੇ ਸਥਿਤ ਆਪਣੀ ਰਿਹਾਇਸ਼ ਵਿਖੇ ਤਿੰਨ ਸ਼ਹੀਦਾਂ ਦੇ...
ਚੰਡੀਗੜ੍ਹ . ਪੰਜਾਬ ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ.ਐਲ.ਐਫ) ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਕੇ.ਐਲ.ਐਫ. ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਜਿਸ ਨਾਲ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਨੁਸਾਰ ਅੱਤਵਾਦੀ ਮਡਿਊਲ...
ਜਲੰਧਰ . ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਸੰਤ ਨਗਰ ਤੇ ਨੇੜੇ ਦੁਖ ਨਿਵਾਰਨ ਗੁਰੂਦੁਆਰਾ ਲੰਮਾ ਪਿੰਡ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਪਾ ਦਿੱਤਾ ਹੈ। ਸ਼ਹਿਰ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਈ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਤੇ ਮਾਇਕਰੋ ਕੰਟੇਨਮੈਂਟ ਜ਼ੋਨ ਵਿਚ ਬਦਲ ਦਿੱਤਾ ਸੀ। ਮਾਈਕਰੋ ਕੰਟੇਨਮੈਂਟ ਜ਼ੋਨ ਵਿਚ 5 ਤੋਂ ਵੱਧ ਕੇਸਾਂ ਵਾਲੇ ਉਸ ਏਰਿਆ...
ਨਵੀਂ ਦਿੱਲੀ . ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਬੱਚਿਆਂ ਤੇ ਮਾਪਿਆਂ ਨੂੰ ਕੋਈ ਰਾਹਤ ਨਹੀਂ ਮਿਲੀ। ਹਾਈ ਕੋਰਟ ਨੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਰਾਹਤ ਦਿੰਦੇ ਹੋਏ ਫੈਸਲਾ ਸੁਣਾਇਆ ਹੈ ਕਿ ਸਕੂਲ ਟਿਊਸ਼ਨ ਫੀਸ, ਦਾਖਲਾ ਫੀਸਾਂ ਤੇ ਸਾਲਾਨਾ ਫੀਸਾਂ ਲੈ ਸਕਦੇ ਹਨ ਪਰ ਇਨ੍ਹਾਂ ਫੀਸਾਂ ਵਿਚ ਵਾਧਾ ਨਹੀਂ ਕੀਤਾ ਜਾਵੇਗਾ ਤੇ ਪਿਛਲੇ ਸਾਲ 2019 ਵਾਂਗ ਹੀ ਇਹ ਫੀਸ ਲਏ ਜਾਣਗੇ। ਪੰਜਾਬ-ਹਰਿਆਣਾ...
ਜਲੰਧਰ . ਸ਼ਹਿਰ ਦੇ ਦੀਆਂ ਖਬਰਾਂ ਜਾਣ ਲਈ ਪੜ੍ਹੋ ਹੇਠਾਂ ਲਿਖਿਆ ਪੰਜ ਖਬਰਾਂ ਦਾ ਬੁਲੇਟਿਨ 2 ਸਾਲ ਦੇ ਬੱਚੇ ਤੇ ਸਿਵਲ ਹਸਪਤਾਲ ਦੇ ਕੁੱਕ ਸਮੇਤ 8 ਕੋਰੋਨਾ ਕੇਸ ਆਏ ਸਾਹਮਣੇ ਸੋਮਵਾਰ ਨੂੰ ਕੋਰੋਨਾ ਦੇ 8 ਕੋਰੋਨਾ ਦੇ ਪਾਜੀਟਿਵ ਕੇਸ ਸਾਹਮਣੇ ਆਏ, ਜਿਸ ਵਿਚ ਇਕ ਦੋ ਸਾਲ ਦਾ ਬੱਚਾ ਤੇ ਸਿਵਲ ਹਸਪਤਾਲ ਦਾ ਕੁੱਕ ਸ਼ਾਮਲ ਹੈ। ਸਿਹਤ ਵਿਭਾਗ ਅਨੁਸਾਰ ਇਹ 8 ਨਵੇਂ ਮਰੀਜ਼ ਪੁਰਾਣੇ ਮਰੀਜਾਂ...
जालंधर. कोरोना के मामले शहर में लगातार बढ़ते जा रहे हैं। जहां आज सुबह कोरोना से शहर में एक व्यक्ति की मौत की खबर आई थी वहीं अभी थोड़ी देर पहले शहर में 8 मरीजों की कोरोना रिपोर्ट पाजिटिव आई है। कोरोना से इससे पहले सोमवार को भी शहर के एक बुजुर्ग की मौत हुई थी। जिससे शहर में...
जालंधर. कर्मचारी विरोधी नीतियों के खिलाप मंगलवार को नार्दन रेलवे मेंस यूनियन की जिला इकाई ने प्रदर्शन किया। प्रदर्शन कर रहे कामरेड तरसेम लाल ने बताया कि पीडब्यूआई जालंधर की मुलाजिमों के साथ बैठक हुई थी, जिसमें जब कर्मचारियों ने अधिकारियों से मिलने की बात कही तो कर्मचारियों को अधिकारियों से मिलने नहीं दिया गया। जिससे कर्मचारियों में रोष...
जालंधर. कोरोना वायरस का कहर शहर में थमने का नाम नहीं ले रहा है। आज शहर में कोरोना से 21वीं मौत होने की खबर है। यह मौत सोमवार रात 9.30 बजे के करीब सिविल अस्पताल जालंधर में हुई है। जिस युवक की मौत हुई है वह शहर के घनी आबादी वाले इलाके गुरु नानकपुरा से सटे भरत नगर का...
-ਨਰਿੰਦਰ ਕੁਮਾਰ ਬਦਲਾਅ ਕੁਦਰਤ ਦਾ ਨਿਯਮ ਹੈ ਤੇ ਜ਼ਿੰਦਗੀ ਵੀ ਇਸ ਤੋਂ ਅਛੂਤੀ ਨਹੀਂ ਇਸੇ ਤਰ੍ਹਾਂ ਪੰਜਾਬ ਤੋਂ ਕਰੀਬ ਛੇ ਹਜ਼ਾਰ ਕਿਲੋਮੀਟਰ ਦੂਰ ਫਰਾਂਸ ਰਹਿੰਦੇ ਗੋਰੇ ਅਲੈਕਸ ਨੂੰ ਵੀ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਵਿਚ ਇੰਨਾ ਵੱਡਾ ਬਦਲਾਵ ਆਵੇਗਾ ਕਿ ਨਸ਼ੇ ਪਾਰਟੀਆਂ ਤੇ ਖੁਦਗਰਜੀ ਦੀ ਜ਼ਿੰਦਗੀ ਛੱਡ ਉਹ ਸਿੱਖ ਧਰਮ ਨੂੰ ਅਪਣਾ ਬਾਣੀ ਪੜ੍ਹਿਆ ਕਰੇਗਾ ਤੇ ਹਰ ਰੋਜ਼ ਗੁਰੂ ਘਰ ਜਾਇਆ...
जालंधरः. न्यू गौतम नगर में घर में गिफ्ट सेंटर चला रही महिला पर सोमवार रात गुंडागर्दी करते हुए एक युवक ने तेजधार हथियार से हमला कर दिया। युवक ने महिला के सिर पर तेजधार हथियार से वार किया। जिससे महिला गंभीर रूप से घायल हो गई। उसे इलाज के लिए सिविल अस्पताल ले जाया गया। हमलावर युवक अस्पताल में भी...
- Advertisement -

MOST POPULAR