ਜਲੰਧਰ . ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਲ੍ਹੇ ਵਿਚ ਰੋਜਾਨਾ 40-45 ਕੇਸ ਆ ਰਹੇ ਹਨ ਤੇ ਮਰੀਜਾਂ ਦੀ ਗਿਣਤੀ 1 ਹਜਾਰ ਦੇ ਅੰਕੜੇ ਵੱਲ ਵੱਧ ਰਹੀਂ ਹੈ। ਹੁਣੇ-ਹੁਣੇ ਜਲੰਧਰ ਵਿਚ 43 ਹੋਰ ਕੇਸ ਸਾਹਮਣੇ ਆਏ ਹਨ। ਹੁਣ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਮਰੀਜਾਂ ਦੀ ਗਿਣਤੀ 650 ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕੁਝ ਲੋਕ...
ਚੰਡੀਗੜ੍ਹ . ਯੁਵਰਾਜ ਹੰਸ ਤੇ ਮਾਨਸੀ ਨੇ ਆਪਣੇ ਫੈਨਸ ਨਾਲ ਲਗਾਤਾਰ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਸਾਂਝੀ ਕੀਤੀ ਹੈ। ਆਪਣੇ ਵਿਆਹ ਤੋਂ ਲੈ ਕੇ ਮਾਤਾ ਪਿਤਾ ਬਣਨ ਦੀ ਖੁਸ਼ੀ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਸਭ ਨਾਲ ਸਾਂਝੀ ਕੀਤੀ ਸੀ। ਯੁਵਰਾਜ ਹੰਸ ਨੇ ਪੋਸਟ ਪਾ ਕੇ ਦੱਸਿਆ ਸੀ ਕਿ 40 ਦਿਨ ਪੂਰੇ ਹੋਣ 'ਤੇ ਉਹ ਆਪਣੇ ਪੁੱਤਰ ਰੀਦਾਨ ਦੀਆਂ ਤਸਵੀਰਾਂ...
-ਗੁਰਪ੍ਰੀਤ ਡੈਨੀ
ਜਦੋਂ ਕੋਈ ਆਫ਼ਤ ਆਵੇ ਤਾਂ ਗਰੀਬ ਵਿਅਕਤੀ ਆਪਣੀ ਦੋ ਵਕਤ ਦੀ ਰੋਟੀ ਦੇ ਲਾਲਿਆਂ ਲਈ ਆਪਣੀ ਰੂਹ ਛਿਲਦਾ ਹੈ। ਕੋਰੋਨਾ ਨੇ ਇਹ ਤਸਵੀਰ ਹੋਰ ਵੀ ਸਾਫ਼ ਕਰ ਦਿੱਤੀ ਹੈ। ਦਿਲ ਵਾਲਿਆਂ ਨੇ ਦਿੱਲੀ ਵਿਚੋਂ ਉਹਨਾਂ ਦੇ ਘਰਾਂ, ਫੈਕਟਰੀਆਂ ਦਾ ਗੰਦ ਢੋਂਹਦੇ ਮਜ਼ਦੂਰਾਂ ਨੂੰ ਇਉਂ ਨਕਾਰਿਆਂ ਜਿਉਂ ਅੰਬ ਚੂਪ ਕੇ ਗਿੱਟਕ ਬਨੇਰਿਓ ਪਾਰ ਸੁੱਟੀ ਦੀ ਹੈ। ਪ੍ਰਵਾਸੀ ਮਜ਼ਦੂਰ ਛਣੀਆਂ...
ਅੰਮ੍ਰਿਤਸਰ . ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਇਕ ਹਫਤੇ ਤੱਕ ਉਡੀਕ ਕਰਨ ਦੇ ਬਾਵਜੂਦ ਸਿੱਧੂ ਦਾ ਕੁਝ ਵੀ ਪਤਾ ਨਹੀਂ ਲੱਗਾ ਤਾਂ ਬਿਹਾਰ ਪੁਲਿਸ ਨੇ ਬੀਤੇ ਦਿਨ ਉਨ੍ਹਾਂ ਦੇ ਘਰ ਦੇ ਬਾਹਰ ਸੰਮਨ ਨੋਟਿਸ ਚਿਪਟਾ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਦੋਵੇਂ ਪੁਲਿਸ ਅਧਿਕਾਰੀ ਸਿੱਧੂ ਦੇ ਘਰ ਵਿਚ ਬਣੇ ਦਫਤਰ ਵਿਚ ਗਏ ਤੇ...
ਚੰਡੀਗੜ੍ਹ . ਅਗਲੇ 48 ਘੰਟਿਆਂ ਵਿੱਚ ਮਾਨਸੂਨ ਪੰਜਾਬ 'ਚ ਦਸਤਕ ਦੇ ਸਕਦਾ ਹੈ। ਆਈਐਮਡੀ ਚੰਡੀਗੜ੍ਹ ਦੇ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਦਿੱਲੀ, ਹਰਿਆਣਾ, ਚੰਡੀਗੜ੍ਹ, ਪੰਜਾਬ ਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹੋ ਰਹੇ ਹਨ।
ਮੌਸਮ ਵਿਭਾਗ ਨੇ 24 ਤੋਂ 26 ਜੂਨ ਤੱਕ ਰਾਜ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਿਜਲੀ ਅਤੇ ਗਰਜ਼ ਨਾਲ ਬਾਰਸ਼...
ਮੁੰਬਈ. ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਲੋਕਾਂ ਨੇ ਆਪਣੀ ਰੱਖਿਆ ਲਈ ਹੁਣ ਆਪਣੀ ਆਦਤ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਮਾਸਕ ਨੂੰ ਹਿੰਦੀ ਵਿਚ ਕੀ ਕਿਹਾ ਜਾਂਦਾ ਹੈ? ਜੇ ਨਹੀਂ ਤਾਂ ਚਿੰਤਾ ਨਾ ਕਰੋ, ਕਿਉਂਕਿ ਬਾਲੀਵੁੱਡ ਦੇ ਅਮਿਤਾਭ...
ਮੋਗਾ . ਪਿੰਡ ਧੱਲੇ ਕੇ ਵਿੱਚ 20 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਵਜੋਂ ਹੋਈ ਹੈ। ਉਸ ਦੇ ਗੁਆਂਢ ਵਿੱਚ ਰਹਿੰਦੀ ਲੜਕੀ ਨਾਲ ਪ੍ਰੇਮ ਸਬੰਧ ਦੱਸੇ ਜਾਂਦੇ ਹਨ।
ਮ੍ਰਿਤਕ ਨੌਜਵਾਨ ਦੇ ਉਸ ਦੇ ਗੁਆਂਢ ਵਿੱਚ ਰਹਿੰਦੀ ਕੁੜੀ ਨਾਲ ਪ੍ਰੇਮ ਸਬੰਧ ਸਨ। ਮ੍ਰਿਤਕ ਦੀ ਮਾਂ ਤੇ ਭਰਾ...
ਚੰਡੀਗੜ੍ਹ . ਪਿਛਲੇ ਵਾਰ ਬਿਨਾਂ ਸੀਐਮ ਦੇ ਚਿਹਰੇ ਤੋਂ ਚੋਣ ਲੜੀ ਆਮ ਆਦਮੀ ਪਾਰਟੀ ਨੇ 2022 ਵਿਚ ਸੀਐਮ ਚਿਹਰੇ ਨਾਲ ਚੋਣ ਲੜਨ ਦਾ ਫੈਸਲਾ ਕੀਤਾ ਹੈ। ਆਪ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰਾਂ ਤੇ ਸਮੂਹ ਵਿਧਾਇਕਾਂ ਨਾਲ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨਾਲ 2022 ਦੇ ਚੋਣਾਂ ਨੂੰ ਲੈ ਕੇ ਵਿਚਾਰ-ਵਿਟਾਂਦਰਾ ਕਰਨ ਉਪਰੰਤ ਰਣਨੀਤੀ ਬਣਾਈ ਗਈ। ਇਸ ਦੌਰਾਨ ਐਡਵੋਕੇਟ ਕਰਮਵੀਰ...
जालंधर
जालंधर-अमृतसर के लिए पंजाब रोडवेज ने पठानकोट से बढ़ाए बसों के रूट, अब चंडीगढ़ की बजाए मोहाली रूट पर चलेंगी 6 बसें
Admin - 0
चंडीगढ़. पंजाब रोडवेज की बसों के जालंधर और अमृतसर के लिए रूट बढ़ाए गए हैं। एक से दूसरे शहर में लोगों की आवाजाही बढ़ने के बाद पंजाब रोडवेज ने बसों की संख्या भी बढ़ा दी है। पठानकोट से पंजाब रोडवेज की जालंधर और अमृतसर रूट पर हर एक घंटे के अंतराल के बाद 15-15 तथा मोहाली रूट पर 6...
ਨਵੀਂ ਦਿੱਲੀ . ਕੋਰੋਨਾ ਮਹਾਮਾਰੀ ਦੌਰਾਨ ਬਾਬਾ ਰਾਮਦੇਵ ਨੇ ਮੰਗਲਵਾਰ ਕੋਰੋਨਾ ਵਾਇਰਸ ਤੋਂ ਬਚਾਉਣ ਵਾਲੀ ਆਯੁਰਵੈਦਿਕ ਦਵਾਈ ਕੋਰੋਨਿਲ ਲਾਂਚ ਕੀਤੀ ਹੈ। ਇਸ ਤੋਂ ਕੁਝ ਘੰਟੇ ਮਗਰੋਂ ਹੀ ਕੇਂਦਰੀ ਆਯੁਸ਼ ਮੰਤਰਾਲੇ ਨੇ ਇਸ 'ਤੇ ਜਾਂਚ ਬਿਠਾ ਦਿੱਤੀ। ਮੰਤਰਾਲੇ ਨੇ ਦਵਾਈ ਦੀ ਜਾਂਚ ਮੁਕੰਮਲ ਹੋਣ ਤਕ ਕੋਰੋਨਿਲ ਦੇ ਵਿਗਿਆਪਨ 'ਤੇ ਰੋਕ ਲਾ ਦਿੱਤੀ ਹੈ।
ਰਾਮਦੇਵ ਨੇ ਕਿਹਾ ਕਮਿਊਨੀਕੇਸ਼ਨ ਗੈਪ ਸੀ, ਉਹ ਦੂਰ...









































