ਚੰਡੀਗੜ੍ਹ . ਪੰਜਾਬ ਕੈਬਨਿਟ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਸਿਹਤ ਵਿਭਾਗ ਵਿੱਚ 3954 ਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 291 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ ਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਾਇਰੇ ਤੋਂ ਡਾਕਟਰਾਂ, ਪੈਰਾ ਮੈਡੀਕਲ ਤੇ ਹੋਰ ਸਟਾਫ ਦੀ ਭਰਤੀ...
ਜਲੰਧਰ . ਕੋਰੋਨਾ ਤੇ ਹੋਰ ਅਪਡੇਟ ਪਾਉਣ ਲਈ ਪੜ੍ਹੋ ਹੇਠਾਂ ਦਿੱਤੀਆਂ ਸ਼ਹਿਰ ਦੀਆਂ ਪੰਜ ਖ਼ਾਸ ਖਬਰਾਂ।
ਮੰਗਲਵਾਰ ਕੋਰੋਨਾ ਦੇ ਆਏ ਅੱਠ ਨਵੇਂ ਕੇਸ, ਇਕ ਹੋਈ ਮੌਤ
ਸਿਵਲ ਹਸਪਤਾਲ ਵਿਚ ਇਲਾਜ ਅਧੀਨ 55 ਸਾਲਾਂ ਇਕ ਵਿਅਕਤੀ ਦੀ ਕੋਰੋਨਾ
ਨਾਲ ਮੌਤ ਹੋ ਗਈ ਹੈ। ਹੁਣ ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਇਸ
ਦੇ ਨਾਲ ਹੀ ਕੱਲ੍ਹ ਜਿਲ੍ਹੇ ਵਿਚ ਕੋਰੋਨਾ...
ਨੈਸ਼ਨਲ
ਲਾੜੇ ਦੀ ਹੋਈ ਕੋਰੋਨਾ ਨਾਲ ਮੌਤ, 100 ਤੋਂ ਵੱਧ ਬਰਾਤੀ ਕੋਰੋਨਾ ਪਾਜ਼ੀਟਿਵ, ਵਿਆਹ ‘ਤੇ ਕੀਤਾ ਸੀ ਵੱਡਾ ਇਕੱਠ
Admin - 0
ਪਟਨਾ . ਪਾਲੀਗੰਜ ਇਲਾਕੇ 'ਚ ਇਕ ਵਿਆਹ ਸਮਾਗਮ 'ਚ ਲੋਕ ਭਾਰੀ ਗਿਣਤੀ ਵਿਚ ਬਰਾਤ ਲੈ ਕੇ ਪਹੁੰਚੇ ਸਨ। ਨਤੀਜਾ ਇਹ ਹੋਇਆ ਕਿ ਕੋਰੋਨਾ ਵਾਇਰਸ ਕਾਰਨ ਲਾੜੇ ਦੀ ਮੌਤ ਹੋ ਗਈ ਤੇ ਸੌ ਦੇ ਕਰੀਬ ਲੋਕ ਕੋਰੋਨਾ ਪਾਜੀਟਿਵ ਪਾਏ ਗਏ। ਇਸ ਮਾਮਲੇ 'ਚ ਜ਼ਿਲ੍ਹਾ ਅਧਿਕਾਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਵਿਆਹ ਸਮਾਗਮ...
हिंदी
शाहकोट : 102 लोगों की कोरोना रिपोर्ट नेगेटिव, 6 इलाकों में सर्वे पूरा : 9 दिन से कोई केस नहीं
Admin - 0
शाहकोट . कोरोना संक्रमण के खिलाफ जारी लड़ाई के बीच बीता एक सप्ताह शाहकोट निवासियों के लिए थोड़ा राहत देने वाला रहा। बीते 9 दिनों से इलाके में कोरोना संक्रमण का कोई मरीज सामने नहीं आया है, जबकि सीएचसी शाहकोट में की गई सैंपलिंग में से 102 लोगों की रिपोर्ट नेगेटिव आई है। मंगलवार को क्षेत्र के 6 इलाकों...
ਜਲੰਧਰ . ਸਿਵਲ ਹਸਪਤਾਲ ਤੋਂ ਕੋਰੋਨਾ ਦੇ 32 ਮਰੀਜ਼ ਠੀਕ ਹੋ ਘਰਾਂ ਨੂੰ ਪਰਤੇ ਹਨ। ਜਿਨ੍ਹਾਂ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚ ਬਲੀਹਾਰ ਸਿੰਘ, ਰਾਜਾ ਰਾਮ, ਸ਼ਿਵ ਕੁਮਾਰ, ਨਛੱਤਰ ਰਾਮ, ਚਰਨਜੀਤ ਸਿੰਘ, ਪਰਹਲਧ ਮਾਹਤੋ, ਗੁਰਲਾਲ ਸਿੰਘ, ਗੁਰਜਨ ਸਿੰਘ, ਗੁਰਜੰਤ ਸਿੰਘ, ਗੁਰਮੇਜ ਸਿੰਘ, ਹਰਦੀਪ ਸਿੰਘ, ਸਲਮਾਨ, ਹਰਮਿੰਦਰ ਸਿੰਘ, ਮਨਜੀਤ, ਸ਼ਹਿਦ ਅਲੀ, ਸੁਨੀਲ ਮਹਾਤੋ, ਨੰਦ ਕਿਸ਼ੋਰ, ਸਤਿਆ ਮੀਨਨ, ਮਿਤਲੇਸ,...
ਮੋਗਾ (ਨਵੀਨ ਬੱਧਨੀ) . ਮੋਗਾ ਦੇ ਬਾਘਾਪੁਰਾਣਾ ਕਸਬੇ ਵਿਚ ਪਾਰਸਲ ਦਾ ਬੰਬ ਵਰਗਾ ਧਮਾਕਾ ਹੋਣ ਦੀ ਖ਼ਬਰ ਹੈ। ਇਹ ਘਟਨਾ ਮੰਗਲਵਾਲ ਨੂੰ ਸ਼ਾਮੀ ਕਰੀਬ ਸਾਢੇ ਪੰਜ ਵਜੇ ਵਾਪਰੀ। ਸਥਾਨਕ ਪੁਲਿਸ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪਤਰਕਾਰਾਂ ਨਾਲ ਫੋਨ ਉੱਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਵਾਰਦਾਤ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।
ਧਾਲੀਵਾਲ...
ਮੁੱਖ ਖਬਰਾਂ
ਪੰਜਾਬ ‘ਚ 1 ਤੋਂ 31 ਜੁਲਾਈ ਤੱਕ ‘ਅਨਲੌਕ 2’ ਦਾ ਐਲਾਨ, ਗਾਇਡਲਾਇਂਸ ਜਾਰੀ – ਪੜਾਅ ਵਾਰ ਢੰਗ ਨਾਲ ਖੁਲ੍ਹੇਗੀ ਤਾਲਾਬੰਦੀ
Admin - 0
ਕਿਸੇ ਵੀ ਵਿਅਕਤੀ ਜਾਂ ਵਸਤੁ ਉੱਤੇ ਅੰਤਰਰਾਜੀ ਜਾਂ ਸੂਬੇ ਵਿੱਚ ਆਉਣ ਜਾਣ ਤੇ ਨਹੀਂ ਹੋਵੇਗੀ ਰੋਕਕਾਲਜ, ਸਕੂਲ ਤੇ ਕੋਚਿੰਗ ਸੰਸਥਾਵਾਂ 31 ਜੁਲਾਈ ਤੱਕ ਬੰਦ ਰਹਿਣਗਿਆਂ
ਚੰਡੀਗੜ੍ਹ. ਪੰਜਾਬ ਸਰਕਾਰ ਨੇ ਅੱਜ 01.07.2020 ਤੋਂ 30.07.2020 ਤੱਕ ‘ਅਨਲੌਕ 2’ ਨੂੰ ਖੋਲ੍ਹਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਸੁਚੱਜੇ ਤਰੀਕੇ ਨਾਲ ਹੋਰ ਗਤੀਵਿਧੀਆਂ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ।...
ਚੰਡੀਗੜ੍ਹ. ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਰਿਸ਼ਵਤ ਦੇ ਦੋ ਵੱਖ-ਵੱਖ ਕੇਸਾਂ ਵਿਚ ਏ.ਐਸ.ਆਈ ਤੇ ਕਲਰਕ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਪੈਸ਼ਲ ਐਕਸਾਇਜ ਸੈਲ ਫਿਰੋਜਪੁਰ ਵਿਖੇ ਤਾਇਨਾਤ ਏ.ਐਸ.ਆਈ ਗੁਰਨਾਮ ਸਿੰਘ ਨੂੰ ਸ਼ਿਕਾਇਤਕਰਤਾ ਗੁਰਮੇਜ ਸਿੰਘ ਵਾਸੀ ਪਿੰਡ ਸਵਾਇਆ ਰਾਏ ਉਤਾੜ, ਜਿਲਾ ਫਿਰੋਜਪੁਰ ਦੀ ਸ਼ਿਕਾਇਤ 'ਤੇ 5500 ਰੁਪਏ ਦੀ ਰਿਸ਼ਵਤ...
ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ : ਕਾਂਗੜ
ਚੰਡੀਗੜ੍ਹ . ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ। ਇਹ ਗੱਲ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੈਕਟਰ-39, ਚੰਡੀਗੜ੍ਹ ਵਿਖੇ ਸਥਿਤ ਆਪਣੀ ਰਿਹਾਇਸ਼ ਵਿਖੇ ਤਿੰਨ ਸ਼ਹੀਦਾਂ ਦੇ...
ਚੰਡੀਗੜ੍ਹ . ਪੰਜਾਬ ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ.ਐਲ.ਐਫ) ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਕੇ.ਐਲ.ਐਫ. ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਜਿਸ ਨਾਲ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਨੁਸਾਰ ਅੱਤਵਾਦੀ ਮਡਿਊਲ...








































