ਜਲੰਧਰ ਦੇ ਮਸ਼ਹੂਰ ਸਮੋਸਿਆ ਵਾਲੇ ਦੀ ਨੂੰਹ ਨੂੰ ਹੋਇਆ ਕੋਰੋਨਾ, ਸਮੋਸਾ ਖਾਣ ਵਾਲਿਆ ‘ਚ ਮਚਿਆ ਹੜਕੰਪ

0
588

ਜਲੰਧਰ . ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਦੁਪਹਿਰ ਵੇਲੇ 50 ਨਵੇਂ ਮਾਮਲੇ ਸਾਹਮਣੇ ਆਏ ਤੇ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਜਲੰਧਰ ਡੀਏਵੀ ਕਾਲਜ ਦੇ ਨੇੜੇ ਮਸ਼ਹੂਰ ਸਮੋਸਿਆ ਵਾਲੇ ਦੀ ਨੂੰਹ ਨੂੰ ਕੋਰੋਨਾ ਹੋ ਗਿਆ ਹੈ। ਇਹ ਕੇਸ ਆਉਣ ਨਾਲ ਉਸ ਦੁਕਾਨ ਤੋਂ ਸਮੋਸੇ ਖਾਣ ਵਾਲੇ ਲੋਕਾਂ ਵਿਚ ਹੜਕੰਪ ਮਚ ਗਿਆ ਹੈ ਕਿਉਂਕਿ ਲੋਕਾਂ ਵਿਚ ਡਰ ਹੈ ਕਿ ਉਹ ਇਕ ਘਰ ਵਿਚ ਹੀ ਰਹਿੰਦੇ ਹਨ। ਇਸਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 1106 ਹੋ ਗਈ ਹੈ।