ਨੈਸ਼ਨਲ
ਕੋਰੋਨਾ ਕਰਕੇ ਨੌਕਰੀ ਚਲੀ ਗਈ, ਪਰੇਸ਼ਾਨ ਹੋ ਕੇ ਪਤਨੀ ਤੇ ਬੱਚੀ ਨੂੰ ਦਿੱਤਾ ਜ਼ਹਿਰ, ਆਪ ਵੀ ਲੈ ਲਿਆ ਫਾਹਾ, ਮੌਤ
Admin - 0
ਨਵੀਂ ਦਿੱਲੀ . ਕੋਰੋਨਾ ਕਾਰਨ ਇਸ ਸਮੇਂ ਪੂਰੀ ਦੁਨੀਆਂ ਸਹਿਮ ਤੇ ਸੰਕਟ ਵਿਚ ਹੈ। ਆਰਥਿਕ ਸੰਕਟ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਤੇ ਇਸ ਦਾ ਸਿੱਧਾ ਅਸਰ ਆਮ ਆਦਮੀ ਉੱਤੇ ਪੈ ਰਿਹਾ ਹੈ। ਅਜਿਹੀ ਹੀ ਇਕ ਘਟਨਾ ਕਰਨਾਟਕ ਦੇ ਧਾਰਵਾੜ ਵਿੱਚ ਵਾਪਰੀ, ਜਿਥੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੋਵਿਡ-19 ਮਹਾਂਮਾਰੀ (ਕੋਵਿਡ -19) ਕਾਰਨ ਨੌਕਰੀ ਗੁਆਉਣ ਦੇ ਡਰੋਂ ਜ਼ਿੰਦਗੀ ਨਾਲੋਂ...
ਪੰਜਾਬ
ਬਾਦਲ ਪਰਿਵਾਰ ਨੇ 2017 ਚੋਣਾਂ ਤੋਂ ਪਹਿਲਾਂ ਆਪਣੇ ਹਲਕਿਆਂ ‘ਚ 70 ਹਜ਼ਾਰ ਫਰਜ਼ੀ ਪੈਨਸ਼ਨਾਂ ਲਗਵਾਈਆਂ, ਅਸੀਂ ਬੰਦ ਕਰ ਰਹੇ ਹਾਂ – ਕੈਪਟਨ
Admin - 0
ਚੰਡੀਗੜ੍ਹ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਮਾਜਿਕ ਸੁਰੱਖਿਆ ਸਕੀਮਾਂ ਦੇ ਦਾਇਰੇ ਵਿੱਚੋਂ ਬਾਹਰ ਕੀਤੇ ਗਏ 70,000 ਲਾਭਪਾਤਰੀ ਧੋਖਾਧੜੀ ਨਾਲ ਅਸਲ ਹੱਕਦਾਰਾਂ ਦੀ ਥਾਂ ’ਤੇ ਲਾਭ ਲੈ ਰਹੇ ਸਨ। ਉਨ੍ਹਾਂ ਕੋਲੋਂ 162.35 ਕਰੋੜ ਰੁਪਏ ਵਸੂਲ ਕਰਕੇ ਅਸਲ ਲਾਭਪਾਤਰੀਆਂ ਦੀ ਵਿੱਤੀ ਸਹਾਇਤਾ ਵਿੱਚ ਖਰਚ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ - ਜ਼ਿਆਦਾਤਰ ਫਰਜ਼ੀ ਲਾਭਪਾਤਰੀ ਬਾਦਲ ਪਰਵਾਰ ਦੇ...
ਅੰਮ੍ਰਿਤਸਰ
ਓਪਨ ਸਕੂਲਾਂ ਦੇ 10ਵੀਂ ਜਮਾਤ ਦੇ ਹੋਣਗੇ ਪੇਪਰ, ਬਾਰ੍ਹਵੀ ‘ਚੋਂ 98 ਫੀਸਦੀ ਅੰਕ ਪ੍ਰਾਪਤ ਬੱਚਿਆਂ ਨੂੰ ਮਿਲੇਗਾ 5100 ਦਾ ਇਨਾਮ
Admin - 0
ਚੰਡੀਗੜ੍ਹ . ਵਿੱਦਿਅਕ ਸੈਸ਼ਨ 2020-21 ਲਈ ਵਿਦਿਆਰਥੀਆਂ ਕੋਲੋਂ ਕੋਈ ਵੀ ਦਾਖਲਾ ਫੀਸ, ਮੁੜ ਦਾਖਲਾ ਤੇ ਟਿਊਸ਼ਨ ਫੀਸ ਨਹੀਂ ਲੈਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਕੋਵਿਡ ਸੰਕਟ ਕਰਕੇ ਸੂਬੇ ਅੰਦਰ ਸਰਕਾਰੀ ਸਕੂਲ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਨਿੱਜੀ ਸਕੂਲਾਂ ਦੇ ਫੀਸ ਲੈਣ ਦਾ ਸਬੰਧ ਹੈ, ਸੂਬਾ ਸਰਕਾਰ ਪਹਿਲਾਂ ਹੀ ਅਦਾਲਤ ਵਿੱਚ ਜਾ ਚੁੱਕੀ ਹੈ,...
ਨਵੀਂ ਦਿੱਲੀ . ਕੋਰੋਨਾ ਵਾਇਰਸ ਦੇ ਵਧਦੇ ਪਸਾਰ ਨੂੰ ਦੇਖਦਿਆਂ ਬਾਕੀ ਦੇਸ਼ਾਂ ਵਾਂਗ ਭਾਰਤ ਨੇ ਵੀ ਮਾਰਚ ਵਿਚ ਲੌਕਡਾਊਨ ਕੀਤਾ ਸੀ। ਚਾਰ ਗੇੜ 'ਚ ਲੌਕਡਾਊਨ ਚੱਲਣ ਤੋਂ ਬਾਅਦ ਭਾਰਤ ਨੇ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨੇ 'ਅਨਲੌਕ ਇਕ' ਤੇ 'ਅਨਲੌਕ 2' 'ਚ ਭਾਰੀ ਛੋਟ ਦਿੱਤੀ ਹੈ।ਪਹਿਲੀ ਅਗਸਤ ਤੋਂ ਦੇਸ਼ 'ਚ 'ਅਨਲੌਕ 3' ਦੀ ਪ੍ਰਕਿਰਿਆ...
ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਤੇਜ਼ ਹੋ ਗਈ ਹੈ। ਹੁਣ ਜ਼ਿਲ੍ਹੇ ਵਿਚ 518 ਹੀ ਜ਼ੇਰੇ ਇਲਾਜ ਕੋਰੋਨਾ ਮਰੀਜ਼ ਰਹਿ ਗਏ ਹਨ ਪਰ ਚਿੰਤਾ ਹੀ ਹੈ ਕਿ ਨਵੇਂ ਕੋਰੋਨਾ ਕੇਸ ਵੀ ਆ ਰਹੇ ਹਨ। ਜ਼ਿਲ੍ਹੇ ਪ੍ਰਸ਼ਾਸਨ ਦੁਆਰਾ ਕੋਰੋਨਾ ਨੂੰ ਠੱਲ੍ਹ ਪਾਉਣ ਲਈ 340 ਆਈਸੋਲੇਸ਼ਨ ਬੈੱਡਜ਼,12 ਵੈਟੀਲੇਟਰ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।...
ਜਲੰਧਰ
ਜਲੰਧਰ ‘ਚ ਰਾਤ ਸਮੇਂ ਔਰਤਾਂ ਨੂੰ ਕੋਈ ਵੀ ਸਮੱਸਿਆ ਆਵੇ, ਇਨ੍ਹਾਂ ਨੰਬਰ ‘ਤੇ ਸੰਪਰਕ ਕਰਨ, 14 ਟੀਮਾਂ ਕਰ ਰਹੀਆਂ ਨੇ ਕੰਮ
Admin - 0
ਜਲੰਧਰ . ਸ਼ਹਿਰ ਵਿਚ ਔਰਤਾਂ ਦੀਆਂ ਸੁਰੱਖਿਆ ਨੂੰ ਵਚਨਬੱਧ ਬਣਾਉਣ 14 ਟੀਮਾਂ ਕੰਮ ਵਿਚ ਲੱਗੀਆਂ ਹੋਈਆਂ ਹਨ। ਜਲੰਧਰ ਦੀ ਪੁਲਿਸ ਵੀ ਇਸ ਮਸਲੇ ਨੂੰ ਲੈ ਕੇ ਸੁਚੇਤ ਰਹਿੰਦੀ ਹੈ, ਪੁਲਿਸ ਕਮਿਸ਼ਨਰੇਟ ਵਲੋਂ ਕੁਝ ਹੈਲਪਲਾਈਨ ਨੰਬਰ 100, 112 ਤੇ 181 ਜਾਰੀ ਕੀਤੇ ਹਨ। ਔਰਤਾਂ ਇਹਨਾਂ ਨੰਬਰ ਉਪਰ ਆਪਣੀ ਸਮੱਸਿਆਵਾਂ ਦੱਸ ਸਕਦੀਆਂ ਹਨ।
ਇਸੇ ਲੜੀ ਤਹਿਤ ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ...
-ਕਮਲ ਕੌਰ
ਸੋਚ ਮੇਰੀ ਦਾ ਸਾਗਰ ਹੈ ਡੂੰਘਾਡੁੱਬ ਇਸ ਵਿਚ ਆਪਣੇ ਲਫ਼ਜ਼ਾਂ ਦੀ ਗਹਿਰਾਈ ਮਾਪ ਲਿਆਵਾਂਕਦੇ ਬਿਰਹਾ ਦਾ ਸੈਲਾਬ ਲੈ ਆਵਾਂਕਦੇ ਸੋੜੀ ਸੋਚ ਨੂੰ ਪਾਰ ਕਿਨਾਰੇ ਮੈਂ ਲਾਵਾਂਕਦੇ ਡੁੱਬਾਂ ਤੇ ਕਦੇ ਤਰ ਜਾਵਾਂਸੋਚ ਮੇਰੀ ਦਾ ਸਾਗਰ ਹੈ ਡੂੰਘਾ
ਡੁੱਬ ਇਸ ਵਿਚ ਆਪਣੇ ਲਫਜ਼ਾਂ ਦੀ ਗਹਿਰਾਈ ਮਾਪ ਲਿਆਵਾਂਮੁੱਢਲੇ ਗਿਆਨ ਦੀ ਚੋਖੀ ਵਰਖਾਆਣ ਸਾਗਰ ਵਿਚ ਮੈਂ ਰਲਾਵਾਂਡੂੰਘੀ ਸੋਚ ਦੇ ਸਾਗਰ ਨੂੰ ਮੈਂਪਲਾਂ ਵਿਚ...
-ਪ੍ਰਿੰਸੀਪਲ ਯਾਸੀਨ ਅਲੀ
ਇਸਲਾਮ ‘ਚ ਕੁਰਬਾਨੀ ਦਾ ਮਹੱਤਵ
ਜ਼ਿੰਦਗੀ ਰੂਪੀ ਪੰਧ ਨੂੰ ਗੁਜ਼ਾਰਨ ਲਈ ਮਨੁੱਖ ਨੂੰ ਸੰਸਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਪਰ ਇਹ ਚੀਜ਼ਾਂ ਉਹ ਬਿਨਾਂ ਕਿਸੇ ਕੁਰਬਾਨੀ (ਕੁੱਝ ਅਰਪਣ ਕਰਨ) ਤੋਂ ਪ੍ਰਾਪਤ ਨਹੀਂ ਕਰ ਸਕਦਾ। ਮਕਸਦ ਜਿੰਨ੍ਹਾਂ ਅਜ਼ੀਮ (ਵੱਡਾ) ਹੁੰਦਾ ਹੈ, ਕੁਰਬਾਨੀ ਵੀ ਉਨੀ ਹੀ ਵੱਡੀ ਹੋਣੀ ਲਾਜ਼ਮੀ ਹੈ। ਕੁਰਬਾਨੀ ਦੀ ਤਾਰੀਖ(ਇਤਿਹਾਸ) ਉਨੀ ਹੀ ਪੁਰਾਣੀ ਹੈ...
ਜਲੰਧਰ . ਅਕਾਲੀ ਦਲ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਉਤੇ ਸੂਬਾ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ 'ਤੇ ਕਰੜੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਉਤੇ ਹੈਰਾਨੀ ਪ੍ਰਗਟਾਈ ਕਿ ਜਦੋਂ ਲੋਕ ਮਰ ਰਹੇ ਹਨ ਤਾਂ ਅਕਾਲੀ ਸੂਬੇ ਵਿੱਚ ਹੋਛੀ ਰਾਜਨੀਤੀ ਉਤੇ ਉਤਰੇ ਹੋਏ ਹਨ।
ਮੁੱਖ ਮੰਤਰੀ ਨੇ ਅਕਾਲੀ ਦਲ ਦੇ ਇਸ ਕਾਰੇ ਨੂੰ ਸ਼ਰਮਨਾਕ...
ਜਲੰਧਰ . ਰੱਖੜੀ ਵਾਲੇ ਦਿਨਾਂ ਹਲਵਾਈ ਆਪਣੀ ਦੁਕਾਨਾਂ ਖੋਲ੍ਹ ਸਕਦੇ ਹਨ ਤੇ ਬੱਸਾਂ ਵਾਲੇ ਬੱਸਾਂ ਵੀ ਚਲਾ ਸਕਦੇ ਨੇ। ਇਹ ਫੈਸਲਾ ਸਰਕਾਰ ਨੇ ਇਸ ਕਰਕੇ ਲਿਆ ਕਿਉਂਕਿ ਇਸ ਦਿਨ ਰੱਖੜੀ ਦਾ ਤਿਉਹਾਰ ਹੈ। ਐਤਵਾਰ ਨੂੰ ਜ਼ਰੂਰੀ ਵਸਤਾਂ ਦੀ ਚੀਜਾਂ ਨੂੰ ਛੱਡ ਕੇ ਬਾਕੀ ਸਭ ਸੰਪੂਰਨ ਬੰਦ ਰਹਿੰਦਾ ਹੈ ਪਰ ਰੱਖੜੀ ਵਾਲੇ ਦਿਨ ਐਤਵਾਰ ਹੈ ਉਸ ਦਿਨਾਂ ਹਲਵਾਈ ਦੀਆਂ ਦੁਕਾਨਾਂ ਤੇ...









































